ਸ਼ਿਵ ਸ਼ੰਕਰ ਯੂਥ ਸੇਵਾ ਦਲ ਵੱਲੋਂ ਲੋੜਵੰਦ ਨੂੰ ਟ੍ਰਾਈਸਾਈਕਲ ਭੇਟ ਸਮਾਣਾ, 10 ਮਈ (ਗੁਰਪ੍ਰੀਤ ਸਿੰਘ ਵਿੱਕੀ) : ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਦੀ ਅਗਵਾਈ ਚ ਸ਼੍ਰੀ ਅਗਰਵਾਲ ਧਰਮਸ਼ਾਲਾ ਵਿਖੇ ਇੱਕ ਲੋੜਵੰਦ ਵਿਅਕਤੀ ਨੂੰ ਟ੍ਰਾਈਸਾਈਕਲ ਦਿੱਤੀ ਗਈ। ਇਸ ਮੌਕੇ ਸ਼੍ਰੀ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਨੇ ਸੰਸਥਾ ਵੱਲੋਂ ਹਰ ਮਹੀਨੇ ਕੋਈ ਨਾ ਕੋਈ ਨੇਕ ਕਾਰਜ ਕੀਤਾ ਜਾਂਦਾ ਹੈ ਉਨਾ ਦੱਸੀਆ ਕਿ ਇਸੇ ਮਹੀਨੇ ਦੂਜੀ ਵਾਰ ਲੋੜਵੰਦ ਨੂੰ ਟਾਈ ਸਾਈਕਲ ਭੇਂਟ ਕੀਤੀ ਗਈ ਹੈ। ਇਸ - ਦੌਰਾਨ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਹੈ ਉਨਾ ਦੱਸਿਆ ਕਿ ਇਨ੍ਹਾਂ ਕਾਰਜਾਂ ਲਈ ਉਨ੍ਹਾਂ ਨੂੰ ਸ਼ਹਿਰ ਦੇ ਦਾਨੀ ਸੱਜਣਾਂ ਦਾ ਭਰਪੂਰ ਸਹਿਯੋਗ ਮਿਲਦਾ ਰਹਿੰਦਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਸ ਮਹੀਨੇ ਦੇ ਅੰਤ ਵਿੱਚ ਉਦਯੋਗਪਤੀ ਰਮੇਸ਼ ਗਰਗ ਦੀ ਸਰਪ੍ਰਸਤੀ ਹੇਠ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। । ਇਸ ਮੌਕੇ ਸਕੱਤਰ ਕਮਲ ਸ਼ਰਮਾ, ਕੈਸ਼ੀਅਰ ਸੰਨੀ ਪੋਪਲੀ, ਰਾਹੁਲ ਗਰਗ, ਰਵੀ ਗਰਗ ਟੀਮਾ, ਮਨੋਜ ਰਹੇਜਾ, ਰਾਜਨ ਸਚਦੇਵਾ, ਸਾਹਿਲ ਭਟਨਾਗਰ ਮੇਹਰ, ਬਲਜੀਤ ਸਿੰਘ, ਮਨਜੀਤ ਸਿੰਘ ਜੇ.ਈ. ਅਤੇ ਵਿਪੁਲ ਗਰਗ ਸਮੇਤ ਹੋਰ ਮੈਂਬਰ ਮੌਜਦ ਸਨ

- ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।1
- ਘਨੌਰ ਦੇ ਪਿੰਡ ਕੁੱਥਾ ਖੇੜੀ ਘਨੌਰ ਦਾ ਕੀਤਾ ਹੋਇਆ ਮੂੰਹ ਬੋਲਦਾ ਵਿਕਾਸ ਘਨੌਰ ਦੇ ਪਿੰਡ ਕੁੱਥਾ ਖੇੜੀ ਦੇ 'ਆਪ' ਵਿਧਾਇਕ ਗੁਰਲਾਲ ਘਨੌਰ ਦਾ ਕੀਤਾ ਹੋਇਆ ਮੂੰਹ ਬੋਲਦਾ ਵਿਕਾਸ ਦੇਖਲੋ !!1
- shivhar Di dikkat kripa karke Sadi Gali De vich gatar da Pani bahut khada Hai yah HAL Kitna jave1
- ਪਟਿਆਲਾ ਵਿੱਚ ਇੱਕ 'ਅੰਡਰ-ਕਾਨਫੀਡੈਂਟ' ਲੁਟੇਰਾ ਜਨਸੇਵਾ ਕੇਂਦਰ ਦੇ ਸੰਚਾਲਕ ਦੀ ਚਲਾਕੀ ਕਾਰਨ ਫੜਿਆ ਗਿਆ। ਲੁਟੇਰਾ ਗੌਤਮ ਪਟੇਲ ਪਹਿਲਾਂ 6 ਹਜ਼ਾਰ ਮੰਗਦਾ ਰਿਹਾ, ਫਿਰ ਡਰ ਕੇ 10 ਹਜ਼ਾਰ ਦੀ ਧਮਕੀ ਦਿੱਤੀ, ਜਿਸ ਤੋਂ ਦੁਕਾਨਦਾਰ ਨੇ ਉਸਦੀ ਕਮਜ਼ੋਰੀ ਭਾਂਪ ਲਈ। ਦੁਕਾਨਦਾਰ ਦੀ ਸਮਝਦਾਰੀ ਨਾਲ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਦੇ ਹੱਥੇ ਚੜ੍ਹ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।1
- ਮਦਰਜ਼ ਡੇ ਦੇ ਮੌਕੇ 'ਤੇ ਪਾਤੜਾਂ ਦੇ ਇਨਰਵੀਲ ਕਲੱਬ ਦੀਆਂ ਔਰਤਾਂ ਨੇ ਸਵੇਰੇ 5 ਵਜੇ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ, ਨਾਲ ਹੀ ਮਾਵਾਂ ਨੂੰ ਬੱਚਿਆਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣ ਦੀ ਅਪੀਲ ਕੀਤੀ। ਇਸ ਉਪਰਾਲੇ ਰਾਹੀਂ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਸ਼ਹਿਰ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।1
- District _Sangrur: City _ Sunam" 💪💪 Punjab Police # ਵੇਚ ਕੇ ਨਸ਼ਾ, ਮਾਰ ਦੇ ਉਡਾਰੀ, ਫਸਦੀ ਆਮ, ਖਾਸ ਦੀ ਕਿਉਂ ਨਹੀਂ ਆਉਂਦੀ ਵਾਰੀ????????????????1
- ਪੰਜਾਬ ਵਿੱਚ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਗਏ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਗਿਆ ਹੈ। ਇਸ ਕਾਨੂੰਨ ਲਈ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।1
- @ ਸੁਨਾਮ _""" # ਲੁੱਟਾਂ ਖੋਹਾਂ ਅਪਰਾਧ ਖਬਰਾਂ । ਕਲਯੁੱਗੀ ਜ਼ਮਾਨਾ - ਕੌਣ ਲੈਂਦਾ ਦੁੱਖਾਂ ਦੀ ਸਾਰ, ਧੱਕੇਸ਼ਾਹੀ ਚਲਦੀ, ਬੇਹੱਕੀ ਲੈਂਦੇ ਮਾਰ ।1