logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਲਾਜ਼ ਵਿਚ ਸਹਾਈ : ਡਾ.ਐਸ.ਜੇ ਸਿੰਘ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਆਯੋਜਿਤ 11 ਮਈ ਹੁਸ਼ਿਆਰਪੁਰ (ਸੋਨੀ ਗੋਇਲ) ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਭਰ ਵਿਚ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਦੀ ਅਗਵਾਈ ਹੇਠ ਥੈਲਾਸੀਮੀਆ ਦਿਵਸ ਸੰਬੰਧੀ ਆਈ.ਈ. ਸੀ ਗਤੀਵਿਧੀਆਂ ਅਧੀਨ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਸਿਵਲ ਹਸਪਤਾਲ ਵਿਚ ਵਰਧਮਾਨ ਯਾਰਡ ਐਂਡ ਥਰੈਡਸ ਲਿਮਿਟਡ ਦੇ ਸਹਿਯੋਗ ਨਾਲ ਕਰਵਾਏ ਗਏ ਜ਼ਿਲਾ ਪੱਧਰੀ ਸੈਮੀਨਾਰ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ,ਪੰਜਾਬ ਦੇ ਡਾਇਰੈਕਟਰ .ਐਸ.ਜੇ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਸ਼ੀਮਾਰ,ਸੀਨੀਅਰ ਮੈਡੀਕਲ ਅਫ਼ਸਰ ਡਾ ਨਵਜੋਤ ਸਿੰਘ ,ਸੀਨੀਅਰ ਮੈਡੀਕਲ ਅਫ਼ਸਰ,ਡਾਕਟਰ ਨੇਹਾ ਪਾਲ,ਡਾਕਟਰ ਵੈਸ਼ਾਲੀ,ਡਾਕਟਰ ਸੁਪ੍ਰੀਤ,ਡਾਕਟਰ ਰਣਵੀਰ,ਵਰਧਮਾਨ ਗਰੁੱਪ ਤੋਂ ਮੈਡਮ ਪੂਨਮ ਪਾਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਬਲਾਕ ਹੈਲਥ ਐਜੁਕੇਟਰ ਰੋਹਿਤ ਸ਼ਰਮਾ, ਸਾਈਕੋਲੋਜਿਸਟ ਮੁਸਕਾਨ ਅਤੇ ਸਟਾਫ ਨਰਸ ਰੇਨੂੰ ਸਮੇਤ ਨਰਸਿੰਗ ਵਿਦਿਆਰਥਣਾ ਹਾਜ਼ਿਰ ਸਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾਕਟਰ ਐਸ ਜੇ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਥੀਮ “(“ਹੁਣ ਲੁਕਿਆ ਨਹੀਂ: ਅਣਪਛਾਤੇ ਮਰੀਜ਼ਾਂ ਨੂੰ ਖੋਜਣਾ, ਅਣਦੇਖੇ ਲੋਕਾਂ ਨੂੰ ਸਹਾਇਤਾ ਦੇਣਾ”)ਹੈ।ਇਸ ਥੀਮ ਦਾ ਮਕਸਦ ਥੈਲਾਸੀਮੀਆ ਦੇ ਅਣਪਛਾਤੇ ਕੇਸਾਂ ਦੀ ਜਲਦੀ ਪਛਾਣ, ਸਕ੍ਰੀਨਿੰਗ, ਜਾਗਰੂਕਤਾ ਵਧਾਉਣਾ, ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਸਮਰਥਨ ਦੇਣਾ ਹੈ। ਇਸ ਦਿਵਸ ਦਾ ਮੁੱਖ ਉਦੇਸ਼ ਥੈਲਾਸੀਮੀਆ ਬਾਰੇ ਗਿਆਨ ਸਾਂਝਾ ਕਰਨਾ, ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਅਤੇ ਗੁਣਵੱਤਾ ਵਾਲੀ ਥੈਲੇਸੀਮੀਆ ਸਿੱਖਿਆ ਦੇਣਾ ਹੈ।ਉਨ੍ਹਾਂ ਕਿਹਾ ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਸ ਦੇ ਇਲਾਜ਼ ਵਿਚ ਸਹਾਈ ਹੁੰਦੀ ਹੈ।ਪਰ ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ, ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨ੍ਹੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਲਈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰਾਹੀਂ ਆਮ ਨਾਗਰਿਕਾਂ ਨੂੰ ਖ਼ੂਨਦਾਨ ਪ੍ਰਤੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਥੈਲੇਸੀਮੀਆ ਤੋਂ ਪੀੜਤ ਵਿਅਕਤੀ ਨੂੰ ਸਮੇਂ ਸਿਰ ਖ਼ੂਨ ਦੀ ਪ੍ਰਾਪਤੀ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦਾ ਇਲਾਜ ਜੇਕਰ ਸਮੇਂ ਸਿਰ ਸ਼ੁਰੂ ਹੋ ਜਾਵੇ, ਤਾਂ ਉਹ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕਦੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਤਾਇਨਾਤ ਸਿਹਤ ਕਰਮੀਆਂ ਨੂੰ ਥੈਲੇਸੀਮੀਆ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਨਾਗਰਿਕਾਂ ਨੂੰ ਇਸ ਰੋਗ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਜੇਕਰ ਕਿਸੇ ਬੱਚੇ ਦਾ ਜਨਮ ਉਪਰੰਤ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਨਾ ਹੋਵੇ, ਤਾਂ ਉਸ ਦੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨ ਦਾਨ ਕਰਨ ਅਤੇ ਥੈਲਾਸੀਮੀਆ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ। ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਅਤੇ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਚਾਈਲਡ ਸਪੈਸ਼ਲਿਸਟ ਡਾਕਟਰ ਹਰਨੂਰਜੀਤ ਕੌਰ ਨੇ ਦਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਰੋਗ ਹੈ ਤੇ ਇਸ ਰੋਗ ਤੋਂ ਪੀੜਤ ਬੱਚੇ ਦੇ ਸਰੀਰ ’ਚ ਖ਼ੂਨ ਆਮ ਨਾਲੋਂ ਬਹੁਤ ਘੱਟ ਬਣਦਾ ਹੈ। ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਆਮ ਜੀਵਨ ਜਿਉਣ ਲਈ ਲਗਾਤਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ।ਇਸ ਬਿਮਾਰੀ ਦੇ ਲੱਛਣ ਬਾਰੇ ਉਨਾ ਦੱਸਿਆ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਖੂਨ ਦੀ ਲੋੜ ਨੂੰ ਪੂਰਾ ਕਰਨ ਅਤੇ ਹੋਰ ਲੋੜਵੰਦਾਂ ਲਈ ਵੀ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਥੈਲੇਸੀਮੀਆ ਤੋਂ ਪੀੜਤ ਬੱਚੇ ਦਾ ਸਰੀਰਕ ਵਿਕਾਸ ਨਾ ਹੋਣਾ,ਭੁੱਖ ਨਾ ਲੱਗਣਾ, ਚਮੜੀ ਦਾ ਖੱਟੇਪਨ ’ਚ ਹੋਣਾ ਤੇ ਹੱਡੀਆਂ ਦਾ ਸਹੀ ਵਿਕਾਸ ਨਾ ਹੋਣਾ ਇਸ ਦੇ ਹੋਰ ਪ੍ਰਮੁੱਖ ਲੱਛਣ ਹਨ। ਇਸ ਮੌਕੇ ਤੇ ਨਰਸਿੰਗ ਵਿਦਿਆਰਥਣਾ ਵਲੋਂ ਜਾਗਰੂਕਤਾ ਪੋਸਟਰ ਭੀ ਤਿਆਰ ਕੀਤੇ ਗਏ ਅਤੇ ਇਸ ਦੀ ਪ੍ਰਸਤੁਤੀ ਭੀ ਦਿੱਤੀ ਗਈ। ਥੈਲਾਸੀਮੀਆ ਨਾਲ ਜੂਝ ਰਹੇ ਬੱਚਿਆ ਨੇ ਭੀ ਕ੍ਰੀਏਟਿਵ ਗਤੀਵਿਧੀਆਂ ਵਿਚ ਭਾਗ ਲਿਆ। ਬੱਚਿਆ ਨੇ ਡਰਾਇੰਗ ਮੁਕਾਬਲੇ ਵਿਚ ਭਾਗ ਲੈਕੇ ਆਪਣੀ ਪ੍ਰਤਿਭਾ ਦਿਖਾਈ ਤੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਭੀ ਸਾਰਿਆ ਨਾਲ ਸਾਂਝਾ ਕੀਤਾ। ਬੱਚਿਆ ਨੇ ਇਸ ਮੌਕੇ ਕਰਵਾਈਆ ਗਈਆ ਫਨ ਐਕਟੀਵਿਟੀਜ਼ ਦਾ ਬਾਖੂਬੀ ਆਨੰਦ ਮਾਣਿਆ। ਇਸ ਮੌਕੇ ਤੇ ਵਰਧਮਾਨ ਗਰੁੱਪ ਵਲੋਂ ਬੱਚਿਆ ਅਤੇ ਉਣਾ ਦੇ ਮਾਪਿਆ ਲਈ ਰਿਫਰੈਸ਼ਮੈਂਟ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।

1 hr ago
user_ਸੋਨੀ ਕੁਮਾਰ ਗੋਇਲ
ਸੋਨੀ ਕੁਮਾਰ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
1 hr ago
5853be80-39d0-45e3-b316-1eb6ab6f8b14

ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਲਾਜ਼ ਵਿਚ ਸਹਾਈ : ਡਾ.ਐਸ.ਜੇ ਸਿੰਘ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਆਯੋਜਿਤ 11 ਮਈ ਹੁਸ਼ਿਆਰਪੁਰ (ਸੋਨੀ ਗੋਇਲ) ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਭਰ ਵਿਚ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਦੀ ਅਗਵਾਈ ਹੇਠ ਥੈਲਾਸੀਮੀਆ ਦਿਵਸ ਸੰਬੰਧੀ ਆਈ.ਈ. ਸੀ ਗਤੀਵਿਧੀਆਂ ਅਧੀਨ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਸਿਵਲ ਹਸਪਤਾਲ ਵਿਚ ਵਰਧਮਾਨ ਯਾਰਡ ਐਂਡ ਥਰੈਡਸ ਲਿਮਿਟਡ ਦੇ ਸਹਿਯੋਗ ਨਾਲ ਕਰਵਾਏ ਗਏ ਜ਼ਿਲਾ ਪੱਧਰੀ ਸੈਮੀਨਾਰ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ,ਪੰਜਾਬ ਦੇ ਡਾਇਰੈਕਟਰ .ਐਸ.ਜੇ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਸ਼ੀਮਾਰ,ਸੀਨੀਅਰ ਮੈਡੀਕਲ ਅਫ਼ਸਰ ਡਾ ਨਵਜੋਤ ਸਿੰਘ ,ਸੀਨੀਅਰ ਮੈਡੀਕਲ ਅਫ਼ਸਰ,ਡਾਕਟਰ ਨੇਹਾ ਪਾਲ,ਡਾਕਟਰ ਵੈਸ਼ਾਲੀ,ਡਾਕਟਰ ਸੁਪ੍ਰੀਤ,ਡਾਕਟਰ ਰਣਵੀਰ,ਵਰਧਮਾਨ ਗਰੁੱਪ ਤੋਂ ਮੈਡਮ ਪੂਨਮ ਪਾਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਬਲਾਕ ਹੈਲਥ ਐਜੁਕੇਟਰ ਰੋਹਿਤ ਸ਼ਰਮਾ, ਸਾਈਕੋਲੋਜਿਸਟ ਮੁਸਕਾਨ ਅਤੇ ਸਟਾਫ ਨਰਸ ਰੇਨੂੰ ਸਮੇਤ ਨਰਸਿੰਗ ਵਿਦਿਆਰਥਣਾ ਹਾਜ਼ਿਰ ਸਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾਕਟਰ ਐਸ ਜੇ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਥੀਮ “(“ਹੁਣ ਲੁਕਿਆ ਨਹੀਂ: ਅਣਪਛਾਤੇ ਮਰੀਜ਼ਾਂ ਨੂੰ ਖੋਜਣਾ, ਅਣਦੇਖੇ ਲੋਕਾਂ ਨੂੰ ਸਹਾਇਤਾ ਦੇਣਾ”)ਹੈ।ਇਸ ਥੀਮ ਦਾ ਮਕਸਦ ਥੈਲਾਸੀਮੀਆ ਦੇ ਅਣਪਛਾਤੇ ਕੇਸਾਂ ਦੀ ਜਲਦੀ ਪਛਾਣ, ਸਕ੍ਰੀਨਿੰਗ, ਜਾਗਰੂਕਤਾ ਵਧਾਉਣਾ, ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਸਮਰਥਨ ਦੇਣਾ ਹੈ। ਇਸ ਦਿਵਸ ਦਾ ਮੁੱਖ ਉਦੇਸ਼ ਥੈਲਾਸੀਮੀਆ ਬਾਰੇ ਗਿਆਨ ਸਾਂਝਾ ਕਰਨਾ, ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਅਤੇ ਗੁਣਵੱਤਾ ਵਾਲੀ ਥੈਲੇਸੀਮੀਆ ਸਿੱਖਿਆ ਦੇਣਾ ਹੈ।ਉਨ੍ਹਾਂ ਕਿਹਾ ਥੈਲੇਸੀਮਿਆ ਪ੍ਰਤੀ ਜਾਗਰੂਕਤਾ ਹੀ ਇਸ ਦੇ ਇਲਾਜ਼ ਵਿਚ ਸਹਾਈ ਹੁੰਦੀ ਹੈ।ਪਰ ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ, ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨ੍ਹੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਲਈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰਾਹੀਂ ਆਮ ਨਾਗਰਿਕਾਂ ਨੂੰ ਖ਼ੂਨਦਾਨ ਪ੍ਰਤੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਥੈਲੇਸੀਮੀਆ ਤੋਂ ਪੀੜਤ ਵਿਅਕਤੀ ਨੂੰ ਸਮੇਂ ਸਿਰ ਖ਼ੂਨ ਦੀ ਪ੍ਰਾਪਤੀ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦਾ ਇਲਾਜ ਜੇਕਰ ਸਮੇਂ ਸਿਰ ਸ਼ੁਰੂ ਹੋ ਜਾਵੇ, ਤਾਂ ਉਹ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕਦੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਤਾਇਨਾਤ ਸਿਹਤ ਕਰਮੀਆਂ ਨੂੰ ਥੈਲੇਸੀਮੀਆ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ

95c819b2-b23b-402d-bca3-15dd6cf07f44

ਹਦਾਇਤ ਕੀਤੀ ਗਈ ਹੈ, ਤਾਂ ਜੋ ਨਾਗਰਿਕਾਂ ਨੂੰ ਇਸ ਰੋਗ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਜੇਕਰ ਕਿਸੇ ਬੱਚੇ ਦਾ ਜਨਮ ਉਪਰੰਤ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਨਾ ਹੋਵੇ, ਤਾਂ ਉਸ ਦੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨ ਦਾਨ ਕਰਨ ਅਤੇ ਥੈਲਾਸੀਮੀਆ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ। ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਅਤੇ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਚਾਈਲਡ ਸਪੈਸ਼ਲਿਸਟ ਡਾਕਟਰ ਹਰਨੂਰਜੀਤ ਕੌਰ ਨੇ ਦਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਰੋਗ ਹੈ ਤੇ ਇਸ ਰੋਗ ਤੋਂ ਪੀੜਤ ਬੱਚੇ ਦੇ ਸਰੀਰ ’ਚ ਖ਼ੂਨ ਆਮ ਨਾਲੋਂ ਬਹੁਤ ਘੱਟ ਬਣਦਾ ਹੈ। ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਆਮ ਜੀਵਨ ਜਿਉਣ ਲਈ ਲਗਾਤਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ।ਇਸ ਬਿਮਾਰੀ ਦੇ ਲੱਛਣ ਬਾਰੇ ਉਨਾ ਦੱਸਿਆ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਖੂਨ ਦੀ ਲੋੜ ਨੂੰ ਪੂਰਾ ਕਰਨ ਅਤੇ ਹੋਰ ਲੋੜਵੰਦਾਂ ਲਈ ਵੀ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਥੈਲੇਸੀਮੀਆ ਤੋਂ ਪੀੜਤ ਬੱਚੇ ਦਾ ਸਰੀਰਕ ਵਿਕਾਸ ਨਾ ਹੋਣਾ,ਭੁੱਖ ਨਾ ਲੱਗਣਾ, ਚਮੜੀ ਦਾ ਖੱਟੇਪਨ ’ਚ ਹੋਣਾ ਤੇ ਹੱਡੀਆਂ ਦਾ ਸਹੀ ਵਿਕਾਸ ਨਾ ਹੋਣਾ ਇਸ ਦੇ ਹੋਰ ਪ੍ਰਮੁੱਖ ਲੱਛਣ ਹਨ। ਇਸ ਮੌਕੇ ਤੇ ਨਰਸਿੰਗ ਵਿਦਿਆਰਥਣਾ ਵਲੋਂ ਜਾਗਰੂਕਤਾ ਪੋਸਟਰ ਭੀ ਤਿਆਰ ਕੀਤੇ ਗਏ ਅਤੇ ਇਸ ਦੀ ਪ੍ਰਸਤੁਤੀ ਭੀ ਦਿੱਤੀ ਗਈ। ਥੈਲਾਸੀਮੀਆ ਨਾਲ ਜੂਝ ਰਹੇ ਬੱਚਿਆ ਨੇ ਭੀ ਕ੍ਰੀਏਟਿਵ ਗਤੀਵਿਧੀਆਂ ਵਿਚ ਭਾਗ ਲਿਆ। ਬੱਚਿਆ ਨੇ ਡਰਾਇੰਗ ਮੁਕਾਬਲੇ ਵਿਚ ਭਾਗ ਲੈਕੇ ਆਪਣੀ ਪ੍ਰਤਿਭਾ ਦਿਖਾਈ ਤੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਭੀ ਸਾਰਿਆ ਨਾਲ ਸਾਂਝਾ ਕੀਤਾ। ਬੱਚਿਆ ਨੇ ਇਸ ਮੌਕੇ ਕਰਵਾਈਆ ਗਈਆ ਫਨ ਐਕਟੀਵਿਟੀਜ਼ ਦਾ ਬਾਖੂਬੀ ਆਨੰਦ ਮਾਣਿਆ। ਇਸ ਮੌਕੇ ਤੇ ਵਰਧਮਾਨ ਗਰੁੱਪ ਵਲੋਂ ਬੱਚਿਆ ਅਤੇ ਉਣਾ ਦੇ ਮਾਪਿਆ ਲਈ ਰਿਫਰੈਸ਼ਮੈਂਟ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।

More news from ਪੰਜਾਬ and nearby areas
  • ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੀ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ
    1
    ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ  ਨੇੜਲੇ ਪਿੰਡਾਂ ਦੀ
ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ
    user_PB 19  Barnala
    PB 19 Barnala
    ਬਰਨਾਲਾ, ਬਰਨਾਲਾ, ਪੰਜਾਬ•
    1 hr ago
  • ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    2
    ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    1
    ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    2
    ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ 
ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    user_ਹਰਵਿੰਦਰ ਸਿੰਘ
    ਹਰਵਿੰਦਰ ਸਿੰਘ
    ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • @@ Sangrur /Sunam ### Traffic Police****
    1
    @@ Sangrur /Sunam
              ### Traffic Police****
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Local News Reporter ਸੁਨਾਮ, ਸੰਗਰੂਰ, ਪੰਜਾਬ•
    2 hrs ago
  • Post by Rajinder Singh
    1
    Post by Rajinder Singh
    user_Rajinder Singh
    Rajinder Singh
    ਮਾਨਸਾ, ਮਾਨਸਾ, ਪੰਜਾਬ•
    36 min ago
  • ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ
    1
    ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ।
ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ।

ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ।
ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ।
ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ
ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ।
ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ।
ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ।
ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ।
ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ
    user_Rozana khabarsar tv
    Rozana khabarsar tv
    ਸਥਾਨਕ ਨਿਊਜ਼ ਰਿਪੋਰਟਰ ਮੋਗਾ, ਮੋਗਾ, ਪੰਜਾਬ•
    49 min ago
  • ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ 1 ਕਿਲੋ 3 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਨਾਲ ਹੋਰ ਤਸਕਰਾਂ ਦੇ ਖੁਲਾਸੇ ਦੀ ਉਮੀਦ ਹੈ।
    1
    ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ 1 ਕਿਲੋ 3 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਨਾਲ ਹੋਰ ਤਸਕਰਾਂ ਦੇ ਖੁਲਾਸੇ ਦੀ ਉਮੀਦ ਹੈ।
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.