Shuru
Apke Nagar Ki App…
52 ਵਾਂ ਦਸਮੇਸ਼ ਖੇਡ ਮੇਲਾ ਰਾਏਕੋਟ ਮਿਤੀ 4,5,6 ਮਾਰਚ 2025 ਚੰਗੀ ਸੋਚ ਰਾਏਕੋਟ ਪ੍ਰਬੰਧਕ ਕਮੇਟੀ ਦੀ ਵੀ ਜੋ ਨਵੀ ਉਮਰ ਦੇ ਬੁਲਾਰੇ ਆ ਜਾ ਜੋ ਵਜਨੀ ਮੈਚ ਬੋਲਦੇ ਆ ਓਹਨਾ ਦੇ ਸਨਮਾਨ ਕਰੀਏ ਹੌਲੀ ਹੌਲੀ ਕਰਕੇ ਇੱਕ ਦੋ ਬੁਲਾਰਿਆ ਦੇ ਇਸ ਸਾਲ ਸਨਮਾਨ ਹੋਣਗੇ ਅਤੇ ਬਾਕੀ ਜਿਵੇ ਜਿਵੇ ਉਹ ਪਰਮਾਤਮਾ ਕਰਾਵੇ ਅਗਲੇ ਸਾਲ ਤੇ ਓਸ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕਬੱਡੀ ਕੁਮੈਂਟੇਟਰ ਕਾਲੇ ਮਢਿਆਣੀ ਦਾ 11,000/- ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਮਿਤੀ 6 ਮਾਰਚ ਨੂੰ || ਬਹੁਤ ਬਹੁਤ ਮੁਬਾਰਕਾਂ ਭਰਾ ਨੂੰ ਅਤੇ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਜੋ ਇਹ ਸਨਮਾਨ ਕਰ ਰਹੇ ਆ
Kang Gurpreet Singh

More news from Raikot and nearby areas
- ਰਾਏਕੋਟ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਨਗਰ ਕੀਰਤਨ ਸਜਾਇਆ1
- ਪੰਜਾਬ ਪੁਲਿਸ ਦੀਆਂ ਖੇਡਾਂ ਜਗਰਾਓਂ 2025 jagraon Punjab Police Tournament 20251
- ਅੰਤਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾਵਾਰ ਮਨਾਉਣ ਲਈ ਟਰੈਫਿਕ ਪੁਲਿਸ ਜਗਰਾਓਂ ਨੇ ਕੀਤੀਆਂ ਤਿਆਰੀਆ1
- Sarwan Pandher ਨੇ ਸ਼ੰਭੂ ਬਾਰਡਰ ਤੋਂ ਕੀਤੇ ਐਲਾਨ, ਪੂਰੇ ਦੇਸ਼ ਦੀਆਂ ਸੜਕਾਂ ਤੇ ਦਿਖਣਗੇ ਟ੍ਰੈਕਟਰ ਹੀ ਟ੍ਰੈਕਟਰ ਜਾਣੋ ਕ ਦੋਂ?.. #pandher #punjab #sambhuboarder #road #sarwansinghpandher #vspunjabtv #Breakingnews #vspunjabupdate #livenews1
- पंजाब सरकार लॉटरी के इतिहास में पहली बार पहला इनाम 10 करोड रुपए जल्दी आओ जीतो 10 करोड़ का पहला इनाम2
- https://youtu.be/jKJdUHQ_CCs?si=RQzbivd0qfdvi68q ਤੇ ਤੁਸੀਂ ਵੀ ਇਸਤੇਮਾਲ ਕਰਦੇ ਹੋ ਏਟੀਐਮ ਤਾਂ ਇਹ ਖਬਰ ਤੁਹਾਡੇ ਲਈ ਖਾਸ ਤੁਸੀਂ ਵੀ ਨਾ ਹੋ ਜਾਵੋ ਠੱਗੀ ਦੇ ਸ਼ਿਕਾਰ ਰਿਪੋਰਟ ਟਿੰਕੂ ਭਾਟੀਆ ਲੁਧਿਆਣਾ1
- Veham Kayi Loka ka tod rakhya hai 🔥🔥🔥🔥❤️❤️ #shorts #shuru #trending #viral1
- ਚੰਡੀਗੜ੍ਹ ਵਿੱਚ ਕੇਂਦਰ ਵੱਲੋਂ ਸਲਾਹਕਾਰ ਦਾ ਅਹੁਦਾ ਖ਼ਤਮ ਕਰਕੇ ਮੁੱਖ ਸਕੱਤਰ ਲਗਾਉਣ ਦੇ ਮਾਮਲੇ ਵਿੱਚ ਪ੍ਰਤਾਪ ਬਾਜਵਾ ਨੇ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ‘ਦੁੱਖਮੰਤਰੀ' #punjabnews #ludhiananews #ludhianacity #newsupdate #viralvideo #punjabi #bhagwantmann #punjabkhabar24 #kisanmajdooriktazindabad #kisanandolan #kisan #majithia #shiromaniakalidal #ravneetsinghbittu #partapbajwa #partapsinghbajwa #cm #cmpunjab #chiefminister #trendingnews #punjabcongress #INC #BJP #kejriwal #arwindkejriwal #bhagwantmann1