Shuru
Apke Nagar Ki App…
ਬੀ.ਐਲ.ਓ ਵੱਲੋਂ ਕੀਤੀ ਜਾ ਰਹੀ ਮੈਪਿੰਗ ਵਿੱਚ ਐਮ ਸੀਜ ਅਤੇ ਸਰਪੰਚਾਂ ਨੂੰ ਸਹਿਯੋਗ ਦੀ ਕੀਤੀ ਅਪੀਲ ਪਠਾਨਕੋਟ, 20 ਅਪ੍ਰੈਲ — ਅੱਜ ਵਿਧਾਨਸਭਾ ਚੋਣ ਹਲਕਾ 003 ਪਠਾਨਕੋਟ ਵਿੱਚ ਚਲ ਰਹੇ ਐਸ ਆਈ ਆਰ ਵੋਟਰ ਮੈਪਿੰਗ ਦੇ ਕੰਮ ਦਾ ਜਾਇਜਾ ਲੈਣ ਲਈ ਹਲਕੇ ਦੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਨਾਇਬ ਤਹਿਸੀਲਦਾਰ ਪਠਾਨਕੋਟ ਅੰਕਿਤ ਮਹਾਜਨ ਨੇ ਪਠਾਨਕੋਟ ਦੇ ਬੂਥਾਂ ਦੇ ਸੀ.ਐਲ.ਓਜ ਨਾਲ ਮੀਟਿੰਗ ਕੀਤੀ ਤੇ ਹਦਾਇਤਾਂ ਜਾਰੀ ਕੀਤੀਆਂ ਕਿ ਐਸ ਆਈ ਆਰ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ। ਅੰਕਿਤ ਮਹਾਜਨ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਬੀ.ਐਲ.ਓ ਵੱਲੋਂ ਕੀਤੀ ਜਾ ਰਹੀ ਮੈਪਿੰਗ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਅਤੇ ਪਠਾਨਕੋਟ ਦੇ ਸਾਰੇ ਐਮ ਸੀ ਅਤੇ ਸਰਪੰਚ ਨੂੰ ਵੀ ਅਪੀਲ ਕੀਤੀ ਕਿ ਜਦੋ ਵੀ ਬੀ.ਐਲ.ਓ ਤੁਹਾਡੇ ਕੋਲ ਆਉਣ ਤਾਂ ਉਹਣਾ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇ ।
News time

More news from ਪੰਜਾਬ and nearby areas
- Post by Jiya Mejar1
- ਕਾਂਗਰਸ ਨੇ ਕਿਉਂ ਕੀਤਾ ਔਰਤਾਂ ਦੇ ਆਰਕਸ਼ਣ ਦਾ ਵਿਰੋਧ , MP ਔਜਲਾ ਤੋਂ ਜਾਣੋ ਕਿਵੇਂ BJP ਨੇ ਚਲਾਇਆ ਹੈ ਏਜੇਂਡਾ . #WomenReservationBill #CongressVsBJP #GurjeetAujla #BJPAgenda #PunjabPolitics #IndianPolitics #WomenEmpowerment #ReservationDebate #PoliticalNews #BreakingNews #LokSabha #RajyaSabha #IndiaNews #PoliticalWar #TrendingNews1
- महिला आरक्षण पर सांसद गुरजीत औजला का बड़ा हमला: "बिना जनगणना सब झूठ है!" #GurjeetAujla #Amritsar #Congress #WomenReservationBill #BJP #CasteCensus #WomenEmpowerment #PoliticsIndia #PunjabNews #BreakingNews #NariShaktiVandanAdhiniyam #Census2026 #PoliticalDebate #AmritsarNews #CongressPressConference #GurjeetSinghAujla #IndiaAgainstInflation #OppositionVoice #MPAujla1
- ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |1
- Post by HARJIT SINGH1
- ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਪਰਾਧ ਵਿਰੁੱਧ.ਸਖ਼ਤ.ਕਾਰਵਾਈ ਕਰਦਿਆਂ,ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਦੌਰਾਨ ਤਿੰਨ ਮੁਲਜ਼ਮ ਦੀਪਕ ਸਿੰਘ ਉਰਫ਼ ਦੀਪੂ, ਅਰੁਣ ਕੁਮਾਰ ਉਰਫ਼ ਸਾਬੂ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਸਮੇਤ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜਿਸ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ।ਇਸ ਸੰਬੰਧ ਵਿੱਚ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ1
- Post by Jiya Mejar1
- ਇਹ ਰੀਲ ਤਹਾਡੀ ਸਿਹਤ ਨਾਲ ਹੁੰਦੇ ਧੋਖੇ ਨੰ ਦਿਖਾਉਣ ਲਈ ਇਕ ਵਿਅਕਤੀ ਵਲੋਂ ਬਣਾਈ ਗਈ ਹੈ | Amritsar Viral Video . #AmritsarViral #HealthAwareness #StayHealthy #HealthScam #TruthExposed #PunjabNews #ViralReel #SocialAwareness #HealthMatters #RealTalk #PublicAwareness #TrendingNow #InstaViral #SpreadTheTruth #PunjabViral1
- अमृतसर में बड़ी कार्रवाई! हथियार तस्करी गिरोह का भंडाफोड़, MP से जुड़ा नेटवर्क, 3 अरेस्ट । #AmritsarNews #PunjabPolice #BreakingNews #WeaponSmuggling #PunjabCrime #IndiaNews #CrimeNews #IllegalWeapons #Punjab #Amritsar #PoliceAction #PakistanLink #MPConnection #CrimeAlert #LatestNews #HindiNews #NewsUpdate #BigBreaking1