Shuru
Apke Nagar Ki App…
ਇਕ ਨੌਜਵਾਨ ਕੁੜੀ ਨੂੰ ਵਿਆਹ ਤੋਂ 6 ਮਹੀਨੇ ਬਾਅਦ ਸਿਰਫ ਇਸ ਲਈ ਛੱਡ ਦਿੱਤਾ ਗਿਆ ਕਿ ਉਹ "ਸਾਡੇ ਲਾਇਕ ਨਹੀਂ"
ਜਸਕਰਨ ਸਿੰਘ
ਇਕ ਨੌਜਵਾਨ ਕੁੜੀ ਨੂੰ ਵਿਆਹ ਤੋਂ 6 ਮਹੀਨੇ ਬਾਅਦ ਸਿਰਫ ਇਸ ਲਈ ਛੱਡ ਦਿੱਤਾ ਗਿਆ ਕਿ ਉਹ "ਸਾਡੇ ਲਾਇਕ ਨਹੀਂ"
More news from ਪੰਜਾਬ and nearby areas
- Post by ਜਸਕਰਨ ਸਿੰਘ1
- ਬਿੱਟੂ ਨੇ ਘੇਰੀ ਪੰਜਾਬ ਸਰਕਾਰ; ਕਾਨੂੰਨ-ਵਿਵਸਥਾ 'ਤੇ ਚੁੱਕੇ ਵੱਡੇ ਸਵਾਲ #Punjab24News #AmritsarProtest #BJPProtest #PunjabPolitics #LawAndOrderPunjab #TarunChugh #SunilJakhar #RavneetBittu #GagandeepRandhawaCase #PunjabGovernment #JusticeForPunjab1
- Post by The Virsa Tv1
- ਸ਼ਹਿਰ ਵਿੱਚ ਅਮਨ ਸ਼ਾਤੀ ਬਹਾਲ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ *ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਖੇਤਰ ਦੇ ਵੱਖ-ਵੱਖ ਬੀਟ ਪੁਆਇੰਟਾਂ ਤੇ ਪੀ.ਸੀ.ਆਰ 05 ਨਵੀਆਂ ਬਲੈਰੋ ਗੱਡੀਆ ਨੂੰ ਹੋਰ ਕੀਤਾ ਤਾਇਨਤ।ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਜੋਨ ਨੰਬਰ 01, 02 ਅਤੇ 03 ਦੇ ਵੱਖ-ਵੱਖ ਬੀਟਾਂ ਦੇ ਪੁਆਇਟਾਂ ਤੇ 46 ਗੱਡੀਆ, ਅਤੇ 25 ਮੋਟਰਸਾਈਕਲਾਂ, ਕੁੱਲ 71 ਪੀ.ਸੀ.ਆਰ ਵਹੀਕਲਾਂ ਤਾਇਨਾਤ ਕੀਤੇ ਗਏ ਹਨ।1
- Post by Man24punjabi1
- 4 ਅਪ੍ਰੈਲ ਸ਼ਨੀਵਾਰ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨੇ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਬਹੁਤ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਗੜੇ ਮਾਰੀ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਕਿਸਾਨ ਆਪਣੇ ਬੱਚਿਆਂ ਵਾਂਗ ਫਸਲਾਂ ਨੂੰ ਪਾਲਦਾ ਰਹਿੰਦਾ ਹੈ ਛੇ ਮਹੀਨੇ ਤੱਕ ਫਸਲ ਦੇ ਅੱਗੇ ਪਿੱਛੇ ਰਹਿਣ ਵਾਲੇ ਦੇ ਹੱਥੋਂ ਜਦੋਂ ਪੱਕੀ ਹੋਈ ਫਸਲ ਕੱਖਾਂ ਦਾ ਢੇਰ ਬਣ ਕੇ ਰਹਿ ਜਾਂਦੀ ਹੈ ਤਾਂ ਇਹ ਹੈ ਕਿਸਾਨ ਦਾ ਦਿਲ ਜਾਣਦਾ ਹੈ ਜਾਂ ਰੱਬ ਗੜੇ ਵੀ ਇਹੋ ਜਿਹੇ ਪੈ ਰਹੇ ਨੇਂ ਕੇ ਨਾ ਜਲਦੀ ਖ਼ੁਰ ਦੇ ਨਾ ਮੁਕ ਦੇ ਗੜੇ ਦੀਆ ਕੁਝ ਝਲਕੀਆਂ ਕੈਮਰੇ ਚ ਕੈਦ ਹੋ ਗਈਆਂ ਹਨ ਦੁਕਾਨਦਾਰ ਤਾਂ ਆਪਣਾ ਸਮਾਨ ਬਾਰਿਸ਼ ਦੇ ਵਿੱਚ ਚੁੱਕ ਕੇ ਅੰਦਰ ਰੱਖ ਲਵੇ ਗਾ ਪਰ ਕਿਸਾਨ ਦੀ ਖੁੱਲੇ ਅਸਮਾਨ ਥੱਲੇ ਪਈ ਹੋਈ ਫਸਲ ਕਿੱਥੇ ਲੈਕੇ ਜਾਵੇਗਾ ਕਿਸਾਨ ਨਹੀਂ ਮਰਦਾ ਜੇ ਉਸ ਨੂੰ ਰੱਬ ਨਾ ਮਾਰੇ ਤਾਂ ਇਸ ਵਾਰੀ ਜਿਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਹਨਾਂ ਦੇ ਆੜਤੀਆਂ ਨੂੰ ਚਾਹੀ ਦਾ ਹੈ ਕਿ ਇਸ ਵਾਰ ਦਾ ਘੱਟ ਤੋਂ ਘੱਟ ਵਿਆਜ ਤਾਂ ਛੱਡ ਦੇਵੇ ਰੱਬ ਇਸ ਵਾਰ ਪੂਰਾ ਕਹਿਰ ਕਰ ਰਿਹਾ ਹੈ ਵਾਹਿਗੁਰੂ ਸਭ ਤੇ ਭਲੀ ਕਰੇ2
- Post by 5ab News Live1
- ਪੰਜਾਬ 'ਚ ਮਾਫੀਆ ਤੇ ਗੈਂਗਸਟਰ ਰਾਜ? ਭਾਜਪਾ ਨੇ ਸੜਕਾਂ 'ਤੇ ਉੱਤਰ ਕੇ ਖੋਲ੍ਹੀ ਸਰਕਾਰ ਦੀ ਪੋਲ!" #Punjab24News #AmritsarProtest #BJPProtest #PunjabPolitics #LawAndOrderPunjab #TarunChugh #SunilJakhar #RavneetBittu #GagandeepRandhawaCase #PunjabGovernment #JusticeForPunjab1
- Post by ਜਸਕਰਨ ਸਿੰਘ1