logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਟਾਂਡਾ 'ਚ ਲਹੌਰੀਆਂ ਮਹੱਲੇ ਦੇ ਦੁਕਾਨਦਾਰ ਵਪਾਰੀ ਦਾ ਬੇਰਹਿਮੀ ਨਾਲ ਤੇਜ ਹਥਿਆਰਾਂ ਨਾਲ ਕਤਲ! ਮੁਹੱਲਾ ਵਾਸੀਆਂ, ਸ਼ਹਿਰ ਵਾਸੀਆਂ, ਦੁਕਾਨਦਾਰਾਂ ਵਿਚ ਖੌਫ ਅਤੇ ਡਰ! ਟਾਂਡਾ, 15 ਸਤੰਬਰ {ਐਮ.ਐਸ.ਸੰਧੂ} - ਪੰਜਾਬ ਵਿੱਚ ਜਿੱਥੇ ਲੁੱਟਾਂ-ਖੋਹਾਂ,ਚੋਰੀਆਂ, ਕਤਲਾਂ ਦੀਆਂ ਵਾਰਦਾਤਾਂ ਦਿਨੋਂ ਦਿਨ ਜੋਰ ਫੜਦੀਆਂ ਜਾ ਰਹੀਆਂ ਹਨ! ਇਹਨਾਂ ਸਭ ਤੇ ਕਾਬੂ ਪਾਉਣ ਵਿੱਚ ਜਿੱਥੇ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਸਵਾਲਾਂ ਦੇ ਘੇਰੇ ਵਿੱਚ ਹੈ। ਉਸਦੇ ਦੂਸਰੇ ਪਾਸੇ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਦੇ ਲਾਹੌਰੀਆਂ ਮੁਹੱਲਾ ਵਾਰਡ. ਨੰਬਰ. ਛੇ ਦੇ ਵਿੱਚ ਇੱਕ ਨਿਜੀ ਦੁਕਾਨਦਾਰ ਵਪਾਰੀ ਦਾ ਤੇਜ ਹਥਿਆਰਾਂ ਨਾਲ ਕਤਲ ਹੋਂਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਸ਼ਾਮ ਤਕਰੀਬਨ ਚਾਰ ਵਜੇ ਦੇ ਲਗਭਗ ਦੁਕਾਨਦਾਰ ਗੁਲਜਾਰ ਸਿੰਘ ਪੁੱਤਰ ਪ੍ਰਹਲਾਦ ਸਿੰਘ ਵਾਸੀ ਵਾਰਡ ਨੰਬਰ. ਛੇ ਲਹੌਰੀਆਂ ਮਹੱਲਾ ਟਾਂਡਾ ਥਾਣਾ ਜਿਲਾ ਹੁਸ਼ਿਆਰਪੁਰ ਰੋਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਤੇ ਕੰਮ ਕਾਰ ਲਈ ਬੈਠਾ ਹੋਇਆ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਣ ਕੇ ਉਸਦਾ ਤੇਜ ਹਥਿਆਰਾਂ ਨਾਲ ਮੌਕੇ ਤੇ ਕਤਲ ਕਰ ਦਿੱਤਾ ਗਿਆ! ਇਸ ਸਾਰੀ ਵਾਰਦਾਤ ਦਾ ਉਸ ਵਖਤ ਪਤਾ ਲੱਗਾ ਜਦੋਂ ਇਕ ਵਿਅਕਤੀ ਉਸ ਦੀ ਦੁਕਾਨ ਤੇ ਸਮਾਨ ਖਰੀਦ ਕਰਨ ਲਈ ਆਇਆ! ਇਸ ਵਾਰਦਾਤ ਦਾ ਪਤਾ ਲੱਗਦਿਆ ਹੀ ਮੁਹੱਲੇ ਅਤੇ ਸ਼ਹਿਰ ਵਿੱਚ ਸਨਸਨੀ ਫੈਲ ਗਈ! ਅਤੇ ਇਸ ਵਾਰਦਾਤ ਦੀ ਜਾਣਕਾਰੀ ਟਾਂਡਾ ਪੁਲਿਸ ਨੂੰ ਦਿੱਤੀ ਗਈ! ਘਟਨਾ ਵਾਲੀ ਜਗ੍ਹਾ ਤੇ ਥਾਣਾ ਟਾਂਡਾ ਦੀ ਮੁੱਖ ਅਫਸਰ ਇੰਸਪੈਕਟਰ ਅਮਰਜੀਤ ਕੌਰ ਅਤੇ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਵਲੋਂ ਮੌਕਾ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਲਗਾ ਕੇ ਮਾਮਲੇ ਦੀ ਡੁੰਗਾਈਂ ਨਾਲ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ! ਟਾਂਡਾ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਵੇਖਦਿਆਂ ਹੋਇਆ ਆਸ ਪਾਸ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁੁਟੇਜ ਵੀ ਖੰਗਾਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ! ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਜਲਦ ਇਸ ਘਟਨਾ ਨੂੰ ਸਰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ! ਇਸ ਵਾਰਦਾਤ ਤੋਂ ਬਾਅਦ ਜਿੱਥੇ ਮੁਹੱਲਾ ਵਾਸੀਆਂ ਸ਼ਹਿਰ ਵਾਸੀਆਂ ਤੇ ਦੁਕਾਨਦਾਰ ਭਾਈਚਾਰੇ ਵਿੱਚ ਡਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਟਾਂਡਾ ਪੁਲਿਸ ਦੀ ਢਿੱਲੀ ਅਤੇ ਮਾੜੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਜਾ ਰਹੇ ਹਨ!ਟਾਂਡਾ ਵਿਚ ਪਹਿਲਾਂ ਵੀ ਇਸ ਤਰਾਂ ਦੇ ਕਤਲਾ ਨੂੰ ਸਰ ਅੰਜਾਮ ਦਿੱਤਾ ਜਾ ਚੁੱਕਾ ਹੈ! ਮਿਆਣੀ ਵਿਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਸਾਬਕਾ ਐਸ.ਐਚ.ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਪਹਿਲਾਂ ਹੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ ਅਤੇ ਇੱਕ ਵਾਰ ਫਿਰ ਟਾਂਡਾ ਪੁਲਿਸ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣ ਲਈ ਖੜੀ ਹੈ!

10 hrs ago
user_💞 M.S.SANDHU 💞
💞 M.S.SANDHU 💞
Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
10 hrs ago
74c51189-bea2-44b9-b6fa-5bfc6bf66171

ਟਾਂਡਾ 'ਚ ਲਹੌਰੀਆਂ ਮਹੱਲੇ ਦੇ ਦੁਕਾਨਦਾਰ ਵਪਾਰੀ ਦਾ ਬੇਰਹਿਮੀ ਨਾਲ ਤੇਜ ਹਥਿਆਰਾਂ ਨਾਲ ਕਤਲ! ਮੁਹੱਲਾ ਵਾਸੀਆਂ, ਸ਼ਹਿਰ ਵਾਸੀਆਂ, ਦੁਕਾਨਦਾਰਾਂ ਵਿਚ ਖੌਫ ਅਤੇ ਡਰ! ਟਾਂਡਾ, 15 ਸਤੰਬਰ {ਐਮ.ਐਸ.ਸੰਧੂ} - ਪੰਜਾਬ ਵਿੱਚ ਜਿੱਥੇ ਲੁੱਟਾਂ-ਖੋਹਾਂ,ਚੋਰੀਆਂ, ਕਤਲਾਂ ਦੀਆਂ ਵਾਰਦਾਤਾਂ ਦਿਨੋਂ ਦਿਨ ਜੋਰ ਫੜਦੀਆਂ ਜਾ ਰਹੀਆਂ ਹਨ! ਇਹਨਾਂ ਸਭ ਤੇ ਕਾਬੂ ਪਾਉਣ ਵਿੱਚ ਜਿੱਥੇ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਸਵਾਲਾਂ ਦੇ ਘੇਰੇ ਵਿੱਚ ਹੈ। ਉਸਦੇ ਦੂਸਰੇ ਪਾਸੇ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਦੇ ਲਾਹੌਰੀਆਂ ਮੁਹੱਲਾ ਵਾਰਡ. ਨੰਬਰ. ਛੇ ਦੇ ਵਿੱਚ ਇੱਕ ਨਿਜੀ ਦੁਕਾਨਦਾਰ ਵਪਾਰੀ ਦਾ ਤੇਜ ਹਥਿਆਰਾਂ ਨਾਲ ਕਤਲ ਹੋਂਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਸ਼ਾਮ ਤਕਰੀਬਨ ਚਾਰ ਵਜੇ ਦੇ ਲਗਭਗ ਦੁਕਾਨਦਾਰ ਗੁਲਜਾਰ ਸਿੰਘ ਪੁੱਤਰ ਪ੍ਰਹਲਾਦ ਸਿੰਘ ਵਾਸੀ ਵਾਰਡ ਨੰਬਰ. ਛੇ ਲਹੌਰੀਆਂ ਮਹੱਲਾ ਟਾਂਡਾ ਥਾਣਾ ਜਿਲਾ ਹੁਸ਼ਿਆਰਪੁਰ ਰੋਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਤੇ ਕੰਮ ਕਾਰ ਲਈ ਬੈਠਾ ਹੋਇਆ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਣ ਕੇ ਉਸਦਾ ਤੇਜ ਹਥਿਆਰਾਂ ਨਾਲ ਮੌਕੇ ਤੇ ਕਤਲ ਕਰ ਦਿੱਤਾ ਗਿਆ! ਇਸ ਸਾਰੀ ਵਾਰਦਾਤ ਦਾ ਉਸ ਵਖਤ ਪਤਾ ਲੱਗਾ ਜਦੋਂ ਇਕ ਵਿਅਕਤੀ ਉਸ ਦੀ ਦੁਕਾਨ ਤੇ ਸਮਾਨ ਖਰੀਦ ਕਰਨ ਲਈ ਆਇਆ! ਇਸ ਵਾਰਦਾਤ ਦਾ ਪਤਾ ਲੱਗਦਿਆ ਹੀ ਮੁਹੱਲੇ ਅਤੇ ਸ਼ਹਿਰ ਵਿੱਚ ਸਨਸਨੀ ਫੈਲ ਗਈ! ਅਤੇ ਇਸ ਵਾਰਦਾਤ ਦੀ ਜਾਣਕਾਰੀ ਟਾਂਡਾ ਪੁਲਿਸ ਨੂੰ ਦਿੱਤੀ ਗਈ! ਘਟਨਾ ਵਾਲੀ ਜਗ੍ਹਾ ਤੇ ਥਾਣਾ ਟਾਂਡਾ ਦੀ ਮੁੱਖ ਅਫਸਰ ਇੰਸਪੈਕਟਰ ਅਮਰਜੀਤ ਕੌਰ ਅਤੇ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਵਲੋਂ ਮੌਕਾ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਲਗਾ ਕੇ ਮਾਮਲੇ ਦੀ ਡੁੰਗਾਈਂ ਨਾਲ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ! ਟਾਂਡਾ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਵੇਖਦਿਆਂ ਹੋਇਆ ਆਸ ਪਾਸ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁੁਟੇਜ ਵੀ ਖੰਗਾਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ! ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਜਲਦ ਇਸ ਘਟਨਾ ਨੂੰ ਸਰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ! ਇਸ ਵਾਰਦਾਤ ਤੋਂ ਬਾਅਦ ਜਿੱਥੇ ਮੁਹੱਲਾ ਵਾਸੀਆਂ ਸ਼ਹਿਰ ਵਾਸੀਆਂ ਤੇ ਦੁਕਾਨਦਾਰ ਭਾਈਚਾਰੇ ਵਿੱਚ ਡਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਟਾਂਡਾ ਪੁਲਿਸ ਦੀ ਢਿੱਲੀ ਅਤੇ ਮਾੜੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਜਾ ਰਹੇ ਹਨ!ਟਾਂਡਾ ਵਿਚ ਪਹਿਲਾਂ ਵੀ ਇਸ ਤਰਾਂ ਦੇ ਕਤਲਾ ਨੂੰ ਸਰ ਅੰਜਾਮ ਦਿੱਤਾ ਜਾ ਚੁੱਕਾ ਹੈ! ਮਿਆਣੀ ਵਿਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਸਾਬਕਾ ਐਸ.ਐਚ.ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਪਹਿਲਾਂ ਹੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ ਅਤੇ ਇੱਕ ਵਾਰ ਫਿਰ ਟਾਂਡਾ ਪੁਲਿਸ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣ ਲਈ ਖੜੀ ਹੈ!

More news from ਪੰਜਾਬ and nearby areas
  • ਇੰਜੀਨੀਅਰਿੰਗ ਦਿਵਸ ਤੇ ਰੌਬਿਟਾਂ ਦਾ ਸ਼ਕਤੀ ਪ੍ਰਦਰਸ਼ਨ , ਸਾਇੰਸ ਸਿਟੀ ਵੱਲੋਂ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ ਕਪੂਰਥਲਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੰਜੀਨਅਰਿੰਗ ਦਿਵਸ ਮੌਕੇ ਪੋਲੇਟੈਕਨਿਕ ਅਤੇ ਇੰਜੀਨਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇੰਜੀਨੀਆਰਿੰਗ ਅਤੇ ਪੋਲੇਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜਾਹਰਾ ਕੀਤਾ। ਇੰਜੀਨੀਅਅਰਿੰਗ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਾਰਿਆ ਦੇ ਜਨਮ ਦਿਵਸ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦਿਆਂ ਮਨਾਇਆ ਜਾਂਦਾ ਹੈ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਰੌਬਿਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਵੈਚਾਲਿਤ ਕੰਮਾਂ ਲਈ , ਕਾਰਜ ਕੁਸ਼ਲਤਾ ਨੂੰ ਵਧਾਉਣ ਅਤੇ ਖਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੋਬਿਟ ਦੀ ਬਹੁਤ ਮਦਦਗਾਰ ਹੈ। ਰੌਬਿਟ ਇੰਡਸਟਰੀ ਨੇ ਇੰਜੀਨੀਅਰਿੰਗ,ਤਕਨਾਲੌਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਕੈਰੀਅਰ ਬਣਾਉਣ ਦੇ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਪ੍ਰੈਕਟੀਕਲ ਮੁਹਾਰਤ ਪੈਦਾ ਕਰਨ ਅਤੇ ਸਮੇਂ ਦੇ ਹਾਣੀ ਬਣਦਿਆਂ ਵਿਕਸਿਤ ਹੋ ਰਹੀਆਂ ਨਵੀਆਂ - ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ । ਇਸ ਦੇ ਨਾਲ ਹੀ ਉਨ੍ਹਾ ਨੇ ਇਸ ਮੌਕੇ ਨਿਰਮਾਣ ਕਾਰਜਾਂ, ਸਿਹਤ- ਸੰਭਾਲ, ਪਲਾੜ ਤਕਨਾਲੌਜੀ, ਖੇਤੀਬਾੜੀ ਅਤੇ ਹੋਰ ਦੂਜੇ ਖੇਤਰਾਂ ਵਿੱਚ ਰੌਬਿਟਕ ਵਲੋਂ ਨਿਭਾਈ ਜਾ ਰਹੀ ਮਹਤਵਪੂਰਨ ਭੂਮਿਕਾ ਉੳਪਰ ਚਾਨਣਾ ਵੀ ਪਾਇਆ। ਰੌਬਿਟਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜੀ.ਰਿਤੇਸ਼ ਪਾਠਕ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਚੁਣੌਤੀਆਂ ਦੁਆਰਾ ਵਿਦਿਆਰਥੀਆਂ ਨੂੰ ਰੌਬਿਟ ਦੇ ਸੰਚਾਲਨ,ਡਿਜ਼ਾਇਨ ਅਤੇ ਆਪਣੇ ਵੱਲੋਂ ਤਿਆਰ ਕੀਤੇ ਗਏ ਰੌਬਿਟਾਂ ਦੀ ਸ਼ਕਤੀ ਨੂੰ ਪਰਖਣ ਦਾ ਹਰ ਸਾਲ ਮੌਕਾ ਦਿੱਤਾ ਜਾਂਦਾਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ, ਸਿਰਜਣਾਤਮਿਕ ਸੋਚ, ਸਮੱਸਿਆਂਵਾਂ ਹੱਲ ਕਰਨ ਅਤੇ ਅਧੁਨਿਕ ਤਕਨੀਕਾਂ ਵਿੱਚ ਰੌਬਿਟ ਦੀ ਅਹਿਮੀਅਤ ਵੱਲ ਉਤਸ਼ਾਹਿਤ ਹੁੰਦੇ ਹਨ। ਰੌਬਿਟਕ ਚੈਂਪੀਅਨਸ਼ਿਪ ਦੇ ਨਤੀਜੇ ਇਸ ਪ੍ਰਕਾਰ ਰਹੇ: ਪਹਿਲਾ ਅਤੇ ਦੂਜਾ ਇਨਾਮ ਜੀ.ਐਨ.ਏ ਯੂਨੀਵਰੳਸਿਟੀ ਫ਼ਗਵਾੜਾਂ ਦੀਆਂ ਟੀਮਾਂ ਨੇ ਜਿੱਤਿਆ ਜਦੋਂ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ ਤੇ ਰਹੀ ।
    1
    ਇੰਜੀਨੀਅਰਿੰਗ ਦਿਵਸ ਤੇ ਰੌਬਿਟਾਂ ਦਾ ਸ਼ਕਤੀ ਪ੍ਰਦਰਸ਼ਨ , ਸਾਇੰਸ ਸਿਟੀ ਵੱਲੋਂ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ 
ਕਪੂਰਥਲਾ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੰਜੀਨਅਰਿੰਗ ਦਿਵਸ  ਮੌਕੇ  ਪੋਲੇਟੈਕਨਿਕ ਅਤੇ ਇੰਜੀਨਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ  ਪੰਜਾਬ  ਭਰ ਦੇ ਵੱਖ-ਵੱਖ ਇੰਜੀਨੀਆਰਿੰਗ  ਅਤੇ ਪੋਲੇਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜਾਹਰਾ ਕੀਤਾ। ਇੰਜੀਨੀਅਅਰਿੰਗ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਾਰਿਆ ਦੇ ਜਨਮ ਦਿਵਸ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦਿਆਂ  ਮਨਾਇਆ ਜਾਂਦਾ ਹੈ। 
ਇਸ ਮੌਕੇ  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਰੌਬਿਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ  ਸਵੈਚਾਲਿਤ ਕੰਮਾਂ ਲਈ , ਕਾਰਜ ਕੁਸ਼ਲਤਾ ਨੂੰ ਵਧਾਉਣ ਅਤੇ ਖਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੋਬਿਟ ਦੀ ਬਹੁਤ ਮਦਦਗਾਰ ਹੈ। ਰੌਬਿਟ ਇੰਡਸਟਰੀ ਨੇ ਇੰਜੀਨੀਅਰਿੰਗ,ਤਕਨਾਲੌਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਕੈਰੀਅਰ ਬਣਾਉਣ ਦੇ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਪ੍ਰੈਕਟੀਕਲ ਮੁਹਾਰਤ ਪੈਦਾ  ਕਰਨ ਅਤੇ ਸਮੇਂ ਦੇ ਹਾਣੀ ਬਣਦਿਆਂ ਵਿਕਸਿਤ ਹੋ ਰਹੀਆਂ ਨਵੀਆਂ - ਨਵੀਆਂ ਤਕਨੀਕਾਂ  ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ । ਇਸ ਦੇ ਨਾਲ ਹੀ ਉਨ੍ਹਾ ਨੇ ਇਸ ਮੌਕੇ  ਨਿਰਮਾਣ ਕਾਰਜਾਂ, ਸਿਹਤ- ਸੰਭਾਲ, ਪਲਾੜ ਤਕਨਾਲੌਜੀ, ਖੇਤੀਬਾੜੀ ਅਤੇ ਹੋਰ ਦੂਜੇ ਖੇਤਰਾਂ ਵਿੱਚ ਰੌਬਿਟਕ  ਵਲੋਂ ਨਿਭਾਈ ਜਾ ਰਹੀ  ਮਹਤਵਪੂਰਨ ਭੂਮਿਕਾ ਉੳਪਰ ਚਾਨਣਾ ਵੀ ਪਾਇਆ। 
ਰੌਬਿਟਕ  ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜੀ.ਰਿਤੇਸ਼ ਪਾਠਕ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਚੁਣੌਤੀਆਂ ਦੁਆਰਾ  ਵਿਦਿਆਰਥੀਆਂ ਨੂੰ ਰੌਬਿਟ ਦੇ ਸੰਚਾਲਨ,ਡਿਜ਼ਾਇਨ ਅਤੇ ਆਪਣੇ ਵੱਲੋਂ ਤਿਆਰ ਕੀਤੇ ਗਏ ਰੌਬਿਟਾਂ ਦੀ ਸ਼ਕਤੀ ਨੂੰ  ਪਰਖਣ ਦਾ  ਹਰ ਸਾਲ ਮੌਕਾ ਦਿੱਤਾ ਜਾਂਦਾਂ ਹੈ।  ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ, ਸਿਰਜਣਾਤਮਿਕ ਸੋਚ, ਸਮੱਸਿਆਂਵਾਂ  ਹੱਲ ਕਰਨ ਅਤੇ ਅਧੁਨਿਕ ਤਕਨੀਕਾਂ ਵਿੱਚ ਰੌਬਿਟ ਦੀ ਅਹਿਮੀਅਤ  ਵੱਲ ਉਤਸ਼ਾਹਿਤ ਹੁੰਦੇ ਹਨ। 
ਰੌਬਿਟਕ ਚੈਂਪੀਅਨਸ਼ਿਪ ਦੇ ਨਤੀਜੇ ਇਸ ਪ੍ਰਕਾਰ ਰਹੇ: ਪਹਿਲਾ ਅਤੇ ਦੂਜਾ ਇਨਾਮ ਜੀ.ਐਨ.ਏ ਯੂਨੀਵਰੳਸਿਟੀ ਫ਼ਗਵਾੜਾਂ ਦੀਆਂ ਟੀਮਾਂ ਨੇ ਜਿੱਤਿਆ  ਜਦੋਂ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ ਤੇ ਰਹੀ ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    4 hrs ago
  • ब्रिक्स समिति में एक सुरक्षाकर्मी के द्वार बना दिए गए वीडियो सख्त कार्रवाई लिया गया
    1
    ब्रिक्स समिति में एक सुरक्षाकर्मी के द्वार बना दिए गए वीडियो सख्त कार्रवाई लिया गया
    user_VS NEWS
    VS NEWS
    Local News Reporter Jalandhar I, Jalandhar•
    6 hrs ago
  • 18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। 18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅੱਜ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਡੇਰਾ ਸਾਹਿਬ ਦੇ, ਜਿੱਥੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਸੀ। ਇੱਥੇ ਅੱਜ ਵੀ ਪੁਰਾਤਨ ਖੂਹੀ ਅਤੇ ਕੰਧ ਮੌਜੂਦ ਹੈ, ਜਿਸ ਦਾ ਜਲ ਛਕ ਕੇ ਸੰਗਤਾਂ ਆਪਣੇ ਆਪ ਨੂੰ ਵਡਭਾਗੀ ਸਮਝਦੀਆਂ ਹਨ। 🙏✨ 📍 ਗੁਰਦੁਆਰਾ ਡੇਰਾ ਸਾਹਿਬ, ਬਟਾਲਾ
    1
    18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ।
18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਅੱਜ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਡੇਰਾ ਸਾਹਿਬ ਦੇ, ਜਿੱਥੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਸੀ। ਇੱਥੇ ਅੱਜ ਵੀ ਪੁਰਾਤਨ ਖੂਹੀ ਅਤੇ ਕੰਧ ਮੌਜੂਦ ਹੈ, ਜਿਸ ਦਾ ਜਲ ਛਕ ਕੇ ਸੰਗਤਾਂ ਆਪਣੇ ਆਪ ਨੂੰ ਵਡਭਾਗੀ ਸਮਝਦੀਆਂ ਹਨ। 🙏✨
📍 ਗੁਰਦੁਆਰਾ ਡੇਰਾ ਸਾਹਿਬ, ਬਟਾਲਾ
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    12 hrs ago
  • ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ
    1
    ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ
ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    22 hrs ago
  • ਰੰਧਾਵਾ ਨੇ ਡੇਰਾ ਬਾਬਾ ਨਾਨਕ ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ,ਨਸ਼ਿਆਂ ਦੇ ਮੁੱਦੇ ਨੂੰ ਲੈ ਕੇ BJP ਤੇ ਸ਼ਬਦੀ ਹਮਲੇ
    1
    ਰੰਧਾਵਾ ਨੇ ਡੇਰਾ ਬਾਬਾ ਨਾਨਕ ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ,ਨਸ਼ਿਆਂ ਦੇ ਮੁੱਦੇ ਨੂੰ ਲੈ ਕੇ BJP ਤੇ ਸ਼ਬਦੀ ਹਮਲੇ
    user_ASHAK RAJ
    ASHAK RAJ
    Electrician ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪੰਜਾਬ•
    3 hrs ago
  • ਨਸ਼ੇ ਦੀ ਲੱਤ ਤੋਂ ਬਚਣ ਲਈ ਬੱਚਿਆਂ ਨੂੰ ਗਿਆਨਵਾਨ ਹੋਣਾ ਜਰੂਰੀ ਹੈ
    1
    ਨਸ਼ੇ ਦੀ ਲੱਤ ਤੋਂ ਬਚਣ ਲਈ ਬੱਚਿਆਂ ਨੂੰ ਗਿਆਨਵਾਨ ਹੋਣਾ ਜਰੂਰੀ ਹੈ
    user_4S_PUNJAB_TV
    4S_PUNJAB_TV
    Majitha, Amritsar•
    6 hrs ago
  • ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ ਨੇ ਕਿਉਂ ਕੀਤੀ ਧੱਕੇਸ਼ਾਹੀ ? ਸੁਣੋ ਬਾਬਾ ਰਵੇਲ ਸਿੰਘ ਰੰਧਾਵਾ ਦੀ ਜ਼ੁਬਾਨੀ । #BreakingNews #PunjabPolice #valmikisamaj #nonfollowers #partakhnewspunjab
    1
    ਖ਼ਾਸ ਚਰਚਾ 
ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ ਨੇ ਕਿਉਂ ਕੀਤੀ ਧੱਕੇਸ਼ਾਹੀ ? 
ਸੁਣੋ ਬਾਬਾ ਰਵੇਲ ਸਿੰਘ ਰੰਧਾਵਾ ਦੀ ਜ਼ੁਬਾਨੀ ।
#BreakingNews #PunjabPolice #valmikisamaj #nonfollowers #partakhnewspunjab
    user_ਪ੍ਰਤੱਖ ਨਿਊਜ਼ ਪੰਜਾਬ
    ਪ੍ਰਤੱਖ ਨਿਊਜ਼ ਪੰਜਾਬ
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    43 min ago
  • - मॉडल टाउन में लगातार बढ़ रही चोरी वारदातों को लेकर लोगों में डर का माहौल, कोठी नंबर 422 से चोर कीमती सामान व महंगी टूटियां चोरी कर हुआ फरार, सीसीटीवी कैमरे में कैद हुआ चोर कपूरथला शहर के पॉश इलाके मॉडल टाउन में लगातार बढ़ रही चोरी वारदातों को लेकर लोगों में डर का माहौल बना हुआ है। आए दिन चोरी की घटनाओं को लेकर मोहल्ला निवासियों ने पुलिस प्रशासन से सुरक्षा व्यवस्था मजबूत करने की मांग की है। लोगों का कहना है कि चोरों के हौसले इस कदर बुलंद हैं कि चोर अब दिन के उजाले में भी घरों को निशाना बनाने से नहीं डर रहे। मॉडल टाउन के अजीत नगर रोड पर स्थित कोठी नंबर 422 में एक चोर ने दिनदहाड़े चोरी की वारदात को अंजाम दिया और कीमती सामान व महंगी टूटियां चोरी कर फरार हो गए। चोरी की पूरी घटना सीसीटीवी कैमरों में कैद हो गई है। मोहल्ला निवासियों विनोद कपूर, सुकेश कुमार, भुवनेश कोहली, गौरी शंकर वर्मा, जसपाल सिंह, हरदीप सिंह, सन्नी कुमार, दीपक कनौजिया, मनीकांत, नीरज कुमार, अर्जुन वर्मा, परमजीत सिंह, लक्खन सिंह का कहना है कि मॉडल टाउन में लगातार हो रही चोरी की वारदातों के चलते लोगों को अपने घरों व सामान की सुरक्षा की चिंता सता रही है। उन्होंने बताया कि अजीत नगर रोड मॉडल टाउन में चोरों ने दिन के उजाले में चौथी बार चोरी की वारदात को अंजाम दिया है। पुलिस अभी तक इन चोरों को पकड़ नहीं सकी है। जिस कारण चोर बेखौफ होकर चोरी की वारदात को अंजाम देते चले जा रहे है। चोर सीसीटीवी कैमरे में कैद भी हो जाते है, फिर भी पुलिस उन तक नहीं पहुंच पाती। लोगों ने पुलिस की ढीली कार्रवाही पर सवाल उठाते हुए कहा कि स्थानीय पुलिस द्वारा अभी तक चोरों को काबू नहीं किया गया। शाम के समय मॉडल टाउन में संदिग्ध लोग अक्सर ही घूमते देखे जाते हैं जोकि बिना नंबर प्लेट की बाइकों पर तेज गति पर भागते हैं। ऐसे संदिग्ध किस्म के लोगों को रोकने वाला कोई नहीं है। इलाका निवासियों ने एसएसपी कपूरथला से मांग की है कि मॉडल टाउन क्षेत्र में रात के समय पुलिस की गश्त बढ़ाई जाए।
    1
    - मॉडल टाउन में लगातार बढ़ रही चोरी वारदातों को लेकर लोगों में डर का माहौल, कोठी नंबर 422 से चोर कीमती सामान व महंगी टूटियां चोरी कर हुआ फरार, सीसीटीवी कैमरे में कैद हुआ चोर 
कपूरथला
शहर के पॉश इलाके मॉडल टाउन में लगातार बढ़ रही चोरी वारदातों को लेकर लोगों में डर का माहौल बना हुआ है। आए दिन चोरी की घटनाओं को लेकर मोहल्ला निवासियों ने पुलिस प्रशासन से सुरक्षा व्यवस्था मजबूत करने की मांग की है। लोगों का कहना है कि चोरों के हौसले इस कदर बुलंद हैं कि चोर अब दिन के उजाले में भी घरों को निशाना बनाने से नहीं डर रहे। मॉडल टाउन के अजीत नगर रोड पर स्थित कोठी नंबर 422 में एक चोर ने दिनदहाड़े चोरी की वारदात को अंजाम दिया और कीमती सामान व महंगी टूटियां चोरी कर फरार हो गए। चोरी की पूरी घटना सीसीटीवी कैमरों में कैद हो गई है। 
मोहल्ला निवासियों विनोद कपूर, सुकेश कुमार, भुवनेश कोहली, गौरी शंकर वर्मा, जसपाल सिंह, हरदीप सिंह, सन्नी कुमार, दीपक कनौजिया, मनीकांत, नीरज कुमार, अर्जुन वर्मा, परमजीत सिंह, लक्खन सिंह का कहना है कि मॉडल टाउन में लगातार हो रही चोरी की वारदातों के चलते लोगों को अपने घरों व सामान की सुरक्षा की चिंता सता रही है। उन्होंने बताया कि अजीत नगर रोड मॉडल टाउन में चोरों ने दिन के उजाले में चौथी बार चोरी की वारदात को अंजाम दिया है। पुलिस अभी तक इन चोरों को पकड़ नहीं सकी है। जिस कारण चोर बेखौफ होकर चोरी की वारदात को अंजाम देते चले जा रहे है। चोर सीसीटीवी कैमरे में कैद भी हो जाते है, फिर भी पुलिस उन तक नहीं पहुंच  पाती। लोगों ने पुलिस की ढीली कार्रवाही पर सवाल उठाते हुए कहा कि स्थानीय पुलिस द्वारा अभी तक चोरों को काबू नहीं किया गया। शाम के समय मॉडल टाउन में संदिग्ध लोग अक्सर ही घूमते देखे जाते हैं जोकि बिना नंबर प्लेट की बाइकों पर तेज गति पर भागते हैं। ऐसे संदिग्ध किस्म के लोगों को रोकने वाला कोई नहीं है। इलाका निवासियों ने एसएसपी कपूरथला से मांग की है कि मॉडल टाउन क्षेत्र में रात के समय पुलिस की गश्त बढ़ाई जाए।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.