logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ‘ਚ ਵੱਡੀ ਵਾਰਦਾਤ! ਔਰਤ ‘ਤੇ ਤੇਜਾਬ ਨਾਲ ਹਮਲਾ, ਗੰਭੀਰ ਜਖਮੀ ਲੁਧਿਆਣਾ, 17 ਫਰਵਰੀ (ਰਜਿੰਦਰ ਸਿੰਘ) ਪਾਬੰਦੀ ਦੇ ਬਾਵਜੂਦ ਜਿੱਥੇ ਪੰਜਾਬ ਦੇ ਅੰਦਰ ਸ਼ਰੇਆਮ ਤੇਜਾਬ ਵਿਕ ਰਿਹਾ, ਉੱਥੇ ਦੂਜੇ ਪਾਸੇ ਇਸ ਤੇਜਾਬ ਦਾ ਗਲਤ ਫਾਇਦਾ ਵੀ ਬਹੁਤ ਲੋਕ ਚੁੱਕ ਰਹੇ ਨੇ। ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਦੇ ਉੱਪਰ ਤੇਜਾਬ ਦੇ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਦਰਅਸਲ, ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਬਾਈਕ ਸਵਾਰ ਨੇ ਦਿਨ-ਦਿਹਾੜੇ 40 ਸਾਲਾ ਮਹਿਲਾ ਮਜ਼ਦੂਰ ਸਾਵਿਤਰੀ ‘ਤੇ ਤੇਜ਼ਾਬ ਸੁੱਟ ਦਿੱਤਾ। ਇਹ ਭਿਆਨਕ ਘਟਨਾ ਗੁਰੂ ਗਿਆਨ ਵਿਹਾਰ ਵਿੱਚ ਵਾਪਰੀ, ਜਿੱਥੇ ਪੀੜਤਾ ਆਪਣੀ ਇੱਕ ਹੋਰ ਰਿਸ਼ਤੇਦਾਰ ਦੇ ਨਾਲ ਮਜ਼ਦੂਰੀ ਦਾ ਕੰਮ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਹੈਲਮੇਟ ਪਾ ਕੇ ਆਪਣੀ ਪਛਾਣ ਲੁਕਾਈ ਅਤੇ ਚਲਾਕੀ ਨਾਲ ਸਾਵਿਤਰੀ ਦੇ ਨੇੜੇ ਆ ਕੇ ਉਸਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਾਤਕ ਹਮਲੇ ਵਿੱਚ ਔਰਤ ਦਾ ਚਿਹਰਾ ਅਤੇ ਅੱਖਾਂ ਬੁਰੀ ਤਰ੍ਹਾਂ ਸੜ ਗਈਆਂ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਦੁਗਰੀ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

on 17 February
user_Rajinder Singh
Rajinder Singh
Press Reporter ਮਾਨਸਾ, ਮਾਨਸਾ, ਪੰਜਾਬ•

More news from Mansa and nearby areas
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Budhlada, Mansa•
    23 hrs ago
  • ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ
    1
    ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ 
ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    10 hrs ago
  • Post by Singla computers
    1
    Post by Singla computers
    user_Singla computers
    Singla computers
    ਦਿੜ੍ਹਬਾ, ਸੰਗਰੂਰ, ਪੰਜਾਬ•
    5 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    7 hrs ago
  • पंजाब सरकार के निर्देशों के तहत फूड सप्लाई विभाग की टीम ने शनिवार को पातड़ां शहर में कमर्शियल दुकानों पर विशेष चेकिंग अभियान चलाया। इस दौरान कई दुकानों में घरेलू एलपीजी सिलेंडरों का व्यावसायिक इस्तेमाल करते हुए पाया गया, जिसके बाद विभाग ने कार्रवाई करते हुए 25 सिलेंडर जब्त कर संबंधित गैस एजेंसियों के पास जमा करवा दिए। सहायक फुड सप्लाई अधिकारी गुरजिंदर सिंह सिद्धू और इंस्पैक्टर मानिक सोढी ने बताया कि 11 मार्च को डिप्टी कमिश्नर की बैठक में घरेलू गैस सिलेंडरों के गलत इस्तेमाल को रोकने के लिए सख्त निर्देश जारी किए गए थे। इसके बाद शहर के दुकानदारों को पहले ही नोटिस देकर चेतावनी दी गई थी कि वे कमर्शियल प्रतिष्ठानों में घरेलू सिलेंडर का उपयोग न करें। विभाग की और से नोटिस जारी किए जाने के बावजूद कई दुकानों में घरेलू सिलेंडर इस्तेमाल होते पाए गए। इसके चलते टीम ने शनिवार सुबह अचानक शहर के अलग-अलग इलाकों में चेकिंग की और नियमों का उल्लंघन मिलने पर 25 सिलेंडर जब्त कर लिए। इसके साथ ही गैस एजेंसियों के रिकॉर्ड भी चेक किए गए।
    1
    पंजाब सरकार के निर्देशों के तहत फूड सप्लाई विभाग की टीम ने शनिवार को पातड़ां शहर में कमर्शियल दुकानों पर विशेष चेकिंग अभियान चलाया। इस दौरान कई दुकानों में घरेलू एलपीजी सिलेंडरों का व्यावसायिक इस्तेमाल करते हुए पाया गया, जिसके बाद विभाग ने कार्रवाई करते हुए 25 सिलेंडर जब्त कर संबंधित गैस एजेंसियों के पास जमा करवा दिए। सहायक फुड सप्लाई अधिकारी गुरजिंदर सिंह सिद्धू और इंस्पैक्टर मानिक सोढी ने बताया कि 11 मार्च को डिप्टी कमिश्नर की बैठक में घरेलू गैस सिलेंडरों के गलत इस्तेमाल को रोकने के लिए सख्त निर्देश जारी किए गए थे। इसके बाद शहर के दुकानदारों को पहले ही नोटिस देकर चेतावनी दी गई थी कि वे कमर्शियल प्रतिष्ठानों में घरेलू सिलेंडर का उपयोग न करें। विभाग की और से नोटिस जारी किए जाने के बावजूद कई दुकानों में घरेलू सिलेंडर इस्तेमाल होते पाए गए। इसके चलते टीम ने शनिवार सुबह अचानक शहर के अलग-अलग इलाकों में चेकिंग की और नियमों का उल्लंघन मिलने पर 25 सिलेंडर जब्त कर लिए। इसके साथ ही गैस एजेंसियों के रिकॉर्ड भी चेक किए गए।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    8 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    5 hrs ago
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Sardulgarh, Mansa•
    23 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    10 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.