Shuru
Apke Nagar Ki App…
16 ਪਰਚਿਆਂ ਵਾਲਾ ਪਹਿਲਵਾਨ ਚੜ ਗਿਆ ਪੁਲਿਸ ਦੇ ਹੱਥੇ — ਵੱਡੇ ਖੁਲਾਸਿਆਂ ਨਾਲ ਖੁਲਿਆ ਕਾਲਾ ਚਿੱਠਾ ਵੇਖੋ ਤਸਵੀਰਾਂ #Punjab24News #AmritsarNews #PunjabPolice #CrimeNews #GangsterNetwork #BreakingNews #PunjabCrime #PoliceAction #LawAndOrder #IndiaNews #CrimeAlert
Punjab 24 News
16 ਪਰਚਿਆਂ ਵਾਲਾ ਪਹਿਲਵਾਨ ਚੜ ਗਿਆ ਪੁਲਿਸ ਦੇ ਹੱਥੇ — ਵੱਡੇ ਖੁਲਾਸਿਆਂ ਨਾਲ ਖੁਲਿਆ ਕਾਲਾ ਚਿੱਠਾ ਵੇਖੋ ਤਸਵੀਰਾਂ #Punjab24News #AmritsarNews #PunjabPolice #CrimeNews #GangsterNetwork #BreakingNews #PunjabCrime #PoliceAction #LawAndOrder #IndiaNews #CrimeAlert
More news from ਪੰਜਾਬ and nearby areas
- ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਦਿੱਤੀ ਗਈ ਬਿਆਨਬਾਜ਼ੀ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਲੋਕਪ੍ਰਿਯਤਾ ਅਤੇ ਸਿੱਖ ਨੌਜਵਾਨਾਂ ਵਿੱਚ ਵਧ ਰਹੀ ਲਹਿਰ ਤੋਂ ਘਬਰਾਕੇ ਵਿਰੋਧੀ ਪੱਖ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ। ਐਡਵੋਕੇਟ ਖਾਰਾ ਨੇ ਕਿਹਾ ਕਿ ਪੰਥਕ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚ ਅਤੇ ਨਿਆਂ ਲਈ ਲੜਾਈ ਜਾਰੀ ਰਹੇਗੀ ਅਤੇ ਪੰਜਾਬ ਦੇ ਲੋਕ ਸੱਚ ਦੇ ਨਾਲ ਖੜ੍ਹੇ ਹਨ।1
- ਮੋਗਾ CIA ਸਟਾਫ਼ ਪੁਲਿਸ ਨੂੰ ਮਿਲੀ ਵੱਡੀ ਸਫਲਤਾ: 01 ਕਿੱਲੋ ਹੈਰੋਇਨ ਅਤੇ ਕਰੇਟਾ ਕਾਰ ਸਮੇਤ 03 ਤਸਕਰ ਕਾਬੂ।1
- Alexandra School ਨੇ ਇਤਿਹਾਸ ਰਚਿਆ—2,000 ਵਿਦਿਆਰਥੀਆਂ ਦਾ ਸਮੂਹਿਕ ਡਾਂਸ ਤੇ ਬਣਿਆ ਵਰਲਡ ਰਿਕਾਰਡ! #Punjab24News #AlexandraSchoolAmritsar #WorldDanceDay #WorldRecord #StudentTalent #MassDance #AmritsarEvents #PunjabNews #SchoolAchievements #DancePerformance #YouthPower1
- Post by The Punjab Press1
- ਪੰਜਾਬ ਸਰਕਾਰ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਦੇ ਵਿਰੋਧ ਵਿੱਚ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ।1
- ਮੋਬਾਇਲ ਫੋਨ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ 6 ਮੋਟਰਸਾਈਕਲ 3 ਐਕਟਿਵਾ 8 ਮੋਬਾਇਲ ਫੋਨ ਸਮੇਤ ਕੀਤਾ ਗਿਆ ਕਾਬੂ1
- Post by ਜਸਕਰਨ ਸਿੰਘ1
- ਆਪ ਪਾਰਟੀ ਨੇ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਫੋਟੋਆਂ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀਆਂ ਫੋਟੋਆਂ ਪੈਰਾਂ'ਚ ਰੋਲ ਕੇ ਸਾਡੇ ਦੇਸ਼ ਭਗਤਾਂ ਦਾ ਜੋ ਨਿਰਾਦਰ ਕੀਤਾ ਹੈ ਉਸ ਨੂੰ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ। ਘੱਟ1
- ਤਰਨਤਾਰਨ ਸਾਹਿਬ ਤੋਂ ਵੱਡੀ ਖਬਰ,ਬਿਜਲੀ ਦੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਹੱਲਾ ਬੋਲ; ਚੋਹਲਾ ਸਾਹਿਬ ਬਿਜਲੀ ਘਰ ਅੱਗੇ ਦਿੱਤਾ ਧਰਨਾ. #ShiromaniAkaliDal #SAD #YGTVPUNJAB1