Shuru
Apke Nagar Ki App…
ਰਾਜਨੀਤੀ ਦੀਆ ਹਲਚਲਾ ਦੀ ਇੱਕ ਰਿਪੋਰਟ ਵੱਲੋਂ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਵਿੱਚੋ ਸਿਕੰਦਰ ਸਿੰਘ ਜੰਡੂ ਵੱਲੋ ਵੱਖ ਵਂਖ ਜਾਨਕਾਰੀ ਖਬਰਾਂ ਰਾਹੀ 9872111903 ਕਿਸੇ ਤਰ੍ਹਾਂ ਦੀ ਵੀ ਜਾਨਕਾਰੀ ਦੇਣ ਲਈ ਇਸ ਨੰਬਰ ਤੇ ਸਪੰਰਕ ਕਰੋ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਵਿੱਚੋ ਸਿਕੰਦਰ ਸਿੰਘ ਜੰਡੂ ਵੱਲੋ ਵੱਖ ਵਂਖ ਜਾਨਕਾਰੀ ਖਬਰਾਂ ਰਾਹੀ 9872111903 ਕਿਸੇ ਤਰ੍ਹਾਂ ਦੀ ਵੀ ਜਾਨਕਾਰੀ ਦੇਣ ਲਈ ਇਸ ਨੰਬਰ ਤੇ ਸਪੰਰਕ ਕਰੋ
ਸਿਕੰਦਰ ਸਿੰਘ ਜੰਡੂ
ਰਾਜਨੀਤੀ ਦੀਆ ਹਲਚਲਾ ਦੀ ਇੱਕ ਰਿਪੋਰਟ ਵੱਲੋਂ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਵਿੱਚੋ ਸਿਕੰਦਰ ਸਿੰਘ ਜੰਡੂ ਵੱਲੋ ਵੱਖ ਵਂਖ ਜਾਨਕਾਰੀ ਖਬਰਾਂ ਰਾਹੀ 9872111903 ਕਿਸੇ ਤਰ੍ਹਾਂ ਦੀ ਵੀ ਜਾਨਕਾਰੀ ਦੇਣ ਲਈ ਇਸ ਨੰਬਰ ਤੇ ਸਪੰਰਕ ਕਰੋ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਵਿੱਚੋ ਸਿਕੰਦਰ ਸਿੰਘ ਜੰਡੂ ਵੱਲੋ ਵੱਖ ਵਂਖ ਜਾਨਕਾਰੀ ਖਬਰਾਂ ਰਾਹੀ 9872111903 ਕਿਸੇ ਤਰ੍ਹਾਂ ਦੀ ਵੀ ਜਾਨਕਾਰੀ ਦੇਣ ਲਈ ਇਸ ਨੰਬਰ ਤੇ ਸਪੰਰਕ ਕਰੋ
More news from ਪੰਜਾਬ and nearby areas
- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੀ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1
- ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l2
- ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ1
- ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ2
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।1
- ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ1
- 29 ਕਰੋੜ ਦਾ ਵੱਡਾ ਵਿਕਾਸ ਪ੍ਰੋਜੈਕਟ ਕੋਟਕਪੂਰਾ ਹਲਕੇ ਵਿੱਚ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਬਣੇਗੀ ਨਵੀਂ ਸੜਕ 11 ਮਈ 2026 ਕੋਟਕਪੂਰਾ ਹਲਕੇ ਵਿੱਚ ਅੱਜ ਇੱਕ ਵੱਡੇ ਵਿਕਾਸੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਪਿੰਡ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 29 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਵਿੱਚੋਂ ਕਰੀਬ 6 ਕਰੋੜ ਰੁਪਏ ਕੋਟਕਪੂਰਾ ਸ਼ਹਿਰ ਦੇ ਹਿੱਸੇ ਵਿੱਚ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਤਹਿਤ ਸੜਕਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਨੂੰ ਵੀ ਸੁਧਾਰਨ ਦੀ ਗੱਲ ਕੀਤੀ ਗਈ ਹੈ। ਸ਼ਹਿਰ ਵਿੱਚ ਸਫਾਈ ਪ੍ਰਬੰਧ ਮਜ਼ਬੂਤ ਕਰਨ ਲਈ ਸੀਵਰ ਕਲੀਨਿੰਗ ਮਸ਼ੀਨ ਵੀ ਲਿਆਂਦੀ ਗਈ ਹੈ ਤਾਂ ਜੋ ਲੋਕਾਂ ਨੂੰ ਜਾਮ ਸੀਵਰੇਜ ਅਤੇ ਗੰਦਗੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇ ਇਹ ਪ੍ਰੋਜੈਕਟ ਸਮੇਂ ਸਿਰ ਅਤੇ ਗੁਣਵੱਤਾ ਨਾਲ ਪੂਰਾ ਹੋਇਆ ਤਾਂ ਇਸ ਨਾਲ ਆਵਾਜਾਈ, ਸਫਾਈ ਅਤੇ ਸ਼ਹਿਰੀ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ। ਹੁਣ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਵਿਕਾਸ ਦੇ ਇਹ ਦਾਅ ਜ਼ਮੀਨੀ ਪੱਧਰ ’ਤੇ ਕਿੰਨੀ ਤੇਜ਼ੀ ਨਾਲ ਨਜ਼ਰ ਆਉਂਦੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਵੀ ਹੁਣ ਵਿਕਾਸ ਦੇ ਮੁੱਦੇ ਨੂੰ ਸਭ ਤੋਂ ਵੱਡਾ ਕੇਂਦਰ ਮੰਨਿਆ ਜਾ ਰਿਹਾ ਹੈ। ਲੋਕ ਹੁਣ ਸਿਰਫ਼ ਐਲਾਨ ਨਹੀਂ, ਸਗੋਂ ਸਿੱਧੇ ਨਤੀਜੇ ਦੇਖਣਾ ਚਾਹੁੰਦੇ ਹਨ। ਪੋਲ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਕੋਟਕਪੂਰਾ ਵਿੱਚ ਇਹ 29 ਕਰੋੜ ਦਾ ਪ੍ਰੋਜੈਕਟ ਵੱਡਾ ਬਦਲਾਅ ਲਿਆਵੇਗਾ? ਹਾਂ ਕੁਝ ਹੱਦ ਤੱਕ ਨਹੀਂ ਕੰਮ ਪੂਰਾ ਹੋਣ ਤੋਂ ਬਾਅਦ ਦੱਸਾਂਗੇ ਵਾਇਰਲ ਪ੍ਰਤੀਕਿਰਿਆ ਸਵਾਲ ਕੀ ਪੰਜਾਬ ਵਿੱਚ ਹੁਣ ਵਿਕਾਸ ਦੀ ਰਾਜਨੀਤੀ ਸਭ ਤੋਂ ਵੱਡਾ ਮੁੱਦਾ ਬਣ ਰਹੀ ਹੈ? ਕੀ ਇਹ ਪ੍ਰੋਜੈਕਟ 2027 ਦੀ ਰਾਜਨੀਤੀ ’ਤੇ ਅਸਰ ਪਾ ਸਕਦਾ ਹੈ? ਕੀ ਲੋਕ ਹੁਣ ਸਿਰਫ਼ ਕੰਮ ਦੇ ਆਧਾਰ ’ਤੇ ਵੋਟ ਕਰਨਗੇ? ਡਿਸਕਲੇਮਰ ਇਹ ਜਾਣਕਾਰੀ ਜਨਤਕ ਬਿਆਨਾਂ, ਸੋਸ਼ਲ ਮੀਡੀਆ ਅਤੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਪ੍ਰੋਜੈਕਟ ਦੀ ਅਸਲੀ ਪ੍ਰਗਤੀ ਅਤੇ ਖਰਚ ਸੰਬੰਧਿਤ ਸਰਕਾਰੀ ਰਿਕਾਰਡ ਅਨੁਸਾਰ ਹੀ ਮੰਨੀ ਜਾਵੇ। ਵੀਡਿਓ : ਟੀਮ ਦੀਪਕ ਗਰਗ1
- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੇ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1