logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੱਜ ਦੇ ਸਮੇਂ ਕੋਈ ਵੀ ਸੁਝਵਾਨ ਗੁਰਸਿੱਖ ਗ੍ਰੰਥੀ ਸਿੰਘ ਜਾਂ ਅਖੰਡ ਪਾਠੀ ਸਿੰਘ ਬਨਣ ਲਈ ਤਿਆਰ ਨਹੀਂ ਹੈ ਜੇਕਰ ਪਿੰਡਾਂ ਵਿੱਚ ਦੋ ਚਾਰ ਬਣ ਗਏ ਹਨ ਉਨ੍ਹਾਂ ਨੇ ਬਗੈਰ ਸੰਥਿਆ ਤੋਂ ਬਣੇਂ ਹੋਏ ਹਨ ਖਾਸ ਕਰਕੇ ਇਸ ਲਾਇਨ ਵਿੱਚ ਸੁਝਵਾਨ ਪੜੇ ਲਿਖੇ ਗ੍ਰੰਥੀ ਸਿੰਘਾਂ ਦੀ ਕਦਰ ਨਹੀਂ ਕਰਦੇ ਇਸ ਕਾਰਨ ਅੱਜ ਜ਼ਿਆਦਾਤਰ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਨਿਭਾਉਣ ਵਾਲੇ ਅਨਪੜ੍ਹਤਾ ਬੇ ਮਰਿਆਦਾ ਵਾਲੇ ਜ਼ਿਆਦਾਤਰ ਹਨ ਪੜ੍ਹੇ ਲਿਖੇ ਸੂਝਵਾਨ ਗ੍ਰੰਥੀ ਸਿੰਘ ਪਿਛੇ ਹੱਟ ਗਏ ਅਨਪੜ੍ਹ ਬਾਬਾ ਜੀ ਮਹੰਤ ਜੀ ਗਿਆਨੀ ਜੀ ਬਣ ਗਏ ਇਨ੍ਹਾਂ ਕੋਲ ਕੋਈ ਪਰੂਫ ਨਹੀਂ ਹੈ ਕਿ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਹਾਂ ਮੈਂ ਗ੍ਰੰਥੀ ਸਿੰਘ ਹਾਂ ਮੈਨੂੰ ਸੰਥਿਆ ਲੈਣ ਉਪਰੰਤ ਗ੍ਰੰਥੀ ਸਿੰਘ ਨਿਯੁਕਤ ਕੀਤਾ ਗਿਆ ਮੇਰੇ ਕੋਲ ਸਰਟੀਫਿਕੇਟ ਹੈ ਨਹੀਂ ਕਹਿ ਸਕਦੇ ਹਨ ਜਿਹੜੇ ਅਸਲ ਵਿੱਚ ਸੰਥਿਆ ਲੈਣ ਉਪਰੰਤ ਗ੍ਰੰਥੀ ਸਿੰਘ ਬਣੇ ਹੋਏ ਹਨ ਉਨ੍ਹਾਂ ਨੂੰ ਅੱਜ 8000/10000 ਤਨਖਾਹ ਵਿਚ ਗੁਜ਼ਾਰੇ ਨਾ ਹੋਣ ਕਾਰਨ ਕੰਮ ਛੱਡ ਗਏ ਨਵੇਂ ਬਣਨ ਲਈ ਤਿਆਰ ਨਹੀਂ ਹਨ 🙏

9 hrs ago
user_New Granthi Singh Federation
New Granthi Singh Federation
Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
9 hrs ago

ਅੱਜ ਦੇ ਸਮੇਂ ਕੋਈ ਵੀ ਸੁਝਵਾਨ ਗੁਰਸਿੱਖ ਗ੍ਰੰਥੀ ਸਿੰਘ ਜਾਂ ਅਖੰਡ ਪਾਠੀ ਸਿੰਘ ਬਨਣ ਲਈ ਤਿਆਰ ਨਹੀਂ ਹੈ ਜੇਕਰ ਪਿੰਡਾਂ ਵਿੱਚ ਦੋ ਚਾਰ ਬਣ ਗਏ ਹਨ ਉਨ੍ਹਾਂ ਨੇ ਬਗੈਰ ਸੰਥਿਆ ਤੋਂ ਬਣੇਂ ਹੋਏ ਹਨ ਖਾਸ ਕਰਕੇ ਇਸ ਲਾਇਨ ਵਿੱਚ ਸੁਝਵਾਨ ਪੜੇ ਲਿਖੇ ਗ੍ਰੰਥੀ ਸਿੰਘਾਂ ਦੀ ਕਦਰ ਨਹੀਂ ਕਰਦੇ ਇਸ ਕਾਰਨ ਅੱਜ ਜ਼ਿਆਦਾਤਰ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਨਿਭਾਉਣ ਵਾਲੇ ਅਨਪੜ੍ਹਤਾ ਬੇ ਮਰਿਆਦਾ ਵਾਲੇ ਜ਼ਿਆਦਾਤਰ ਹਨ ਪੜ੍ਹੇ ਲਿਖੇ ਸੂਝਵਾਨ ਗ੍ਰੰਥੀ ਸਿੰਘ ਪਿਛੇ ਹੱਟ ਗਏ ਅਨਪੜ੍ਹ ਬਾਬਾ ਜੀ ਮਹੰਤ ਜੀ ਗਿਆਨੀ ਜੀ ਬਣ ਗਏ ਇਨ੍ਹਾਂ ਕੋਲ ਕੋਈ ਪਰੂਫ ਨਹੀਂ ਹੈ ਕਿ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਹਾਂ ਮੈਂ ਗ੍ਰੰਥੀ ਸਿੰਘ ਹਾਂ ਮੈਨੂੰ ਸੰਥਿਆ ਲੈਣ ਉਪਰੰਤ ਗ੍ਰੰਥੀ ਸਿੰਘ ਨਿਯੁਕਤ ਕੀਤਾ ਗਿਆ ਮੇਰੇ ਕੋਲ ਸਰਟੀਫਿਕੇਟ ਹੈ ਨਹੀਂ ਕਹਿ ਸਕਦੇ ਹਨ ਜਿਹੜੇ ਅਸਲ ਵਿੱਚ ਸੰਥਿਆ ਲੈਣ ਉਪਰੰਤ ਗ੍ਰੰਥੀ ਸਿੰਘ ਬਣੇ ਹੋਏ ਹਨ ਉਨ੍ਹਾਂ ਨੂੰ ਅੱਜ 8000/10000 ਤਨਖਾਹ ਵਿਚ ਗੁਜ਼ਾਰੇ ਨਾ ਹੋਣ ਕਾਰਨ ਕੰਮ ਛੱਡ ਗਏ ਨਵੇਂ ਬਣਨ ਲਈ ਤਿਆਰ ਨਹੀਂ ਹਨ 🙏

More news from ਪੰਜਾਬ and nearby areas
  • 📍 ਫਰੀਦਕੋਟ ਵਿੱਚ ਵੀਰਵਾਰ ਨੂੰ ਵੱਡੀ ਰਾਜਨੀਤਿਕ ਹਲਚਲ ਵੇਖਣ ਨੂੰ ਮਿਲੀ, ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਛਾਬੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ। ਉਨ੍ਹਾਂ ਦਾ ਸਵਾਗਤ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਅਤੇ ਪਾਰਟੀ ਵਿੱਚ ਸਨਮਾਨ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। 🔥 ਟਾਈਟਲ ਫਰੀਦਕੋਟ ਵਿੱਚ ਵੱਡਾ ਸਿਆਸੀ ਝਟਕਾ! ਕੌਂਸਲਰ ਵਿਜੇ ਛਾਬੜਾ ਨੇ AAP ਛੱਡ ਕੇ ਅਕਾਲੀ ਦਲ ਵਿੱਚ ਕੀਤੀ ਵਾਪਸੀ — ਆਉਣ ਵਾਲੀਆਂ ਚੋਣਾਂ 'ਤੇ ਅਸਰ? 📌 ਪੂਰਾ ਵੇਰਵਾ 2021 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਚੁਣੇ ਗਏ ਵਿਜੇ ਛਾਬੜਾ ਲਗਭਗ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਇਸ ਮੌਕੇ ਬੋਲਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਮਤਭੇਦ ਰਹੇ, ਪਰ ਪਰਿਵਾਰਕ ਸਬੰਧ ਕਦੇ ਕਮਜ਼ੋਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ। ਰੋਮਾਣਾ ਨੇ ਇਹ ਵੀ ਕਿਹਾ ਕਿ ਵਿਜੇ ਛਾਬੜਾ ਨੇ AAP ਵਿੱਚ ਰਹਿੰਦਿਆਂ ਵੀ ਕਈ ਮਸਲਿਆਂ 'ਤੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਜਨਤਾ ਦੀ ਆਵਾਜ਼ ਉਠਾਈ। 🎙️ ਛਾਬੜਾ ਦਾ ਵੱਡਾ ਬਿਆਨ ਵਿਜੇ ਛਾਬੜਾ ਨੇ ਕਿਹਾ: ਉਹ ਮਤਭੇਦਾਂ ਕਾਰਨ ਅਕਾਲੀ ਦਲ ਛੱਡ ਕੇ AAP ਵਿੱਚ ਗਏ ਸਨ ਪਰ ਸੱਤਾਧਾਰੀ ਪਾਰਟੀ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ ਜਨਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਆਈਆਂ ਇਸ ਲਈ ਮੁੜ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ 🏛️ ਰਾਜਨੀਤਿਕ ਸਫਰ ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ 2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਫਿਰ AAP ਵਿੱਚ ਗਏ ਹੁਣ ਮੁੜ ਅਕਾਲੀ ਦਲ ਵਿੱਚ ਵਾਪਸੀ 📌 2021 ਵਿੱਚ ਵੀ ਉਹ ਜਿਲ੍ਹਾ ਪ੍ਰਧਾਨ ਰਹਿੰਦੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 📊 ਰਾਜਨੀਤਿਕ ਪ੍ਰਭਾਵ ✔️ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਤੇ ਅਸਰ ✔️ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਮਜ਼ਬੂਤੀ ✔️ AAP ਲਈ ਝਟਕਾ ✔️ ਹੋਰ ਆਗੂਆਂ ਦੇ ਵੀ ਪਾਰਟੀ ਬਦਲਣ ਦੀ ਚਰਚਾ 🧠 ਸਮੀਖਿਆ ਵਿਜੇ ਛਾਬੜਾ ਦੀ ਵਾਪਸੀ ਸਿਰਫ ਇੱਕ ਆਗੂ ਦੀ ਵਾਪਸੀ ਨਹੀਂ, ਸਗੋਂ ਫਰੀਦਕੋਟ ਦੀ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ। ਜੇ ਹੋਰ ਆਗੂ ਵੀ ਇਸ ਤਰ੍ਹਾਂ ਪਾਰਟੀ ਬਦਲਦੇ ਹਨ ਤਾਂ ਆਉਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। 🪞 ਪ੍ਰਤੀਬਿੰਬ ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਬਦਲਣਾ ਆਮ ਹੋ ਗਿਆ ਹੈ, ਪਰ ਜਨਤਾ ਹੁਣ ਵਿਕਾਸ ਅਤੇ ਕੰਮ ਦੇ ਆਧਾਰ 'ਤੇ ਫੈਸਲਾ ਕਰਨਾ ਚਾਹੁੰਦੀ ਹੈ। 🧾 ਅੰਤਿਮ ਵਿਚਾਰ ਫਰੀਦਕੋਟ ਵਿੱਚ ਰਾਜਨੀਤਿਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਪਰ ਅਸਲ ਫੈਸਲਾ ਜਨਤਾ ਕਰੇਗੀ। 🏁 ਨਿਸ਼ਕਰਸ਼ 👉 ਵਿਜੇ ਛਾਬੜਾ ਦੀ ਵਾਪਸੀ ਨੇ ਫਰੀਦਕੋਟ ਦੀ ਰਾਜਨੀਤੀ ਗਰਮਾ ਦਿੱਤੀ 👉 ਆਉਣ ਵਾਲੀਆਂ ਚੋਣਾਂ ਹੋ ਸਕਦੀਆਂ ਹਨ ਦਿਲਚਸਪ 👉 ਹੋਰ ਆਗੂਆਂ ਦੇ ਪਾਰਟੀ ਬਦਲਣ ਦੀ ਸੰਭਾਵਨਾ 📊 ਪੋਲ ਸਵਾਲ ਕੀ ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ? ਹਾਂ ਨਹੀਂ ਕਹਿ ਨਹੀਂ ਸਕਦੇ 💬 ਪ੍ਰਤੀਕਿਰਿਆ ਸਵਾਲ ਤੁਹਾਡੇ ਮੁਤਾਬਕ ਫਰੀਦਕੋਟ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ? ⚠️ ਡਿਸਕਲੇਮਰ ਇਹ ਖ਼ਬਰ ਉਪਲਬਧ ਜਾਣਕਾਰੀ, ਸਥਾਨਕ ਰਾਜਨੀਤਿਕ ਬਿਆਨਾਂ ਅਤੇ ਮੀਡੀਆ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਾਰਟੀ ਪੱਖਾਂ ਦੇ ਵੱਖਰੇ ਵਿਚਾਰ ਵੀ ਹੋ ਸਕਦੇ ਹਨ। ਇਹ ਰਿਪੋਰਟ ਜਾਣਕਾਰੀ ਦੇ ਉਦੇਸ਼ ਲਈ ਹੈ।
    1
    📍 ਫਰੀਦਕੋਟ ਵਿੱਚ ਵੀਰਵਾਰ ਨੂੰ ਵੱਡੀ ਰਾਜਨੀਤਿਕ ਹਲਚਲ ਵੇਖਣ ਨੂੰ ਮਿਲੀ, ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਛਾਬੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ।
ਉਨ੍ਹਾਂ ਦਾ ਸਵਾਗਤ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਅਤੇ ਪਾਰਟੀ ਵਿੱਚ ਸਨਮਾਨ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
🔥 ਟਾਈਟਲ
ਫਰੀਦਕੋਟ ਵਿੱਚ ਵੱਡਾ ਸਿਆਸੀ ਝਟਕਾ! ਕੌਂਸਲਰ ਵਿਜੇ ਛਾਬੜਾ ਨੇ AAP ਛੱਡ ਕੇ ਅਕਾਲੀ ਦਲ ਵਿੱਚ ਕੀਤੀ ਵਾਪਸੀ — ਆਉਣ ਵਾਲੀਆਂ ਚੋਣਾਂ 'ਤੇ ਅਸਰ?
📌  ਪੂਰਾ ਵੇਰਵਾ
2021 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਚੁਣੇ ਗਏ ਵਿਜੇ ਛਾਬੜਾ ਲਗਭਗ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ।
ਇਸ ਮੌਕੇ ਬੋਲਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਮਤਭੇਦ ਰਹੇ, ਪਰ ਪਰਿਵਾਰਕ ਸਬੰਧ ਕਦੇ ਕਮਜ਼ੋਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ।
ਰੋਮਾਣਾ ਨੇ ਇਹ ਵੀ ਕਿਹਾ ਕਿ ਵਿਜੇ ਛਾਬੜਾ ਨੇ AAP ਵਿੱਚ ਰਹਿੰਦਿਆਂ ਵੀ ਕਈ ਮਸਲਿਆਂ 'ਤੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਜਨਤਾ ਦੀ ਆਵਾਜ਼ ਉਠਾਈ।
🎙️ ਛਾਬੜਾ ਦਾ ਵੱਡਾ ਬਿਆਨ
ਵਿਜੇ ਛਾਬੜਾ ਨੇ ਕਿਹਾ:
ਉਹ ਮਤਭੇਦਾਂ ਕਾਰਨ ਅਕਾਲੀ ਦਲ ਛੱਡ ਕੇ AAP ਵਿੱਚ ਗਏ ਸਨ
ਪਰ ਸੱਤਾਧਾਰੀ ਪਾਰਟੀ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ
ਜਨਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਆਈਆਂ
ਇਸ ਲਈ ਮੁੜ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ
🏛️ ਰਾਜਨੀਤਿਕ ਸਫਰ
ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ
ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ
ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ
2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ
ਫਿਰ AAP ਵਿੱਚ ਗਏ
ਹੁਣ ਮੁੜ ਅਕਾਲੀ ਦਲ ਵਿੱਚ ਵਾਪਸੀ
📌 2021 ਵਿੱਚ ਵੀ ਉਹ ਜਿਲ੍ਹਾ ਪ੍ਰਧਾਨ ਰਹਿੰਦੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 
📊 ਰਾਜਨੀਤਿਕ ਪ੍ਰਭਾਵ
✔️ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਤੇ ਅਸਰ
✔️ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਮਜ਼ਬੂਤੀ
✔️ AAP ਲਈ ਝਟਕਾ
✔️ ਹੋਰ ਆਗੂਆਂ ਦੇ ਵੀ ਪਾਰਟੀ ਬਦਲਣ ਦੀ ਚਰਚਾ
🧠 ਸਮੀਖਿਆ
ਵਿਜੇ ਛਾਬੜਾ ਦੀ ਵਾਪਸੀ ਸਿਰਫ ਇੱਕ ਆਗੂ ਦੀ ਵਾਪਸੀ ਨਹੀਂ, ਸਗੋਂ ਫਰੀਦਕੋਟ ਦੀ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ।
ਜੇ ਹੋਰ ਆਗੂ ਵੀ ਇਸ ਤਰ੍ਹਾਂ ਪਾਰਟੀ ਬਦਲਦੇ ਹਨ ਤਾਂ ਆਉਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ।
🪞 ਪ੍ਰਤੀਬਿੰਬ
ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਬਦਲਣਾ ਆਮ ਹੋ ਗਿਆ ਹੈ, ਪਰ ਜਨਤਾ ਹੁਣ ਵਿਕਾਸ ਅਤੇ ਕੰਮ ਦੇ ਆਧਾਰ 'ਤੇ ਫੈਸਲਾ ਕਰਨਾ ਚਾਹੁੰਦੀ ਹੈ।
🧾 ਅੰਤਿਮ ਵਿਚਾਰ
ਫਰੀਦਕੋਟ ਵਿੱਚ ਰਾਜਨੀਤਿਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਪਰ ਅਸਲ ਫੈਸਲਾ ਜਨਤਾ ਕਰੇਗੀ।
🏁 ਨਿਸ਼ਕਰਸ਼
👉 ਵਿਜੇ ਛਾਬੜਾ ਦੀ ਵਾਪਸੀ ਨੇ ਫਰੀਦਕੋਟ ਦੀ ਰਾਜਨੀਤੀ ਗਰਮਾ ਦਿੱਤੀ
👉 ਆਉਣ ਵਾਲੀਆਂ ਚੋਣਾਂ ਹੋ ਸਕਦੀਆਂ ਹਨ ਦਿਲਚਸਪ
👉 ਹੋਰ ਆਗੂਆਂ ਦੇ ਪਾਰਟੀ ਬਦਲਣ ਦੀ ਸੰਭਾਵਨਾ
📊 ਪੋਲ ਸਵਾਲ
ਕੀ ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ?
ਹਾਂ
ਨਹੀਂ
ਕਹਿ ਨਹੀਂ ਸਕਦੇ
💬 ਪ੍ਰਤੀਕਿਰਿਆ ਸਵਾਲ
ਤੁਹਾਡੇ ਮੁਤਾਬਕ ਫਰੀਦਕੋਟ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ?
⚠️ ਡਿਸਕਲੇਮਰ
ਇਹ ਖ਼ਬਰ ਉਪਲਬਧ ਜਾਣਕਾਰੀ, ਸਥਾਨਕ ਰਾਜਨੀਤਿਕ ਬਿਆਨਾਂ ਅਤੇ ਮੀਡੀਆ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਾਰਟੀ ਪੱਖਾਂ ਦੇ ਵੱਖਰੇ ਵਿਚਾਰ ਵੀ ਹੋ ਸਕਦੇ ਹਨ। ਇਹ ਰਿਪੋਰਟ ਜਾਣਕਾਰੀ ਦੇ ਉਦੇਸ਼ ਲਈ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
  • ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    1
    ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ 
ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    user_Ankush Kumar
    Ankush Kumar
    ਕੋਟਕਪੂਰਾ, ਫਰੀਦਕੋਟ, ਪੰਜਾਬ•
    16 hrs ago
  • Post by Sonu kumar (sandy)
    1
    Post by Sonu kumar (sandy)
    user_Sonu kumar (sandy)
    Sonu kumar (sandy)
    Local News Reporter ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    16 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    19 hrs ago
  • ਪਿੰਡ ਹਜਾਰਾ ਸਿੰਘ ਵਾਲਾ ਵਿਖੇ ਬਿਜਲੀ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਲੱਗੀ ਅੱਗ
    1
    ਪਿੰਡ ਹਜਾਰਾ ਸਿੰਘ ਵਾਲਾ ਵਿਖੇ ਬਿਜਲੀ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਲੱਗੀ ਅੱਗ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    3 hrs ago
  • ਚੰਡੀਗੜ੍ਹ / ਨਵੀਂ ਦਿੱਲੀ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ। ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ​ਮੁੱਖ ਮੰਗਾਂ ਜਿਨ੍ਹਾਂ 'ਤੇ ਰੜਕ ਰਹੀ ਹੈ ਗੱਲ: ​ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਮੁੱਖ ਮੁੱਦੇ ਹੇਠ ਲਿਖੇ ਹਨ: ​MSP ਦੀ ਕਾਨੂੰਨੀ ਗਾਰੰਟੀ: ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸਾਰੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਦੇਣਾ ਹੈ। ​ਕਰਜ਼ਾ ਮੁਆਫ਼ੀ: ਵਧ ਰਹੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ। ​ਸਵਾਮੀਨਾਥਨ ਰਿਪੋਰਟ: ਡਾ. ਐਮ.ਐਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਤੈਅ ਕੀਤੇ ਜਾਣ। ​ਲਖੀਮਪੁਰ ਖੀਰੀ ਇਨਸਾਫ਼: ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਅਜੇ ਵੀ ਬਰਕਰਾਰ ਹੈ। ​ਸਰਹੱਦਾਂ 'ਤੇ ਤਣਾਅਪੂਰਨ ਸਥਿਤੀ ​ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇਕੱਠ ਵਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਠੋਸ ਫੈਸਲਾ ਨਹੀਂ ਲੈਂਦੀ, ਉਹ ਪਿਛਾਂਹ ਨਹੀਂ ਹਟਣਗੇ। ਦੂਜੇ ਪਾਸੇ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਬੈਰੀਕੇਡਿੰਗ ਲਗਾਈ ਗਈ ਹੈ। ​"ਅਸੀਂ ਕੋਈ ਨਵਾਂ ਹੱਕ ਨਹੀਂ ਮੰਗ ਰਹੇ, ਅਸੀਂ ਸਿਰਫ਼ ਉਹੀ ਮੰਗ ਰਹੇ ਹਾਂ ਜੋ ਸਰਕਾਰ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ। ਜਦੋਂ ਤੱਕ MSP ਦੀ ਗਾਰੰਟੀ ਨਹੀਂ ਮਿਲਦੀ, ਸੰਘਰਸ਼ ਜਾਰੀ ਰਹੇਗਾ।" > — ਕਿਸਾਨ ਆਗੂ ​ਅੱਗੇ ਕੀ ਹੋਵੇਗਾ? ​ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 'ਦਿੱਲੀ ਕੂਚ' ਜਾਂ ਦੇਸ਼ ਵਿਆਪੀ ਚੱਕਾ ਜਾਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਦੀ ਹੈ ਜਾਂ ਫਿਰ ਸਥਿਤੀ ਹੋਰ ਗੰਭੀਰ ਰੂਪ ਧਾਰਨ ਕਰੇਗੀ। ​ਰਿਪੋਰਟ: ਪੰਜਾਬ ਡੈਸਕ
    1
    ਚੰਡੀਗੜ੍ਹ / ਨਵੀਂ ਦਿੱਲੀ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ। ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ।
​ਮੁੱਖ ਮੰਗਾਂ ਜਿਨ੍ਹਾਂ 'ਤੇ ਰੜਕ ਰਹੀ ਹੈ ਗੱਲ:
​ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਮੁੱਖ ਮੁੱਦੇ ਹੇਠ ਲਿਖੇ ਹਨ:
​MSP ਦੀ ਕਾਨੂੰਨੀ ਗਾਰੰਟੀ: ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸਾਰੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਦੇਣਾ ਹੈ।
​ਕਰਜ਼ਾ ਮੁਆਫ਼ੀ: ਵਧ ਰਹੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ।
​ਸਵਾਮੀਨਾਥਨ ਰਿਪੋਰਟ: ਡਾ. ਐਮ.ਐਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਤੈਅ ਕੀਤੇ ਜਾਣ।
​ਲਖੀਮਪੁਰ ਖੀਰੀ ਇਨਸਾਫ਼: ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਅਜੇ ਵੀ ਬਰਕਰਾਰ ਹੈ।
​ਸਰਹੱਦਾਂ 'ਤੇ ਤਣਾਅਪੂਰਨ ਸਥਿਤੀ
​ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇਕੱਠ ਵਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਠੋਸ ਫੈਸਲਾ ਨਹੀਂ ਲੈਂਦੀ, ਉਹ ਪਿਛਾਂਹ ਨਹੀਂ ਹਟਣਗੇ। ਦੂਜੇ ਪਾਸੇ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਬੈਰੀਕੇਡਿੰਗ ਲਗਾਈ ਗਈ ਹੈ।
​"ਅਸੀਂ ਕੋਈ ਨਵਾਂ ਹੱਕ ਨਹੀਂ ਮੰਗ ਰਹੇ, ਅਸੀਂ ਸਿਰਫ਼ ਉਹੀ ਮੰਗ ਰਹੇ ਹਾਂ ਜੋ ਸਰਕਾਰ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ। ਜਦੋਂ ਤੱਕ MSP ਦੀ ਗਾਰੰਟੀ ਨਹੀਂ ਮਿਲਦੀ, ਸੰਘਰਸ਼ ਜਾਰੀ ਰਹੇਗਾ।" > — ਕਿਸਾਨ ਆਗੂ
​ਅੱਗੇ ਕੀ ਹੋਵੇਗਾ?
​ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 'ਦਿੱਲੀ ਕੂਚ' ਜਾਂ ਦੇਸ਼ ਵਿਆਪੀ ਚੱਕਾ ਜਾਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਦੀ ਹੈ ਜਾਂ ਫਿਰ ਸਥਿਤੀ ਹੋਰ ਗੰਭੀਰ ਰੂਪ ਧਾਰਨ ਕਰੇਗੀ।
​ਰਿਪੋਰਟ: ਪੰਜਾਬ ਡੈਸਕ
    user_Tajinder Singh
    Tajinder Singh
    Photographer ਬੁਢਲਾਡਾ, ਮਾਨਸਾ, ਪੰਜਾਬ•
    16 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    3 hrs ago
  • ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਕੋਈ ਸ਼ਰਮ ਨਹੀਂ ਨਸ਼ੇ ਪਰਤੀ ਆਵਾਜ਼ ਉਠਾਈ ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO44
    1
    ਕਾਂਗਰਸ ਪਾਰਟੀ  ਗੁੰਡਿਆਂ ਦੀ ਪਾਰਟੀ ਹੈ  ਜੋ  ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ  ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ  ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ  ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ  ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ  ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ  ਕੋਈ ਸ਼ਰਮ ਨਹੀਂ 
ਨਸ਼ੇ ਪਰਤੀ ਆਵਾਜ਼ ਉਠਾਈ  ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO44
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    18 hrs ago
  • ਮੰਤਰੀ ਬਰਿੰਦਰ ਗੋਇਲ ਵੱਲੋਂ ਮੂਣਕ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਮੂਣਕ ਬਰਿੰਦਰ ਗੌਇਲ ਮੰਤਰੀ ਨੇ ਅੱਜ ਮੂਣਕ ਅਨਾਜ ਮੰਡੀ ਵਿਖੇ ਆੜ੍ਹਤੀ ਫਰਮ ਮੈਸ. ਕੇਸਰ ਪਰਮੋਦ ਦੇ ਕਿਸਾਨ ਕੁਲਵਿੰਦਰ ਸਿੰਘ ਵਾਸੀ ਪਾਪੜਾ ਦੀ ਕਣਕ ਦੀ ਢੇਰੀ ਦੀ ਬੋਲੀ ਲਗਾ ਕੇ ਅੱਜ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਤੇ ਮੰਡੀਆਂ ’ਚ ਜੇਕਰ ਕਿਸਾਨਾਂ ਮਜਦੂਰਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਗੋਇਲ ਵੀ ਮੌਜੂਦ ਸਨ। ਉਕਤ ਕਣਕ ਖਰੀਦ ਏਜੰਸੀ ਵੇਅਰਹਾਊਸ ਦੇ ਇੰਨ ਵੱਲੋਂ 2585 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਤੇ ਖਰੀਦ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਮੁੱਖ ਮੰਡੀ ਸਮੇਤ ਸਾਰੇ ਖਰੀਦ ਕੇਂਦਰਾਂ ਤੇ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਵੀ ਆੜ੍ਹਤੀ, ਕਿਸਾਨ ਅਤੇ ਮਜਦੂਰ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ, ਸਕੱਤਰ ਅਮਨਦੀਪ ਸਿੰਘ, ਕੁਲਜਿੰਦਰ ਸਿੰਘ ਢੀਂਡਸਾ, ਏਐੱਫਐੱਸਓ ਜੀਵਨ ਕੁਮਾਰ ਤੋਂ ਇਲਾਵਾ ਵੇਅਰਹਾਊਸ ਦੇ,ਇੰਸਪੈਕਟਰ ਅਲਵੇਲ ਰਾਜ, ਇੰਸਪੈਕਟਰ ਜਗਦੀਪ ਸਿੰਘ, ਇੰਸਪੈਕਟਰ ਤਰੁਨ ਗੋਇਲ, ਦੀਪਕ ਕੁਮਰ, ਕਾਲਾ ਗਰਗ, ਬਾਟੀ ਗਰਗ, ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼, , ਰਿੰਕੂ ਕੁਦਨੀ, ਜੋਨੀ ਅਰੋੜਾ ਪ੍ਰਧਾਨ ਨਗਰ ਪੰਚਾਇਤ ਮੂਨਕ, ਨਛੱਤਰ ਰਾਓ ਐਮ.ਸੀ., ਬੱਬੂ ਸਿੰਗਲਾ, ਮਿੱਠੂ ਸੈਣੀ ਮੂਨਕ, ਵਿਨੋਦ ਕੁਮਾਰ, ਅਮਰਨਾਥ ਗਰਗ,ਮੁਕੰਦ ਸੈਣੀ, ਸਾਹਿਬ, ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।ਆਦਿ ਵੀ ਮੌਜੂਦ ਸਨ।
    1
    ਮੰਤਰੀ ਬਰਿੰਦਰ ਗੋਇਲ ਵੱਲੋਂ ਮੂਣਕ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ  
ਮੂਣਕ ਬਰਿੰਦਰ ਗੌਇਲ ਮੰਤਰੀ ਨੇ ਅੱਜ ਮੂਣਕ ਅਨਾਜ ਮੰਡੀ ਵਿਖੇ ਆੜ੍ਹਤੀ ਫਰਮ ਮੈਸ.  ਕੇਸਰ ਪਰਮੋਦ ਦੇ ਕਿਸਾਨ ਕੁਲਵਿੰਦਰ ਸਿੰਘ ਵਾਸੀ ਪਾਪੜਾ ਦੀ ਕਣਕ ਦੀ ਢੇਰੀ ਦੀ ਬੋਲੀ ਲਗਾ ਕੇ ਅੱਜ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਤੇ ਮੰਡੀਆਂ ’ਚ ਜੇਕਰ ਕਿਸਾਨਾਂ ਮਜਦੂਰਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਗੋਇਲ ਵੀ ਮੌਜੂਦ ਸਨ। ਉਕਤ ਕਣਕ ਖਰੀਦ ਏਜੰਸੀ ਵੇਅਰਹਾਊਸ ਦੇ ਇੰਨ ਵੱਲੋਂ 2585 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਤੇ ਖਰੀਦ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ  ਨੇ ਕਿਹਾ ਕਿ ਮੁੱਖ ਮੰਡੀ ਸਮੇਤ ਸਾਰੇ ਖਰੀਦ ਕੇਂਦਰਾਂ ਤੇ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਵੀ ਆੜ੍ਹਤੀ, ਕਿਸਾਨ ਅਤੇ ਮਜਦੂਰ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ, ਸਕੱਤਰ ਅਮਨਦੀਪ ਸਿੰਘ, ਕੁਲਜਿੰਦਰ ਸਿੰਘ ਢੀਂਡਸਾ, ਏਐੱਫਐੱਸਓ ਜੀਵਨ ਕੁਮਾਰ ਤੋਂ ਇਲਾਵਾ ਵੇਅਰਹਾਊਸ ਦੇ,ਇੰਸਪੈਕਟਰ ਅਲਵੇਲ ਰਾਜ, ਇੰਸਪੈਕਟਰ ਜਗਦੀਪ ਸਿੰਘ, ਇੰਸਪੈਕਟਰ  ਤਰੁਨ ਗੋਇਲ, ਦੀਪਕ ਕੁਮਰ, ਕਾਲਾ ਗਰਗ, ਬਾਟੀ ਗਰਗ, ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼, , ਰਿੰਕੂ ਕੁਦਨੀ, ਜੋਨੀ ਅਰੋੜਾ ਪ੍ਰਧਾਨ ਨਗਰ ਪੰਚਾਇਤ ਮੂਨਕ, ਨਛੱਤਰ ਰਾਓ ਐਮ.ਸੀ., ਬੱਬੂ ਸਿੰਗਲਾ, ਮਿੱਠੂ ਸੈਣੀ ਮੂਨਕ, ਵਿਨੋਦ ਕੁਮਾਰ, ਅਮਰਨਾਥ ਗਰਗ,ਮੁਕੰਦ ਸੈਣੀ,  ਸਾਹਿਬ, ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।ਆਦਿ ਵੀ ਮੌਜੂਦ ਸਨ।
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.