ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ •ਜਥੇਬੰਦੀ ਦੀ ਮਜ਼ਬੂਤੀ ਲਈ ਅਹਿਦ ਕਰੀਏ -ਡਾ ਜੱਗਾ ਸਿੰਘ ਮੌੜ ਬਰਨਾਲਾ, ਗੁਰਜੀਤ ਸਿੰਘ ਖੁੱਡੀ -- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ, ਜ਼ਿਲ੍ਹਾ ਪ੍ਰਧਾਨ, ਡਾਂ ਜੱਗਾ ਸਿੰਘ ਮੌੜ, ਬਲਾਕ ਪ੍ਰਧਾਨ ਡਾਂ ਬਿਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ,ਡਾਂ ਜੱਗਾ ਸਿੰਘ ਮੌੜ ਨੇ ਬੋਲਦਿਆਂ ਕਿਹਾ ਕਿ ਯੂਨੀਅਨ ਦੀ ਬਦੌਲਤ ਹੀ ਸਾਡੀ ਪਰੈਕਟਿਸ ਚੱਲ ਰਹੀ ਹੈ, ਅਸੀਂ 1994ਤੋਂ ਚੱਲ ਰਹੇ ਹਾਂ,ਕਿ ਸਾਡੇ ਇਕੱਠੇ ਹੋਏ ਬਿਨਾਂ, ਸਰਕਾਰ, ਹੈਲਥ ਡਿਪਾਰਮੈਟ, ਪੁਲਿਸ, ਨੇ ਅਨੇਕਾਂ ਕਿਸਮ ਦੇ ਅਤਿਆਚਾਰ ਕਰਨੇਂ ਸੀ, ਜ਼ੁਲਮ ਕਰਨ ਵਾਲੇ ਲੋਕਾਂ ਨੂੰ ਜਥੇਬੰਦੀ ਨੇ ਹੀ ਠੱਲ੍ਹ ਪਾਈ ਹੋਈ ਹੈ,ਇਸ ਕਰਕੇ ਸਾਰੇ ਵੀਰ ਗੁਸਾ ਗਿਲਾ ਦੂਰ ਕਰਕੇ ਜਥੇਬੰਦੀ ਦੀ ਮਜ਼ਬੂਤੀ ਲਈ ਅਹਿਦ ਕਰੀਏ, ਕਿਉਂਕਿ ਭਵਿੱਖ ਬਹੁਤ ਚਣੌਤੀਆਂ ਭਰਿਆ ਹੈ ਇਕੱਠਿਆ ਹੋਕੇ ਹੀ ਲੜਾਈਆਂ ਲੜੀਆਂ ਜਾਣੀਆਂ ਹਨ, ਮੀਟਿੰਗ ਵਿੱਚ,ਬੀ. ਐਮ. ਸੀ. ਹਸਪਤਾਲ ਬਰਨਾਲਾ ਦੇ ਮੁੱਖੀ ਡਾਂ ਗੁਰਿੰਦਰ ਸਿੰਘ ਮਾਨ ਹੱਡੀਆਂ ਦੇ ਮਾਹਰ ਤੇ ਡਾਂ ਜਿਗਰ ਦੀਪ ਸਿੰਘ ਜੁਰੋਲੋਜਿਸਟ,ਗੁਰਦੇ ਰੋਗਾਂ ਦੇ ਮਾਹਿਰ ਪਹੁੰਚੇ, ਅਤੇ ਉਨ੍ਹਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਡਾਂ ਦਰਸ਼ਨ ਢਿਲਵਾਂ, ਡਾਂ ਗੁਰਮੇਲ ਢਿਲਵਾਂ , ਡਾਂ ਚਮਕੌਰ ਵਿਧਾਤਾ, ਡਾਂ ਨਰੇਸ਼ ਨਿੰਮ ਵਾਲੇ ਮੌੜ, ਡਾਂ ਬਲਵੰਤ ਸਿੰਘ ਬੱਲੋਕੇ, ਡਾਂ ਗੁਰਦੀਪ ਮੱਲੀਆਂ, ਡਾਂ ਮੋਦਨ ਸ਼ਹਿਣਾ, ਡਾਂ ਅਵਤਾਰਨ ਸ਼ਹਿਣਾ, ਡਾਂ ਰਾਹੁਲ ਸ਼ਹਿਣਾ ਡਾਂ ਰਮਨਦੀਪ ਸ਼ਹਿਣਾ, ਡਾਂ ਬਲਵਿੰਦਰ ਸ਼ਰਮਾ ਚੀਮਾਂ, ਡਾਂ ਫਿਰੋਜ਼ ਚੀਮਾਂ, ਡਾ ਦੀਪ ਚੀਮਾਂ, ਡਾਂ ਚਰਨਜੀਤ ਮੌੜ, ਡਾਂ ਲਖਵਿੰਦਰ ਮੌੜ, ਡਾ ਨਿਰਮਲ ਮੌੜ, ਡਾਂ ਬੂਟਾ ਸੰਧੂ ਕਲਾਂ, ਡਾਂ ਮਨਜੀਤ ਸੰਧੂ ਕਲਾਂ, ਡਾਂ ਦਿਲਬਰ ਹੁਸੈਨ ਸ਼ਹਿਣਾ, ਡਾਂ ਬਲਜੀਤ ਮੌੜ ਮਕਸੁੱਥਾ, ਡਾਂ ਗੁਰਦੀਪ ਸਿੰਘ ਸ਼ਹਿਣਾ ਮੌੜ, ਡਾਂ ਖਾਨ ਰਾਮਗੜ੍ਹ, ਡਾਂ ਰਾਜ ਘੁੰਨਸ,ਪੀ.ਆਰ. ਓ. ਡਾਂ ਗੁਰਪ੍ਰੀਤ, ਅਤੇ ਰਮਨ ਮੈਨੇਜਰ ਦਲਜੀਤ ਸਿੰਘ ਡਾਂ ਬੰਤ ਜੋਧਪੁਰ, ਡਾਂ ਮਲਕੀਤ ਸਿੰਘ ਚੀਮਾਂ, ਸਾਰੇ ਸਾਥੀ ਮੀਟਿੰਗ ਵਿੱਚ ਹਾਜ਼ਰ ਹੋਏ, ਡਾਂ ਜੱਗਾ ਸਿੰਘ ਮੌੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਨੂੰ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪੈਣਾ ਹੈ।

- Post by Uttar Pradesh1
- ਬਰਨਾਲਾ, ਬੰਧਨ ਤੋੜ ਸਿੰਘ ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l2
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- Post by Rawal kotra1
- ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ1
- Post by SONA TV PUNJAB1
- पातड़ां मार्च माह के दूसरे सप्ताह में अचानक बढ़े तापमान ने किसानों की चिंता बढ़ा दी है। उत्तर भारत में लगातार बढ़ रही गर्मी का असर अब गेहूं की फसल पर दिखाई देने लगा है। किसानों का कहना है कि मौसम में आए इस बदलाव से फसल की पैदावार प्रभावित हो सकती है। किसान इंद्रजीत सिंह सिद्धू ने बताया कि इन दिनों तापमान सामान्य से काफी ज्यादा दर्ज किया जा रहा है। उनके अनुसार इस समय तापमान करीब 20 से 22 डिग्री सेल्सियस के आसपास होना चाहिए था, लेकिन वर्तमान में तापमान 33 से 34 डिग्री सेल्सियस तक पहुंच रहा है। तापमान में इस तेजी से बढ़ोतरी के कारण गेहूं की फसल पर विपरीत असर पड़ रहा है। उन्होंने कहा कि बढ़ती गर्मी के कारण गेहूं की फसल पर तेले जैसे कीड़ों का हमला भी बढ़ने की आशंका है। इसके अलावा तेज गर्मी से गेहूं के दाने कमजोर होने लगते हैं, जिससे उत्पादन कम होने का खतरा रहता है। किसानों का कहना है कि यदि इसी तरह तापमान बढ़ता रहा तो आने वाले समय में गेहूं की पैदावार में कमी देखी जा सकती है। किसान राम सिंह, सतिगुर सिंह, सतनाम सिंह, रणजीत सिंह और सुरजीत सिंह ने बताया कि सिर्फ गेहूं ही नहीं, बल्कि सब्जियों की फसल पर भी इसका असर पड़ सकता है। गर्मी बढ़ने से सब्जियों की पैदावार और गुणवत्ता दोनों प्रभावित हो सकती हैं, जिससे किसानों को आर्थिक नुकसान झेलना पड़ सकता है। वहीं कृषि विभाग के अधिकारियों ने किसानों को सलाह दी है कि वे गेहूं की फसल में नमी बनाए रखने के लिए जरूरत के अनुसार हल्की सिंचाई करते रहें, ताकि फसल को बढ़ते तापमान के असर से बचाया जा सके।1
- Post by ਸੁੱਖਵਿੰਦਰ ਸਿੰਘ ਬਲਾਕ ਆਗੂ1