Shuru
Apke Nagar Ki App…
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਜੋ ਸੰਨ 2023 ਦੀ 13 ਸਤੰਬਰ ਨੂੰ ਅਨੰਤ ਨਾਗ ਜੰਮੂ ਕਸ਼ਮੀਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸਹੀਦੀ ਜਾਮ ਪੀ ਗਏ ਸਨ, ਅੱਜ ਉਨ੍ਹਾਂ ਦੇ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਸੈਨਾ ਮੈਡਲ ਦੀ ਦੂਜੀ ਬਰਸੀ ਈਕੋ ਸਿਟੀ ਵਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ ਨਿਊ ਚੰਡੀਗੜ੍ਹ ਵਿਖੇ ਮਨਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਅਤੇ ਸਾਥੀਆਂ ਸਮੇਤ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਦੇ ਮਾਤਾ ਜੀ ਜਿਨ੍ਹਾਂ ਨੇ ਇਹੋ ਜਿਹੇ ਸਪੂਤ ਨੂੰ ਜਨਮ ਦਿੱਤਾ,ਸ੍ਰੀ ਮਤੀ ਮਨਜੀਤ ਕੌਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਚੌਧਰੀ ਸ਼ਿਆਮ ਲਾਲ ਮਾਜਰੀਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੀਨੀਅਰ ਅਕਾਲੀ ਆਗੂ ਹਲਕਾ ਖਰੜ (ਮੋਹਾਲੀ)
ਚੌਧਰੀ ਸ਼ਿਆਮ ਲਾਲ ਮਾਜਰੀਆਂ

More news from Chandigarh and nearby areas
- “गाड़ी वाला आया, घर से कचरा निकाल” यह गाना सिर्फ एक धुन नहीं, बल्कि भारत की रोज़मर्रा की ज़िंदगी की पहचान बन चुका है। गली-गली, शहर-शहर गूंजने वाली इस आवाज़ को हर उम्र के लोगों ने सुना है। सोशल मीडिया पर अब इस गाने से जुड़े गायक का वीडियो वायरल हो रहा है, जिसे देखकर लोग हैरान भी हैं और खुश भी। #ViralVideo #TrendingReels #IndianSongs #DailyLife #ReelIndia #GadiWala #InternetBreaks #ExplorePage1
- #Todaypanchang #96502027071
- ਗੋਬਿੰਦਗੜ ਪੁਲਿਸ ਨੇ ਕੀ ਕੀਤਾ ਵੱਡਾ ਕੰਮ 3 ਲਾਪਤਾ ਬੱਚੇ 2 ਘਟਿੰਆ ਚ ਲੱਭਕੇ ਕਿਵੇਂ ਕੀਤੇ ਵਾਰਸਾਂ ਹਵਾਲੇ..1
- trending Tum pahle bhi Mere Sath is tarah baten kar chuke Ho#trends#reeps#page# #unfollow #india @comedian_noor_bindass1
- ਚੋਣ ਡਿਊਟੀ ਬਣੀ ਅਧਿਆਪਕਾਂ ਲਈ ਮੌ'ਤ ਦਾ ਕਾਰਨ—ਇਨਸਾਫ਼ ਦੀ ਮੰਗ ‘ਚ ਜ਼ਿਲ੍ਹਾ ਪੱਧਰੀ ਧਰਨਾ, ਸਰਕਾਰ ਖ਼ਿਲਾਫ਼ ਭੜਕਿਆ | Punjab 24 News #ElectionDuty #TeachersProtest #JusticeForTeachers #PunjabTeachers #ElectionDutyDeaths #TeachersOnDuty #CompensationForTeachers #GovernmentResponsibility #PunjabNews #BreakingNews #TeachersRights #SaveTeachers #EndNonTeachingDuties #TeachersSafety #JusticeDelayed #ProtestInJalandhar #PunjabGovernment #TeachersUnion #EducationStaff #DemandJustice #PUNJAB24NEWS1
- 🇮🇳 क्रान्ति न्यूज सच की आवाज 🇮🇳 पुलिस की बर्बरता युवक की गोदी में छोटे ( बच्चे ) का भी नहीं किया ख्याल1
- ਐਸ਼ ਐਚ ਓ ਤੇ ਗਰੀਬ ਵਿਅਕਤੀਆਂ ਨੂੰ ਬਿਨਾਂ ਕਸੂਰ ਕੁਟਣ ਦੇ ਦੋਸ਼ ਵੇਖੋ ਪੂਰਾ ਮਾਮਲਾ1
- Trending funny video mushkil se pakda 🐈1