ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕਪੂਰਥਲਾ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕੀਤਾ ਗਿਆ,ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਸਰਬਜੀਤ ਭਾਰਤੀ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਦੀ ਮਹਿਮਾ ਵਿੱਚ ਜੋ ਵੀ ਲਿਖਿਆ ਜਾਵੇ ਘੱਟ ਹੈ। ਗੁਰੂ ਦਾ ਸਥਾਨ ਏਨਾ ਮਹਤਵਪੂਰਣ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ। ਅਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ ਦਾ ਵਿਅਕਤੀ ਦੇ ਰੂਪ ਵਿੱਚ ਪ੍ਰਗਟੀਕਰਣ ਹੈ। ਇਸ ਲਈ ਉਸਨੂੰ ਸਰਗੁਣ ਬ੍ਰਹਮ ਵੀ ਕਿਹਾ ਜਾਂਦਾ ਹੈ। ਇਹ ਸਾਰਾ ਸੰਸਾਰ ਰਜ, ਤਮ, ਸਤ ਗੁਣਾਂ ਵਰਗੀਆਂ ਕਿਰਿਅਾਵਾਂ ਦੁਆਰਾ ਸੰਚਾਲਿਤ ਹੁੰਦਾ ਹੈ। ਪਰ ਗੁਰੂ ਜੋ ਕਿ ਸਰਗੁਣ ਬ੍ਰਹਮ ਹੈ, ਜੇਕਰ ਉਹ ਵੀ ਤਿੰਨਾਂ ਗੁਣਾਂ ਤੋਂ ਯੁਕਤ ਹੁੰਦਾ ਹੈ, ਤਾਂ ਵੀ ਉਹ ਆਪਣੀ ਦਿਵਯ ਸ਼ਕਤੀ ਦੁਆਰਾ ਉਨ੍ਹਾਂ ਗੁਣਾਂ ਨੂੰ ਨਿਯੰਤਰਣ ਵਿੱਚ ਰਖਦਾ ਹੈ। ਓਹਨਾਂ ਨੇ ਕਿਹਾ ਕਿ, ਮੁਕਤੀ ਦਾ ਮਾਰਗ ਸਰਗੁਣ ਬ੍ਰਹਮ ਜੋਕਿ "ਬ੍ਰਹਮ ਵਿਦਿਆ" ਪ੍ਰਦਾਤਾ ਹਨ ਤੋਂ ਸ਼ੁਰੂ ਹੁੰਦਾ ਹੈ। ਫਿਰ ਉਹਨਾਂ ਦੇ ਦਿਖਾਏ ਮਾਰਗ ਤੇ ਪੂਰੀ ਸਚਾਈ ਨਾਲ ਚੱਲਣ ਤੇ ਵਿਅਕਤੀ ਆਪਣੇ ਸਾਂਸਾਰਿਕ ਬੰਧਨਾਂ ਨੂੰ ਕੱਟਣ ਵਿੱਚ ਸਮਰਥ ਹੁੰਦਾ ਹੈ। ਮਾਇਆ ਵਿੱਚ ਫਸੇ ਜੀਵ ਦੇ ਦੁਆਰਾ ਸਰਗੁਣ ਬ੍ਰਹਮ ਦੀ ਪੂਜਾ ਅਤੇ ਭਗਤੀ ਨੂੰ ਪਰਮ ਜਾਂ ਮੁੱਖ ਅਰਾਧਕ ਦੇ ਰੂਪ ਵਿੱਚ ਅਮਲ ਕਰਨਾ ਚਾਹੀਦਾ ਹੈ। ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਮਹਾਨ ਗੁਰੂ ਦੀ ਕਸੌਟੀ ਕੀ ਹੈ? ਸੱਚਾ ਗੁਰੂ ਓੁਹ ਹੈ, ਜਿਸਨੇ ਪਰਮਾਤਮਾ ਦੇ ਹਰ ਪਹਿਲੂ ਨੂੰ ਜਾਣਿਆ ਹੈ, ਭਾਵ ਜਿਸਨੇ ਪਰਮਾਤਮਾ ਦਾ ਪ੍ਤੱਖ ਦਰਸ਼ਨ ਕੀਤਾ ਹੈ ਅਤੇ ਉਹ ਸਾਨੂੰ ਵੀ ਪਰਮਾਤਮਾ ਦਾ ਪ੍ਤੱਖ ਦਰਸ਼ਨ ਕਰਵਾ ਸਕਦਾ ਹੈ। ਅਤੇ ਅਜਿਹਾ ਗੁਰੂ ਸੰਪੂਰਣ ਮਨੁੱਖ ਜਾਤੀ ਨੂੰ ਬ੍ਰਹਮ ਗਿਆਨ ਦੀ ਦੀਕਸ਼ਾ ਪ੍ਦਾਨ ਕਰ ਸਕਦਾ ਹੈ। ਉਹ ਜੋਤ ਰੂਪ ਪਰਮਾਤਮਾ ਦੇ ਸਾਨੂੰ ਸਾਡੇ ਅੰਦਰ ਹੀ ਦਰਸ਼ਨ ਕਰਵਾਉਂਦੇ ਹਨ। ਇਸਦੇ ਨਾਲ ਹੀ ਸਾਧਵੀ ਨਿਧੀ ਭਾਰਤੀ ਜੀ ਦੁਆਰਾ ਭਗਤੀ ਭਾਵ ਪੂਰਨ ਭਜਨਾਂ ਦਾ ਗਾਯਨ ਕੀਤਾ ਗਿਆ।
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕਪੂਰਥਲਾ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕੀਤਾ ਗਿਆ,ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਸਰਬਜੀਤ ਭਾਰਤੀ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਦੀ ਮਹਿਮਾ ਵਿੱਚ ਜੋ ਵੀ ਲਿਖਿਆ ਜਾਵੇ ਘੱਟ ਹੈ। ਗੁਰੂ ਦਾ ਸਥਾਨ ਏਨਾ ਮਹਤਵਪੂਰਣ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ। ਅਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ
ਦਾ ਵਿਅਕਤੀ ਦੇ ਰੂਪ ਵਿੱਚ ਪ੍ਰਗਟੀਕਰਣ ਹੈ। ਇਸ ਲਈ ਉਸਨੂੰ ਸਰਗੁਣ ਬ੍ਰਹਮ ਵੀ ਕਿਹਾ ਜਾਂਦਾ ਹੈ। ਇਹ ਸਾਰਾ ਸੰਸਾਰ ਰਜ, ਤਮ, ਸਤ ਗੁਣਾਂ ਵਰਗੀਆਂ ਕਿਰਿਅਾਵਾਂ ਦੁਆਰਾ ਸੰਚਾਲਿਤ ਹੁੰਦਾ ਹੈ। ਪਰ ਗੁਰੂ ਜੋ ਕਿ ਸਰਗੁਣ ਬ੍ਰਹਮ ਹੈ, ਜੇਕਰ ਉਹ ਵੀ ਤਿੰਨਾਂ ਗੁਣਾਂ ਤੋਂ ਯੁਕਤ ਹੁੰਦਾ ਹੈ, ਤਾਂ ਵੀ ਉਹ ਆਪਣੀ ਦਿਵਯ ਸ਼ਕਤੀ ਦੁਆਰਾ ਉਨ੍ਹਾਂ ਗੁਣਾਂ ਨੂੰ ਨਿਯੰਤਰਣ ਵਿੱਚ ਰਖਦਾ ਹੈ। ਓਹਨਾਂ ਨੇ ਕਿਹਾ ਕਿ, ਮੁਕਤੀ ਦਾ ਮਾਰਗ ਸਰਗੁਣ ਬ੍ਰਹਮ ਜੋਕਿ "ਬ੍ਰਹਮ ਵਿਦਿਆ" ਪ੍ਰਦਾਤਾ
ਹਨ ਤੋਂ ਸ਼ੁਰੂ ਹੁੰਦਾ ਹੈ। ਫਿਰ ਉਹਨਾਂ ਦੇ ਦਿਖਾਏ ਮਾਰਗ ਤੇ ਪੂਰੀ ਸਚਾਈ ਨਾਲ ਚੱਲਣ ਤੇ ਵਿਅਕਤੀ ਆਪਣੇ ਸਾਂਸਾਰਿਕ ਬੰਧਨਾਂ ਨੂੰ ਕੱਟਣ ਵਿੱਚ ਸਮਰਥ ਹੁੰਦਾ ਹੈ। ਮਾਇਆ ਵਿੱਚ ਫਸੇ ਜੀਵ ਦੇ ਦੁਆਰਾ ਸਰਗੁਣ ਬ੍ਰਹਮ ਦੀ ਪੂਜਾ ਅਤੇ ਭਗਤੀ ਨੂੰ ਪਰਮ ਜਾਂ ਮੁੱਖ ਅਰਾਧਕ ਦੇ ਰੂਪ ਵਿੱਚ ਅਮਲ ਕਰਨਾ ਚਾਹੀਦਾ ਹੈ। ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਮਹਾਨ ਗੁਰੂ ਦੀ ਕਸੌਟੀ ਕੀ ਹੈ? ਸੱਚਾ ਗੁਰੂ
ਓੁਹ ਹੈ, ਜਿਸਨੇ ਪਰਮਾਤਮਾ ਦੇ ਹਰ ਪਹਿਲੂ ਨੂੰ ਜਾਣਿਆ ਹੈ, ਭਾਵ ਜਿਸਨੇ ਪਰਮਾਤਮਾ ਦਾ ਪ੍ਤੱਖ ਦਰਸ਼ਨ ਕੀਤਾ ਹੈ ਅਤੇ ਉਹ ਸਾਨੂੰ ਵੀ ਪਰਮਾਤਮਾ ਦਾ ਪ੍ਤੱਖ ਦਰਸ਼ਨ ਕਰਵਾ ਸਕਦਾ ਹੈ। ਅਤੇ ਅਜਿਹਾ ਗੁਰੂ ਸੰਪੂਰਣ ਮਨੁੱਖ ਜਾਤੀ ਨੂੰ ਬ੍ਰਹਮ ਗਿਆਨ ਦੀ ਦੀਕਸ਼ਾ ਪ੍ਦਾਨ ਕਰ ਸਕਦਾ ਹੈ। ਉਹ ਜੋਤ ਰੂਪ ਪਰਮਾਤਮਾ ਦੇ ਸਾਨੂੰ ਸਾਡੇ ਅੰਦਰ ਹੀ ਦਰਸ਼ਨ ਕਰਵਾਉਂਦੇ ਹਨ। ਇਸਦੇ ਨਾਲ ਹੀ ਸਾਧਵੀ ਨਿਧੀ ਭਾਰਤੀ ਜੀ ਦੁਆਰਾ ਭਗਤੀ ਭਾਵ ਪੂਰਨ ਭਜਨਾਂ ਦਾ ਗਾਯਨ ਕੀਤਾ ਗਿਆ।
- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਕਪੂਰਥਲਾ 30 ਮਾਰਚ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਮੋਬਾਈਲ ਸ਼ੋਪ ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਤੀ ਚੋਰੀ,ਚੋਰ ਫੜੇ ਜਾਨ ਤੇ ਪੀੜਿਤ ਦੁਕਾਨਦਾਰ ਨਾਲ ਚੋਰਾਂ ਦਾ ਰਾਜੀਨਾਮਾ ਕਰਵਾਉਣ ਦੀ ਜਿਦ ਤੇ ਅੜੇ ਕੁਝ ਮੋਹਤਬਰ, ਪੀੜਿਤ ਦੁਕਾਨਦਾਰ ਪਰਿਵਾਰ ਸਮੇਤ ਹੋਇਆ ਐਸ ਐਸ ਪੀ ਕੋਲ ਪੇਸ਼ ਐਂਕਰ - ਨਡਾਲਾ ਵਿਖੇ ਵਿਨੋਦ ਕੁਮਾਰ ਪੁੱਤਰ ਦੇਵਰਾਜ ਵਾਸੀ ਨਡਾਲਾ ਦੀ ਇੱਕ ਮੋਬਾਈਲ ਸ਼ੋਪ ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਗਿਆ ਜਦੋ ਪੀੜਿਤ ਨੂੰ ਚੋਰਾਂ ਦਾ ਪਤਾ ਲਗਾ ਤੇ ਮੌਕੇ ਤੇ ਕੁੱਝ ਮੋਹਤਬਰ ਅਤੇ ਚੋਂਕੀ ਵਲੋਂ ਰਾਜੀਨਾਮੇ ਦਾ ਦਬਾਅ ਪਾਇਆ ਗਿਆ ਪ੍ਰੰਤੂ ਪੀੜਿਤ ਪਰਿਵਾਰ ਨੇ ਰਾਜੀਨਾਮੇ ਦੀ ਸ਼ਰਤ ਨਾ ਮਨ ਦੇ ਹੋਏ ਐਸ ਐਸ ਪੀ ਕਪੂਰਥਲਾ ਕੋਲ ਦੋਸ਼ੀਆਂ ਤੇ ਪਰਚਾ ਦੇਣ ਦੀ ਮੰਗ ਰੱਖੀ ਐਸ ਐਸ ਪੀ ਗੌਰਵ ਤੂਰਾ ਨੇ ਮਾਮਲੇ ਦੀ ਜਾਂਚ ਦੀ ਜਾਮੇਵਾਰੀ ਡੀ ਐਸ ਪੀ ਸਬ ਡਿਵੀਜਨ ਭੁਲੱਥ ਕਰਨੈਲ ਸਿੰਘ ਨੂੰ ਸੌਂਪ ਦਿੱਤੀ ਹੈ4
- Post by ਜਸਕਰਨ ਸਿੰਘ1
- ਮੋਗਾ ਦੀ ਦਾਣਾ ਮੰਡੀ ‘ਚ 4 ਅਪ੍ਰੈਲ ਨੂੰ AAP ਦੀ ਮਹਾਰੈਲੀ — Bhagwant Mann ਤੇ Arvind Kejriwal ਕਰਨਗੇ ਸੰਬੋਧਨ1
- ਪਿਛਲੇ ਪੰਜ ਸਾਲਾਂ ਤੋਂ ਪਸ਼ੂ ਸਰਕਾਰੀ ਡਾਕਟਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਚੈੱਕ ਅਪ ਕਰਨ ਦੇ ਲਈ ਨਹੀਂ ਜਾ ਰਹੇ1
- ਪੀ.ਓ ਸਟਾਫ ਪੁਲਿਸ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਚੋਰੀ ਦੇ ਕੇਸ ਚ ਭ'ਗੌ'ੜਾ ਕਰਾਰ ਦਿੱਤੇ ਦੋ'ਸ਼ੀ ਨੂੰ ਕੀਤਾ ਕਾਬੂ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ... #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1
- ਇਰਾਨ-ਇਜ਼ਰਾਈਲ ਜੰਗ ਦਾ ਅਸਰ ਹੁਣ ਗੁਰੂ ਘਰ ਦੇ ਸਰੋਪਿਆਂ 'ਤੇ: ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਸੰਕਟ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਖੁਲਾਸਾ: 1 ਲੱਖ ਮੀਟਰ ਦੇ ਆਰਡਰ ਦੇ ਮੁਕਾਬਲੇ ਮਿਲਿਆ ਸਿਰਫ 19 ਹਜ਼ਾਰ ਮੀਟਰ ਕੱਪੜਾ। ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਜਿੱਥੇ ਦੇਸ਼-ਵਿਦੇਸ਼ ਦੇ ਹਾਲਾਤਾਂ ਦਾ ਅਸਰ ਅਕਸਰ ਵਪਾਰ 'ਤੇ ਪੈਂਦਾ ਹੈ, ਉੱਥੇ ਹੀ ਹੁਣ ਇਰਾਨ ਵਿੱਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਗੁਰੂ ਘਰਾਂ ਵਿੱਚ ਦਿੱਤੇ ਜਾਣ ਵਾਲੇ ਸਰੋਪਿਆਂ ਦੀ ਸਪਲਾਈ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਾਗੇੜਾ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਸ੍ਰੀ ਧਾਗੇੜਾ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਸੰਗਤ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕੀਤਾ ਜਾਂਦਾ ਹੈ। ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਲਈ ਵੀ ਸਰੋਪਿਆਂ ਦੀ ਸਪਲਾਈ ਇੱਥੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰਲੇ ਦਿਨਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਫਰਮ ਨੂੰ 1 ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ। ਪਰ ਫਰਮ ਵੱਲੋਂ ਹੁਣ ਤੱਕ ਸਿਰਫ਼ 19,000 ਮੀਟਰ ਕੱਪੜਾ ਹੀ ਮੁਹੱਈਆ ਕਰਵਾਇਆ ਗਿਆ ਹੈ। ਫਰਮ ਅਨੁਸਾਰ, ਸਰੋਪਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਖ਼ਾਸ 'ਕੈਮੀਕਲ' ਇਰਾਨ ਤੋਂ ਆਉਂਦਾ ਹੈ, ਜੋ ਕਿ ਜੰਗ ਕਾਰਨ ਫਿਲਹਾਲ ਬੰਦ ਹੋ ਚੁੱਕਾ ਹੈ। ਇਸ ਕਾਰਨ ਫਰਮ ਨੇ ਪੂਰਾ ਆਰਡਰ ਵੇਲੇ ਸਿਰ ਦੇਣ ਵਿੱਚ ਅਸਮਰਥਾ ਪ੍ਰਗਟਾਈ ਹੈ। ਮੈਨੇਜਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਭਾਵੇਂ ਲੰਗਰ ਅਤੇ ਸੰਗਤ ਦੀ ਆਮਦ 'ਤੇ ਕੋਈ ਅਸਰ ਨਹੀਂ ਹੈ, ਪਰ ਸਰੋਪਿਆਂ ਦੀ ਘਾਟ ਇੱਕ ਚੁਣੌਤੀ ਬਣ ਗਈ ਹੈ। ਫਿਰ ਵੀ ਪ੍ਰਬੰਧਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦ ਸਟਾਕ ਰਾਹੀਂ ਸੰਗਤ ਨੂੰ ਬਖਸ਼ਿਸ਼ ਦੇ ਰੂਪ ਵਿੱਚ ਸਰੋਪਾ ਦੇਣ ਦੀ ਮਰਯਾਦਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਉਨ੍ਹਾਂ ਅਖੀਰ ਵਿੱਚ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਨਾਲ ਆਪਣੀ ਗੱਲ ਸਮਾਪਤ ਕੀਤੀ।1
- Post by ਜਸਕਰਨ ਸਿੰਘ1