ਗਾਗਰ ਵਿੱਚ ਸਾਗਰ ਨਹੀਂ, ਗੜਵੀ 'ਚ ਸਾਗਰ ! ਪੜ੍ਹੀ ਤੇ ਰੜੀ ਲੀਡਰਸ਼ਿਪ ਹਮੇਸ਼ਾਂ ਗੁਣਕਾਰੀ ਹੁੰਦੀ ਹੈ। ਜੇਕਰ ਆਮ ਆਦਮੀ ਪਾਰਟੀ ਦਾ ਕੋਈ ਮੈਂਬਰ ਪਾਰਲੀਮੈਂਟ ਬਿਹਤਰ ਵਿੱਚੋਂ ਬਿਹਤਰੀਨ ਹੈ ਤਾਂ ਉਹ ਹੈ ਮਾਲਵਿੰਦਰ ਸਿੰਘ ਕੰਗ। ਅੱਜ ਇਸ ਦਾ ਇੱਕ ਹੋਰ ਨਮੂਨਾ ਵੇਖਣ ਨੂੰ ਮਿਲਿਆ। ਕੰਗ ਕੋਲ ਮਹਿਲਾ ਰਿਜ਼ਰਵੇਸ਼ਨ ਤੇ ਹੱਦਬੰਦੀ ਉੱਤੇ ਬੋਲਣ ਲਈ ਸੀਮਤ ਸਮਾਂ ਸੀ। ਕੰਗ ਨੇ ਪੰਜਾਬੀ ਵਿੱਚ ਪਹਿਲੇ ਤੋਂ ਸਿੱਧਾ ਟਾਪ ਗੇਅਰ ਪਾਇਆ। ਨਾਰੀ ਲਈ ਗੁਰੂ ਸਾਹਿਬਾਨ ਦਾ ਸਨਮਾਨ ਵਿਖਿਆਨ ਕਰਨ ਉਪਰੰਤ ਐੱਸ.ਜੀ.ਪੀ.ਸੀ. ਵੱਲੋਂ ਔਰਤ ਨੂੰ ਅਜ਼ਾਦੀ ਤੋਂ ਕਿਤੇ ਪਹਿਲਾਂ ਵੋਟ ਦਾ ਹੱਕ ਦੇਣ ਵਰਗਾ ਤੱਥ ਬਾਖੂਬੀ ਰੱਖਿਆ। ਫਿਰ ਆਵਦੀ ਪਾਰਟੀ ਦੀ ਲਾਈਨ ਮੁਤਾਬਕ ਮਹਿਲਾ ਰਿਜ਼ਰਵੇਸ਼ਨ ਦੀ ਹਮਾਇਤ ਕਰਦਿਆਂ ਲੋਕ ਸਭਾ ਸੀਟਾਂ ਦੀ ਨਵੀਂ ਹੱਦਬੰਦੀ ਉੱਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਗਿਣਾ ਕੇ ਕਿਹਾ ਕਿ ਕੌਮੀ ਰਾਜਨੀਤੀ ਵਿੱਚ ਕਮਜ਼ੋਰ ਹਿੱਸੇਦਾਰੀ ਹੋਣ ਕਰਕੇ ਸਾਡਾ ਚੰਡੀਗੜ੍ਹ ਖੋਹਿਆ ਤੇ ਹੁਣ ਤੁਸੀਂ BBMB ਵਿੱਚ ਵੀ ਸਾਡਾ ਉਹੀ ਹਾਲ ਕਰ ਰਹੇ ਹੋ। ਨਾਲ਼ ਕਿਹਾ ਕਿ ਪੰਜਾਬ ਸਮੇਤ ਜਿੰਨ੍ਹਾਂ ਸੂਬਿਆਂ ਨੇ ਪਰਵਾਰ ਨਿਯੋਜਨ 'ਤੇ ਕੰਮ ਕੀਤਾ, ਜਨ ਸੰਖਿਆ ਕੰਟਰੋਲ ਕੀਤੀ, ਉਨ੍ਹਾਂ ਦੀ ਲੋਕ ਸਭਾ ਵਿੱਚ ਹਿੱਸੇਦਾਰੀ ਨੂੰ ਹੋਰ ਕਮਜ਼ੋਰ ਕਰਕੇ ਤੁਸੀਂ ਆਹ ਇਨਾਮ ਦੇ ਰਹੇ ਹੋ..? ਰੌਲੇ -ਰੱਪੇ ਦਰਮਿਆਨ ਆਪਣੀ ਗੱਲ ਏਨੇ ਪ੍ਰਭਾਵਸ਼ਾਲੀ ਢੰਗ ਨਾਲ਼ ਕਹਿਣ ਦੇ ਇਸ ਕੌਸ਼ਲ ਨੂੰ ਵੇਖ ਮੈਂ ਤਾਂ ਕੰਗ ਨਹੀਂ, ਬਾਕਮਾਲ ਕੰਗ ਕਹਾਂਗਾ। ਦੂਜੀ ਗੱਲ, ਪਾਰਟੀ ਕੋਈ ਵੀ ਹੋਵੇ ਸਾਨੂੰ ਚੰਗੇ ਨੇਤਾ ਪਸੰਦ ਬਣਾਉਣੇ ਚਾਹੀਦੇ ਹਨ ਤਾਂ ਕਿ ਹਰ ਪਾਰਟੀ ਵਿੱਚ ਸਾਨੂੰ ਕੁਝ ਚੰਗੇ, ਪੜ੍ਹੇ-ਲਿਖੇ ਤੇ ਗੜਸ ਵਾਲ਼ੇ ਬੰਦੇ ਮਿਲਣ ਜੋ ਕਿ ਖੁਦ ਵਿੱਚ ਹੀ ਇੱਕ ਲੋਕ-ਪੱਖੀ ਪਰੈਸ਼ਰ ਗਰੁੱਪ ਬਣਕੇ ਕੰਮ ਕਰਦੇ ਰਹਿਣ। ਚੱਢਾ ਵੀ ਆਵਦੇ ਪੜ੍ਹਾਈ -ਲਿਖਾਈ ਕਰਕੇ ਸੰਸਦ ਦੇ ਮੰਚ ਰਾਹੀਂ ਅੱਜ ਨੌਜਵਾਨਾਂ ਦਾ ਨੈਸ਼ਨਲ ਲੈਵਲ ਦਾ ਚਿਹਰਾ ਬਣਿਆ ਪਿਐ, ਸੋ - ਸੰਸਦ ਵਿੱਚ ਜਾਣ ਵਾਲਿਆਂ ਲਈ ਇਲਮ ਬਹੁਤ ਜ਼ਰੂਰੀ ਹੈ !!!! ਗਾਗਰ ਵਿੱਚ ਸਾਗਰ ਨਹੀਂ, ਗੜਵੀ 'ਚ ਸਾਗਰ ! ਪੜ੍ਹੀ ਤੇ ਰੜੀ ਲੀਡਰਸ਼ਿਪ ਹਮੇਸ਼ਾਂ ਗੁਣਕਾਰੀ ਹੁੰਦੀ ਹੈ। ਜੇਕਰ ਆਮ ਆਦਮੀ ਪਾਰਟੀ ਦਾ ਕੋਈ ਮੈਂਬਰ ਪਾਰਲੀਮੈਂਟ ਬਿਹਤਰ ਵਿੱਚੋਂ ਬਿਹਤਰੀਨ ਹੈ ਤਾਂ ਉਹ ਹੈ ਮਾਲਵਿੰਦਰ ਸਿੰਘ ਕੰਗ। ਅੱਜ ਇਸ ਦਾ ਇੱਕ ਹੋਰ ਨਮੂਨਾ ਵੇਖਣ ਨੂੰ ਮਿਲਿਆ। ਕੰਗ ਕੋਲ ਮਹਿਲਾ ਰਿਜ਼ਰਵੇਸ਼ਨ ਤੇ ਹੱਦਬੰਦੀ ਉੱਤੇ ਬੋਲਣ ਲਈ ਸੀਮਤ ਸਮਾਂ ਸੀ। ਕੰਗ ਨੇ ਪੰਜਾਬੀ ਵਿੱਚ ਪਹਿਲੇ ਤੋਂ ਸਿੱਧਾ ਟਾਪ ਗੇਅਰ ਪਾਇਆ। ਨਾਰੀ ਲਈ ਗੁਰੂ ਸਾਹਿਬਾਨ ਦਾ ਸਨਮਾਨ ਵਿਖਿਆਨ ਕਰਨ ਉਪਰੰਤ ਐੱਸ.ਜੀ.ਪੀ.ਸੀ. ਵੱਲੋਂ ਔਰਤ ਨੂੰ ਅਜ਼ਾਦੀ ਤੋਂ ਕਿਤੇ ਪਹਿਲਾਂ ਵੋਟ ਦਾ ਹੱਕ ਦੇਣ ਵਰਗਾ ਤੱਥ ਬਾਖੂਬੀ ਰੱਖਿਆ। ਫਿਰ ਆਵਦੀ ਪਾਰਟੀ ਦੀ ਲਾਈਨ ਮੁਤਾਬਕ ਮਹਿਲਾ ਰਿਜ਼ਰਵੇਸ਼ਨ ਦੀ ਹਮਾਇਤ ਕਰਦਿਆਂ ਲੋਕ ਸਭਾ ਸੀਟਾਂ ਦੀ ਨਵੀਂ ਹੱਦਬੰਦੀ ਉੱਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਗਿਣਾ ਕੇ ਕਿਹਾ ਕਿ ਕੌਮੀ ਰਾਜਨੀਤੀ ਵਿੱਚ ਕਮਜ਼ੋਰ ਹਿੱਸੇਦਾਰੀ ਹੋਣ ਕਰਕੇ ਸਾਡਾ ਚੰਡੀਗੜ੍ਹ ਖੋਹਿਆ ਤੇ ਹੁਣ ਤੁਸੀਂ BBMB ਵਿੱਚ ਵੀ ਸਾਡਾ ਉਹੀ ਹਾਲ ਕਰ ਰਹੇ ਹੋ। ਨਾਲ਼ ਕਿਹਾ ਕਿ ਪੰਜਾਬ ਸਮੇਤ ਜਿੰਨ੍ਹਾਂ ਸੂਬਿਆਂ ਨੇ ਪਰਵਾਰ ਨਿਯੋਜਨ 'ਤੇ ਕੰਮ ਕੀਤਾ, ਜਨ ਸੰਖਿਆ ਕੰਟਰੋਲ ਕੀਤੀ, ਉਨ੍ਹਾਂ ਦੀ ਲੋਕ ਸਭਾ ਵਿੱਚ ਹਿੱਸੇਦਾਰੀ ਨੂੰ ਹੋਰ ਕਮਜ਼ੋਰ ਕਰਕੇ ਤੁਸੀਂ ਆਹ ਇਨਾਮ ਦੇ ਰਹੇ ਹੋ..? ਰੌਲੇ -ਰੱਪੇ ਦਰਮਿਆਨ ਆਪਣੀ ਗੱਲ ਏਨੇ ਪ੍ਰਭਾਵਸ਼ਾਲੀ ਢੰਗ ਨਾਲ਼ ਕਹਿਣ ਦੇ ਇਸ ਕੌਸ਼ਲ ਨੂੰ ਵੇਖ ਮੈਂ ਤਾਂ ਕੰਗ ਨਹੀਂ, ਬਾਕਮਾਲ ਕੰਗ ਕਹਾਂਗਾ। ਦੂਜੀ ਗੱਲ, ਪਾਰਟੀ ਕੋਈ ਵੀ ਹੋਵੇ ਸਾਨੂੰ ਚੰਗੇ ਨੇਤਾ ਪਸੰਦ ਬਣਾਉਣੇ ਚਾਹੀਦੇ ਹਨ ਤਾਂ ਕਿ ਹਰ ਪਾਰਟੀ ਵਿੱਚ ਸਾਨੂੰ ਕੁਝ ਚੰਗੇ, ਪੜ੍ਹੇ-ਲਿਖੇ ਤੇ ਗੜਸ ਵਾਲ਼ੇ ਬੰਦੇ ਮਿਲਣ ਜੋ ਕਿ ਖੁਦ ਵਿੱਚ ਹੀ ਇੱਕ ਲੋਕ-ਪੱਖੀ ਪਰੈਸ਼ਰ ਗਰੁੱਪ ਬਣਕੇ ਕੰਮ ਕਰਦੇ ਰਹਿਣ। ਚੱਢਾ ਵੀ ਆਵਦੇ ਪੜ੍ਹਾਈ -ਲਿਖਾਈ ਕਰਕੇ ਸੰਸਦ ਦੇ ਮੰਚ ਰਾਹੀਂ ਅੱਜ ਨੌਜਵਾਨਾਂ ਦਾ ਨੈਸ਼ਨਲ ਲੈਵਲ ਦਾ ਚਿਹਰਾ ਬਣਿਆ ਪਿਐ, ਸੋ - ਸੰਸਦ ਵਿੱਚ ਜਾਣ ਵਾਲਿਆਂ ਲਈ ਇਲਮ ਬਹੁਤ ਜ਼ਰੂਰੀ ਹੈ !!!!

- ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News | Punjab Police News . #PunjabNews #PunjabCrime #CrimeNews #PunjabPolice #BreakingNews #ViralNews #JusticeForHer #DomesticViolence #CrimeAlert #AmritsarNews #PunjabUpdates #TrueStory #NewsUpdate #CrimeReport #TrendingPunjab1
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ.... ਇਸ ਸੰਬਧੀ ਥਾਣਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਕੇਸ ਦਰਜ...1
- ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ1
- लुधियाना के शिमलापुरी इलाके से एक चौंकाने वाली घटना सामने आई है। सोमवार को नशे की हालत में एक युवक ने पुलिस से बचने के दौरान सड़क किनारे खड़ी कई गाड़ियों को बुरी तरह नुकसान पहुंचा दिया। प्रत्यक्षदर्शियों के मुताबिक, युवक तेज रफ्तार में गाड़ी चलाते हुए नियंत्रण खो बैठा और एक के बाद एक कई वाहनों को टक्कर मार दी। देखते ही देखते मौके पर अफरा-तफरी मच गई। कई लोगों की “सपनों की गाड़ी” और “खून-पसीने की कमाई” पलभर में टूटकर बिखर गई। घटना की सूचना मिलते ही पुलिस मौके पर पहुंची और आरोपी को काबू में कर लिया। शुरुआती जांच में युवक के नशे में होने की बात सामने आई है। फिलहाल पुलिस मामले की जांच कर रही है और नुकसान का आकलन किया जा रहा है। इस घटना के बाद इलाके में गुस्सा और डर दोनों का माहौल है। स्थानीय लोग सख्त कार्रवाई की मांग कर रहे हैं।1
- Post by ਬੂਟਾ ਸਿੰਘ1
- ਫ਼ਿਲੌਰ ਮੇਨ ਰੋਡ ਉਪਰ ਹੋਇਆ ਸੜਕੀ ਭਿਆਨਕ ਹਾਦਸਾ ਇੱਕ ਔਰਤ ਦੀ ਮੌਕੇ ਤੇ ਮੌ/ਤ1
- 11 ਸਾਲ ਪਹਿਲਾਂ ਹੋਈ ਸੀ Love Marriage ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News . #PunjabNews #CrimeNews #BreakingNews #PunjabPolice #MurderCase #DomesticViolence #LoveMarriage #CrimeAlert #JusticeForVictim #AmritsarNews #JalandharNews #TrendingNews #NewsUpdate #Punjab24News #ViralNews1
- ਲੁਧਿਆਣਾ ਕਾਰ ਸਵਾਰ ਨੇ ਮਚਾਇਆ ਉਤਪਤ ਕਈ ਗੱਡੀ ਕੀਤਾ ਹਿਟ1
- Post by ༒♛𝔖𝔥𝔦𝔣𝔞𝔩𝔦 ♛༒꧂1