Shuru
Apke Nagar Ki App…
ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਪਿਸਤੌਲ ਦੀ ਨੋਕ 'ਤੇ ਨੌਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |
Farida Begam

More news from Punjab and nearby areas
- ਪੁਲਿਸ ਤੇ ਨਗਰ ਨਿਗਮ ਦੀ ਸਾਂਝੀ ਕਾਰਵਾਈ, ਗੈਰ-ਕਾਨੂੰਨੀ ਸਥਾਪਨਾ ਖ਼ਿਲਾਫ਼ ਐਕਸ਼ਨ ਵੇਖੋ ਤਸਵੀਰਾਂ #Punjab24News #JalandharNews #WarOnDrugs #PunjabPolice #AntiDrugDrive #IllegalConstruction #MunicipalAction #CrimeControl #PunjabNews #BreakingNews #DrugFreePunjab1
- ਫਗਵਾੜੇ ਸਬਜ਼ੀ ਮੰਡੀ ਚ ਪਰਚੀ ਕੱਟਣ ਵਾਲੇ ਕਰਿੰਦੇ ਗਰੀਬ ਲੋਕਾਂ ਦੀ ਕਰ ਰਹੇ ਲੁੱਟ ਕਸੂਟ, ਮੰਨ ਮਰਜੀ ਦੇ ਰੇਟ, ਰੇਟ ਲਿਸਟ ਤੇ ਲਿਖਿਆ 2 ਵੀਲਰ ਤੇ ਥ੍ਰੀ ਵੀਲਰ ਫ੍ਰੀ, ਪਰ ਏਥੇ ਕਿਸੇ ਕੋਲੋਂ 20 ਕਿਸੇ ਕੋਲੋਂ 50 ਤੇ ਕਿਸੇ ਕੋਲੋਂ 70,ਸ਼ਰੇਆਮ ਧੱਕਾ ਕਰ ਰਹੇ ਮੰਡੀ ਚ ਕਰਿੰਦੇ, ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਮੈਨੂੰ ਭੇਜੋ ਸਬੂਤ -ਠੋਕਾਗੇ ਫਾਨਾ, ਹੁਣ ਦੇਖਦੇ ਆਹ ਫਾਨਾ ਠੁਕਦਾ ਜਾ ਕਾਗਜਾਂ ਵਿਚ ਵਿਚ ਰਹਿ ਜਾਵੇਗਾ ਦਬਿਆਂ ਮਾਮਲਾ #phagwaracitylive #manuchawla #phagwaranews #sabjimandi #Sabjimandiphagwara1
- Post by The Virsa Tv1
- ਬਰਾਮਦ ਪਿਸਟਲ ਅਤੇ ਆਇਸ ਡਰੱਗ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ।1
- BREAKING NEWS ਬਿਮਾਰੀ ਘਰ ਦੇ ਬੂਹੇ ਅੱਗੇ,ਅੰਮ੍ਰਿਤਸਰ ਦੇ ਵਾਰਡ ਨੰਬਰ 71 ‘ਚ ਲੋਕਾਂ ਦਾ ਫੁੱਟਿਆ ਗੁੱ/ਸਾ,1
- Post by ਜਸਕਰਨ ਸਿੰਘ1
- ਅੰਮ੍ਰਿਤਸਰ ਵਿੱਚ ਸ਼ਰਮਨਾਕ ਘਟਨਾ ਕੁੜੀ ਨਾਲ ਮਾ'ੜੀ,ਕਰ'ਤੂਤ ਕਰਕੇ ਭੱਜਿਆ ਨੌਜਵਾਨ, ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #Punjab24News #AmritsarPolice #PunjabPolice #Amritsar #PunjabNews #CrimeAlert #WomenSafety #JusticeForWomen #PoliceAction #BreakingNews #PublicSafety #CrimeInPunjab #ZeroTolerance1
- Post by The Virsa Tv1
- Post by ਜਸਕਰਨ ਸਿੰਘ1