logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਭਗੌੜਾ ਦੋਸ਼ੀ ਕਾਬੂ। ਅੰਮ੍ਰਿਤਸਰ 01 ਸਤੰਬਰ 2026 ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਸਿਵਚਰਨ ਸਿੰਘ ਉਰਫ ਬੱਬਲੀ ਸਿੰਘ ਪੁੱਤਰ ਰਣਜੀਤ ਸਿੰਘ ਹੈ। ਜੋ ਕਿ ਵਾਰਡ ਨੰਬਰ 06 ਮੁਹੱਲਾ ਪੱਤੀ ਬੈਹਣੀਵਾਲ ਨੇੜੇ ਗਿਰਜਾ ਘਰ ਸੁਲਤਾਨਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 36 ਮਿਤੀ 24-03-2024 ਜੁਰਮ 13A G Act ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਰਵਿੰਦਰ ਰਾਏ ਜੀ (JMIC/ASR ) ਵੱਲੋਂ ਮਿਤੀ 06-06-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਭਗੌੜਾ ਨੰਬਰ 2 :- ਜਿਸ ਦਾ ਨਾਮ ਰੋਹਿਤ ਕੁਮਾਰ ਉਰਫ ਬੱਬਲੂ ਪੁੱਤਰ ਦੇਵ ਰਾਜ ਹੈ। ਜੋ ਕਿ ਮਹਿੰਦਰਾ ਕਲੋਨੀ ਢੋਲੀ ਮੁਹੱਲਾ ਸੁਲਤਾਨਵਿੰਡ ਨਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 35 ਮਿਤੀ 07-03-2021 ਜੁਰਮ 379 411 IPC ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਮਨਦੀਪ ਕੋਰ ਜੀ (JMIC/ASR ) ਵੱਲੋਂ ਮਿਤੀ 24-08-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 01-09-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮਿਆਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

14 hrs ago
user_FASTWAY PUNJAB NEWS
FASTWAY PUNJAB NEWS
Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•

More news from ਪੰਜਾਬ and nearby areas
  • ਘਰੋਟਾ ਤੋਂ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅਖਿਲ ਭਾਰਤੀ ਹਿੰਦੂ ਸੁਰਕਸ਼ਾ ਸਮਿਤੀ ਵੱਲੋਂ ਮਣੀ ਮਹੇਸ਼ ਯਾਤਰੀਆਂ ਵਾਸਤੇ ਪਰਿਹਾਰ ਚੰਬਾ ਲਈ ਲੰਗਰ ਰਵਾਨਾ। @Highlight #ManimaheshYatra #LalChandKataruChakk #HinduSurakshaSamiti #YGTVPUNJAB #Nonfollower
    1
    ਘਰੋਟਾ ਤੋਂ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅਖਿਲ ਭਾਰਤੀ ਹਿੰਦੂ ਸੁਰਕਸ਼ਾ ਸਮਿਤੀ ਵੱਲੋਂ ਮਣੀ ਮਹੇਸ਼ ਯਾਤਰੀਆਂ ਵਾਸਤੇ ਪਰਿਹਾਰ ਚੰਬਾ ਲਈ ਲੰਗਰ ਰਵਾਨਾ।

@Highlight 
#ManimaheshYatra    #LalChandKataruChakk #HinduSurakshaSamiti  #YGTVPUNJAB #Nonfollower
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    21 min ago
  • ਅੰਮ੍ਰਿਤਸਰ ਕਚਹਿਰੀ ’ਚ ਵਾਇਰਲ ਵੀਡੀਓ ਦਾ ਤੂਫ਼ਾਨ! ਮਾਲਾ ਫੜਨ ਤੇ ਅਪਮਾਨ ਦੇ ਇਲਜ਼ਾਮ, ਵਾਲਮੀਕਿ ਸਮਾਜ ਨੇ ਪੁਲਿਸ ਤੋਂ ਮੰਗੀ ਸਖ਼ਤ ਕਾਰਵਾਈ
    1
    ਅੰਮ੍ਰਿਤਸਰ ਕਚਹਿਰੀ ’ਚ ਵਾਇਰਲ ਵੀਡੀਓ ਦਾ ਤੂਫ਼ਾਨ! ਮਾਲਾ ਫੜਨ ਤੇ ਅਪਮਾਨ ਦੇ ਇਲਜ਼ਾਮ, ਵਾਲਮੀਕਿ ਸਮਾਜ ਨੇ ਪੁਲਿਸ ਤੋਂ ਮੰਗੀ ਸਖ਼ਤ ਕਾਰਵਾਈ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    44 min ago
  • Post by Down 2 earth live
    1
    Post by Down 2 earth live
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! ਹਰਮਨਵੀਰ ਸਿੰਘ ਗਿੱਲ ਬਣੇ CP ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਦੀ ਕਮਾਨ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! ਹਰਮਨਵੀਰ ਸਿੰਘ ਗਿੱਲ ਬਣੇ CP ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਦੀ ਕਮਾਨ
    1
    ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! ਹਰਮਨਵੀਰ ਸਿੰਘ ਗਿੱਲ ਬਣੇ CP ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਦੀ ਕਮਾਨ
ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! ਹਰਮਨਵੀਰ ਸਿੰਘ ਗਿੱਲ ਬਣੇ CP ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਦੀ ਕਮਾਨ
    user_Reporter Harish Kumar
    Reporter Harish Kumar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਨ/ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ ਨ/ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ
    1
    ਨ/ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ
ਨ/ਸ਼ਾ ਵੇ'ਚ'ਣ ਵਾਲਿਆਂ ਨੂੰ ਨਹੀਂ ਬ'ਖ਼ਸ਼ਾਂ'ਗੇ: DCP ਰਵਿੰਦਰ ਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ’ਚ ਵੱਡਾ ਸਰਚ ਆਪ੍ਰੇਸ਼ਨ
    user_Reporter Sandeep Sandy
    Reporter Sandeep Sandy
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • ਅੱਜ ਤੜਕਸਾਰ ਸਬ ਡਵੀਜ਼ਨ ਸੈਂਟਰਲ ਦੇ ਵੱਖ ਵੱਖ ਇਲਾਕਿਆਂ ਵਿੱਚ ਚਲਾਇਆ ਗਿਆ ਸਰਚ ਅਭਿਆਨ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ।
    1
    ਅੱਜ ਤੜਕਸਾਰ ਸਬ ਡਵੀਜ਼ਨ ਸੈਂਟਰਲ ਦੇ ਵੱਖ ਵੱਖ ਇਲਾਕਿਆਂ ਵਿੱਚ  ਚਲਾਇਆ ਗਿਆ ਸਰਚ ਅਭਿਆਨ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    10 hrs ago
  • ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਸਵੇਰੇ ਤੜਕਸਾਰ ਸੈਂਟਰਲ ਵਿਚ ਅਲਗ ਅਲਗ ਇਲਾਕੇ ਵਿਚ ਯੁੱਧ ਨਸ਼ੇ ਵਿਰੁੱਧ ਕੀਤਾ ਗਿਆ ਸਰਚ ਅਭਿਆਨ
    1
    ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਸਵੇਰੇ ਤੜਕਸਾਰ ਸੈਂਟਰਲ ਵਿਚ ਅਲਗ ਅਲਗ ਇਲਾਕੇ ਵਿਚ ਯੁੱਧ ਨਸ਼ੇ ਵਿਰੁੱਧ ਕੀਤਾ ਗਿਆ ਸਰਚ ਅਭਿਆਨ
    user_PR KUMAR 24 PUNJAB NEWS ASR
    PR KUMAR 24 PUNJAB NEWS ASR
    Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • ਅੰਮ੍ਰਿਤਸਰ ’ਚ ‘ਫਿਜ਼ੀਓਥੈਰੇਪੀ’ ਦੇ ਨਾਮ ’ਤੇ ਧੜੱਲੇ ਨਾਲ ਇਲਾਜ? 10ਵੀਂ-12ਵੀਂ ਪਾਸ ਲੋਕਾਂ ’ਤੇ ਗੰਭੀਰ ਦੋਸ਼, 10-15 ਕਥਿਤ ਸੈਂਟਰਾਂ ਦੀ ਸੂਚੀ ਨੇ ਮਚਾਈ ਹਲਚਲ!
    1
    ਅੰਮ੍ਰਿਤਸਰ ’ਚ ‘ਫਿਜ਼ੀਓਥੈਰੇਪੀ’ ਦੇ ਨਾਮ ’ਤੇ ਧੜੱਲੇ ਨਾਲ ਇਲਾਜ? 10ਵੀਂ-12ਵੀਂ ਪਾਸ ਲੋਕਾਂ ’ਤੇ ਗੰਭੀਰ ਦੋਸ਼, 10-15 ਕਥਿਤ ਸੈਂਟਰਾਂ ਦੀ ਸੂਚੀ ਨੇ ਮਚਾਈ ਹਲਚਲ!
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    48 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.