ਭੁਲੱਥ ਚ’ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ 19 ਅਪ੍ਰੈਲ ਨੂੰ —ਅਜੈ ਗੋਗਨਾ ਕਪੂਰਥਲਾ, 15 ਅਪ੍ਰੈਲ ਗੌਰਵ ਮੜੀਆ ਭੁਲੱਥ ਚ’ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ 19 ਅਪ੍ਰੈਲ ਨੂੰ —ਅਜੈ ਗੋਗਨਾ ਕਪੂਰਥਲਾ, 15 ਅਪ੍ਰੈਲ ਗੌਰਵ ਮੜੀਆ ਸਬ ਡਵੀਜ਼ਨਲ ਕਸਬਾ ਭੁਲੱਥ ਵਿਖੇਂ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈੱਚ ਪ੍ਰੈਸ ਚੈਂਪੀਅਨਸ਼ਿਪ ਬੜੀ ਧੂਮ ਧਾਮ ਨਾਲ ਮਿਤੀ 19 ਅਪ੍ਰੈਲ ਦਿਨ ਐਤਵਾਰ ਨੂੰ ਇਲਾਕੇ ਦੇ ਮਸ਼ਹੂਰ ਮਹਾਰਾਜਾ ਗਰੈਡ ਪੈਲੇਸ ਕਰਤਾਰਪੁਰ ਰੋਡ ਭੁਲੱਥ ਵਿਖੇਂ ਵੱਡੇ ਇਨਾਮਾਂ ਅਤੇ ਵੱਡੇ ਪ੍ਰਬੰਧਾਂ ਨਾਲ ਕਾਮਨਵੈਲਥ ਚੈਂਪੀਅਨ ਤੇ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਦੀ ਅਗਵਾਈ ਹੇਠ ਹੋਵੇਗੀ। ਕਾਮਨਵੈਲਥ ਚੈਂਪੀਅਨ ਅਤੇ ਕੋਚ ਅਜੈ ਗੋਗਨਾ ਨੇ ਦੱਸਿਆ ਅੋਰਤਾਂ ਅਤੇ ਮਰਦਾਂ ਦੇ ਅਲੱਗ ਅਲੱਗ ਮੁਕਾਬਲੇ ਹੋਣਗੇ। ਅਤੇ ਮਰਦਾਂ ਦੇ ਵੱਖ ਵੱਖ ਭਾਰ ਦੀ ਕੈਟਾਗਿਰੀ ਵਿੱਚ ਪਹਿਲਾ ਇਨਾਮ 11000 ਹਜ਼ਾਰ, ਸੈਕਿੰਡ 8100, ਥਰਡ 5100 ਸੌ ਰੁਪਏ ਪੰਜ ਫੁੱਟ ਦੀ ਟਰਾਫੀ ਅਤੇ ਮੈਡਲ ਦਿੱਤੇ ਜਾਣਗੇ।ਲੜਕੀਆਂ ਦੇ ਮੁਕਾਬਲਿਆਂ ਚ’ਜੇਂਤੂ ਨੂੰ ਪਹਿਲਾ ਇਨਾਮ 5100 ਸੌ ਦੂਸਰਾ 4100, ਤੀਸਰਾ 3100 ਸੌ ਰੁਪਏ ਦੀ ਰਾਸ਼ੀ ਸਮੇਤ ਪੰਜ ਫੁੱਟ ਦੀ ਟਰਾਫੀ ਅਤੇ ਉਹਨਾਂ ਨੂੰ ਵੀ ਮੈਡਲ ਦਿੱਤੇ ਜਾਣਗੇ। 260 ਕਿਲੋ ਰਾਅ ਬੈੱਚ ਪ੍ਰੈਸ ਜੇਂਤੂ ਨੂੰ 2 ਲੱਖ ਰੁਪਏ ਦਾ ਵੱਡਾ ਇਨਾਮ ਦਿੱਤਾ ਜਾਣਾ ਹੈ। ਅਜੈ ਗੋਗਨਾ ਨੇ ਦੱਸਿਆ ਕਿ ਜੂਨੀਅਰ ਲੜਕਿਆਂ ਲਈ ਫਸਟ ਸੈਕਿਡ ਥਰਡ ਲਈ 5100, 4100, 3100 ਸੌ ਰੁਪਏ ਦੀ ਨਗਦ ਰਾਸ਼ੀ ਟਰਾਫੀ ਅਤੇ ਮੈਡਲ ਦਿੱਤਾ ਜਾਵੇਗਾ। ਪਾਰਾ ੳਲੰਪਿਕ ਨੂੰ 11000, ਸੈਕਿੰਡ 8100ਸੌ, 5100ਸੌ 3100, 2100 ਸੌ ਟਰਾਫੀ ਦੇ ਨਾਲ ਸਨਮਾਨ ਦਿੱਤੇ ਜਾਣਗੇ। ਗੋਗਨਾ ਨੇ ਦੱਸਿਆ ਕਿ ਸਭ ਤੋ ਵੱਧ ਬੈੱਚ ਪ੍ਰੈੱਸ ਲਾਉਣ ਵਾਲੇ ਖਿਡਾਰੀ ਨੂੰ ਸ਼ਪੈਸਲ ਤੋਰ ਤੇ 21000 ਹਜ਼ਾਰ ਰੁਪਏ ਦੀ ਰਾਸ਼ੀ ਨਗਦ ਅਤੇ ਗੁਰਜ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਜਿਹੜੀ ਲੜਕੀ 105 ਕਿੱਲੋ ਦੀ ਬੈੱਚ ਪ੍ਰੈਸ ਲਾਵੇਗੀ ਉਸ ਨੂੰ ਉਸ ਨੂੰ 5000/ 5000 ਹਜ਼ਾਰ ਰੁਪਈਆ ਦੀ ਵੱਖਰੇ ਤੋਰ ਤੇ ਦਿੱਤੀ ਜਾਵੇਗੀ। ਲੜਕਿਆਂ ਚ’ 205 ਕਿੱਲੋ ਦੀ ਬੈੱਚ ਪ੍ਰੈਸ ਲਾਉਣ ਵਾਲੇ ਖਿਡਾਰੀਆਂ ਨੂੰ ਵੀ ਵੱਖਰੇ ਤੋਰ ਤੇ 5000 ਹਜ਼ਾਰ ਰੁਪਏ ਦੀ ਵੱਖਰੀ ਨਗਦ ਰਾਸ਼ੀ ਦਿੱਤੀ ਜਾਵੇਗੀ।ਦਰਸ਼ਕਾਂ ਲਈ ਵੀ ਹਰ ਤਰਾਂ ਦੀ ਬੁਨਿਆਦੀ ਪ੍ਰਬੰਧ ਕੀਤੇ ਗਏ।ਇਸ ਚੈਂਪੀਅਨਸ਼ਿਪ ਚ’ ਮੁੱਖ ਮਹਿਮਾਨ ਸਨਦੀਪ ਸਿੰਘ ਮੰਡ ਐਸ.ਪੀ ਹੈੱਡਕੁਆਟਰ ਮੋਗਾ, ਰਾਣਾ ਰੌਕ, ਲੋਕ ਗਾਇਕ ਗਗਨ ਕੋਕਰੀ, ਧਰਮਿੰਦਰ ਸਿੰਘ ਚੀਮਾ ਗੋਲਡਨ ਸਟਾਰ ਭੁਲੱਥ ਵੀ ਵਿਸ਼ੇਸ਼ ਤੋਰ ਤੇ ਪੁੱਜ ਰਹੇ ਹਨ। ਚੈਂਪੀਅਨ ਅਜੈ ਗੋਗਨਾ ਨੇ ਇਲਾਕੇਂ ਦੇ ਖਿਡਾਰੀਆ ਅਤੇ ਦਰਸ਼ਕਾਂ ਨੂੰ ਚੈਂਪੀਅਨਸ਼ਿਪ ਦੀ ਰੋਣਕ ਨੂੰ ਬਣਨ ਲਈ ਖੁੱਲਾ ਸੱਦਾ ਦਿੰਦੇ ਹੋਏ ਕਿਹਾ ਕਿ ਦਰਸ਼ਕਾਂ ਦੇ ਇਕੱਠ ਤੋ ਖਿਡਾਰੀਆਂ ਦਾ ਉਤਸ਼ਾਹ ਤੇ ਹੋਸਲਾ ਵੱਧ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਜੈ ਗੋਗਨਾ ਭੁਲੱਥ ਨਿਵਾਸੀ ਸੂਬਾ ਪੱਧਰੀ ਕੋਚ ਵੀ ਹਨ

- ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ "ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇1
- Post by Man24punjabi1
- ਜਲੰਧਰ ਕੈਂਟ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦੀ ਤੀਜੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ #Punjab24News #BabaMaanSinghJi #JalandharCantt #GurdwaraSahib #GurbaniKirtan #SantMahapurakh #PunjabiSpirituality #SikhSangat #KirtanDarbar #WaheguruJi #BhaktiSamagam1
- ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ1
- ਵਿਸਾਖੀ ਮੌਕੇ ਪੰਡੋਰੀ ਮਹੰਤਾਂ ਦੇ ਜੋੜ ਮੇਲੇ ‘ਚ ਰੌਣਕਾਂ ਚਰਮ ‘ਤੇ, ਖੂਨਦਾਨ ਕੈਂਪ ਰਾਹੀਂ ਮਨੁੱਖਤਾ ਦੀ ਸੇਵਾ. #VaisakhiMela #PandoriMehantan #BloodDonation #aasrawelfare #YGTVPUNJAB1
- Post by The Punjab Press1
- Post by ਜਸਕਰਨ ਸਿੰਘ1
- ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। 📋 ਕੈਂਪ ਦੀ ਪੂਰੀ ਜਾਣਕਾਰੀ: 📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) 📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ 🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। 🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।1