logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਫਰੀਦਕੋਟ ਪੁਲਿਸ ਨੇ ਚੋਰੀ ਦੇ ਜੋਨਡੀਅਰ ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਰਫ਼ਤਾਰ

2 hrs ago
user_Inside Story News Chennal
Inside Story News Chennal
ਰਿਪੋਰਟਰ Faridkot, Punjab•
2 hrs ago

ਫਰੀਦਕੋਟ ਪੁਲਿਸ ਨੇ ਚੋਰੀ ਦੇ ਜੋਨਡੀਅਰ ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਰਫ਼ਤਾਰ

More news from Punjab and nearby areas
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    2 hrs ago
  • Punjab state dear holi 9517000525 online book 14 trk nu. 3.cr
    1
    Punjab state dear holi 
9517000525 online book 
14 trk nu. 3.cr
    user_Vivek Sharma
    Vivek Sharma
    ਜ਼ੀਰਾ, ਫ਼ਿਰੋਜ਼ਪੁਰ, ਪੰਜਾਬ•
    6 hrs ago
  • ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬਿੱਟੂ ਮੱਲਣ ਆਇਆ ਸਾਹਮਣੇ! ਕਹਿੰਦਾ 14 ਤਰੀਕ ਨੂੰ ਕਰਾਂਗੇ ਪ੍ਰਦਰਸ਼ਨ ਬੋਲੇ ਬਿੱਟੂ ਮੱਲਣ ਜੱਥੇਬੰਦੀਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਮੁਕਤਸਰ ਦੇ ਪਿੰਡ ਦੁੱਧ ਦਾ ਵਿਖੇ ਹੋਵੇਗਾ ਸੰਘਰਸ਼
    1
    ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬਿੱਟੂ ਮੱਲਣ ਆਇਆ ਸਾਹਮਣੇ! ਕਹਿੰਦਾ 14 ਤਰੀਕ ਨੂੰ ਕਰਾਂਗੇ ਪ੍ਰਦਰਸ਼ਨ ਬੋਲੇ ਬਿੱਟੂ ਮੱਲਣ ਜੱਥੇਬੰਦੀਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਮੁਕਤਸਰ ਦੇ ਪਿੰਡ ਦੁੱਧ ਦਾ ਵਿਖੇ ਹੋਵੇਗਾ ਸੰਘਰਸ਼
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    20 hrs ago
  • ਬਠਿੰਡਾ ਪੁਲਿਸ ਵੱਲੋਂ 357 ਗ੍ਰਾਮ ਹੈਰੋਇਨ 50 ਹਜਾਰ ਰੁਪਏ ਡਰੱਗ ਮਨੀ ਸਮੇਤ ਇੱਕ ਜਿਮ ਟ੍ਰੇਨਰ ਨੂੰ ਕੀਤਾ ਗ੍ਰਿਫਤਾਰ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਕੀਤੀ ਸ਼ੁਰੂ ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਸੀਕਰੇਟ ਇਨਫੋਰਮੇਸ਼ਨ ਸੀ ਇੱਕ ਓਮਕਾਰ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਰਾਮਸਰਾ ਦਾ ਰਹਿਣ ਵਾਲਾ ਹਾਲ ਦੀ ਘੜੀ ਗਲੀ ਨੰਬਰ 3 ਪੱਕਾ ਧੋਬੀਆਣਾ ਰੇਹ ਰਿਹਾ ਹੈ ਇਹ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਵੱਡੀ ਮਾਤਰਾ ਚ ਹੈਰੋਇਨ ਦੀ ਸਪਲਾਈ ਕਰਦਾ ਹੈ ਜਿਸਨੂੰ ਸਾਡੀ ਟੀਮ ਨੇ ਗੁਪਤ ਸੂਚਨਾ ਅਧਾਰ ਤੇ ਕਾਬੂ ਕੀਤਾ ਜਿਸ ਕੋਲ 357 ਗ੍ਰਾਮ ਹੈਰੋਇਨ ਅਤੇ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਹ ਵਿਅਕਤੀ 100 ਫੁੱਟੀ ਰੋਡ ਦੇ ਉੱਤੇ ਓ ਵਨ ਨਾਮ ਦੀ ਜਿਮ ਚਲਾ ਰਿਹਾ ਸੀ
    1
    ਬਠਿੰਡਾ ਪੁਲਿਸ ਵੱਲੋਂ 357 ਗ੍ਰਾਮ ਹੈਰੋਇਨ 50 ਹਜਾਰ ਰੁਪਏ ਡਰੱਗ ਮਨੀ ਸਮੇਤ ਇੱਕ ਜਿਮ ਟ੍ਰੇਨਰ ਨੂੰ ਕੀਤਾ ਗ੍ਰਿਫਤਾਰ 
ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਕੀਤੀ ਸ਼ੁਰੂ 
ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਸੀਕਰੇਟ ਇਨਫੋਰਮੇਸ਼ਨ ਸੀ ਇੱਕ ਓਮਕਾਰ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਰਾਮਸਰਾ ਦਾ ਰਹਿਣ ਵਾਲਾ ਹਾਲ ਦੀ ਘੜੀ ਗਲੀ ਨੰਬਰ 3 ਪੱਕਾ ਧੋਬੀਆਣਾ ਰੇਹ ਰਿਹਾ ਹੈ ਇਹ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਵੱਡੀ ਮਾਤਰਾ ਚ ਹੈਰੋਇਨ ਦੀ ਸਪਲਾਈ ਕਰਦਾ ਹੈ ਜਿਸਨੂੰ ਸਾਡੀ ਟੀਮ ਨੇ ਗੁਪਤ ਸੂਚਨਾ ਅਧਾਰ ਤੇ ਕਾਬੂ ਕੀਤਾ ਜਿਸ ਕੋਲ 357 ਗ੍ਰਾਮ ਹੈਰੋਇਨ ਅਤੇ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਹ ਵਿਅਕਤੀ 100 ਫੁੱਟੀ ਰੋਡ ਦੇ ਉੱਤੇ ਓ ਵਨ ਨਾਮ ਦੀ ਜਿਮ ਚਲਾ ਰਿਹਾ ਸੀ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    6 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    20 hrs ago
  • ਪਰਮ ਸਤਿਕਾਰ ਯੋਗ ਪੰਜਾਬ ਦੇ ਸਮੂਹ ਪੇਂਡੂ ਚੌਕੀਦਾਰ ਸਾਥੀਓ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਚੋਕੀਦਾਰ ਸਾਥੀਓ ਜੋ ਪਿਛਲੀ 27/2/2026/ਦਿਨ ਸ਼ੁੱਕਰਵਾਰ ਨੂੰ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਘੇਰੀ ਸਮੂਹ ਚੌਕੀਦਾਰ ਸਾਥੀਆਂ ਦੇ ਸਹਿਯੋਗ ਨਾਲ ਘੇਰੀ ਗਈ ਸੀ ਉਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਸੀ ਉਸ ਵੇਲੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਥੇਬੰਦੀ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਆਪ ਜੀ ਮਿਤੀ 3/3/2026 ਦਿਨਠ ਮੰਗਲਵਾਰ ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾ 12 ਦੁਪਹਿਰ ਮੀਟਿੰਗ ਕੀਤੀ ਜਾਵੇਗੀ ਪ੍ਰੰਤੂ ਜਦੋਂ ਕੱਲ੍ਹ ਜਥੇਬੰਦੀ ਮੀਟਿੰਗ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਤਾ ਮਾਲ ਮੰਤਰੀ ਪੰਜਾਬ ਦੀ ਕੋਈ ਵੀ ਮੀਟਿੰਗ ਪੰਜਾਬ ਭਵਨ ਵਿਖੇ ਨਹੀਂ ਰੱਖੀ ਗਈ ਉਸ ਤੋਂ ਬਾਅਦ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਤੁਰੰਤ ਸੰਗਰੂਰ ਵਿਖੇ ਸੱਤਪਾਲ ਜੀ ਸਪੈਸ਼ਲ ਬ੍ਰਾਂਚ ਸੰਗਰੂਰ ਦੇ ਨਾਲ ਇਸ ਇਸ ਘਟਨਾ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਗਰੀਬ ਪੇਂਡੂ ਚੌਕੀਦਾਰ ਸਾਥੀਆਂ ਨਾਲ ਇਹ ਮਜ਼ਾਕ ਕਿਉਂ ਕੀਤਾ ਹੈ ਤਾਂ ਉਨ੍ਹਾਂ ਵੱਲੋਂ ਉਸੇ ਵਕਤ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਨਾਲ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਕਿਹਾ ਗਿਆ ਕਿ ਆਪ ਜੀ ਸੈਕਟਰੀ ਏਟ ਚਲੇ ਜਾਉ ਉਥੇ ਆਪ ਜੀ ਦੀ ਮੀਟਿੰਗ ਮਾਲ ਮੰਤਰੀ ਦੇ ਪੀ ਏ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਅਸੀ ਜਿਸ ਟਾਇਮ ਸੋਕਟਰੀ ਏਟ ਪਹੁੰਚੇ ਤਾਂ ਉਥੋਂ ਬਲਵਿੰਦਰ ਸਿੰਘ ਜਾ ਚੁੱਕੇ ਸਨ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਪਰ ਫਿਰ ਵੀ ਚੰਡੀਗੜ੍ਹ ਦੀ ਸੀ ਆਈ ਡੀ ਅਤੇ ਸਪੈਸ਼ਲ ਬ੍ਰਾਂਚ ਚੰਡੀਗੜ੍ਹ ਵੱਲੋਂ ਸਾਡਾ ਪੂਰਾ ਸਾਥ ਦਿੱਤਾ ਗਿਆ ਅਤੇ ਸਾਡੀ ਮੀਟਿੰਗ ਮਾਨਯੋਗ ਐਫ ਸੀ ਆਰ ਸੀ੍ ਅਨੁਰਾਗ ਵਰਮਾ ਜੀ ਮਾਲ ਵਿਭਾਗ ਦੇ ਨਾਲ ਕਰਵਾਈ ਤਾ ਉਨ੍ਹਾਂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਾਡੀ ਗੱਲਬਾਤ ਸੁਣੀ ਅਤੇ ਉਨ੍ਹਾਂ ਵੱਲੋਂ ਸਾਨੂੰ ਪੂਰਨ ਤੌਰ ਉੱਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਪੇਂਡੂ ਚੌਕੀਦਾਰਾਂ ਦੇ ਮਸਲੇ ਦਾ ਹੱਲ ਸੋ ਪ੍ਰਤੀਸ਼ਤ ਕਰਵਾਇਆ ਜਾਵੇਗਾ ਉਨ੍ਹਾਂ ਵੱਲੋ ਸੂਬਾ ਪ੍ਰਧਾਨ ਨੂੰ ਕਿਹਾ ਗਿਆ ਕਿ ਬਹੁਤ ਜਲਦ ਅਸੀ ਆਪ ਜੀਆ ਦੀ ਮੀਟਿੰਗ ਸਮੂਹ ਮਹਿਕਮੇ ਦੇ ਅਧਿਕਾਰੀਆਂ ਨਾਲ ਕਰਾਵਾਂਗੇ ਅਤੇ ਤੁਹਾਡੇ ਇਸ ਮਸਲੇ ਦਾ ਹੱਲ ਕਰਵਾ ਕੇ ਦੇਵਾਂਗੇ ਅਤੇ ਉਨ੍ਹਾਂ ਕਿਹਾ ਕਿ ਆਪ ਜੀ ਕੋਲ ਜੋ ਵੀ ਲੇਟਰ ਵਗੇਰਾ ਹਨ ਤੁਸੀਂ ਅਗਲੀ ਸੁਣਵਾਈ ਦੌਰਾਨ ਜ਼ਰੂਰ ਆਪਣੇ ਨਾਲ ਲੈਕੇ ਆਇਉ ਤਾ ਜੋ ਮਸਲੇ ਦਾ ਹੱਲ ਜਲਦੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਇਸ ਮੌਕੇ ਅਮਰਜੀਤ ਸਿੰਘ ਹਿਆਤਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਚਰਨਾ ਸਿੰਘ ਬਲੇਰ ਖਜ਼ਾਨਚੀ ਪੰਜਾਬ ਜਸਵੰਤ ਸਿੰਘ ਪੱਕਾ ਮੀਤ ਪ੍ਰਧਾਨ ਪੰਜਾਬ ਰਾਮਲਾਲ ਰੇਤਗੜ ਪੈ੍ਸ ਸਕੱਤਰ ਪੰਜਾਬ ਬਲਵਿੰਦਰ ਸਿੰਘ ਮਾਝੀ ਨਸੀਬ ਸਿੰਘ ਸੀਨੀਅਰ ਮੀਤ ਪ੍ਰਧਾਨ ਆਨੰਦਪੁਰ ਸਾਹਿਬ ਰਾਮ ਸਿੰਘ ਹਰਦਿੱਤਪੁਰਾ ਤਹਿਸੀਲ ਪ੍ਰਧਾਨ ਭਵਾਨੀਗੜ੍ਹ ਅਤੇ ਸੀਨੀਅਰ ਆਗੂ ਪੰਜਾਬ ਮੁੱਖਤਿਆਰ ਸਿੰਘ ਕਾਕਾ ਮੌਜੋਵਾਲ ਤਹਿਸੀਲ ਪ੍ਰਧਾਨ ਸੁਨਾਮ ਕਾਕਾ ਸਿੰਘ ਕਕਰਾਲਾ ਭਾਈਕਾ ਸੀਨੀਅਰ ਮੀਤ ਪ੍ਰਧਾਨ ਸਮਾਣਾ ਵੱਡੀ ਗਿਣਤੀ ਵਿੱਚ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਚੌਕੀਦਾਰ ਸਾਥੀ ਹਾਜ਼ਰ ਸਨ ਕਿਰਪਾ ਕਰਕੇ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਚੌਂਕੀਦਾਰ ਵੀ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਵੀ 1250 ਤਨਖਾਹ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਜਨਮ ਮੋਤ ਦਾ ਰਿਕਾਰਡ ਖੋਹ ਲਿਆ ਗਿਆ ਹੈ ਜਿਸ ਵਿੱਚ ਇਨ੍ਹਾਂ ਸਰਕਾਰਾਂ ਨੇ 2500 ਤਨਖਾਹ ਵਿੱਚ ਆਸਾ ਵਰਕਰਾਂ ਰੱਖੀਆਂ ਗਈਆਂ ਹਨ ਜੋ ਕਿ ਕੰਮ ਚੋਕੀਦਾਰ ਦਾ ਸੀ ਅਤੇ ਇਹ ਕੰਮ ਚੋਕੀਦਾਰ 1964ਲੈ ਕੇ ਕਰਦੇ ਆਉਂਦੇ ਸੀ ਨਾ ਤਾਂ ਆਸਾ ਵਰਕਰਾਂ ਕਿਸੇ ਦੇ ਘਰ ਜਾ ਕੇ ਮੋਤ ਅਤੇ ਜਨਮ ਲਿਖ ਕੇ ਨਹੀਂ ਲਉਦੀਆ ਚੌਂਕੀਦਾਰ ਸਾਥੀ ਘਰਾਂ ਵਿੱਚ ਜਾ ਕੇ ਮੋਤ ਅਤੇ ਜਨਮ ਲਿਖ ਕੇ ਲਿਉਦੇ ਸੀ ਸਰਕਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਸੀ
    1
    ਪਰਮ ਸਤਿਕਾਰ ਯੋਗ ਪੰਜਾਬ ਦੇ ਸਮੂਹ ਪੇਂਡੂ ਚੌਕੀਦਾਰ ਸਾਥੀਓ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 
ਚੋਕੀਦਾਰ ਸਾਥੀਓ ਜੋ ਪਿਛਲੀ 27/2/2026/ਦਿਨ ਸ਼ੁੱਕਰਵਾਰ ਨੂੰ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਘੇਰੀ ਸਮੂਹ ਚੌਕੀਦਾਰ ਸਾਥੀਆਂ ਦੇ ਸਹਿਯੋਗ ਨਾਲ ਘੇਰੀ ਗਈ ਸੀ ਉਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਸੀ ਉਸ ਵੇਲੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਥੇਬੰਦੀ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਆਪ ਜੀ ਮਿਤੀ 3/3/2026 ਦਿਨਠ ਮੰਗਲਵਾਰ ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾ 12 ਦੁਪਹਿਰ ਮੀਟਿੰਗ ਕੀਤੀ ਜਾਵੇਗੀ ਪ੍ਰੰਤੂ ਜਦੋਂ ਕੱਲ੍ਹ ਜਥੇਬੰਦੀ ਮੀਟਿੰਗ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਤਾ ਮਾਲ ਮੰਤਰੀ ਪੰਜਾਬ ਦੀ ਕੋਈ ਵੀ ਮੀਟਿੰਗ ਪੰਜਾਬ ਭਵਨ ਵਿਖੇ ਨਹੀਂ ਰੱਖੀ ਗਈ ਉਸ ਤੋਂ ਬਾਅਦ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਤੁਰੰਤ ਸੰਗਰੂਰ ਵਿਖੇ ਸੱਤਪਾਲ ਜੀ ਸਪੈਸ਼ਲ ਬ੍ਰਾਂਚ ਸੰਗਰੂਰ ਦੇ ਨਾਲ ਇਸ ਇਸ ਘਟਨਾ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਗਰੀਬ ਪੇਂਡੂ ਚੌਕੀਦਾਰ ਸਾਥੀਆਂ ਨਾਲ ਇਹ ਮਜ਼ਾਕ ਕਿਉਂ ਕੀਤਾ ਹੈ ਤਾਂ ਉਨ੍ਹਾਂ ਵੱਲੋਂ ਉਸੇ ਵਕਤ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਨਾਲ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਕਿਹਾ ਗਿਆ ਕਿ ਆਪ ਜੀ ਸੈਕਟਰੀ ਏਟ ਚਲੇ ਜਾਉ ਉਥੇ ਆਪ ਜੀ ਦੀ ਮੀਟਿੰਗ ਮਾਲ ਮੰਤਰੀ ਦੇ ਪੀ ਏ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਅਸੀ ਜਿਸ ਟਾਇਮ ਸੋਕਟਰੀ ਏਟ ਪਹੁੰਚੇ ਤਾਂ ਉਥੋਂ ਬਲਵਿੰਦਰ ਸਿੰਘ ਜਾ ਚੁੱਕੇ ਸਨ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਪਰ ਫਿਰ ਵੀ ਚੰਡੀਗੜ੍ਹ ਦੀ ਸੀ ਆਈ ਡੀ ਅਤੇ ਸਪੈਸ਼ਲ ਬ੍ਰਾਂਚ ਚੰਡੀਗੜ੍ਹ ਵੱਲੋਂ ਸਾਡਾ ਪੂਰਾ ਸਾਥ ਦਿੱਤਾ ਗਿਆ ਅਤੇ ਸਾਡੀ ਮੀਟਿੰਗ ਮਾਨਯੋਗ ਐਫ ਸੀ ਆਰ ਸੀ੍ ਅਨੁਰਾਗ ਵਰਮਾ ਜੀ ਮਾਲ ਵਿਭਾਗ ਦੇ ਨਾਲ ਕਰਵਾਈ ਤਾ ਉਨ੍ਹਾਂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਾਡੀ ਗੱਲਬਾਤ ਸੁਣੀ ਅਤੇ ਉਨ੍ਹਾਂ ਵੱਲੋਂ ਸਾਨੂੰ ਪੂਰਨ ਤੌਰ ਉੱਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਪੇਂਡੂ ਚੌਕੀਦਾਰਾਂ ਦੇ ਮਸਲੇ ਦਾ ਹੱਲ ਸੋ ਪ੍ਰਤੀਸ਼ਤ ਕਰਵਾਇਆ ਜਾਵੇਗਾ ਉਨ੍ਹਾਂ ਵੱਲੋ ਸੂਬਾ ਪ੍ਰਧਾਨ ਨੂੰ ਕਿਹਾ ਗਿਆ ਕਿ ਬਹੁਤ ਜਲਦ ਅਸੀ ਆਪ ਜੀਆ ਦੀ ਮੀਟਿੰਗ ਸਮੂਹ ਮਹਿਕਮੇ ਦੇ ਅਧਿਕਾਰੀਆਂ ਨਾਲ ਕਰਾਵਾਂਗੇ ਅਤੇ ਤੁਹਾਡੇ ਇਸ ਮਸਲੇ ਦਾ ਹੱਲ ਕਰਵਾ ਕੇ ਦੇਵਾਂਗੇ ਅਤੇ ਉਨ੍ਹਾਂ ਕਿਹਾ ਕਿ ਆਪ ਜੀ ਕੋਲ ਜੋ ਵੀ ਲੇਟਰ ਵਗੇਰਾ ਹਨ ਤੁਸੀਂ ਅਗਲੀ ਸੁਣਵਾਈ ਦੌਰਾਨ ਜ਼ਰੂਰ ਆਪਣੇ ਨਾਲ ਲੈਕੇ ਆਇਉ ਤਾ ਜੋ ਮਸਲੇ ਦਾ ਹੱਲ ਜਲਦੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਇਸ ਮੌਕੇ ਅਮਰਜੀਤ ਸਿੰਘ ਹਿਆਤਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਚਰਨਾ ਸਿੰਘ ਬਲੇਰ ਖਜ਼ਾਨਚੀ ਪੰਜਾਬ  ਜਸਵੰਤ ਸਿੰਘ ਪੱਕਾ ਮੀਤ ਪ੍ਰਧਾਨ ਪੰਜਾਬ ਰਾਮਲਾਲ ਰੇਤਗੜ ਪੈ੍ਸ ਸਕੱਤਰ ਪੰਜਾਬ ਬਲਵਿੰਦਰ ਸਿੰਘ ਮਾਝੀ ਨਸੀਬ ਸਿੰਘ ਸੀਨੀਅਰ ਮੀਤ ਪ੍ਰਧਾਨ ਆਨੰਦਪੁਰ ਸਾਹਿਬ ਰਾਮ ਸਿੰਘ ਹਰਦਿੱਤਪੁਰਾ ਤਹਿਸੀਲ ਪ੍ਰਧਾਨ ਭਵਾਨੀਗੜ੍ਹ ਅਤੇ ਸੀਨੀਅਰ ਆਗੂ ਪੰਜਾਬ ਮੁੱਖਤਿਆਰ ਸਿੰਘ ਕਾਕਾ ਮੌਜੋਵਾਲ ਤਹਿਸੀਲ ਪ੍ਰਧਾਨ ਸੁਨਾਮ ਕਾਕਾ ਸਿੰਘ ਕਕਰਾਲਾ ਭਾਈਕਾ ਸੀਨੀਅਰ ਮੀਤ ਪ੍ਰਧਾਨ ਸਮਾਣਾ ਵੱਡੀ ਗਿਣਤੀ ਵਿੱਚ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਚੌਕੀਦਾਰ ਸਾਥੀ ਹਾਜ਼ਰ ਸਨ ਕਿਰਪਾ ਕਰਕੇ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਚੌਂਕੀਦਾਰ ਵੀ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਵੀ 1250 ਤਨਖਾਹ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਜਨਮ ਮੋਤ ਦਾ ਰਿਕਾਰਡ ਖੋਹ ਲਿਆ ਗਿਆ ਹੈ ਜਿਸ ਵਿੱਚ ਇਨ੍ਹਾਂ ਸਰਕਾਰਾਂ ਨੇ 2500 ਤਨਖਾਹ ਵਿੱਚ ਆਸਾ ਵਰਕਰਾਂ ਰੱਖੀਆਂ ਗਈਆਂ ਹਨ ਜੋ ਕਿ ਕੰਮ ਚੋਕੀਦਾਰ ਦਾ ਸੀ ਅਤੇ ਇਹ ਕੰਮ ਚੋਕੀਦਾਰ 1964ਲੈ ਕੇ ਕਰਦੇ ਆਉਂਦੇ ਸੀ ਨਾ ਤਾਂ ਆਸਾ ਵਰਕਰਾਂ ਕਿਸੇ ਦੇ ਘਰ ਜਾ ਕੇ ਮੋਤ ਅਤੇ ਜਨਮ ਲਿਖ ਕੇ ਨਹੀਂ ਲਉਦੀਆ ਚੌਂਕੀਦਾਰ ਸਾਥੀ ਘਰਾਂ ਵਿੱਚ ਜਾ ਕੇ ਮੋਤ ਅਤੇ ਜਨਮ ਲਿਖ ਕੇ ਲਿਉਦੇ ਸੀ ਸਰਕਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਸੀ
    user_Jaimal Singh
    Jaimal Singh
    Patti, Tarn Taran•
    11 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    11 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.