logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

20 ਪਰਿਵਾਰਾਂ ਨੇ ਰਾਏਕੋਟ ਵਿਧਾਨਸਭਾ ਦੇ ਪਿੰਡ ਜੌਹਲਾਂ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਜਗਰਾਓਂ 16 ਫਰਵਰੀ(ਪ੍ਰਦੀਪ ਪਾਲ)ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਗ਼ਰੀਬ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 20 ਪਰਿਵਾਰਾਂ ਨੇ ਰਾਏਕੋਟ ਵਿਧਾਨਸਭਾ ਦੇ ਪਿੰਡ ਜੌਹਲਾਂ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਜਿੰਦਰ ਸ਼ਰਮਾ ਉਪ ਪ੍ਰਧਾਨ ਸ਼੍ਰੀ ਹਰਕੰਵਲ ਜੀਤ ਸਿੰਘ ਸਾਬਕਾ ਐਸਡੀਐਮ ,ਸ੍ਰੀ ਜਗਤਾਰ ਬੰਗੜ ਪ੍ਰਧਾਨ ਐਸਸੀ ਮੋਰਚਾ, ਸ਼੍ਰੀਮਤੀ ਸਰਬਜੀਤ ਕੌਰ ਪ੍ਰਧਾਨ ਇਸਤਰੀ ਮੋਰਚਾ, ਸ੍ਰੀ ਗੌਰਵ ਗੁਪਤਾ ਜਨਰਲ ਸਕੱਤਰ ਜਗਰਾਉਂ, ਸ਼੍ਰੀਮਤੀ ਰਾਣੀ ਕੌਰ, ਸ੍ਰੀ ਕੁਲਦੀਪ ਮਿੱਤਲ ਉਪ ਪ੍ਰਧਾਨ ਬਰਨਾਲਾ, ਸ੍ਰੀ ਸੁਰਿੰਦਰ ਕਾਲਾ ਬਲਾਕ ਪ੍ਰਧਾਨ ਮਹਿਲ ਕਲਾਂ, ਸ੍ਰੀ ਸੁੰਦਰ ਲਾਲ, ਸ੍ਰੀ ਪ੍ਰਦੀਪ ਜੰਡ ਜਨਰਲ ਸਕੱਤਰ ਵੱਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਰਾਏਕੋਟ ਵਿੱਚ ਹੋਰ ਪਰਿਵਾਰ ਪਾਰਟੀ ਵਿੱਚ ਸ਼ਾਮਿਲ ਹੋਣਗੇ ਅਤੇ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਦਿਆ ਪ੍ਰਦਰਸ਼ਨ ਕਰਕੇ ਆਪਣੀ ਸਰਕਾਰ ਬਣਾਏਗੀ। ਸ਼ਾਮਿਲ ਹੋਏ ਪਰਿਵਾਰਾਂ ਵਿੱਚ ਪ੍ਰਧਾਨ ਸ੍ਰੀ ਅਜਮੇਰ ਸਿੰਘ ਬੱਗਾ, ਸਰਦਾਰ ਕੁਲਦੀਪ ਸਿੰਘ, ਸਰਦਾਰ ਚਰਨ ਸਿੰਘ ਫੌਜੀ, ਸਰਦਾਰ ਬਲਵਿੰਦਰ ਸਿੰਘ ਸਰਦਾਰ ਦਰਸ਼ਨ ਸਿੰਘ ਸਰਦਾਰ ਪ੍ਰੇਮ ਸਿੰਘ ਤਰਸੇਮ ਸਿੰਘ, ਸ ਪੂਰਨ ਸਿੰਘ ,ਸਰਦਾਰ ਜੱਗਾ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਹਰਮੀਤ ਸਿੰਘ ਗੁਰਭੇਜ ਸਿੰਘ ਜਗਰਾਜ ਸਿੰਘ ਸਰਬਜੀਤ ਸਿੰਘ ਸ਼ੇਰ ਖਾਂ, ਭੁੱਟੋ ਖਾਂ, ਆਕਾਸ਼ਦੀਪ ਸਰਬਜੀਤ ਕੌਰ ਨਸੀਬ ਕੌਰ ਹਰਪਾਲ ਕੌਰ ਗੁਲਜਾਰ ਕੌਰ ਆਦਿ ਸ਼ਾਮਿਲ ਹੋਏ। ਪ੍ਰਧਾਨ ਸ੍ਰੀ ਅਜਮੇਰ ਸਿੰਘ ਬੱਗਾ ਵੱਲੋਂ ਹਾਜ਼ਰ ਲੀਡਰਸ਼ਿਪ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਤਨ ਮਨ ਧਨ ਦੇ ਨਾਲ ਕੰਮ ਕਰਨਗੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਲੈ ਕੇ ਜਾਣ ਦਾ ਕੰਮ ਕਰਨਗੇ।

1 day ago
user_Pardeep pal
Pardeep pal
ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
1 day ago
5a47e906-c36d-4bc7-aff3-5cb9c528520c

20 ਪਰਿਵਾਰਾਂ ਨੇ ਰਾਏਕੋਟ ਵਿਧਾਨਸਭਾ ਦੇ ਪਿੰਡ ਜੌਹਲਾਂ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਜਗਰਾਓਂ 16 ਫਰਵਰੀ(ਪ੍ਰਦੀਪ ਪਾਲ)ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਗ਼ਰੀਬ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 20 ਪਰਿਵਾਰਾਂ ਨੇ ਰਾਏਕੋਟ ਵਿਧਾਨਸਭਾ ਦੇ ਪਿੰਡ ਜੌਹਲਾਂ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਜਿੰਦਰ ਸ਼ਰਮਾ ਉਪ ਪ੍ਰਧਾਨ ਸ਼੍ਰੀ ਹਰਕੰਵਲ ਜੀਤ ਸਿੰਘ ਸਾਬਕਾ ਐਸਡੀਐਮ ,ਸ੍ਰੀ ਜਗਤਾਰ ਬੰਗੜ ਪ੍ਰਧਾਨ ਐਸਸੀ ਮੋਰਚਾ, ਸ਼੍ਰੀਮਤੀ ਸਰਬਜੀਤ ਕੌਰ ਪ੍ਰਧਾਨ ਇਸਤਰੀ ਮੋਰਚਾ, ਸ੍ਰੀ ਗੌਰਵ ਗੁਪਤਾ ਜਨਰਲ ਸਕੱਤਰ ਜਗਰਾਉਂ, ਸ਼੍ਰੀਮਤੀ ਰਾਣੀ ਕੌਰ, ਸ੍ਰੀ ਕੁਲਦੀਪ ਮਿੱਤਲ ਉਪ ਪ੍ਰਧਾਨ ਬਰਨਾਲਾ, ਸ੍ਰੀ ਸੁਰਿੰਦਰ ਕਾਲਾ ਬਲਾਕ ਪ੍ਰਧਾਨ ਮਹਿਲ ਕਲਾਂ, ਸ੍ਰੀ ਸੁੰਦਰ ਲਾਲ, ਸ੍ਰੀ ਪ੍ਰਦੀਪ ਜੰਡ ਜਨਰਲ ਸਕੱਤਰ ਵੱਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ

bd8cd320-80fb-4772-b358-6df3ddade603

ਰਾਏਕੋਟ ਵਿੱਚ ਹੋਰ ਪਰਿਵਾਰ ਪਾਰਟੀ ਵਿੱਚ ਸ਼ਾਮਿਲ ਹੋਣਗੇ ਅਤੇ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਦਿਆ ਪ੍ਰਦਰਸ਼ਨ ਕਰਕੇ ਆਪਣੀ ਸਰਕਾਰ ਬਣਾਏਗੀ। ਸ਼ਾਮਿਲ ਹੋਏ ਪਰਿਵਾਰਾਂ ਵਿੱਚ ਪ੍ਰਧਾਨ ਸ੍ਰੀ ਅਜਮੇਰ ਸਿੰਘ ਬੱਗਾ, ਸਰਦਾਰ ਕੁਲਦੀਪ ਸਿੰਘ, ਸਰਦਾਰ ਚਰਨ ਸਿੰਘ ਫੌਜੀ, ਸਰਦਾਰ ਬਲਵਿੰਦਰ ਸਿੰਘ ਸਰਦਾਰ ਦਰਸ਼ਨ ਸਿੰਘ ਸਰਦਾਰ ਪ੍ਰੇਮ ਸਿੰਘ ਤਰਸੇਮ ਸਿੰਘ, ਸ ਪੂਰਨ ਸਿੰਘ ,ਸਰਦਾਰ ਜੱਗਾ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਹਰਮੀਤ ਸਿੰਘ ਗੁਰਭੇਜ ਸਿੰਘ ਜਗਰਾਜ ਸਿੰਘ ਸਰਬਜੀਤ ਸਿੰਘ ਸ਼ੇਰ ਖਾਂ, ਭੁੱਟੋ ਖਾਂ, ਆਕਾਸ਼ਦੀਪ ਸਰਬਜੀਤ ਕੌਰ ਨਸੀਬ ਕੌਰ ਹਰਪਾਲ ਕੌਰ ਗੁਲਜਾਰ ਕੌਰ ਆਦਿ ਸ਼ਾਮਿਲ ਹੋਏ। ਪ੍ਰਧਾਨ ਸ੍ਰੀ ਅਜਮੇਰ ਸਿੰਘ ਬੱਗਾ ਵੱਲੋਂ ਹਾਜ਼ਰ ਲੀਡਰਸ਼ਿਪ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਤਨ ਮਨ ਧਨ ਦੇ ਨਾਲ ਕੰਮ ਕਰਨਗੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਲੈ ਕੇ ਜਾਣ ਦਾ ਕੰਮ ਕਰਨਗੇ।

More news from Punjab and nearby areas
  • ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ #SwadeshiMelaLudhiana #VocalForLocal #MadeInIndia #PunjabIndustry #KhadiCulture #LocalToGlobal #MSMESupport #LudhianaBusiness #SwadeshiMovement #AtmanirbharBharat #Punjab24New
    1
    ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ     
#SwadeshiMelaLudhiana
#VocalForLocal
#MadeInIndia
#PunjabIndustry
#KhadiCulture
#LocalToGlobal
#MSMESupport
#LudhianaBusiness
#SwadeshiMovement
#AtmanirbharBharat 
#Punjab24New
    user_Punjab 24 News
    Punjab 24 News
    Media Ludhiana (East), Punjab•
    2 hrs ago
  • ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ
    1
    ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ
    user_Jatt Saab
    Jatt Saab
    Ludhiana (East), Punjab•
    13 hrs ago
  • #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage
    2
    #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage
    user_Massage Masters
    Massage Masters
    Body Massage Phagwara, Kapurthala•
    23 hrs ago
  • ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    1
    ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    10 hrs ago
  • ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ
    2
    ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ
    user_ਆਪਣਾ ਪੰਜਾਬ
    ਆਪਣਾ ਪੰਜਾਬ
    Farmer ਨਕੋਦਰ, ਜਲੰਧਰ, ਪੰਜਾਬ•
    12 hrs ago
  • ਤੀਰਥ ਯਾਤਰਾ ਪਿੰਡ ਟੋਰੋਵਾਲ
    1
    ਤੀਰਥ ਯਾਤਰਾ ਪਿੰਡ ਟੋਰੋਵਾਲ
    user_Sunil Bhumbla Malewal
    Sunil Bhumbla Malewal
    Teacher ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
    13 hrs ago
  • Post by Edustunt Tuition Centre
    1
    Post by Edustunt Tuition Centre
    user_Edustunt Tuition Centre
    Edustunt Tuition Centre
    Academy Garhshankar, Hoshiarpur•
    16 hrs ago
  • ਸਕੂਲਾਂ ਦੀ ਅਚਾਨਕ ਚੈਕਿੰਗ ’ਚ ਖੁਲ੍ਹੀਆਂ ਖਾਮੀਆਂ, ਸਿੱਖਿਆ ਮੰਤਰੀ Harjot Singh Bains ਨੇ ਸੁਧਾਰਾਂ ਲਈ ਦਿੱਤੇ ਸਖ਼ਤ ਸੰਕੇਤ #MachhiwaraSchools #PunjabEducation #HarjotSinghBains #SchoolInspection #EducationReform #PunjabSchools #TeacherShortage #LearningCrisis #GovernmentSchools #PunjabNews #Punjab24New
    1
    ਸਕੂਲਾਂ ਦੀ ਅਚਾਨਕ ਚੈਕਿੰਗ ’ਚ ਖੁਲ੍ਹੀਆਂ ਖਾਮੀਆਂ, ਸਿੱਖਿਆ ਮੰਤਰੀ Harjot Singh Bains ਨੇ ਸੁਧਾਰਾਂ ਲਈ ਦਿੱਤੇ ਸਖ਼ਤ ਸੰਕੇਤ     
#MachhiwaraSchools #PunjabEducation #HarjotSinghBains #SchoolInspection
#EducationReform #PunjabSchools #TeacherShortage #LearningCrisis
#GovernmentSchools #PunjabNews 
#Punjab24New
    user_Punjab 24 News
    Punjab 24 News
    Media Samrala, Ludhiana•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.