logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡਡਵਿੰਡੀ ਵਿੱਚ ਸਾਫ਼-ਸਫ਼ਾਈ ਅਭਿਆਨ ਤਹਿਤ ਕਮਿਊਨਿਟੀ ਹਾਲ ਤੇ ਸ਼ਮਸ਼ਾਨਘਾਟ ਦੀ ਸੁਧਾਰ ਲਈ ਨੌਜਵਾਨਾਂ ਦੀ ਪਹਿਲ। ਡਡਵਿੰਡੀ ਵਿੱਚ ਸਾਫ਼-ਸਫ਼ਾਈ ਅਭਿਆਨ ਤਹਿਤ ਕਮਿਊਨਿਟੀ ਹਾਲ ਤੇ ਸ਼ਮਸ਼ਾਨਘਾਟ ਦੀ ਸੁਧਾਰ ਲਈ ਨੌਜਵਾਨਾਂ ਦੀ ਪਹਿਲ। *ਚੇਅਰਮੈਨ ਹਰਵਿੰਦਰ ਲਾਲ ‘ਕਾਲਾ’ ਦੀ ਅਗਵਾਈ ਹੇਠ ਬੂਟੇ ਲਗਾ ਕੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ। ਕੈਪਸ਼ਨ: ਡਡਵਿੰਡੀ ਦੇ ਕਮਿਊਨਿਟੀ ਹਾਲ ਵਿੱਚ ਸਾਫ਼-ਸਫ਼ਾਈ ਕਰਕੇ ਬੂਟੇ ਲਗਾਉਂਦੇ ਹੋਏ ਚੇਅਰਮੈਨ ਹਰਵਿੰਦਰ ਲਾਲ ‘ਕਾਲਾ’,ਸਤਨਾਮ ਸਿੰਘ ਨਾਮੀ ,ਰਾਕੇਸ਼ ਕੁਮਾਰ ਤੇ ਸਾਥੀ। ਪਰਮਜੀਤ ਸਿੰਘ, ਪੰਜਾਬੀ ਜਾਗਰਣ। ਸੁਲਤਾਨਪੁਰ ਲੋਧੀ/ਡਡਵਿੰਡੀ – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੇ ਚੇਅਰਮੈਨ ਹਰਵਿੰਦਰ ਲਾਲ ਉਰਫ ਕਾਲਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਗ੍ਰਾਮ ਪੰਚਾਇਤ ਡਡਵਿੰਡੀ ਦੇ ਕਮਿਊਨਿਟੀ ਹਾਲ ਵਿੱਚ ਸਾਫ਼-ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸਾਫ਼-ਸਫ਼ਾਈ ਕਰਨ ਦੇ ਨਾਲ ਨਾਲ ਬੂਟੇ ਵੀ ਲਗਾਏ ਗਏ। ਇਸ ਮੌਕੇ ਹਰਵਿੰਦਰ ਲਾਲ ‘ਕਾਲਾ’ ਨੇ ਦੱਸਿਆ ਕਿ ਉਹ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਨਘਾਟ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੀ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਅਭਿਆਨ ਜਾਰੀ ਰੱਖਣਗੇ। ਇਸ ਮੌਕੇ ਵਾਇਸ ਚੇਅਰਮੈਨ ਸਤਨਾਮ ਸਿੰਘ, ਵਾਇਸ ਚੇਅਰਮੈਨ ਰਕੇਸ਼ ਕੁਮਾਰ, ਕਮੇਟੀ ਮੈਂਬਰ ਅਵਤਾਰ ਸਿੰਘ, ਐਲੀਮੈਂਟਰੀ ਸਕੂਲ ਦੇ ਵਾਇਸ ਚੇਅਰਮੈਨ ਰਕੇਸ਼ ਕੁਮਾਰ, ਸੁਖਦੇਵ ਲਾਲ ਪੰਚ, ਸਾਬਕਾ ਮੈਂਬਰ ਚਰਨਜੀਤ ਸਿੰਘ ਬੱਗੀ ਟੇਲਰ ਅਤੇ ਹਰਜਿੰਦਰ ਸਿੰਘ ਸਮੇਤ ਵੀ ਮੌਜੂਦ ਸਨ।

22 hrs ago
user_ਪਰਮਜੀਤ ਸਿੰਘ ਡਡਵਿੰਡੀ
ਪਰਮਜੀਤ ਸਿੰਘ ਡਡਵਿੰਡੀ
Local News Reporter ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ•
22 hrs ago
8f00179e-39d6-47cc-acca-860bd1c710ea

ਡਡਵਿੰਡੀ ਵਿੱਚ ਸਾਫ਼-ਸਫ਼ਾਈ ਅਭਿਆਨ ਤਹਿਤ ਕਮਿਊਨਿਟੀ ਹਾਲ ਤੇ ਸ਼ਮਸ਼ਾਨਘਾਟ ਦੀ ਸੁਧਾਰ ਲਈ ਨੌਜਵਾਨਾਂ ਦੀ ਪਹਿਲ। ਡਡਵਿੰਡੀ ਵਿੱਚ ਸਾਫ਼-ਸਫ਼ਾਈ ਅਭਿਆਨ ਤਹਿਤ ਕਮਿਊਨਿਟੀ ਹਾਲ ਤੇ ਸ਼ਮਸ਼ਾਨਘਾਟ ਦੀ ਸੁਧਾਰ ਲਈ ਨੌਜਵਾਨਾਂ ਦੀ ਪਹਿਲ। *ਚੇਅਰਮੈਨ ਹਰਵਿੰਦਰ ਲਾਲ ‘ਕਾਲਾ’ ਦੀ ਅਗਵਾਈ ਹੇਠ ਬੂਟੇ ਲਗਾ ਕੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ। ਕੈਪਸ਼ਨ:

84144ebd-b90c-4dfb-822f-401089f5d7ef

ਡਡਵਿੰਡੀ ਦੇ ਕਮਿਊਨਿਟੀ ਹਾਲ ਵਿੱਚ ਸਾਫ਼-ਸਫ਼ਾਈ ਕਰਕੇ ਬੂਟੇ ਲਗਾਉਂਦੇ ਹੋਏ ਚੇਅਰਮੈਨ ਹਰਵਿੰਦਰ ਲਾਲ ‘ਕਾਲਾ’,ਸਤਨਾਮ ਸਿੰਘ ਨਾਮੀ ,ਰਾਕੇਸ਼ ਕੁਮਾਰ ਤੇ ਸਾਥੀ। ਪਰਮਜੀਤ ਸਿੰਘ, ਪੰਜਾਬੀ ਜਾਗਰਣ। ਸੁਲਤਾਨਪੁਰ ਲੋਧੀ/ਡਡਵਿੰਡੀ – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੇ ਚੇਅਰਮੈਨ ਹਰਵਿੰਦਰ ਲਾਲ ਉਰਫ ਕਾਲਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਗ੍ਰਾਮ ਪੰਚਾਇਤ ਡਡਵਿੰਡੀ

74abe0be-5313-4eeb-832f-53fce3d04457

ਦੇ ਕਮਿਊਨਿਟੀ ਹਾਲ ਵਿੱਚ ਸਾਫ਼-ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸਾਫ਼-ਸਫ਼ਾਈ ਕਰਨ ਦੇ ਨਾਲ ਨਾਲ ਬੂਟੇ ਵੀ ਲਗਾਏ ਗਏ। ਇਸ ਮੌਕੇ ਹਰਵਿੰਦਰ ਲਾਲ ‘ਕਾਲਾ’ ਨੇ ਦੱਸਿਆ ਕਿ ਉਹ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਨਘਾਟ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੀ ਸਾਫ਼-ਸੁਥਰਾ ਅਤੇ

fb07bf22-c1e8-4b91-9f6d-3149fc72c5f6

ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਅਭਿਆਨ ਜਾਰੀ ਰੱਖਣਗੇ। ਇਸ ਮੌਕੇ ਵਾਇਸ ਚੇਅਰਮੈਨ ਸਤਨਾਮ ਸਿੰਘ, ਵਾਇਸ ਚੇਅਰਮੈਨ ਰਕੇਸ਼ ਕੁਮਾਰ, ਕਮੇਟੀ ਮੈਂਬਰ ਅਵਤਾਰ ਸਿੰਘ, ਐਲੀਮੈਂਟਰੀ ਸਕੂਲ ਦੇ ਵਾਇਸ ਚੇਅਰਮੈਨ ਰਕੇਸ਼ ਕੁਮਾਰ, ਸੁਖਦੇਵ ਲਾਲ ਪੰਚ, ਸਾਬਕਾ ਮੈਂਬਰ ਚਰਨਜੀਤ ਸਿੰਘ ਬੱਗੀ ਟੇਲਰ ਅਤੇ ਹਰਜਿੰਦਰ ਸਿੰਘ ਸਮੇਤ ਵੀ ਮੌਜੂਦ ਸਨ।

More news from ਪੰਜਾਬ and nearby areas
  • Kapurthala Police, in a successful operation, busts an ISI-backed espionage ring, arrests a key operative, and recovers China-made solar CCTV devices with 4G connectivity. #ActionAgainstCrime
    1
    Kapurthala Police, in a successful operation, busts an ISI-backed espionage ring, arrests a key operative, and recovers China-made solar CCTV devices with 4G connectivity. #ActionAgainstCrime
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    4 hrs ago
  • ਸੁੱਖਾ ਕਾਹਲਵਾਂ ਕਤਲਕਾਂਡ ਦੇ ਮੁੱਖ ਗਵਾਹ ਗੋਪੀ ਨਿੱਝਰ ਦਾ ਢਿੱਲਵਾਂ ਦੇ ਏ ਵਨ ਪੈਲਸ ਨੇੜੇ ਗੋਲ਼ੀਆਂ ਮਾਰਕੇ ਕੀਤਾ ਕਤਲ
    1
    ਸੁੱਖਾ ਕਾਹਲਵਾਂ ਕਤਲਕਾਂਡ ਦੇ ਮੁੱਖ ਗਵਾਹ ਗੋਪੀ ਨਿੱਝਰ ਦਾ ਢਿੱਲਵਾਂ ਦੇ ਏ ਵਨ ਪੈਲਸ ਨੇੜੇ ਗੋਲ਼ੀਆਂ ਮਾਰਕੇ ਕੀਤਾ ਕਤਲ
    user_ਜੋਗਿੰਦਰ ਸਿੰਘ ਜਾਤੀਕੇ
    ਜੋਗਿੰਦਰ ਸਿੰਘ ਜਾਤੀਕੇ
    Photographer ਕਪੂਰਥਲਾ, ਕਪੂਰਥਲਾ, ਪੰਜਾਬ•
    19 hrs ago
  • ਦੇਰ ਰਾਤ ਢਿੱਲਵਾਂ ਇਲਾਕੇ ਵਿੱਚ ਹੋਏ ਕਤਲ ਸਬੰਧੀ ਕਪੂਰਥਲਾ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਕਪੂਰਥਲਾ ਪੁਲਿਸ
    1
    ਦੇਰ ਰਾਤ ਢਿੱਲਵਾਂ ਇਲਾਕੇ ਵਿੱਚ ਹੋਏ ਕਤਲ ਸਬੰਧੀ ਕਪੂਰਥਲਾ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਪੂਰਥਲਾ ਪੁਲਿਸ
    user_ਹਰਜਿੰਦਰ ਸਿੰਘ ਢਿੱਲਵਾਂ
    ਹਰਜਿੰਦਰ ਸਿੰਘ ਢਿੱਲਵਾਂ
    Kapurthala, Punjab•
    19 hrs ago
  • 100% ਰਿਜ਼ਲਟ ਨਾਲ Holy Heart Presidency School ਨੇ ਮਾਰੀ ਬਾਜ਼ੀ, ਵਿਦਿਆਰਥੀਆਂ ਨੇ ਕੀਤੇ ਸ਼ਾਨਦਾਰ ਅੰਕ ਹਾਸਲ #Punjab24News ##HolyHeartPresidencySchool #ICSEResult2026 #ISCResult2026 #BoardResults #100PercentResult #SchoolToppers #AcademicExcellence #PunjabEducation #StudentSuccess
    1
    100% ਰਿਜ਼ਲਟ ਨਾਲ Holy Heart Presidency School ਨੇ ਮਾਰੀ ਬਾਜ਼ੀ, ਵਿਦਿਆਰਥੀਆਂ ਨੇ ਕੀਤੇ ਸ਼ਾਨਦਾਰ ਅੰਕ ਹਾਸਲ
#Punjab24News ##HolyHeartPresidencySchool
#ICSEResult2026
#ISCResult2026
#BoardResults
#100PercentResult
#SchoolToppers
#AcademicExcellence
#PunjabEducation
#StudentSuccess
    user_Punjab 24 News
    Punjab 24 News
    Media Jalandhar - I, Punjab•
    14 hrs ago
  • ਤਰਨਤਾਰਨ ਸ਼ਹਿਰ ਵਿੱਚ ਚੋਰਾ ਦੇ ਹੌਸਲੇ ਬੁਲੰਦ ਦੇਖੋ ਕਿਵੇਂ ਸ਼ਰੇਆਮ ਔਰਤ ਦੀਆਂ ਵਾਲੀਆਂ ਨੂੰ ਪਾਇਆ ਹੱਥ ! ਦਰਬਾਰ ਸਾਹਿਬ ਨੇੜੇ ਵਾਪਰੀ ਘਟਨਾ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਖੂਬ ਵਾਇਰਲ !
    1
    ਤਰਨਤਾਰਨ ਸ਼ਹਿਰ ਵਿੱਚ ਚੋਰਾ ਦੇ ਹੌਸਲੇ ਬੁਲੰਦ ਦੇਖੋ ਕਿਵੇਂ ਸ਼ਰੇਆਮ ਔਰਤ ਦੀਆਂ ਵਾਲੀਆਂ ਨੂੰ ਪਾਇਆ ਹੱਥ !
ਦਰਬਾਰ ਸਾਹਿਬ ਨੇੜੇ ਵਾਪਰੀ ਘਟਨਾ 
ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਖੂਬ ਵਾਇਰਲ !
    user_Sandhu.Journalist
    Sandhu.Journalist
    ਪੱਟੀ, ਤਰਨ ਤਾਰਨ ਸਾਹਿਬ, ਪੰਜਾਬ•
    18 hrs ago
  • ਲੋਹੀਆਂ ਥਾਣੇ ਦੇ ਬਾਹਰ ਲੱਗਾ ਧਰਨਾ ਇੱਕ ਸਰਪੰਚ ਦੇ ਉੱਪਰ ਲੱਗੇ ਦੋਸ਼ ਕਣਕ ਚੋਰੀ ਕਰਨ ਦੇ
    1
    ਲੋਹੀਆਂ ਥਾਣੇ ਦੇ ਬਾਹਰ ਲੱਗਾ ਧਰਨਾ ਇੱਕ ਸਰਪੰਚ ਦੇ ਉੱਪਰ ਲੱਗੇ ਦੋਸ਼ ਕਣਕ ਚੋਰੀ ਕਰਨ ਦੇ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    20 hrs ago
  • ਸੁੱਖਾ ਕਾਹਲਵਾਂ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਭੁਲਥ, 2 ਮਈ (ਗੋਬਿੰਦ ਸੁਖੀਜਾ)-ਬੀਤੀ ਰਾਤ ਜੀ.ਟੀ. ਰੋਡ ਢਿੱਲਵਾਂ ਦੇ ਰੇਲਵੇ ਫਲਾਈ ਓਵਰ ਨੇੜੇ ਪੈਂਦੇ ਇਕ ਪੈਲੇਸ ਨੇੜੇ ਇਕ ਨੌਜਵਾਨ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ। ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਸਾਥੀ ਕਰਮਚਾਰੀਆਂ ਨਾਲ ਜੀ.ਟੀ. ਰੋਡ 'ਤੇ ਰੁਟੀਨ ਗਸ਼ਤ ਕਰਦੇ ਹੋਏ ਜਦੋਂ ਉਕਤ ਪੈਲੇਸ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਖੜੀ ਇਕ ਕਾਰ ਵਿਚ ਇਕ ਨੌਜਵਾਨ ਖੂਨ ਨਾਲ ਲੱਥਪੱਥ ਡਰਾਈਵਰ ਸੀਟ 'ਤੇ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਤੇ ਘਟਨਾ ਦੀ ਸੂਚਨਾ ਥਾਣਾ ਢਿਲਵਾਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਵਜੋਂ ਹੋਈ ਹੈ, ਜੋਕਿ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤੇ ਉਸ ਦੀ ਹੱਤਿਆ ਦੇ ਮਾਮਲੇ ਦਾ ਇਕਲੌਤਾ ਗਵਾਹ ਸੀ। ਇਸ ਸੰਬੰਧੀ ਥਾਣਾ ਢਿਲਵਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
    1
    ਸੁੱਖਾ ਕਾਹਲਵਾਂ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ
ਭੁਲਥ, 2 ਮਈ (ਗੋਬਿੰਦ ਸੁਖੀਜਾ)-ਬੀਤੀ ਰਾਤ ਜੀ.ਟੀ. ਰੋਡ ਢਿੱਲਵਾਂ ਦੇ ਰੇਲਵੇ ਫਲਾਈ ਓਵਰ ਨੇੜੇ ਪੈਂਦੇ ਇਕ ਪੈਲੇਸ ਨੇੜੇ ਇਕ ਨੌਜਵਾਨ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ।
ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਸਾਥੀ ਕਰਮਚਾਰੀਆਂ ਨਾਲ ਜੀ.ਟੀ. ਰੋਡ 'ਤੇ ਰੁਟੀਨ ਗਸ਼ਤ ਕਰਦੇ ਹੋਏ ਜਦੋਂ ਉਕਤ ਪੈਲੇਸ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਖੜੀ ਇਕ ਕਾਰ ਵਿਚ ਇਕ ਨੌਜਵਾਨ ਖੂਨ ਨਾਲ ਲੱਥਪੱਥ ਡਰਾਈਵਰ ਸੀਟ 'ਤੇ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਤੇ ਘਟਨਾ ਦੀ ਸੂਚਨਾ ਥਾਣਾ ਢਿਲਵਾਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਵਜੋਂ ਹੋਈ ਹੈ, ਜੋਕਿ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤੇ ਉਸ ਦੀ ਹੱਤਿਆ ਦੇ ਮਾਮਲੇ ਦਾ ਇਕਲੌਤਾ ਗਵਾਹ ਸੀ। ਇਸ ਸੰਬੰਧੀ ਥਾਣਾ ਢਿਲਵਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    10 hrs ago
  • ਜੋਤੀ ਨੂਰਾਂ ਦੀ ਆਡੀਓ ਹੋਈ ਵਾਇਰਲ ਜਿਸ ਵਿੱਚ ਉਸ ਨੇ ਆਪਣੀ ਮਾਂ ਨੂੰ ਕੱਢੀ ਗੰਦੀ ਗਾਲ
    1
    ਜੋਤੀ ਨੂਰਾਂ ਦੀ ਆਡੀਓ ਹੋਈ ਵਾਇਰਲ ਜਿਸ ਵਿੱਚ ਉਸ ਨੇ ਆਪਣੀ ਮਾਂ ਨੂੰ ਕੱਢੀ ਗੰਦੀ ਗਾਲ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.