logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੜੀਅਲ ਰੁੱਖ ਛੱਡਕੇ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਫੌਰੀ ਮੰਨੇ- ਗੁਰਬਾਜ਼ ਸਿੰਘ ਸਿੱਧੂ ਤਲਵੰਡੀ ਸਾਬੋ, 27 ਅਗਸਤ (ਗੁਰਜੰਟ ਸਿੰਘ ਨਥੇਹਾ)- ਜਿੰਨ੍ਹਾਂ ਮੁਲਾਜ਼ਮਾਂ ਦੀਆਂ ਵੋਟਾਂ ਹਾਸਿਲ ਕਰਕੇ ਆਮ ਆਦਮੀ ਪਾਰਟੀ ਨੇ 2022 'ਚ ਸੂਬੇ ਦੀ ਸੱਤਾ ਹਾਸਲ ਕੀਤੀ ਹੁਣ ਉਨਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਉਹ ਸਿਰਫ ਇਨਕਾਰੀ ਹੀ ਨਹੀ ਹੋ ਰਹੀ ਸਗੋਂ ਮੁਲਾਜ਼ਮਾਂ ਪ੍ਰਤੀ ਅੜੀਅਲ ਰੁੱਖ ਅਪਨਾ ਰਹੀ ਹੈ ਜੋ ਮੰਦਭਾਗਾ ਵਰਤਾਰਾ ਹੈ ਜਦੋਂਕਿ ਚਾਹੀਦਾ ਇਹ ਹੈਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਫੌਰੀ ਤੌਰ 'ਤੇ ਮੰਨੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਅਤੇ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਵੱਲੋਂ ਹਲਕੇ 'ਚ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ। ਗੱਲਬਾਤ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀਆਂ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਮੁੱਖ ਮੰਤਰੀ ਕੋਲੋਂ ਉਨਾਂ ਦੀਆਂ ਮੰਗਾਂ ਸਬੰਧੀ ਚਰਚਾ ਵਾਸਤੇ ਮੀਟਿੰਗ ਕਰਨ ਦੀ ਮੰਗ ਕਰਦੇ ਰਹੀਆਂ ਤੇ ਮੁੱਖ ਮੰਤਰੀ ਟਾਲਦੇ ਰਹੇ ਉਸਤੋਂ ਮਜ਼ਬੂਰੀਵੱਸ ਮੁਲਾਜ਼ਮਾਂ ਨੂੰ ਹੁਣ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪੈ ਰਿਹੈ ਪਰ ਹਾਲਾਤ ਇਹ ਨੇ ਕਿ ਸਰਕਾਰ ਮੁਲਾਜ਼ਮਾਂ ਮੰਗਾਂ ਮੰਨਣ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀ ਜਾਪਦੀ ਤੇ ਮੁਲਾਜ਼ਮਾਂ ਨਾਲ ਮੀਟਿੰਗ ਰੱਖਣ ਉਪਰੰਤ ਸਿਰਫ ਅੜੀਅਲ ਰਵੱਈਏ ਕਾਰਣ ਮੀਟਿੰਗ ਰੱਦ ਕਰ ਦਿੱਤੀ ਗਈ। ਸਿੱਧੂ ਨੇ ਕਿਹਾ ਕਿ ਮੁਲਾਜ਼ਮ ਜਾਂ ਪੈਨਸ਼ਨਰ ਜੋ ਮੰਗ ਕਰ ਰਹੇ ਹਨ ਉਹ ਉਨਾਂ ਦਾ ਹੱਕ ਹੈ ਅਤੇ ਮੁਲਾਜ਼ਮਾਂ ਦੇ ਡੀ.ਏ ਬਾਬਤ ਤਾਂ ਖੁਦ ਅਦਾਲਤਾਂ ਇਹ ਨਿਰਦੇਸ਼ ਸਰਕਾਰ ਨੂੰ ਦੇ ਚੁੱਕੀਆਂ ਹਨ ਕਿ ਮੁਲਾਜ਼ਮਾਂ ਨੂੰ ਜਲਦ ਦਿੱਤਾ ਜਾਵੇ ਪਰ ਸਰਕਾਰ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ 'ਚ ਵੀ ਲਗਾਤਾਰ ਆਨਾਕਾਨੀ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤੁਰੰਤ ਉਨਾਂ ਦੀਆਂ ਮੰਗਾਂ ਮੰਨਣੀਆਂ ਚਾਹਿਦੀਆਂ ਹਨ। ਸਿੱਧੂ ਨਾਲ ਇਸ ਮੌਕੇ ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਨੰਬਰਦਾਰ ਭਾਗੀਵਾਂਦਰ, ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਦਰਸ਼ਨ ਗਿੱਲ ਆਦਿ ਆਗੂ ਮੌਜੂਦ ਸਨ।

2 hrs ago
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
2 hrs ago
7be9d37b-eea8-42b7-9ee2-e9755836b991

ਅੜੀਅਲ ਰੁੱਖ ਛੱਡਕੇ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਫੌਰੀ ਮੰਨੇ- ਗੁਰਬਾਜ਼ ਸਿੰਘ ਸਿੱਧੂ ਤਲਵੰਡੀ ਸਾਬੋ, 27 ਅਗਸਤ (ਗੁਰਜੰਟ ਸਿੰਘ ਨਥੇਹਾ)- ਜਿੰਨ੍ਹਾਂ ਮੁਲਾਜ਼ਮਾਂ ਦੀਆਂ ਵੋਟਾਂ ਹਾਸਿਲ ਕਰਕੇ ਆਮ ਆਦਮੀ ਪਾਰਟੀ ਨੇ 2022 'ਚ ਸੂਬੇ ਦੀ ਸੱਤਾ ਹਾਸਲ ਕੀਤੀ ਹੁਣ ਉਨਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਉਹ ਸਿਰਫ ਇਨਕਾਰੀ ਹੀ ਨਹੀ ਹੋ ਰਹੀ ਸਗੋਂ ਮੁਲਾਜ਼ਮਾਂ ਪ੍ਰਤੀ ਅੜੀਅਲ ਰੁੱਖ ਅਪਨਾ ਰਹੀ ਹੈ ਜੋ ਮੰਦਭਾਗਾ ਵਰਤਾਰਾ ਹੈ ਜਦੋਂਕਿ ਚਾਹੀਦਾ ਇਹ ਹੈਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਫੌਰੀ ਤੌਰ 'ਤੇ ਮੰਨੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਅਤੇ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਵੱਲੋਂ ਹਲਕੇ 'ਚ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ। ਗੱਲਬਾਤ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀਆਂ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਮੁੱਖ ਮੰਤਰੀ ਕੋਲੋਂ ਉਨਾਂ ਦੀਆਂ ਮੰਗਾਂ ਸਬੰਧੀ ਚਰਚਾ ਵਾਸਤੇ ਮੀਟਿੰਗ ਕਰਨ ਦੀ ਮੰਗ ਕਰਦੇ

b515c962-a123-460c-85ba-bf21a812dbcd

ਰਹੀਆਂ ਤੇ ਮੁੱਖ ਮੰਤਰੀ ਟਾਲਦੇ ਰਹੇ ਉਸਤੋਂ ਮਜ਼ਬੂਰੀਵੱਸ ਮੁਲਾਜ਼ਮਾਂ ਨੂੰ ਹੁਣ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪੈ ਰਿਹੈ ਪਰ ਹਾਲਾਤ ਇਹ ਨੇ ਕਿ ਸਰਕਾਰ ਮੁਲਾਜ਼ਮਾਂ ਮੰਗਾਂ ਮੰਨਣ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀ ਜਾਪਦੀ ਤੇ ਮੁਲਾਜ਼ਮਾਂ ਨਾਲ ਮੀਟਿੰਗ ਰੱਖਣ ਉਪਰੰਤ ਸਿਰਫ ਅੜੀਅਲ ਰਵੱਈਏ ਕਾਰਣ ਮੀਟਿੰਗ ਰੱਦ ਕਰ ਦਿੱਤੀ ਗਈ। ਸਿੱਧੂ ਨੇ ਕਿਹਾ ਕਿ ਮੁਲਾਜ਼ਮ ਜਾਂ ਪੈਨਸ਼ਨਰ ਜੋ ਮੰਗ ਕਰ ਰਹੇ ਹਨ ਉਹ ਉਨਾਂ ਦਾ ਹੱਕ ਹੈ ਅਤੇ ਮੁਲਾਜ਼ਮਾਂ ਦੇ ਡੀ.ਏ ਬਾਬਤ ਤਾਂ ਖੁਦ ਅਦਾਲਤਾਂ ਇਹ ਨਿਰਦੇਸ਼ ਸਰਕਾਰ ਨੂੰ ਦੇ ਚੁੱਕੀਆਂ ਹਨ ਕਿ ਮੁਲਾਜ਼ਮਾਂ ਨੂੰ ਜਲਦ ਦਿੱਤਾ ਜਾਵੇ ਪਰ ਸਰਕਾਰ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ 'ਚ ਵੀ ਲਗਾਤਾਰ ਆਨਾਕਾਨੀ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤੁਰੰਤ ਉਨਾਂ ਦੀਆਂ ਮੰਗਾਂ ਮੰਨਣੀਆਂ ਚਾਹਿਦੀਆਂ ਹਨ। ਸਿੱਧੂ ਨਾਲ ਇਸ ਮੌਕੇ ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਨੰਬਰਦਾਰ ਭਾਗੀਵਾਂਦਰ, ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਦਰਸ਼ਨ ਗਿੱਲ ਆਦਿ ਆਗੂ ਮੌਜੂਦ ਸਨ।

More news from ਪੰਜਾਬ and nearby areas
  • ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ। #santrampalji
    1
    ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ।
ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ।
#santrampalji
    user_Bittu kumar
    Bittu kumar
    Photographer ਮੌੜ, ਬਠਿੰਡਾ, ਪੰਜਾਬ•
    10 hrs ago
  • ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    1
    ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    11 hrs ago
  • ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ
    1
    ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ
ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ 


ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ
ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    8 hrs ago
  • ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ, #ਫਰੀਦਕੋਟਪੁਲਿਸ #FaridkotPolice #ਫਿਰੌਤੀ #50ਲੱਖਫਿਰੌਤੀ #Extortion #ExtortionCase #ਮੁੱਖਮਾਸਟਰਮਾਈਂਡ #ਗ੍ਰਿਫਤਾਰੀ #PoliceAction #PunjabPolice #PunjabPoliceDepartment #PunjabNews #FaridkotNews #Faridkot #ਫਰੀਦਕੋਟ #ਕੋਟਕਪੂਰਾ #Kotkapura #CrimeNews #CrimeUpdate #BreakingNews #LatestNews #PunjabCrime #CrimeInPunjab #PoliceInvestigation #ZeroTolerance #ਪੁਲਿਸਕਾਰਵਾਈ #ਕਾਨੂੰਨਵਿਵਸਥਾ #LawAndOrder #Threat #ਜਾਨੋਂਮਾਰਨਦੀਧਮਕੀ Rajinder Arora Rajinder Arora ਜਾਗਰੂਕਤਾ ਬਾਣੀ Faridkot Police Faridkot Range Police
    1
    ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ 
ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ, #ਫਰੀਦਕੋਟਪੁਲਿਸ #FaridkotPolice #ਫਿਰੌਤੀ #50ਲੱਖਫਿਰੌਤੀ #Extortion #ExtortionCase #ਮੁੱਖਮਾਸਟਰਮਾਈਂਡ #ਗ੍ਰਿਫਤਾਰੀ #PoliceAction #PunjabPolice #PunjabPoliceDepartment #PunjabNews #FaridkotNews #Faridkot #ਫਰੀਦਕੋਟ #ਕੋਟਕਪੂਰਾ #Kotkapura #CrimeNews #CrimeUpdate #BreakingNews #LatestNews #PunjabCrime #CrimeInPunjab #PoliceInvestigation #ZeroTolerance #ਪੁਲਿਸਕਾਰਵਾਈ #ਕਾਨੂੰਨਵਿਵਸਥਾ #LawAndOrder #Threat #ਜਾਨੋਂਮਾਰਨਦੀਧਮਕੀ Rajinder Arora Rajinder Arora ਜਾਗਰੂਕਤਾ ਬਾਣੀ Faridkot Police Faridkot Range Police
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    7 hrs ago
  • ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ
    1
    ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ
ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ
    user_BALJINDER BALLI
    BALJINDER BALLI
    ਕੋਟਕਪੂਰਾ, ਫਰੀਦਕੋਟ, ਪੰਜਾਬ•
    8 hrs ago
  • ਹੀਰਾ ਸਿੰਘ ਨਗਰ ਗਲੀ ਨੰਬਰ ਪੰਜ 26.8.2026 ਮੇ ਰੌਸ਼ਨ ਸਿੰਘ ਸਹੋਤਾ ਫੋਨ ਨੰਬਰ 8288816143 ਲਾਈਕ ਸ਼ੇਅਰ ਸਪੋਰਟ ਕਰੁ ਧੰਨਵਾਦ
    1
    ਹੀਰਾ ਸਿੰਘ ਨਗਰ ਗਲੀ ਨੰਬਰ ਪੰਜ 26.8.2026 ਮੇ ਰੌਸ਼ਨ ਸਿੰਘ ਸਹੋਤਾ ਫੋਨ ਨੰਬਰ 8288816143 ਲਾਈਕ ਸ਼ੇਅਰ ਸਪੋਰਟ ਕਰੁ ਧੰਨਵਾਦ
    user_Roshan singh
    Roshan singh
    ਕੋਟਕਪੂਰਾ, ਫਰੀਦਕੋਟ, ਪੰਜਾਬ•
    14 hrs ago
  • ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ
    1
    ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ
ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ
    user_हरपाल सिंह सहारन
    हरपाल सिंह सहारन
    Media company ਮੋਗਾ, ਮੋਗਾ, ਪੰਜਾਬ•
    2 hrs ago
  • ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, #ਫਰੀਦਕੋਟ #ਗੰਦਲਾਪਾਣੀ #ਦੂਸ਼ਿਤਪਾਣੀ #ਪਾਣੀਦੀਸਮੱਸਿਆ #ਪੀਣਵਾਲਾਪਾਣੀ #ਸਾਫ਼ਪਾਣੀ #ਜਨਤਾਦੀਸਮੱਸਿਆ #ਲੋਕਾਂਦੀਅਵਾਜ਼ #ਫਰੀਦਕੋਟਨਿਊਜ਼ #Faridkot #WaterCrisis #WaterPollution #CleanWater #PublicIssue #PunjabNews #Punjab
    1
    ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, 
ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, 
#ਫਰੀਦਕੋਟ #ਗੰਦਲਾਪਾਣੀ #ਦੂਸ਼ਿਤਪਾਣੀ #ਪਾਣੀਦੀਸਮੱਸਿਆ #ਪੀਣਵਾਲਾਪਾਣੀ #ਸਾਫ਼ਪਾਣੀ #ਜਨਤਾਦੀਸਮੱਸਿਆ #ਲੋਕਾਂਦੀਅਵਾਜ਼ #ਫਰੀਦਕੋਟਨਿਊਜ਼ #Faridkot #WaterCrisis #WaterPollution #CleanWater #PublicIssue #PunjabNews #Punjab
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    14 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.