logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੁਲਿਸ ਵਲੋਂ ਪਾਰਕਾਂ ਦੀ ਕੀਤੀ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਲਈ ਤਲਾਸ਼ੀ ਪੁਲਿਸ ਵਲੋਂ ਪਾਰਕਾਂ ਦੀ ਕੀਤੀ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਲਈ ਤਲਾਸ਼ੀ

16 hrs ago
user_Update Muktsar
Update Muktsar
Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
16 hrs ago

ਪੁਲਿਸ ਵਲੋਂ ਪਾਰਕਾਂ ਦੀ ਕੀਤੀ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਲਈ ਤਲਾਸ਼ੀ ਪੁਲਿਸ ਵਲੋਂ ਪਾਰਕਾਂ ਦੀ ਕੀਤੀ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਲਈ ਤਲਾਸ਼ੀ

More news from ਪੰਜਾਬ and nearby areas
  • 🌟 शहर की शान बनी आकृति सिंगल 🌟 शहर की होनहार बेटी आकृति सिंगल ने UPSC परीक्षा में शानदार सफलता हासिल कर न केवल अपने परिवार बल्कि पूरे शहर का नाम रोशन किया है। इस ऐतिहासिक उपलब्धि पर विभिन्न समाजसेवी संस्थाओं द्वारा आकृति सिंगल का भव्य सम्मान समारोह आयोजित किया गया। सम्मान कार्यक्रम के दौरान समाज के गणमान्य नागरिकों ने आकृति की मेहनत, लगन और संघर्ष की सराहना करते हुए कहा कि वह आने वाली पीढ़ियों के लिए प्रेरणास्रोत हैं। आकृति सिंगल की इस सफलता ने यह साबित कर दिया कि मेहनत और आत्मविश्वास से हर लक्ष्य हासिल किया जा सकता है
    1
    🌟 शहर की शान बनी आकृति सिंगल 🌟
शहर की होनहार बेटी आकृति सिंगल ने UPSC परीक्षा में शानदार सफलता हासिल कर न केवल अपने परिवार बल्कि पूरे शहर का नाम रोशन किया है।
इस ऐतिहासिक उपलब्धि पर विभिन्न समाजसेवी संस्थाओं द्वारा आकृति सिंगल का भव्य सम्मान समारोह आयोजित किया गया।
सम्मान कार्यक्रम के दौरान समाज के गणमान्य नागरिकों ने आकृति की मेहनत, लगन और संघर्ष की सराहना करते हुए कहा कि वह आने वाली पीढ़ियों के लिए प्रेरणास्रोत हैं।
आकृति सिंगल की इस सफलता ने यह साबित कर दिया कि मेहनत और आत्मविश्वास से हर लक्ष्य हासिल किया जा सकता है
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    15 hrs ago
  • ਪੰਜਾਬ ਸਟੇਟ ਅਤੇ ਚੰਡੀਗੜ ਮਨੁੱਖੀ ਅਧਿਕਾਰ ਕਮਿਸ਼ਨ ਡਾ. ਜਤਿੰਦਰ ਸਿੰਘ ਸ਼ੰਟੀ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਪਹੁੰਚ ਕੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਸੁਤੰਤਰਤਾ ਸੰਗਰਾਮੀ ਬੀ.ਕੇ. ਦੱਤ ਜੀ ਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਗਿਆ।
    1
    ਪੰਜਾਬ ਸਟੇਟ ਅਤੇ ਚੰਡੀਗੜ ਮਨੁੱਖੀ ਅਧਿਕਾਰ ਕਮਿਸ਼ਨ
ਡਾ. ਜਤਿੰਦਰ ਸਿੰਘ ਸ਼ੰਟੀ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਪਹੁੰਚ ਕੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਸੁਤੰਤਰਤਾ ਸੰਗਰਾਮੀ ਬੀ.ਕੇ. ਦੱਤ ਜੀ ਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਗਿਆ।
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    21 hrs ago
  • बठिंडा पहुंचे कांग्रेस पार्टी के विपक्षी नेता प्रताप सिंह बाजवा ने अकाली दल और मौजूदा सरकार पर सीधा निशाना साधा। उन्होंने कहा कि अमित शाह के कल के बयान का मतलब यह था कि अकाली दल अब सिर्फ़ लंबी पुलिस थाने तक ही सिमट कर रह गया है। अकाली दल की दुकान इस सोच पर चल रही थी कि गठबंधन होगा। अब सीधे तौर पर कह दिया गया है कि अब हम छोटे भाई की भूमिका नहीं, बल्कि बड़े भाई की भूमिका निभाएंगे। बड़े भाई का मतलब यह है कि जिस तरह हरियाणा में चौटाला को खत्म कर दिया गया, जिस तरह बिहार में नीतीश कुमार को खत्म कर दिया गया, जिस तरह महाराष्ट्र में ठाकरे को खत्म कर दिया गया, जिस तरह महाराष्ट्र में पवार को शून्य पर ला दिया गया, जिस तरह ओडिशा में पटनायक को हरा दिया गया, उसी तरह, अगर ये बादल तैयार हैं, तो उनके पुलिस थाने भी खुले रहेंगे। पंजाब सरकार पर निशाना साधते हुए उन्होंने कहा कि पंजाब में भी बदलाव आया है; अब हर किसी की शादी होगी। जिन लोगों को कभी किसी सिपाही ने सैल्यूट नहीं किया, अब DGP उन्हें सैल्यूट कर रहे हैं—इससे बड़ा बदलाव और क्या हो सकता है? जो लोग रात 12 बजे सोते थे, अब वे शाम 5 बजे ही सो जाते हैं। इससे बड़ा बदलाव और क्या हो सकता है? आप शाम 5 बजे के बाद घर से बाहर नहीं निकल सकते। इससे बड़ा बदलाव और क्या हो सकता है? देश की आज़ादी के बाद पहली बार ऐसा मुख्यमंत्री आया है। उसके नाम में 'सिंह' नहीं है, और न ही उसके सिर पर पगड़ी है। इससे बड़ा बदलाव और क्या हो सकता है? महिलाओं को प्रति महिला 60,000 रुपये मिलने का हक़ है, लेकिन उन्हें कुछ भी नहीं दिया गया है। सिर्फ़ एक घोषणा की है अप्रैल में फार्म भरवाए जायेगी मिलेगा पता नहीं नहीं
    1
    बठिंडा पहुंचे कांग्रेस पार्टी के विपक्षी नेता प्रताप सिंह बाजवा ने अकाली दल और मौजूदा सरकार पर सीधा निशाना साधा।
उन्होंने कहा कि अमित शाह के कल के बयान का मतलब यह था कि अकाली दल अब सिर्फ़ लंबी पुलिस थाने तक ही सिमट कर रह गया है। अकाली दल की दुकान इस सोच पर चल रही थी कि गठबंधन होगा। अब सीधे तौर पर कह दिया गया है कि अब हम छोटे भाई की भूमिका नहीं, बल्कि बड़े भाई की भूमिका निभाएंगे।
बड़े भाई का मतलब यह है कि जिस तरह हरियाणा में चौटाला को खत्म कर दिया गया, जिस तरह बिहार में नीतीश कुमार को खत्म कर दिया गया, जिस तरह महाराष्ट्र में ठाकरे को खत्म कर दिया गया, जिस तरह महाराष्ट्र में पवार को शून्य पर ला दिया गया, जिस तरह ओडिशा में पटनायक को हरा दिया गया, उसी तरह, अगर ये बादल तैयार हैं, तो उनके पुलिस थाने भी खुले रहेंगे।
पंजाब सरकार पर निशाना साधते हुए उन्होंने कहा कि पंजाब में भी बदलाव आया है; अब हर किसी की शादी होगी। जिन लोगों को कभी किसी सिपाही ने सैल्यूट नहीं किया, अब DGP उन्हें सैल्यूट कर रहे हैं—इससे बड़ा बदलाव और क्या हो सकता है? जो लोग रात 12 बजे सोते थे, अब वे शाम 5 बजे ही सो जाते हैं। इससे बड़ा बदलाव और क्या हो सकता है? आप शाम 5 बजे के बाद घर से बाहर नहीं निकल सकते। इससे बड़ा बदलाव और क्या हो सकता है?
देश की आज़ादी के बाद पहली बार ऐसा मुख्यमंत्री आया है। उसके नाम में 'सिंह' नहीं है, और न ही उसके सिर पर पगड़ी है। इससे बड़ा बदलाव और क्या हो सकता है?
महिलाओं को प्रति महिला 60,000 रुपये मिलने का हक़ है, लेकिन उन्हें कुछ भी नहीं दिया गया है। सिर्फ़ एक घोषणा की है अप्रैल में फार्म भरवाए जायेगी मिलेगा पता नहीं नहीं
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    21 hrs ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    6
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    20 hrs ago
  • ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਅੱਖਾਂ ਵਿੱਚ ਰੜਕਦੇ ਨੇ ਰਾਹੁਲ ਗਾਂਧੀ, ਕਰਦੇ ਨੇ ਦੇਸ਼ ਦੀ ਗੱਲ, ਸਰਕਾਰ ਕੋਲ ਨਹੀਂ ਜਵਾਬ- ਬਾਜਵਾ (ਭਗਵੰਤ ਮਾਨ ਦੀਆਂ ਨਲਾਇਕੀਆਂ ਨਾਲ ਬਰਬਾਦ ਹੋਇਆ ਪੰਜਾਬ, ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਚੱਲ ਰਹੀ ਸਰਕਾਰ) ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਖਾਂ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਰੜਕਦੇ ਹਨ ਕਿਉਂਕਿ ਉਹ ਦੇਸ਼ ਦੀ ਗੱਲ ਕਰਦੇ ਹਨ ਦੇਸ਼ ਵਾਸੀਆਂ ਨੂੰ ਆਉਂਦੀਆਂ ਮੁਸ਼ਕਲਾਂ ਲੋਕ ਸਭਾ ਵਿੱਚ ਉਠਾਉਂਦੇ ਹਨ ਜਿਸ ਲਈ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਇਸੇ ਕਰਕੇ ਗ੍ਰਹਿ ਮੰਤਰੀ ਨੂੰ ਮੋਗਾ ਰੈਲੀ ਵਿੱਚ ਵੀ ਰਾਹੁਲ ਗਾਂਧੀ ਯਾਦ ਆਏ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਮੰਡੀ 'ਚ ਖੋਲ੍ਹੇ ਹਲਕਾ ਪੱਧਰੀ ਦਫਤਰ ਦੇ ਉਦਘਾਟਨ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਦੋਸਤ ਰੂਸ ਅਤੇ ਇਰਾਨ ਨਾਲ ਪ੍ਰਧਾਨ ਮੰਤਰੀ ਮੋਦੀ ਆਪਣੀ ਦੋਸਤੀ ਨਿਭਾਉਣ ਲਈ ਧੋਖਾ ਕਰ ਰਹੇ ਹਨ ਜਦੋਂ ਕਿ ਦੋਨਾਂ ਹੀ ਦੇਸ਼ਾਂ ਨੇ 40 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਤੇਲ ਮੁਹਈਆ ਕਰਵਾਇਆ ਜਦੋਂ ਕਿ ਅੱਜ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਧਨਾਡ ਦੋਸਤਾਂ ਨੂੰ ਜਿੱਥੇ ਦੇਸ਼ ਦੀਆਂ ਕੁੰਜੀਆਂ ਫੜਾ ਰਹੇ ਹਨ, ਉਥੇ ਹੀ ਅਮਰਿਕਾ ਅੱਗੇ ਗੋਡੇ ਟੇਕਦੇ ਹੋਏ ਭਾਰਤ ਅਮਰੀਕਾ ਵਪਾਰਕ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ, ਜਿਸ ਦਾ ਕਾਂਗਰਸ ਡਟਕੇ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮਨਰੇਗਾ ਦਾ ਨਾਮ ਬਦਲ ਕੇ ਨਵੀਂ ਸਕੀਮ ਤਹਿਤ ਜਿੱਥੇ ਸੂਬਿਆਂ ਤੇ ਵੱਧ ਬੋਝ ਪਾਏ ਜਾ ਰਹੇ ਹਨ, ਉਥੇ ਹੀ ਮਜ਼ਦੂਰਾਂ ਅਤੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਦਾ ਕਾਰੋਬਾਰ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਹਨ। ਉਹਨਾਂ ਪੰਜਾਬ ਦੇ ਹਾਲਾਤ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਕਰਕੇ ਅੱਜ ਪੰਜਾਬ ਬਰਬਾਦ ਹੋ ਗਿਆ ਹੈ, ਪੰਜਾਬ ਸਿਰ 4.50 ਲੱਖ ਕਰੋੜ ਦਾ ਕਰਜ਼ਾ ਚਾੜ ਚੁੱਕਿਆ ਹੈ ਅਤੇ 50 ਹਜਾਰ ਕਰੋੜ ਦਾ ਨਵਾਂ ਕਰਜਾ ਲੈਣ ਲਈ ਸਰਕਾਰ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਸਰਕਾਰ ਚਲਾਈ ਜਾ ਰਹੀ ਹੈ ਅਤੇ ਸੂਬੇ ਦਾ ਖਜ਼ਾਨਾ ਦਿੱਲੀ ਦੇ ਨਕਾਰੇ ਹੋਏ ਲੀਡਰਾਂ ਦੀ ਆਓ ਭਗਤ ਲਈ ਨਜਾਇਜ਼ ਖਰਚਾ ਜਾ ਰਿਹਾ ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਹੱਕ ਮੰਗਣ ਵਾਲੇ ਬੇਰੁਜ਼ਗਾਰਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਲਾਠੀ ਚਾਰਜ ਹੋ ਰਹੇ ਹਨ, ਕਿਸਾਨ ਦੀ ਕੋਈ ਗੱਲ ਨਹੀਂ, ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਜਿਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਅਕਾਲੀ ਭਾਜਪਾ ਗੱਠ ਬੰਧਨ ਸਬੰਧੀ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਤੇ ਵੀ ਤੰਜ ਕਸਦਿਆਂ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਸਾਥ ਦੀ ਉਮੀਦ ਸੀ ਪਰ ਹੁਣ ਉਹ ਵੀ ਉਮੀਦ ਟੁੱਟ ਗਈ ਜਿਸ ਕਰਕੇ ਮਿੱਤਰਤਾ ਨਾ ਹੋਣ ਕਰਕੇ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਤਾਂ ਹੁਣ ਲੰਬੀ ਥਾਣੇ ਜੋਗੀ ਰਹਿ ਗਈ ਕਿਉਂਕਿ ਭਾਜਪਾ ਹੁਣ ਵੱਡਾ ਭਰਾ ਬਣਨ ਨੂੰ ਫਿਰਦੀ ਸੀ ਪਰ ਬਾਦਲਕੇ ਆਪਣੀ ਤਾਕਤ ਵਧਾਉਣ ਲਈ ਝਾਕ ਵਿੱਚ ਸਨ ਜੋ ਪੂਰੀ ਨਹੀਂ ਹੋਈ। ਇਸ ਮੌਕੇ ਉਹਨਾਂ ਮਾਲਵਾ ਇਲਾਕੇ ਦੇ ਲੋਕਾਂ ਨੂੰ ਵੀ ਕਾਂਗਰਸ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ, ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਫਤਹਿ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
    1
    ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਅੱਖਾਂ ਵਿੱਚ ਰੜਕਦੇ ਨੇ ਰਾਹੁਲ ਗਾਂਧੀ, ਕਰਦੇ ਨੇ ਦੇਸ਼ ਦੀ ਗੱਲ, ਸਰਕਾਰ ਕੋਲ ਨਹੀਂ ਜਵਾਬ- ਬਾਜਵਾ
(ਭਗਵੰਤ ਮਾਨ ਦੀਆਂ ਨਲਾਇਕੀਆਂ ਨਾਲ ਬਰਬਾਦ ਹੋਇਆ ਪੰਜਾਬ, ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਚੱਲ ਰਹੀ ਸਰਕਾਰ)
ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਖਾਂ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਰੜਕਦੇ ਹਨ ਕਿਉਂਕਿ ਉਹ ਦੇਸ਼ ਦੀ ਗੱਲ ਕਰਦੇ ਹਨ ਦੇਸ਼ ਵਾਸੀਆਂ ਨੂੰ ਆਉਂਦੀਆਂ ਮੁਸ਼ਕਲਾਂ ਲੋਕ ਸਭਾ ਵਿੱਚ ਉਠਾਉਂਦੇ ਹਨ ਜਿਸ ਲਈ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਇਸੇ ਕਰਕੇ ਗ੍ਰਹਿ ਮੰਤਰੀ ਨੂੰ ਮੋਗਾ ਰੈਲੀ ਵਿੱਚ ਵੀ ਰਾਹੁਲ ਗਾਂਧੀ ਯਾਦ ਆਏ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਮੰਡੀ 'ਚ ਖੋਲ੍ਹੇ ਹਲਕਾ ਪੱਧਰੀ ਦਫਤਰ ਦੇ ਉਦਘਾਟਨ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਦੋਸਤ ਰੂਸ ਅਤੇ ਇਰਾਨ ਨਾਲ ਪ੍ਰਧਾਨ ਮੰਤਰੀ ਮੋਦੀ ਆਪਣੀ ਦੋਸਤੀ ਨਿਭਾਉਣ ਲਈ ਧੋਖਾ ਕਰ ਰਹੇ ਹਨ ਜਦੋਂ ਕਿ ਦੋਨਾਂ ਹੀ ਦੇਸ਼ਾਂ ਨੇ 40 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਤੇਲ ਮੁਹਈਆ ਕਰਵਾਇਆ ਜਦੋਂ ਕਿ ਅੱਜ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਧਨਾਡ ਦੋਸਤਾਂ ਨੂੰ ਜਿੱਥੇ ਦੇਸ਼ ਦੀਆਂ ਕੁੰਜੀਆਂ ਫੜਾ ਰਹੇ ਹਨ, ਉਥੇ ਹੀ ਅਮਰਿਕਾ ਅੱਗੇ ਗੋਡੇ ਟੇਕਦੇ ਹੋਏ ਭਾਰਤ ਅਮਰੀਕਾ ਵਪਾਰਕ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ, ਜਿਸ ਦਾ ਕਾਂਗਰਸ ਡਟਕੇ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮਨਰੇਗਾ ਦਾ ਨਾਮ ਬਦਲ ਕੇ ਨਵੀਂ ਸਕੀਮ ਤਹਿਤ ਜਿੱਥੇ ਸੂਬਿਆਂ ਤੇ ਵੱਧ ਬੋਝ ਪਾਏ ਜਾ ਰਹੇ ਹਨ, ਉਥੇ ਹੀ ਮਜ਼ਦੂਰਾਂ ਅਤੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਦਾ ਕਾਰੋਬਾਰ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਹਨ। ਉਹਨਾਂ ਪੰਜਾਬ ਦੇ ਹਾਲਾਤ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਕਰਕੇ ਅੱਜ ਪੰਜਾਬ ਬਰਬਾਦ ਹੋ ਗਿਆ ਹੈ, ਪੰਜਾਬ ਸਿਰ 4.50 ਲੱਖ ਕਰੋੜ ਦਾ ਕਰਜ਼ਾ ਚਾੜ ਚੁੱਕਿਆ ਹੈ ਅਤੇ 50 ਹਜਾਰ ਕਰੋੜ ਦਾ ਨਵਾਂ ਕਰਜਾ ਲੈਣ ਲਈ ਸਰਕਾਰ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਸਰਕਾਰ ਚਲਾਈ ਜਾ ਰਹੀ ਹੈ ਅਤੇ ਸੂਬੇ ਦਾ ਖਜ਼ਾਨਾ ਦਿੱਲੀ ਦੇ ਨਕਾਰੇ ਹੋਏ ਲੀਡਰਾਂ ਦੀ ਆਓ ਭਗਤ ਲਈ ਨਜਾਇਜ਼ ਖਰਚਾ ਜਾ ਰਿਹਾ ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਹੱਕ ਮੰਗਣ ਵਾਲੇ ਬੇਰੁਜ਼ਗਾਰਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਲਾਠੀ ਚਾਰਜ ਹੋ ਰਹੇ ਹਨ, ਕਿਸਾਨ ਦੀ ਕੋਈ ਗੱਲ ਨਹੀਂ, ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਜਿਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਅਕਾਲੀ ਭਾਜਪਾ ਗੱਠ ਬੰਧਨ ਸਬੰਧੀ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਤੇ ਵੀ ਤੰਜ ਕਸਦਿਆਂ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਸਾਥ ਦੀ ਉਮੀਦ ਸੀ ਪਰ ਹੁਣ ਉਹ ਵੀ ਉਮੀਦ ਟੁੱਟ ਗਈ ਜਿਸ ਕਰਕੇ ਮਿੱਤਰਤਾ ਨਾ ਹੋਣ ਕਰਕੇ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਤਾਂ ਹੁਣ ਲੰਬੀ ਥਾਣੇ ਜੋਗੀ ਰਹਿ ਗਈ ਕਿਉਂਕਿ ਭਾਜਪਾ ਹੁਣ ਵੱਡਾ ਭਰਾ ਬਣਨ ਨੂੰ ਫਿਰਦੀ ਸੀ ਪਰ ਬਾਦਲਕੇ ਆਪਣੀ ਤਾਕਤ ਵਧਾਉਣ ਲਈ ਝਾਕ ਵਿੱਚ ਸਨ ਜੋ ਪੂਰੀ ਨਹੀਂ ਹੋਈ। ਇਸ ਮੌਕੇ ਉਹਨਾਂ ਮਾਲਵਾ ਇਲਾਕੇ ਦੇ ਲੋਕਾਂ ਨੂੰ ਵੀ ਕਾਂਗਰਸ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ, ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਫਤਹਿ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    20 hrs ago
  • पूर्व आईएएस विनय जी के यहाँ आना हुआ, कई विषय पर चर्चा हुई, साथ ही हमने पूर्व पुलिस महानिदेशक अनिल प्रथम गुजरात और सांसद संगीता जी से बातचीत करवाया... साथ ही जलजीरा पानी व मिनी समोसे का स्वाद भी लिया....
    1
    पूर्व आईएएस विनय जी के यहाँ आना हुआ, कई विषय पर चर्चा हुई, साथ ही हमने पूर्व पुलिस महानिदेशक अनिल प्रथम गुजरात और सांसद संगीता जी से बातचीत करवाया... साथ ही जलजीरा पानी व मिनी समोसे का स्वाद भी लिया....
    user_Misty Helping Foundation
    Misty Helping Foundation
    Voice of people Zira, Ferozepur•
    21 hrs ago
  • ਦੇਸੀ ਗੰਨੇ ਦਾ ਜੂਸ ਬਿਲਕੁਲ ਫਰੀ ਆਫ ਕਾਸਟ ਪੀਓ ਅੱਜ ਦਾ ਦਿਨ ਲੰਗਰ ਲੱਗਾ ਹੋਇਆ ਪੰਡੋਰੀਗੇਡ ਧਰਮਕੋਟ ਮੋਗਾ
    1
    ਦੇਸੀ ਗੰਨੇ ਦਾ ਜੂਸ ਬਿਲਕੁਲ ਫਰੀ ਆਫ ਕਾਸਟ ਪੀਓ ਅੱਜ ਦਾ ਦਿਨ ਲੰਗਰ ਲੱਗਾ ਹੋਇਆ ਪੰਡੋਰੀਗੇਡ ਧਰਮਕੋਟ ਮੋਗਾ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    23 hrs ago
  • 3.5 ਕਿਲੋ ਹੈਰੋਇਨ ਅਤੇ 06 ਪਿਸਟਲ ਸਮੇਤ 06 ਦੋਸ਼ੀ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ
    1
    3.5 ਕਿਲੋ ਹੈਰੋਇਨ ਅਤੇ 06 ਪਿਸਟਲ ਸਮੇਤ 06 ਦੋਸ਼ੀ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    10 min ago
  • Post by ਹਰਦੀਪ ਸਿੰਘ
    1
    Post by ਹਰਦੀਪ ਸਿੰਘ
    user_ਹਰਦੀਪ ਸਿੰਘ
    ਹਰਦੀਪ ਸਿੰਘ
    Miniatures Shop ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    17 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.