Shuru
Apke Nagar Ki App…
ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਲਈ ਪਿੰਡ ਮਗਰ, ਪਿੰਡ ਗੱਬੇਮਾਜਰਾ, ਪਿੰਡ ਨੰਗਲ ਫੈਜਗੜ੍ਹ, ਪਿੰਡ ਰਸਨਹੇੜੀ ਅਤੇ ਪਿੰਡ ਛੋਟੀ ਰਸਨਹੇੜੀ ਦੇ ਲੋਕਾਂ ਲਈ ਪਿੰਡ ਰਸਨਹੇੜੀ ਵਿਖੇ ਸੁਵਿਧਾ ਕੈੰਪ ਲਗਾ ਕੇ ਨਵੇਂ ਆਧਾਰ ਕਾਰਡ, ਆਯੁਸ਼ਮਾਨ ਕਾਰਡ (5 ਲੱਖ ਤੱਕ ਦਾ ਮੁਫਤ ਇਲਾਜ), ਕਿਸਾਨ ਸਨਮਾਨ ਨਿਧੀ (ਕਿਸਾਨਾਂ ਨੂੰ ਹਰ ਸਾਲ 6 ਹਜਾਰ ਰੁਪਏ ਸਹਾਇਤਾ) , ਆਵਾਸ਼ ਯੋਜਨਾ (ਗਰੀਬਾਂ ਨੂੰ ਪੱਕੇ ਘਰ ਬਣਾਉਣ ਲਈ ਸਹਾਇਤਾ), ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸੁਕੰਨਿਆ ਯੋਜਨਾ ਆਦਿ ਸੁਵਿਧਾਵਾਂ ਦੇ ਮੋਕੇ ਤੇ ਹੀ ਫਾਰਮ ਭਰੇ ਗਏ । ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰੋਟੋਕਾਲ ਸੈਕਟਰੀ ਖੁਸ਼ਵੰਤ ਰਾਏ ਗੀਗਾ, ਭਾਜਪਾ ਖਰੜ 3 ਦੇ ਜਨਰਲ ਸਕੱਤਰ ਕੂਸ਼ ਰਾਣਾ, ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
Atul Kumar

More news from Punjab and nearby areas