Shuru
Apke Nagar Ki App…
ਗਾਜ਼ੀਆਬਾਦ ਤੋਂ ਗੁੰਮ ਹੋਏ 4 ਨਾਬਾਲਗ ਬੱਚਿਆਂ ਨੂੰ ਟ੍ਰੇਸ ਕਰਕੇ ਸੁਰੱਖਿਅਤ ਤੌਰ 'ਤੇ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕੀਤਾ
5ab News Live
ਗਾਜ਼ੀਆਬਾਦ ਤੋਂ ਗੁੰਮ ਹੋਏ 4 ਨਾਬਾਲਗ ਬੱਚਿਆਂ ਨੂੰ ਟ੍ਰੇਸ ਕਰਕੇ ਸੁਰੱਖਿਅਤ ਤੌਰ 'ਤੇ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕੀਤਾ
More news from Punjab and nearby areas
- ਬਰਸਾਤ 'ਚ ਰੰਗਿਆ ਗੁਰਪੁਰਬ: ਸ਼੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾਲ ਬਣਿਆ ਅਲੌਕਿਕ ਮਾਹੌਲ #Punjab24News #Amritsar #SriGuruTeghBahadurJi #GurpurabCelebration #SriDarbarSahib #GoldenTemple #AmritsarDiaries #SpiritualVibes #WaheguruBlessings #RainAndFaith #DivineMoments #PunjabCulture1
- ਜ਼ਿਲਾ ਗਾਜ਼ੀਆਬਾਦ (ਯੂ.ਪੀ) ਪੁਲਿਸ ਵੱਲੋਂ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਹਨਾਂ ਦੇ ਇਲਾਕਾ ਵਿੱਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ, ਤੇ ਇਹਨਾਂ ਗਾਇਬ ਹੋਏ ਨਬਾਲਗ ਬੱਚਿਆਂ ਦੀ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ । ਜਿਸ ਤੇ ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਸਖਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਦੀ ਭਾਲ ਕਰਕੇ, ਇਹਨਾਂ ਬਚਿਆ ਨੂੰ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਈਸਟ ਸ੍ਰੀ ਅਨੁਭਵ ਜੈਨ ਆਈਪੀਐਸ।1
- Post by PR KUMAR 24 PUNJAB NEWS ASR1
- ਘਰੋਟਾ , ਅੱਜ ਸੀਐਚਸੀ ਘਰੋਟਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਥੀਮ1
- Post by ਜਸਕਰਨ ਸਿੰਘ1
- ਪੀ.ਓ ਸਟਾਫ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਭ'ਗੌ'ੜਾ ਕਰਾਰ ਦਿੱਤੇ ਪੀ.ਓ ਨੂੰ ਕੀਤਾ ਕਾਬੂ। #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1
- Post by 5ab News Live1
- ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬਣੇ ਨਵੇਂ ਪੁਲ ਦਾ ਵੇਖੋ ਹਾਲ, ਕਿ ਕਹੋਗੇ ਇਸ ਬਾਰੇ ....?? #NewsUpdate #PunjabiNews #NationalHighway #amritsar #cmmaan #punjab #NewsUpdate #fb #newsfeed #Punjab24News #Amritsar1