ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ 52995 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ: ਡਿਪਟੀ ਕਮਿਸ਼ਨਰ* ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ 52995 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ: ਡਿਪਟੀ ਕਮਿਸ਼ਨਰ* *ਕਿਹਾ, ਰੋਜ਼ਾਨਾ ਪੱਧਰ 'ਤੇ ਲਿਆ ਜਾ ਰਿਹਾ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ* ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਜਾਰੀ ਹੈ। ਓਹਨਾਂ ਦੱਸਿਆ ਕਿ ਰੋਜ਼ਾਨਾ ਪੱਧਰ ਉੱਤੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਹੁਣ ਤੱਕ ਕੁੱਲ 121795 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ ਜਿਸ ਵਿਚੋਂ ਅੱਜ 46825 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ। ਹੁਣ ਤੱਕ ਕੁੱਲ 52995 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਅੱਜ 31217 ਮੀਟ੍ਰਿਕ ਟਨ ਫ਼ਸਲ ਖ਼ਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਰਕਫੈੱਡ ਵਲੋਂ 11860 ਮੀਟ੍ਰਿਕ ਟਨ, ਪਨਗ੍ਰੇਨ ਵਲੋਂ 22,200 ਮੀਟ੍ਰਿਕ ਟਨ, ਪਨਸਪ ਵਲੋਂ 11380 ਮੀਟ੍ਰਿਕ ਟਨ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 7555 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੀ ਫ਼ਸਲ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਸਿੱਧੀ ਖਾਤਿਆਂ ਵਿਚ ਕੀਤੀ ਜਾ ਰਹੀ ਹੈ ਅਤੇ ਫ਼ਸਲ ਦੀ ਲਿਫਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਓਹਨਾਂ ਕਿਹਾ ਕਿ ਰੋਜ਼ਾਨਾ ਪੱਧਰ 'ਤੇ ਮੰਡੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਖਰੀਦ ਏਜੰਸੀਆਂ ਨੇ ਭਰੋਸਾ ਦਿੱਤਾ ਹੈ ਕਿ ਬਰਦਾਨਾ ਲੋੜੀਂਦੀ ਮਾਤਰਾ ਵਿਚ ਉਪਲਭਧ ਹੈ, ਜਿਸ ਕਰਕੇ ਲਿਫਟਿੰਗ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ 52995 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ: ਡਿਪਟੀ ਕਮਿਸ਼ਨਰ* ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ 52995 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ: ਡਿਪਟੀ ਕਮਿਸ਼ਨਰ* *ਕਿਹਾ, ਰੋਜ਼ਾਨਾ ਪੱਧਰ 'ਤੇ ਲਿਆ ਜਾ ਰਿਹਾ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ* ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਜਾਰੀ ਹੈ। ਓਹਨਾਂ ਦੱਸਿਆ
ਕਿ ਰੋਜ਼ਾਨਾ ਪੱਧਰ ਉੱਤੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਹੁਣ ਤੱਕ ਕੁੱਲ 121795 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ ਜਿਸ ਵਿਚੋਂ ਅੱਜ 46825 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ। ਹੁਣ
ਤੱਕ ਕੁੱਲ 52995 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਅੱਜ 31217 ਮੀਟ੍ਰਿਕ ਟਨ ਫ਼ਸਲ ਖ਼ਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਰਕਫੈੱਡ ਵਲੋਂ 11860 ਮੀਟ੍ਰਿਕ ਟਨ, ਪਨਗ੍ਰੇਨ ਵਲੋਂ 22,200 ਮੀਟ੍ਰਿਕ ਟਨ, ਪਨਸਪ ਵਲੋਂ 11380 ਮੀਟ੍ਰਿਕ ਟਨ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 7555 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੀ ਫ਼ਸਲ
ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਸਿੱਧੀ ਖਾਤਿਆਂ ਵਿਚ ਕੀਤੀ ਜਾ ਰਹੀ ਹੈ ਅਤੇ ਫ਼ਸਲ ਦੀ ਲਿਫਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਓਹਨਾਂ ਕਿਹਾ ਕਿ ਰੋਜ਼ਾਨਾ ਪੱਧਰ 'ਤੇ ਮੰਡੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਖਰੀਦ ਏਜੰਸੀਆਂ ਨੇ ਭਰੋਸਾ ਦਿੱਤਾ ਹੈ ਕਿ ਬਰਦਾਨਾ ਲੋੜੀਂਦੀ ਮਾਤਰਾ ਵਿਚ ਉਪਲਭਧ ਹੈ, ਜਿਸ ਕਰਕੇ ਲਿਫਟਿੰਗ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
- पातड़ां (सतपाल गर्ग) केंद्र सरकार द्वारा गेहूं खरीद में छूट देने के फैसले के बाद पातड़ां अनाज मंडी में खरीद एजेंसियों ने अपना कार्य तेज कर दिया है। इससे लंबे समय से मंडी में फसल लेकर बैठे किसानों को बड़ी राहत मिली है, वहीं आढ़तियों ने भी राहत की सांस ली है। मंडी में पहुंचे किसानों ने बताया कि पहले कुदरती आपदा के कारण उनकी फसल को नुकसान हुआ और उसके बाद खरीद शुरू न होने से वे लंबे समय से परेशान थे। कई दिनों तक मंडियों में इंतजार करना पड़ा, जिससे चिंता बढ़ती जा रही थी। किसानों ने कहा कि लंबे इंतजार के बाद केंद्र सरकार द्वारा गेहूं खरीद में राहत देने के फैसले से अब उन्हें बड़ी राहत मिली है और खरीद प्रक्रिया तेज होने से फसल की खरीद शुरू हो गई है। आढ़ती एसोसिएशन के पुर्व प्रधान सुरिंदर कुमार पेंद ने भी केंद्र और पंजाब सरकार का धन्यवाद किया। उन्होंने कहा कि सरकार के फैसले के बाद खरीद एजेंसियों ने तेजी दिखाई है, जिससे मंडियों में व्यवस्था सुचारू रूप से चलने लगी है और किसानों को राहत मिल रही है।1
- Post by Rammi Cheema8
- ਖੰਨਾ ਖੁਰਦ ਦੇ ਸਰਕਾਰੀ ਸਕੂਲ ਦੀ ਨੁਹਾਰ ਬਦਲੀ,ਸਰਕਾਰੀ ਸਕੂਲ, ਹੁਣ ਬੱਚਿਆਂ ਦੇ ਸੁਪਨਿਆਂ ਨੂੰ ਲਗਾਉਣਗੇ ਉਡਾਣ!1
- ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ1
- ਜਲੰਧਰ ਤੋਂ ਆਇਆ ਲੁੱਟ ਖੋਹ ਦਾ ਮਾਮਲਾ ਲੁੱਟ ਕੇ ਲੈ ਗਏ 18000 ਵੈਸਟਰਨ ਯੂਨੀਅਨ ਵਿੱਚ ਬੈਠੀ ਕੁੜੀ ਦੇ ਕੋਲੋਂ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ1
- Main Bazar ਵਿੱਚ ਮਚੀ ਹ'ਫ'ੜਾ-ਦ'ਫ'ੜੀ..., ਹੌਇਆ ਲੱਖਾਂ ਦਾ ਨੁਕਸਾਨ | Punjab 24 News | Khanna News | . #KhannaNews #PunjabNews #BreakingNews #FireInKhanna #MainBazarFire #KhannaFire #PunjabBreaking #FireIncident #ShopFire #MarketFire #KhannaUpdates #Punjab24News #LocalNews #FireBrigade #ViralNews1
- पातड़ां ( सतपाल गर्ग,) स्पार्कलिंग किड्स द फाउंडेशन सीनियर सेकेंडरी स्कूल, पातड़ां ने सत्र 2025-26 के सीबीएसई कक्षा 10वीं के परिणामों में शानदार और ऐतिहासिक प्रदर्शन करते हुए 100 प्रतिशत रिजल्ट हासिल किया है। इस वर्ष बोर्ड परीक्षा में शामिल हुए सभी 128 विद्यार्थी सफलतापूर्वक पास हुए, जो स्कूल के लिए गर्व का विषय है। यह उपलब्धि विद्यार्थियों की मेहनत, शिक्षकों की लगन और अभिभावकों के सहयोग का परिणाम है। स्कूल के दो मेधावी विद्यार्थियों शुभम और गुरजोबन सिंह ने 99.2 प्रतिशत अंक प्राप्त कर स्कूल का नाम रोशन किया । इसके अलावा सृष्टि बत्रा ने 99 प्रतिशत अंक हासिल किए। नतीजों में 1 विद्यार्थी ने 99 प्रतिशत, 9 विद्यार्थियों ने 98 प्रतिशत या उससे अधिक अंक प्राप्त किए। वहीं 14 विद्यार्थियों ने 95 से 97 प्रतिशत, 21 विद्यार्थियों ने 90 से 94 प्रतिशत, 23 विद्यार्थियों ने 85 से 89 प्रतिशत और 20 विद्यार्थियों ने 80 से 84 प्रतिशत अंक हासिल किए। इसके अलावा 5 विद्यार्थियों ने 76 से 79 प्रतिशत, 11 ने 70 से 75 प्रतिशत, 11 ने 61 से 69 प्रतिशत तथा 11 विद्यार्थियों ने 50 से 60 प्रतिशत अंक प्राप्त किए। आईटी विषय में 12 विद्यार्थियों ने 100 में से 100 अंक प्राप्त किए। इसके अलावा सामाजिक विज्ञान में 5, पंजाबी में 4, विज्ञान में 3 और गणित में 2 विद्यार्थियों ने पूरे अंक हासिल कर उत्कृष्ट प्रदर्शन किया। स्कूल की प्रिंसिपल हरमनदीप कौर ने कहा कि यह परिणाम स्कूल की गुणवत्ता पूर्ण शिक्षा और अनुशासन का प्रतीक है। उन्होंने शिक्षकों की मेहनत की सराहना करते हुए कहा कि इस सफलता में स्टाफ की महत्वपूर्ण भूमिका रही है। उन्होंने अभिभावकों के सहयोग को भी अहम बताया। स्कूल प्रबंधन ने सभी सफल विद्यार्थियों को बधाई देते हुए उनके उज्ज्वल भविष्य की कामना की।1
- Post by Inside Story News Chennal1
- Post by Amninder.singh1