logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ ਮਠਿਆਈ ਦਾ ਡੱਬਾ ਲੈਕੇ ਪਹੁੰਚੇ,ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮੀਠਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ ਮਠਿਆਈ ਦਾ ਡੱਬਾ ਲੈਕੇ ਪਹੁੰਚੇ,ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮੀਠਾ ਕਪੂਰਥਲਾ 25 ਅਗਸਤ ਗੌਰਵ ਮੜੀਆ ਸਥਾਨਕ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਅਤੇ ਹੋਰ ਸੰਪਰਕ ਸੜਕਾਂ ਦੀ ਬੇਹੱਦ ਖ਼ਸਤਾ ਹਾਲਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਲੋਂ ਜ਼ਿਲ੍ਹਾ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਪਹੁੰਚੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਮਠਿਆਈ ਦਾ ਡੱਬਾ ਲੈਕੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੋਂ ਉਨ੍ਹਾਂਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਮੂੰਹ ਮੀਠਾ ਕਰਵਾਇਆ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੈ ਵੀ ਤੁਹਾਡਾ ਹੀ ਭਰਾ ਹਾਂ ਤੇ ਤੁਹਾਡੀ ਹਰ ਸਮੱਸਿਆ ਨੂੰ ਸੁਣਿਆ ਜਾਵੇਗਾ ਤੇ ਉਸਦਾ ਹੱਲ ਵੀ ਕੀਤਾ ਜਾਵੇਗਾ।ਇਸ ਮੌਕੇ ਤੇ ਮੋਹਤਵਾਰਾਂ ਇੰਡੀਅਨ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂਨੇ ਦੇ ਧਿਆਨ ਵਿੱਚ ਲਿਆਂਦਾ ਕਿ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।ਪ੍ਰਧਾਨ ਮੰਤਰੀ ਯੋਜਨਾ ਅਧੀਨ ਇਸ ਸੜਕ ਦਾ ਪੰਜ ਸਾਲ ਦਾ ਸਮਾਂ ਵੀ ਚਿਰੋਕਣਾ(ਕਾਫੀ ਸਮਾਂ ਪਹਿਲਾਂ)ਲੰਘ ਚੁੱਕਿਆ ਹੈ।ਇਹ ਮੁੱਖ ਸੜਕ ਮਾਧੋ ਝੰਡਾ,ਸੈਦੋਵਾਲ,ਗੋਸਲ,ਭੰਡਾਲ ਦੋਨਾ ਤੋਂ ਹੁੰਦੀ ਹੋਈ ਰਾਜਪੁਰ ਕੁਲਾਰ ਰੋਡ ਵਿੱਚ ਜਾ ਮਿਲਦੀ ਹੈ ਅਤੇ ਅੱਗੇ ਮਲਸੀਆਂ ਸ਼ਾਹਕੋਟ ਹਾਈਵੇ ਰਾਹੀਂ ਮਾਲਵਾ ਖੇਤਰ ਨੂੰ ਜੋੜਦੀ ਹੈ।ਇਸ ਸੜਕ ਨਾਲ ਸੈਂਕੜੇ ਪਿੰਡ ਲੱਗਦੇ ਹਨ ਅਤੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਮੁਸਾਫ਼ਿਰ ਇੱਥੋਂ ਗੁਜ਼ਰਦੇ ਹਨ।ਇਸ ਤੋਂ ਇਲਾਵਾ ਸੈਦੋਵਾਲ ਤੋਂ ਗੋਸਲ ਅਤੇ ਪੱਖੋਵਾਲ ਸੜਕ ਦੀ ਹਾਲਤ ਵੀ ਬਹੁਤ ਬੁਰੀ ਹੈ।ਰੇਲ ਕੋਚ ਫੈਕਟਰੀ ਦੀ ਕੰਧ ਦੇ ਕੋਲ ਦੀ ਸੁਲਤਾਨਪੁਰ ਰੋਡ ਤੋਂ ਸਵਾ ਦੋ ਕਿਲੋਮੀਟਰ ਦਾ ਟੋਟਾ,ਜੋ ਸੈਦੋਵਾਲ ਅਤੇ ਮੰਗਾਰੋਡਾ ਨੂੰ ਜਾਂਦਾ ਹੈ,ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।ਇਸ ਰਸਤੇ ਰਾਹੀਂ ਸੈਂਕੜੇ ਕਰਮਚਾਰੀ ਰੋਜ਼ਾਨਾ ਕੋਚ ਫੈਕਟਰੀ ਜਾਂਦੇ ਹਨ।ਸੜਕਾਂ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਆਮ ਰਾਹਗੀਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਅੱਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਮੰਗ ਨੂੰ ਸੁਨਣ ਦੇ ਬਾਅਦ ਗੁਰਪਾਲ ਇੰਡੀਅਨ ਨੇ ਤੁਰੰਤ ਮੌਕੇ ਤੇ ਹੀ ਬੋਰਡ ਦੇ ਐਕਸਸੀਐਨ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਿਆ ਕਿਹਾ।ਇਸ ਮੌਕੇ ਐਕਸਸੀਐਨ ਨਾਲ ਗੱਲਬਾਤ ਕਰਨ ਤੋਂ ਬਾਅਦ ਗੁਰਪਾਲ ਸਿੰਘ ਇੰਡੀਅਨ ਨੇ ਧਰਨਾਕਾਰੀਆ ਨੂੰ ਭਰੋਸਾ ਭਰੋਸਾ ਦਿਵਾਇਆ ਕਿ 15 ਦਿਨਾਂ ਦੇ ਅੰਦਰ-ਅੰਦਰ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਜਿਸ ਦੇ ਧਰਨਾਕਾਰੀਆ ਨੇ ਧਰਨੇ ਨੂੰ ਸਮਾਪਤ ਕੀਤਾ।ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਘੁੰਮਣ,ਚੇਅਰਮੈਨ ਰਾਜਪੂਤ ਬੋਰਡ ਸੁਖਦੇਵ ਸਿੰਘ ਰਿੰਕੂ,ਆਪ ਜਿਲ੍ਹਾ ਯੂਥ ਜੁਆਇੰਟ ਸੈਕਟਰੀ ਸਾਰਾਂਸ਼ ਮਰਵਾਹਾ, ਸੁਖਵਿੰਦਰ ਸਿੰਘ ਨੱਥੂ ਚਾਹਲ, ਕੌਂਸ਼ਲਰ ਹਰਪ੍ਰੀਤ ਸਿੰਘ,ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਮਨਜੀਤ ਸਿੰਘ ਬਾਸੀ ਸਰਪੰਚ ਮਾਧੋ ਝੰਡਾ, ਅਵਤਾਰ ਸਿੰਘ,ਸਤਵਿੰਦਰ ਸਿੰਘ,ਹਰਜਿੰਦਰ ਸਿੰਘ ਨਿੰਨੀ(ਪੰਚ ਸੈਦੋਵਾਲ)ਗੁਰਦੀਪ ਸਿੰਘ, ਮਨਜਿੰਦਰ ਕਮਲ ਸੈਂਦੋ ਭੁਲਾਨਾ,ਸੁਖਦੇਵ ਸਿੰਘ (ਭੰਡਾਲ ਦੋਨਾ)ਜਗਤਾਰ ਸਿੰਘ,ਕਰਨੈਲ ਸਿੰਘ (ਭੰਡਾਲ ਦੋਨਾ),ਸਿਮਰਨਜੀਤ ਸਿੰਘ,ਮਨਦੀਪ ਸਿੰਘ, ਰਣਜੀਤ ਸਿੰਘ(ਸਾਬਕਾ ਸਰਪੰਚ ਸੈਦੋਵਾਲ ਚਰਨਜੀਤ ਸਿੰਘ,ਕਮਲਜੀਤ ਸਿੰਘ ਪੰਚ,ਕਾਲਾ (ਪੰਚ)ਸੁੱਖਾ ਗੋਸਲ(ਪੰਚ)ਅਤੇ ਗੋਪੀ ਮੰਗਾਰੋਡਾ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਾਹਿਬਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

14 hrs ago
user_Gaurav Maria
Gaurav Maria
Business Centre ਕਪੂਰਥਲਾ, ਕਪੂਰਥਲਾ, ਪੰਜਾਬ•
14 hrs ago
de9424c3-17d3-4cee-8f52-148e3fef8d46

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ ਮਠਿਆਈ ਦਾ ਡੱਬਾ ਲੈਕੇ ਪਹੁੰਚੇ,ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮੀਠਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ ਮਠਿਆਈ ਦਾ ਡੱਬਾ ਲੈਕੇ ਪਹੁੰਚੇ,ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮੀਠਾ ਕਪੂਰਥਲਾ 25 ਅਗਸਤ ਗੌਰਵ ਮੜੀਆ ਸਥਾਨਕ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਅਤੇ ਹੋਰ ਸੰਪਰਕ ਸੜਕਾਂ ਦੀ ਬੇਹੱਦ ਖ਼ਸਤਾ ਹਾਲਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਲੋਂ ਜ਼ਿਲ੍ਹਾ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਪਹੁੰਚੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਮਠਿਆਈ

8074aeaa-ab20-4aec-8f6c-743099560fab

ਦਾ ਡੱਬਾ ਲੈਕੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੋਂ ਉਨ੍ਹਾਂਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਮੂੰਹ ਮੀਠਾ ਕਰਵਾਇਆ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੈ ਵੀ ਤੁਹਾਡਾ ਹੀ ਭਰਾ ਹਾਂ ਤੇ ਤੁਹਾਡੀ ਹਰ ਸਮੱਸਿਆ ਨੂੰ ਸੁਣਿਆ ਜਾਵੇਗਾ ਤੇ ਉਸਦਾ ਹੱਲ ਵੀ ਕੀਤਾ ਜਾਵੇਗਾ।ਇਸ ਮੌਕੇ ਤੇ ਮੋਹਤਵਾਰਾਂ ਇੰਡੀਅਨ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂਨੇ ਦੇ ਧਿਆਨ ਵਿੱਚ ਲਿਆਂਦਾ ਕਿ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।ਪ੍ਰਧਾਨ ਮੰਤਰੀ ਯੋਜਨਾ ਅਧੀਨ ਇਸ ਸੜਕ ਦਾ ਪੰਜ ਸਾਲ ਦਾ ਸਮਾਂ ਵੀ ਚਿਰੋਕਣਾ(ਕਾਫੀ ਸਮਾਂ ਪਹਿਲਾਂ)ਲੰਘ ਚੁੱਕਿਆ ਹੈ।ਇਹ ਮੁੱਖ ਸੜਕ ਮਾਧੋ ਝੰਡਾ,ਸੈਦੋਵਾਲ,ਗੋਸਲ,ਭੰਡਾਲ ਦੋਨਾ ਤੋਂ ਹੁੰਦੀ ਹੋਈ ਰਾਜਪੁਰ ਕੁਲਾਰ ਰੋਡ ਵਿੱਚ ਜਾ ਮਿਲਦੀ ਹੈ ਅਤੇ ਅੱਗੇ ਮਲਸੀਆਂ ਸ਼ਾਹਕੋਟ ਹਾਈਵੇ ਰਾਹੀਂ ਮਾਲਵਾ

4cbffc2e-8011-48e0-a98f-ced4f0222b62

ਖੇਤਰ ਨੂੰ ਜੋੜਦੀ ਹੈ।ਇਸ ਸੜਕ ਨਾਲ ਸੈਂਕੜੇ ਪਿੰਡ ਲੱਗਦੇ ਹਨ ਅਤੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਮੁਸਾਫ਼ਿਰ ਇੱਥੋਂ ਗੁਜ਼ਰਦੇ ਹਨ।ਇਸ ਤੋਂ ਇਲਾਵਾ ਸੈਦੋਵਾਲ ਤੋਂ ਗੋਸਲ ਅਤੇ ਪੱਖੋਵਾਲ ਸੜਕ ਦੀ ਹਾਲਤ ਵੀ ਬਹੁਤ ਬੁਰੀ ਹੈ।ਰੇਲ ਕੋਚ ਫੈਕਟਰੀ ਦੀ ਕੰਧ ਦੇ ਕੋਲ ਦੀ ਸੁਲਤਾਨਪੁਰ ਰੋਡ ਤੋਂ ਸਵਾ ਦੋ ਕਿਲੋਮੀਟਰ ਦਾ ਟੋਟਾ,ਜੋ ਸੈਦੋਵਾਲ ਅਤੇ ਮੰਗਾਰੋਡਾ ਨੂੰ ਜਾਂਦਾ ਹੈ,ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।ਇਸ ਰਸਤੇ ਰਾਹੀਂ ਸੈਂਕੜੇ ਕਰਮਚਾਰੀ ਰੋਜ਼ਾਨਾ ਕੋਚ ਫੈਕਟਰੀ ਜਾਂਦੇ ਹਨ।ਸੜਕਾਂ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਆਮ ਰਾਹਗੀਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਅੱਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਮੰਗ ਨੂੰ ਸੁਨਣ ਦੇ ਬਾਅਦ ਗੁਰਪਾਲ ਇੰਡੀਅਨ ਨੇ ਤੁਰੰਤ ਮੌਕੇ ਤੇ ਹੀ ਬੋਰਡ ਦੇ ਐਕਸਸੀਐਨ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਿਆ ਕਿਹਾ।ਇਸ ਮੌਕੇ ਐਕਸਸੀਐਨ

464a12b3-1052-490d-ac0f-470f66b87cd9

ਨਾਲ ਗੱਲਬਾਤ ਕਰਨ ਤੋਂ ਬਾਅਦ ਗੁਰਪਾਲ ਸਿੰਘ ਇੰਡੀਅਨ ਨੇ ਧਰਨਾਕਾਰੀਆ ਨੂੰ ਭਰੋਸਾ ਭਰੋਸਾ ਦਿਵਾਇਆ ਕਿ 15 ਦਿਨਾਂ ਦੇ ਅੰਦਰ-ਅੰਦਰ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਜਿਸ ਦੇ ਧਰਨਾਕਾਰੀਆ ਨੇ ਧਰਨੇ ਨੂੰ ਸਮਾਪਤ ਕੀਤਾ।ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਘੁੰਮਣ,ਚੇਅਰਮੈਨ ਰਾਜਪੂਤ ਬੋਰਡ ਸੁਖਦੇਵ ਸਿੰਘ ਰਿੰਕੂ,ਆਪ ਜਿਲ੍ਹਾ ਯੂਥ ਜੁਆਇੰਟ ਸੈਕਟਰੀ ਸਾਰਾਂਸ਼ ਮਰਵਾਹਾ, ਸੁਖਵਿੰਦਰ ਸਿੰਘ ਨੱਥੂ ਚਾਹਲ, ਕੌਂਸ਼ਲਰ ਹਰਪ੍ਰੀਤ ਸਿੰਘ,ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਮਨਜੀਤ ਸਿੰਘ ਬਾਸੀ ਸਰਪੰਚ ਮਾਧੋ ਝੰਡਾ, ਅਵਤਾਰ ਸਿੰਘ,ਸਤਵਿੰਦਰ ਸਿੰਘ,ਹਰਜਿੰਦਰ ਸਿੰਘ ਨਿੰਨੀ(ਪੰਚ ਸੈਦੋਵਾਲ)ਗੁਰਦੀਪ ਸਿੰਘ, ਮਨਜਿੰਦਰ ਕਮਲ ਸੈਂਦੋ ਭੁਲਾਨਾ,ਸੁਖਦੇਵ ਸਿੰਘ (ਭੰਡਾਲ ਦੋਨਾ)ਜਗਤਾਰ ਸਿੰਘ,ਕਰਨੈਲ ਸਿੰਘ (ਭੰਡਾਲ ਦੋਨਾ),ਸਿਮਰਨਜੀਤ ਸਿੰਘ,ਮਨਦੀਪ ਸਿੰਘ, ਰਣਜੀਤ ਸਿੰਘ(ਸਾਬਕਾ ਸਰਪੰਚ ਸੈਦੋਵਾਲ ਚਰਨਜੀਤ ਸਿੰਘ,ਕਮਲਜੀਤ ਸਿੰਘ ਪੰਚ,ਕਾਲਾ (ਪੰਚ)ਸੁੱਖਾ ਗੋਸਲ(ਪੰਚ)ਅਤੇ ਗੋਪੀ ਮੰਗਾਰੋਡਾ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਾਹਿਬਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

More news from ਪੰਜਾਬ and nearby areas
  • Post by Gaurav masih
    1
    Post by Gaurav masih
    user_Gaurav masih
    Gaurav masih
    ਕਪੂਰਥਲਾ, ਕਪੂਰਥਲਾ, ਪੰਜਾਬ•
    14 hrs ago
  • 26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ
    1
    26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ
    user_Raghbinder singh
    Raghbinder singh
    ਭੁਲੱਥ, ਕਪੂਰਥਲਾ, ਪੰਜਾਬ•
    15 hrs ago
  • ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand
    1
    ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand 
ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand
    user_Phagwara city live
    Phagwara city live
    Local News Reporter ਫਗਵਾੜਾ, ਕਪੂਰਥਲਾ, ਪੰਜਾਬ•
    10 hrs ago
  • नाश्ता महंगा खाना महंगा अब तो लगता है जिन महंगा इस देश का क्या होगा Nashta mahanga khana mahanga ab to lagta hai jina mahanga
    1
    नाश्ता महंगा खाना महंगा अब तो लगता है जिन महंगा इस देश का क्या होगा
Nashta mahanga khana mahanga ab to lagta hai jina mahanga
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    23 hrs ago
  • ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ ! #LatestNews #news #NewsUpdate #punjab #PunjabNews #PunjabiNews #PunjabiNewsChannel
    1
    ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ !
#LatestNews  #news #NewsUpdate #punjab #PunjabNews #PunjabiNews #PunjabiNewsChannel
    user_Punjab 24 News
    Punjab 24 News
    Amritsar -I, Punjab•
    6 hrs ago
  • ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ #trending #YGTVPunjab #nonfollowers #Facebookpost #explorer
    1
    ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ



#trending #YGTVPunjab  #nonfollowers #Facebookpost  #explorer
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। #FacebookReals #ForYou #TrendingReals #NonFollowers #PunjabPolice #AmritsarRuralPolice #BorderRangePolice #Highlight
    1
    ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ।
#FacebookReals #ForYou
#TrendingReals #NonFollowers
#PunjabPolice
#AmritsarRuralPolice
#BorderRangePolice
#Highlight
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਸ਼੍ਰੀ ਅੰਮ੍ਰਿਤਸਰ ਸਾਹਿਬ ਚ ਵਾਰਡ ਨੰਬਰ 66 ਦੀ ਲੋਕ ਮਿਲਣੀ ’ਚ ਭਰਵਾਂ ਹੁੰਗਾਰਾ, ਗੂੰਜਿਆ 2027 ’ਚ ਭਗਵੰਤ ਮਾਨ ਸਰਕਾਰ ਦੁਬਾਰਾ ਦਾ ਨਾਅਰਾ @Everyone @highlight @followers Bhagwant Mann ਪਿੰਡ ਕੋਟ ਖਾਲਸਾ #Ward66 #LokMilni #BhagwantMann @YGTVPUNJAB @Nonfollower
    1
    ਸ਼੍ਰੀ ਅੰਮ੍ਰਿਤਸਰ ਸਾਹਿਬ ਚ ਵਾਰਡ ਨੰਬਰ 66 ਦੀ ਲੋਕ ਮਿਲਣੀ ’ਚ ਭਰਵਾਂ ਹੁੰਗਾਰਾ, ਗੂੰਜਿਆ 2027 ’ਚ ਭਗਵੰਤ ਮਾਨ ਸਰਕਾਰ ਦੁਬਾਰਾ ਦਾ ਨਾਅਰਾ 

@Everyone @highlight @followers Bhagwant Mann ਪਿੰਡ ਕੋਟ ਖਾਲਸਾ 
#Ward66 #LokMilni #BhagwantMann @YGTVPUNJAB @Nonfollower
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.