logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਾਇਓ ਗੈਸ ਫੈਕਟਰੀ ਬੰਦ ਕਰਉਣ ਲਈ ਅਖਾੜਾ ਵਾਸੀ ਇੱਕ ਵੇਰ ਫਿਰ ਸੜਕਾਂ ਤੇ ਗਰਜੇ 30 ਅਪ੍ਰੈਲ (ਪ੍ਰਦੀਪ ਪਾਲ) ਅਖਾੜਾ ਪਿੰਡ ਚ ਲੱਗ ਰਹੀ ਪ੍ਰਦੁਸ਼ਿਤ ਗੈਸ ਫੈਕਟਰੀ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਲਈ ਅੱਜ ਇੱਕ ਵੇਰ ਫਿਰ ਸਮੁੱਚਾ ਪਿੰਡ ਸੜਕਾਂ ਤੇ ਨਿਕਲ ਤੁਰਿਆ। ਅਸੀ ਲੜਾਂਗੇ -ਅਸੀ ਜਿੱਤਾਂਗੇ, ਹਾਕਮ ਜਦੋ ਡਰਦਾ ਹੈ- ਪੁਲਸ ਨੂੰ ਅੱਗੇ ਕਰਦਾ ਹੈ, ਹੱਕਾਂ ਲਈ ਜੋ ਲੜਦੇ ਲੋਕ- ਜੇਲਾਂ ਤੋ ਨਾ ਡਰਦੇ ਲੋਕ ਦੇ ਰੋਹਲੇ ਨਾਰੇ ਗੁੰਜਾਉਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਧੱਕੇ ਨਾਲ ਬਾਇਓ ਗੈਸ ਫੈਕਟਰੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਡੱਟ ਕੇ ਪਹਿਲਾਂ ਵਾਂਗ ਟਾਕਰਾ ਕੀਤਾ ਜਾਵੇਗਾ।ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਅਗਵਾਈ ਚ ਔਰਤਾਂ , ਮਰਦਾਂ, ਨੋਜਵਾਂਨਾਂ, ਬੱਚਿਆਂ ਨੇ ਪੂਰੇ ਜੋਸ਼ ਖਰੋਸ਼ ਨਾਲ ਇਸ ਰੋਸ ਪ੍ਰਦਰਸ਼ਨ ਚ ਭਾਗ ਲਿਆਂ। ਪਿੰਡ ਦੇ ਸ਼ੰਤ ਗਿਆਨੀ ਗੁਰਬਚਨ ਸਿੰਘ ਗੇਟ ਤੋ ਚੱਲ ਕੇ ਸਾਰੇ ਪਿੰਡ ਦੀਆਂ ਗਲੀਆਂ ਚ ਮਾਰਚ ਕਰਦਿਆਂ ਬਾਬਾ ਸਾਹਿਬ ਸਿੰਘ ਬੇਦੀ ਗੇਟ ਪੰਹੁਚ ਕੇ ਭਾਰੀ ਰੈਲੀ ਕੀਤੀ ਗਈ । ਸੜਕ ਤੇ ਬੈਠੇ ਲੋਕਾਂ ਨ੍ਹੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਇਨਕਲਾਬੀ ਕੇਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਮਾਹਰ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਰਿਪੋਰਟ ਇੱਕਪਾਸੜ ਜਾਰੀ ਕਰਕੇ ਸੰਘਰਸ਼ਸੀਲ ਲੋਕਾਂ ਦੇ ਜਖਮਾਂ ਤੇ ਲੂਣ ਛਿੜਕ ਦਿੱਤਾ ਹੈ। ਉਨਾਂ ਕਿਹਾ ਕਿ ਤਾਲਮੇਲ ਕਮੇਟੀ ਮਹਿਸੂਸ ਕਰਦੀ ਹੈ ਕਿ ਮਾਹਰ ਕਮੇਟੀ ਦਾ ਬਹਿਸ ਮੁਬਾਹਸਾ ਸਿਰਫ ਖਾਨਾਪੂਰਤੀ ਹੈ। ਅਸਲ ਚ ਪੰਜਾਬ ਸਰਕਾਰ ਦੋ ਚਾਰ ਫੈਕਟਰੀ ਮਾਲਕਾਂ ਪਿੱਛੇ ਹਜਾਰਾਂ ਲੋਕਾਂ ਦੀ ਬਲੀ ਦੇਣ ਚਾਹੁੰਦੀ ਹੈ। ਜਿਸ ਦੀ ਇਜਾਜਤ ਕਦਾਚਿਤ ਨਹੀ ਦਿੱਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਸੰਘਰਸਸੀਲ ਧਿਰ ਦੇ ਮਾਹਰਾਂ ਦੀਆਂ ਦਲੀਲਾਂ ਨੂੰ ਵਜਨ ਨਾ ਦੇ ਕੇ ਸਰਕਾਰ ਪੂੰਜੀ ਪਤੀਆਂ ਦੇ ਪੱਖ ਚ ਲੋਕ ਸਰੋਕਾਰਾਂ ਨੂੰ ਮਿੱਟੀ ਚ ਰੋਲ ਰਹੀ ਹੈ। ਬੁਲਾਰਿਆ ਨੇ ਕਿਹਾ ਕਿ ਬਿਨਾਂ ਪੰਚਾਇਤ ਅਤੇ ਗਰਾਮ ਸਭਾ ਦੀ ਸਹਿਮਤੀ ਦੇ ਅਤੇ ਡਾਰਕ ਜੋਨ ਚ ਲਗਾਂਈਆਂ ਜਾ ਰਹੀਆ ਫੈਕਟਰੀਆਂ ਲੋਕਾ ਦੀ ਮੋਤ ਦਾ ਸਮਾਨ ਅਤੇ ਪਿੰਡ ਦੀ ਅਬਾਦੀ ਚ ਹਨ ।ਉਨਾ ਕਿਹਾ ਕਿ ਅਖਾੜਾ ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਪੁਲਸ ਜਬਰ ਦਾ ਡੱਟ ਕੇ ਟਾਕਰਾ ਕੀਤਾ ਹੈ ਤੇ ਹੁਣ ਵੀ ਅਜਿਹੀ ਕਿਸੇ ਸਾਜਸ਼ ਜਾਂ ਧੱਕੇ ਦਾ ਟਾਕਰਾ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਇਸ ਇੱਕਤਰਤਾ ਚ ਹੱਥ ਖੜੇ ਕਰਕੇ ਪ੍ਰਣ ਕੀਤਾ ਕਿ ਫੈਕਟਰੀ ਦੇ ਪੱਕੇ ਤੋਰ ਤੇ ਬੰਦ ਕਰਾਉਣ ਤੱਕ ਸੰਘਰਸ ਜਾਰੀ ਰਹੇਗਾ। ਇਸ ਸਮੇ ਜਿਲਾ ਸੱਕਤਰ ਜਗਤਾਰ ਸਿੰਘ ਦੇਹੜਕਾ, ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਇਹ ਫੈਕਟਰੀਆਂ ਬੰਦ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਨਾ ਦੀ ਹਾਲਤ ਚ ਸਿਆਸੀ ਕੀਮਤ ਚੁਕਾਉਣੀ ਹੋਵੇਗੀ। ਇਸ ਸਮੇ ਜਗਦੇਵ ਸਿੰਘ , ਬਹਾਦਰ ਸਿੰਘ , ਹਰਦੇਵ ਸਿੰਘ , ਸੁਖਦੀਪ ਕੋਰ , ਬਲਜੀਤ ਕੋਰ ਸੁਖਜੀਤ ਕੋਰ, ਪਰਮਜੀਤ ਕੋਰ ਆਦਿ ਹਾਜਰ ਸਨ

on 31 August
user_Pardeep pal
Pardeep pal
Journalist Ludhiana, Punjab•
on 31 August
fd8a3b17-dd37-44f0-94e0-425f88b9671d

More news from Patiala and nearby areas
  • गणित की दुनिया में 0 से अनंत तक की यात्रा कभी समाप्त नहीं होती। हर संख्या के बाद एक और बड़ी संख्या मौजूद होती है। यही कारण है कि गणित में “आख़िरी नंबर” जैसा कोई सिद्धांत नहीं है। संख्या रेखा सकारात्मक और नकारात्मक दोनों दिशाओं में अनंत तक फैली होती है। यह अवधारणा हमें सिखाती है कि संख्याएँ बिना किसी सीमा के बढ़ती और घटती रह सकती हैं। #Infinity #MindBlowingFacts #MathFacts #DidYouKnow #KnowledgeReels #ExploreMore
    1
    गणित की दुनिया में 0 से अनंत तक की यात्रा कभी समाप्त नहीं होती। हर संख्या के बाद एक और बड़ी संख्या मौजूद होती है। यही कारण है कि गणित में “आख़िरी नंबर” जैसा कोई सिद्धांत नहीं है। संख्या रेखा सकारात्मक और नकारात्मक दोनों दिशाओं में अनंत तक फैली होती है। यह अवधारणा हमें सिखाती है कि संख्याएँ बिना किसी सीमा के बढ़ती और घटती रह सकती हैं।
#Infinity #MindBlowingFacts #MathFacts #DidYouKnow #KnowledgeReels #ExploreMore
    user_द संक्षेप
    द संक्षेप
    Media company Patran, Patiala•
    19 hrs ago
  • ਅੰਮ੍ਰਿਤਸਰ ਚ ਗੁਜਰਾਤੀ ਮਹਾਸਭਾ ਵੱਲੋਂ ਮਹਾਮਾਈ ਦਾ 51ਵਾਂ ਜਾਗਰਨ ਧੂਮਧਾਮ ਨਾਲ ਕਰਵਾਇਆ ਗਿਆ | Punjab 24 News #Amritsar #GujaratiMahasabha #MahaMai #51stJagrata #MataRani #Bhakti #JaiMataDi #ReligiousEvent #CulturalProgram #PunjabNews #AmritsarEvents #JagrataNight #DevotionalVibes #IndianCulture #FestiveMood #SpiritualIndia #FaithAndDevotion #CommunityEvent #NewsUpdate #PUNJAB24NEWS
    1
    ਅੰਮ੍ਰਿਤਸਰ ਚ ਗੁਜਰਾਤੀ ਮਹਾਸਭਾ ਵੱਲੋਂ ਮਹਾਮਾਈ ਦਾ 51ਵਾਂ ਜਾਗਰਨ ਧੂਮਧਾਮ ਨਾਲ ਕਰਵਾਇਆ ਗਿਆ  | Punjab 24 News
#Amritsar #GujaratiMahasabha #MahaMai #51stJagrata #MataRani #Bhakti #JaiMataDi #ReligiousEvent #CulturalProgram #PunjabNews #AmritsarEvents #JagrataNight #DevotionalVibes #IndianCulture #FestiveMood #SpiritualIndia #FaithAndDevotion #CommunityEvent #NewsUpdate
#PUNJAB24NEWS
    user_Punjab 24 News
    Punjab 24 News
    News Publisher Amritsar -I, Punjab•
    12 hrs ago
  • ਅੰਮ੍ਰਿਤਸਰ ਚ ਗੁਜਰਾਤੀ ਮਹਾਸਭਾ ਵਲੋਂ ਮਹਾਮਾਇ ਦੇ ਜਗਰਾਤੇ ਦੇ ਉਪਲੱਖ ਵਿਚ 51ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | Punjab 24 News #Amritsar #GujaratiMahasabha #ShobhaYatra #51viShobhaYatra #MahaMai #MahaMaiJagratta #JagrattaUtsav #ReligiousEvent #CulturalHeritage #PunjabDiShaan #BhaktiRas #SpiritualVibes #FestivalVibes #SanatanSanskriti #UnityInDiversity #DivineCelebration #IndianCulture #DevotionalEvent #CityOfGoldenTemple #TraditionAndFaith #PUNJAB24NEWS
    1
    ਅੰਮ੍ਰਿਤਸਰ ਚ ਗੁਜਰਾਤੀ ਮਹਾਸਭਾ ਵਲੋਂ ਮਹਾਮਾਇ ਦੇ ਜਗਰਾਤੇ ਦੇ ਉਪਲੱਖ ਵਿਚ 51ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ  | Punjab 24 News
#Amritsar
#GujaratiMahasabha
#ShobhaYatra
#51viShobhaYatra
#MahaMai
#MahaMaiJagratta
#JagrattaUtsav
#ReligiousEvent
#CulturalHeritage
#PunjabDiShaan
#BhaktiRas
#SpiritualVibes
#FestivalVibes
#SanatanSanskriti
#UnityInDiversity
#DivineCelebration
#IndianCulture
#DevotionalEvent
#CityOfGoldenTemple
#TraditionAndFaith
#PUNJAB24NEWS
    user_Punjab 24 News
    Punjab 24 News
    News Publisher Amritsar -I, Punjab•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.