ਭਲਾ ਹੋ ਭਲਾ ਸੋਸਾਇਟੀ ਵੱਲੋਂ ਆਯੋਜਿਤ 62ਵੇਂ ਰਾਸ਼ਨ ਵੰਡ ਸਮਾਰੋਹ 11 ਅਗਸਤ (ਪ੍ਰਦੀਪ ਪਾਲ)ਜਗਰਾਉਂ ਦੀ ਯੁਵਾ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਸੋਸਾਇਟੀ ਵੱਲੋਂ ਆਯੋਜਿਤ 62ਵੇਂ ਰਾਸ਼ਨ ਵੰਡ ਸਮਾਰੋਹ ਵਿੱਚ 65 ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਆਯੋਜਿਤ ਸਮਾਰੋਹ ਮੌਕੇ ਸੁਸਾਇਟੀ ਦੇ ਚੇਅਰਮੈਨ ਰੋਹਿਤ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਜੈਨ ਕਾਕਾ, ਪ੍ਰਧਾਨ ਮਦਨ ਲਾਲ ਨੇ ਕਿਹਾ ਕਿ ਕਰ ਭਲਾ ਸੋਸਾਇਟੀ ਮਨੁੱਖਤਾ ਦੀ ਸੇਵਾ ਲਈ ਬਣਾਈ ਗਈ ਸੀ ਅਤੇ ਸੁਸਾਇਟੀ ਦੇ ਸਾਰੇ ਮੈਂਬਰ ਇਸ ਉਦੇਸ਼ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ 62 ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦਾ ਕੰਮ ਜਾਰੀ ਹੈ ਅਤੇ ਅੱਜ 62ਵੇਂ ਮਾਸਿਕ ਰਾਸ਼ਨ ਵੰਡ ਸਮਾਰੋਹ ਵਿੱਚ 65 ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾਨੀਆਂ ਦੀ ਮਦਦ ਨਾਲ ਕਈ ਸਮਾਜ ਸੇਵਾ ਪ੍ਰੋਜੈਕਟ ਚਲਾ ਰਹੀ ਹੈ ਅਤੇ ਵਿਦਿਅਕ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਜ਼ਰੂਰੀ ਸਮਾਨ ਵੀ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਨੀਰਜ ਕਟਾਰੀਆ, ਕਮਲ ਗੁਪਤਾ, ਵਿਸ਼ਾਲ ਸ਼ਰਮਾ, ਸਾਹਿਲ ਗੁਪਤਾ, ਰਾਹੁਲ, ਨਨੇਸ਼ ਗਾਂਧੀ, ਹੈਪੀ ਮਾਨ, ਸੁਨੀਲ ਬਜਾਜ, ਕੰਵਲ ਕੱਕੜ, ਸ਼ਾਨ, ਸ਼ੁਭਮ ਅਰੋੜਾ, ਨੀਰਜ ਕਟਾਰੀਆ, ਦਿਵਿਆ ਆਦਿ ਹਾਜ਼ਰ ਸਨ |

- 🇮🇳 क्रान्ति न्यूज सच की आवाज 🇮🇳 सिर्फ चार घंटे में 3 .50 लाख का बिल मरिज की मौत हो जाने के बाद भी इलाज जारी रखा गया ( पारस हॉस्पिटल पटना )1
- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਜਲੰਧਰ ਵਿੱਚ ਮਹਾਨ ਨਗਰ ਕੀਰਤਨ | Punjab 24 News #GuruGobindSinghJi #SahibzadeShaheedi #MataGujriJi #NagarKirtan #JalandharNews #GurudwaraSachkhand #ShaheedanDiYaad #SikhHistory #SikhHeritage #GurbaniKirtan #KhalsaPanth #RaaraSahib #PehowaSahib #SantIsharSinghJi #SantManSinghJi #ReligiousProcession #PunjabNews #SpiritualJalandhar #SikhFaith #Waheguru #PUNJAB24NEWS1
- शिकार समझकर सामने लगे हिरण के पोस्टर पर मगरमच्छ टूट पड़ा। पूरी ताकत लगाने के बाद भी जब उसे समझ आया कि यह असली शिकार नहीं बल्कि सिर्फ एक पोस्टर है, तब तक देर हो चुकी थी। न शिकार मिला, न इज़्ज़त बची। इस मज़ेदार पल का वीडियो सोशल मीडिया पर तेजी से वायरल हो रहा है और लोग बेचारे मगरमच्छ के लिए हंसते-हंसते तरस भी खा रहे हैं। #ViralVideo #FunnyReels #Wildlife #Crocodile #PosterFail #FunnyMoment #InternetLaughs1
- ਸੰਧਵਾਂ ਪਿੰਡ ਦੇ ਦੁਰਗਾ ਮਾਤਾ ਮੰਦਰ ਦੇ ਪੁਜਾਰੀ ਤੋਂ ਸੋਨੇ ਦੀ ਅੰਗੂਠੀ ਦੀ ਹੋਈ ਖੋਹ......... ਕੀ ਹੋ ਰਿਹਾ ਹੈ ਇਹ1
- “दीपिका कपूर लेकर आईं लोहड़ी–वेडिंग का Exclusive Designer Showcase” #DesignerAdda #DeepikaKapoor #WeddingSeason #LohriSpecial #WeddingShopping #BridalShopping #BrideToBe #PunjabiWedding #DesignerSuits #WeddingEdit #FashionExhibition #ExclusiveShowcase #TimelessElegance #ContemporaryFashion #BreakingFashion #FashionAlert #WeddingVibes #FestiveFashion #LohriLook #WeddingReady #PunjabFashion #AmritsarFashion1
- अमृतसर की नमक मंडी में हिंदू देवी-देवताओं के अपमान से जुड़ी एक कथित घटना सामने आई है; एक हिंदू संगठन के दावों के बाद यह मामला चर्चा में आया है।1
- 🇮🇳 क्रान्ति न्यूज सच की आवाज 🇮🇳 पुलिस कर्मी ने महिला को मारा थप्पड़ वीडियो हुआ वायरल देखें वीडियो1
- ਕ੍ਰਿਸਮਿਸ ਮੌਕੇ ਜਲੰਧਰ ਵਿੱਚ ਅੰਕੁਰ ਨਰੂਲਾ ਖਾਬਰਾ ਚਰਚ ਵੱਲੋਂ ਵਿਸ਼ਾਲ ਤੇ ਸ਼ਾਂਤੀਪੂਰਨ ਸ਼ੋਭਾ ਯਾਤਰਾ ਕੱਢੀ ਗਈ | Punjab 24 News #ChristmasJalandhar #AnkurNarulaChurch #KhambraChurch #ChristmasShobhaYatra #JalandharNews #PunjabNews #ChristmasCelebration #PeaceAndLove #ChristianCommunity #UnityInDiversity #FestivalOfJoy #JalandharCity #ChristmasSpirit #ShobhaYatra #FaithAndHope #PunjabUpdates #CityEvents #ReligiousHarmony #ChristmasVibes #PUNJAB24NEWS1
- ਬਠਿੰਡਾ ਦੇ ਸਮਾਜ ਸੇਵੀ ਸੋਨੂ ਮਹੇਸ਼ਵਰੀ ਨੇ ਕਾਟਨ ਡੋਰ ਦੀ ਆੜ ਵਿੱਚ ਵਿਕ ਰਹੀ ਪਲਾਸਟਿਕ ਡੋਰ ਦੀ ਖੋਲੀ ਪੋਲ, ਤੱਥਾਂ ਦੇ ਆਧਾਰ ਤੇ ਰੱਖੀ ਗੱਲ... ਵੇਖੋ ਪੂਰੀ ਵੀਡੀਉ।1