Shuru
Apke Nagar Ki App…
ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵੱਲੋਂ ਡਰੱਗ ਅਤੇ ਆਰਮਜ਼ ਕਾਰਟਲ ਦਾ ਪਰਦਾਫਾਸ਼ ਕਰਦੇ ਹੋਏ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਬ੍ਰਾਮਦਗੀ ਕੀਤੀ ਗਈ। ਇਸ ਕਾਰਵਾਈ ਦੌਰਾਨ 2.19 ਕਿਲੋ ਹੈਰੋਇਨ, 03 ਪਿਸਟਲ (.30 ਬੋਰ), ₹2,60,150/- ਡਰੱਗ ਮਨੀ, 01 ਫਾਰਚੂਨਰ ਕਾਰ, 01 TVS ਮੋਟਰਸਾਇਕਲ ਅਤੇ 01 ਇਲੈਕਟ੍ਰਾਨਿਕ ਕੰਡਾ ਬ੍ਰਾਮਦ ਕੀਤਾ ਗਿਆ।
Sandeep Kumar

More news from Amritsar and nearby areas