logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸ੍ਰੀ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ •ਭੋਗ 19 ਅਪ੍ਰੈਲ ਨੂੰ ਬਰਨਾਲਾ, 18 ਅਪ੍ਰੈਲ ( ਗੁਰਜੀਤ ਸਿੰਘ ਖੁੱਡੀ )-- ਹੰਡਿਆਇਆ ਦੇ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਸਾਤੀ ਹਾਲ ਵਿਖੇ ਸ੍ਰੀ ਬ੍ਰਾਹਮਣ ਸਭਾ ਰਜਿ ਹੰਡਿਆਇਆ ਵਲੋ ਸ੍ਰੀ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਪਾਠ ਆਰੰਭ ਕਰਵਾਏ ਗਏ, ਜਿਨਾਂ ਦੇ ਭੋਗ 19 ਅਪ੍ਰੈਲ ਨੂੰ 10 ਵਜੇ ਪਾਏ ਜਾਣਗੇ l

2 hrs ago
user_GURJIT SINGH KHUDDI
GURJIT SINGH KHUDDI
Press advisory ਬਰਨਾਲਾ, ਬਰਨਾਲਾ, ਪੰਜਾਬ•
2 hrs ago
7b4e84ff-0258-4bc9-b4c7-53401ee80a5e

ਸ੍ਰੀ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ •ਭੋਗ 19 ਅਪ੍ਰੈਲ ਨੂੰ ਬਰਨਾਲਾ, 18 ਅਪ੍ਰੈਲ ( ਗੁਰਜੀਤ ਸਿੰਘ ਖੁੱਡੀ )-- ਹੰਡਿਆਇਆ ਦੇ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਸਾਤੀ ਹਾਲ ਵਿਖੇ ਸ੍ਰੀ ਬ੍ਰਾਹਮਣ ਸਭਾ ਰਜਿ ਹੰਡਿਆਇਆ ਵਲੋ ਸ੍ਰੀ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਪਾਠ ਆਰੰਭ ਕਰਵਾਏ ਗਏ, ਜਿਨਾਂ ਦੇ ਭੋਗ 19 ਅਪ੍ਰੈਲ ਨੂੰ 10 ਵਜੇ ਪਾਏ ਜਾਣਗੇ l

More news from ਪੰਜਾਬ and nearby areas
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    19 hrs ago
  • पातड़ां से सतपाल गर्ग नगर कौंसिल चुनावों को लेकर प्रशासन ने तैयारियां तेज कर दी हैं। शहरी क्षेत्र की मतदाता सूची को अपडेट करने के उद्देश्य से एसडीएम पातड़ां काला राम कांसल ने विभिन्न राजनीतिक दलों के प्रतिनिधियों के साथ एक अहम बैठक की। बैठक में चुनाव प्रक्रिया को पारदर्शी और त्रुटिरहित बनाने के लिए आवश्यक दिशा-निर्देश जारी किए गए।एसडीएम काला राम कांसल ने बताया कि चुनाव आयोग पंजाब की ओर से जारी मतदाता सूची को अपडेट करने की प्रक्रिया शुरू कर दी गई है। इसके तहत नए वोट बनवाने, मृत या स्थानांतरित मतदाताओं के नाम हटवाने और विवरण में संशोधन के लिए निर्धारित फॉर्म जारी किए गए हैं। उन्होंने बताया कि नए वोट के लिए फार्म-6, नाम कटवाने के लिए फार्म-7 और संशोधन के लिए फार्म-8 का उपयोग किया जाएगा। उन्होंने राजनीतिक दलों के प्रतिनिधियों से अपील की कि वे अपने-अपने क्षेत्रों में लोगों को जागरूक करें ताकि अधिक से अधिक पात्र नागरिक अपनी वोट बनवा सकें। साथ ही डुप्लीकेट नाम और त्रुटियों को दूर करने के लिए विशेष अभियान चलाने की बात भी कही।प्रशासन के अनुसार, 17 अप्रैल 2026 से दावे और एतराज दर्ज कराने की प्रक्रिया शुरू हो चुकी है, जो 23 अप्रैल 2026 शाम 5 बजे तक जारी रहेगी। इच्छुक व्यक्ति अपने आवेदन नगर कौंसिल कार्यालय या संबंधित कार्यालय में जमा करवा सकते हैं। सभी फॉर्म संबंधित कार्यालयों में उपलब्ध हैं। प्राप्त दावों और एतराजों का 30 अप्रैल 2026 तक फील्ड वेरिफिकेशन कर निपटारा किया जाएगा। इसके बाद 5 मई 2026 को वोटर लिस्ट का अंतिम प्रकाशन किया जाएगा, जिसके आधार पर चुनाव प्रक्रिया पूरी होगी। 18 साल के नागरिक बनवा सकते हैं वोट प्रशासन ने बताया कि 23 अप्रैल 2026 तक जिन नागरिकों की आयु 18 वर्ष पूरी हो जाती है, वे वोट बनवाने के पात्र होंगे। हालांकि, वर्तमान ड्राफ्ट सूची पिछली योग्यता तिथि के आधार पर तैयार की गई है, जिसके कारण हाल ही में विधानसभा चुनाव के दौरान बने कुछ वोट इसमें शामिल नहीं हैं।यह मतदाता सूची नई वार्डबंदी के अनुसार तैयार की गई है, जिसे लोकल बॉडी विभाग द्वारा अधिसूचित किया गया है। मतदाता कार्यालय जाकर अपनी वोट की जांच भी कर सकते हैं। प्रशासन ने स्पष्ट किया कि 23 अप्रैल के बाद किसी भी प्रकार के दावे या एतराज स्वीकार नहीं किए जाएंगे।
    1
    पातड़ां से सतपाल गर्ग 
नगर कौंसिल चुनावों को लेकर प्रशासन ने तैयारियां तेज कर दी हैं। शहरी क्षेत्र की मतदाता सूची को अपडेट करने के उद्देश्य से एसडीएम पातड़ां काला राम कांसल ने विभिन्न राजनीतिक दलों के प्रतिनिधियों के साथ एक अहम बैठक की। बैठक में चुनाव प्रक्रिया को पारदर्शी और त्रुटिरहित बनाने के लिए आवश्यक दिशा-निर्देश जारी किए गए।एसडीएम काला राम कांसल ने बताया कि चुनाव आयोग पंजाब की ओर से जारी मतदाता सूची को अपडेट करने की प्रक्रिया शुरू कर दी गई है। इसके तहत नए वोट बनवाने, मृत या स्थानांतरित मतदाताओं के नाम हटवाने और विवरण में संशोधन के लिए निर्धारित फॉर्म जारी किए गए हैं। उन्होंने बताया कि नए वोट के लिए फार्म-6, नाम कटवाने के लिए फार्म-7 और संशोधन के लिए फार्म-8 का उपयोग किया जाएगा।
उन्होंने राजनीतिक दलों के प्रतिनिधियों से अपील की कि वे अपने-अपने क्षेत्रों में लोगों को जागरूक करें ताकि अधिक से अधिक पात्र नागरिक अपनी वोट बनवा सकें। साथ ही डुप्लीकेट नाम और त्रुटियों को दूर करने के लिए विशेष अभियान चलाने की बात भी कही।प्रशासन के अनुसार, 17 अप्रैल 2026 से दावे और एतराज दर्ज कराने की प्रक्रिया शुरू हो चुकी है, जो 23 अप्रैल 2026 शाम 5 बजे तक जारी रहेगी। इच्छुक व्यक्ति अपने आवेदन नगर कौंसिल कार्यालय या संबंधित कार्यालय में जमा करवा सकते हैं। सभी फॉर्म संबंधित कार्यालयों में उपलब्ध हैं। प्राप्त दावों और एतराजों का 30 अप्रैल 2026 तक फील्ड वेरिफिकेशन कर निपटारा किया जाएगा।
इसके बाद 5 मई 2026 को वोटर लिस्ट का अंतिम प्रकाशन किया जाएगा, जिसके आधार पर चुनाव प्रक्रिया पूरी होगी।
18 साल के नागरिक बनवा सकते हैं वोट
प्रशासन ने बताया कि 23 अप्रैल 2026 तक जिन नागरिकों की आयु 18 वर्ष पूरी हो जाती है, वे वोट बनवाने के पात्र होंगे। हालांकि, वर्तमान ड्राफ्ट सूची पिछली योग्यता तिथि के आधार पर तैयार की गई है, जिसके कारण हाल ही में विधानसभा चुनाव के दौरान बने कुछ वोट इसमें शामिल नहीं हैं।यह मतदाता सूची नई वार्डबंदी के अनुसार तैयार की गई है, जिसे लोकल बॉडी विभाग द्वारा अधिसूचित किया गया है। मतदाता कार्यालय जाकर अपनी वोट की जांच भी कर सकते हैं। प्रशासन ने स्पष्ट किया कि 23 अप्रैल के बाद किसी भी प्रकार के दावे या एतराज स्वीकार नहीं किए जाएंगे।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    5 hrs ago
  • Post by Rammi Cheema
    4
    Post by Rammi Cheema
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    19 hrs ago
  • #aam adami party mantri saab nu 🙏🙏🙏🙏
    1
    #aam adami party mantri saab nu 🙏🙏🙏🙏
    user_Munna Kumar
    Munna Kumar
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    20 hrs ago
  • live dharamkot khabar
    1
    live dharamkot khabar
    user_Lovepreet Singh
    Lovepreet Singh
    ਮੋਗਾ, ਮੋਗਾ, ਪੰਜਾਬ•
    22 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    2 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    21 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    6 hrs ago
  • 📰 ਤਾਜ਼ਾ ਅਪਡੇਟ Raghav Chadha ਨੇ ਰਾਜ ਸਭਾ ਵਿੱਚ ਬੋਲਦੇ ਹੋਏ ਕਿਹਾ ਕਿ ਉਹ ਉਸ ਪਾਰਟੀ ਨਾਲ ਸਬੰਧਤ ਹਨ ਜਿਸਦੇ ਨੇਤਾ ਸਦਨ ਵਿੱਚ ਮੌਜੂਦ ਨਹੀਂ ਸਨ। ਇਹ ਬਿਆਨ ਸਿੱਧਾ ਤੌਰ 'ਤੇ Aam Aadmi Party ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਪਾਰਟੀ ਅੰਦਰੂਨੀ ਖਿੱਚਤਾਣ ਦੀ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ Harivansh Narayan Singh ਨੂੰ ਤੀਜੀ ਵਾਰ ਚੁਣੇ ਜਾਣ 'ਤੇ ਚੱਢਾ ਨੇ ਵਧਾਈ ਵੀ ਦਿੱਤੀ। ⚡ ਵਾਇਰਲ ਟਾਈਟਲ 🔥 "ਰਾਜ ਸਭਾ 'ਚ ਰਾਘਵ ਚੱਢਾ ਦਾ ਵੱਡਾ ਸੰਕੇਤ — 'ਮੇਰੀ ਪਾਰਟੀ ਦੇ ਨੇਤਾ ਹੀ ਗਾਇਬ', ਆਪ ਅੰਦਰ ਟਕਰਾਅ ਤੇਜ਼!" 📝 ਪੂਰਾ ਵੇਰਵਾ (ਬਿਨਾਂ ਕੱਟੇ) ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ Raghav Chadha ਨੂੰ ਚੇਅਰਮੈਨ ਵੱਲੋਂ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧਾ ਪਾਰਟੀ ਦਾ ਨਾਮ ਨਾ ਲੈਂਦੇ ਹੋਏ ਕਿਹਾ ਕਿ ਉਹ ਉਸ ਪਾਰਟੀ ਨਾਲ ਸਬੰਧਤ ਹਨ ਜਿਸਦੇ ਨੇਤਾ ਅਤੇ ਨਵ-ਨਿਯੁਕਤ ਉਪ ਨੇਤਾ ਸਦਨ ਵਿੱਚ ਮੌਜੂਦ ਨਹੀਂ ਸਨ। ਚੇਅਰਮੈਨ C. P. Radhakrishnan ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ। ਚੱਢਾ ਨੇ ਲਗਭਗ 1 ਮਿੰਟ 50 ਸਕਿੰਟ ਗੱਲ ਕੀਤੀ ਅਤੇ Harivansh Narayan Singh ਨੂੰ ਤੀਜੇ ਕਾਰਜਕਾਲ ਲਈ ਵਧਾਈ ਦਿੱਤੀ। ਇਸ ਦੌਰਾਨ Sanjay Singh ਅਤੇ Ashok Mittal ਸਦਨ ਵਿੱਚ ਮੌਜੂਦ ਨਹੀਂ ਸਨ, ਜਿਸਨੂੰ ਲੈ ਕੇ ਰਾਜਨੀਤਿਕ ਅਰਥ ਕੱਢੇ ਜਾ ਰਹੇ ਹਨ। ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ Aam Aadmi Party ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ Ashok Mittal ਨੂੰ ਨਵਾਂ ਡਿਪਟੀ ਲੀਡਰ ਬਣਾਇਆ ਗਿਆ ਸੀ। ਪਾਰਟੀ ਨੇ ਇਹ ਵੀ ਕਿਹਾ ਸੀ ਕਿ ਚੱਢਾ ਨੂੰ ਪਾਰਟੀ ਕੋਟੇ ਤੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਇਸ ਮਾਮਲੇ ਤੋਂ ਬਾਅਦ ਚੱਢਾ ਨੇ ਕਿਹਾ ਸੀ ਕਿ "ਮੈਨੂੰ ਚੁੱਪ ਕਰਵਾ ਦਿੱਤਾ ਗਿਆ ਹੈ ਪਰ ਮੈਂ ਹਾਰਿਆ ਨਹੀਂ ਹਾਂ। ਮੈਂ ਦਰਿਆ ਹਾਂ ਜੋ ਸਮੇਂ ਆਉਣ 'ਤੇ ਹੜ੍ਹ ਬਣ ਜਾਂਦਾ ਹੈ।" 🔎 ਕੀ-ਕੀ ਹੋਇਆ ਹੁਣ ਤੱਕ ? ✔️ 2 ਅਪ੍ਰੈਲ — ਡਿਪਟੀ ਲੀਡਰ ਤੋਂ ਹਟਾਏ ਗਏ ✔️ ਨਵਾਂ ਡਿਪਟੀ ਲੀਡਰ — ਅਸ਼ੋਕ ਮਿੱਤਲ ✔️ ਸੁਰੱਖਿਆ ਵਾਪਸ ਲੈਣ ਦੀ ਚਰਚਾ ✔️ ਆਪ ਨੇਤਾਵਾਂ ਵੱਲੋਂ ਖੁੱਲ੍ਹੀ ਆਲੋਚਨਾ ✔️ ਚੱਢਾ ਵੱਲੋਂ ਲਗਾਤਾਰ ਵੀਡੀਓ ਜਾਰੀ ✔️ ਕਿਤਾਬ "48 Laws of Power" ਨਾਲ ਸੰਕੇਤ 🎯 ਸਮੀਖਿਆ ਇਹ ਮਾਮਲਾ ਸਿਰਫ਼ ਅਹੁਦੇ ਤੋਂ ਹਟਾਉਣ ਤੱਕ ਸੀਮਿਤ ਨਹੀਂ ਲੱਗਦਾ। ਰਾਜਨੀਤਿਕ ਵਿਸ਼ਲੇਸ਼ਕ ਮੰਨ ਰਹੇ ਹਨ ਕਿ: • ਆਪ ਅੰਦਰ ਅੰਦਰੂਨੀ ਖਿੱਚਤਾਣ ਵਧ ਰਹੀ ਹੈ • ਪੰਜਾਬ ਦੀ ਰਾਜਨੀਤੀ 'ਤੇ ਅਸਰ ਪੈ ਸਕਦਾ ਹੈ • ਚੱਢਾ ਭਵਿੱਖ ਵਿੱਚ ਵੱਡਾ ਕਦਮ ਲੈ ਸਕਦੇ ਹਨ 🪞 ਪ੍ਰਤਿਬਿੰਬ ਇਹ ਮਾਮਲਾ ਦਿਖਾਉਂਦਾ ਹੈ ਕਿ ਵੱਡੀਆਂ ਪਾਰਟੀਆਂ ਵਿੱਚ ਅੰਦਰੂਨੀ ਅਸਹਿਮਤੀਆਂ ਕਿਵੇਂ ਜਨਤਕ ਹੋ ਜਾਂਦੀਆਂ ਹਨ। ਰਾਘਵ ਚੱਢਾ ਦੇ ਸੰਕੇਤ ਸਾਫ਼ ਦੱਸ ਰਹੇ ਹਨ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ। 📊 ਪੋਲ ਸਵਾਲ ਕੀ ਰਾਘਵ ਚੱਢਾ ਅਤੇ ਆਪ ਵਿਚਕਾਰ ਦੂਰੀ ਵੱਧ ਰਹੀ ਹੈ? 🔘 ਹਾਂ 🔘 ਨਹੀਂ 🔘 ਕਹਿ ਨਹੀਂ ਸਕਦੇ 💬 ਪ੍ਰਤੀਕਿਰਿਆ ਸਵਾਲ ਕੀ ਰਾਘਵ ਚੱਢਾ ਆਪ ਛੱਡ ਸਕਦੇ ਹਨ? ਤੁਹਾਡੀ ਰਾਏ ਕਮੈਂਟ ਕਰੋ 👇 🧠 ਅੰਤਿਮ ਵਿਚਾਰ ਰਾਜ ਸਭਾ ਵਿੱਚ ਦਿੱਤਾ ਗਿਆ ਇਹ ਛੋਟਾ ਬਿਆਨ ਵੱਡੇ ਰਾਜਨੀਤਿਕ ਸੰਕੇਤ ਦੇ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਗਰਮ ਹੋ ਸਕਦਾ ਹੈ। 🏁 ਨਿਸ਼ਕਰਸ਼ ਰਾਘਵ ਚੱਢਾ ਦਾ ਇਹ ਬਿਆਨ ਸਿਰਫ਼ ਸ਼ਬਦ ਨਹੀਂ, ਸਿਆਸੀ ਸੰਕੇਤ ਹੈ। ਹੁਣ ਸਭ ਦੀ ਨਜ਼ਰ ਉਨ੍ਹਾਂ ਦੇ ਅਗਲੇ ਕਦਮ 'ਤੇ ਹੈ। ⚠️ ਡਿਸਕਲੇਮਰ ਇਹ ਖ਼ਬਰ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਜਨਤਕ ਬਿਆਨਾਂ 'ਤੇ ਆਧਾਰਿਤ ਹੈ। ਰਾਜਨੀਤਿਕ ਮਾਮਲਿਆਂ ਵਿੱਚ ਹਾਲਾਤ ਸਮੇਂ ਨਾਲ ਬਦਲ ਸਕਦੇ ਹਨ। 🚨 ਅੰਤਿਮ ਵਾਇਰਲ ਲਾਈ ਚੁੱਪ ਰਹਿਣ ਵਾਲਾ ਨੇਤਾ… ਕਦੇ-ਕਦੇ ਸਭ ਤੋਂ ਵੱਡਾ ਤੂਫ਼ਾਨ ਲਿਆਉਂਦਾ ਹੈ!
    1
    📰 ਤਾਜ਼ਾ ਅਪਡੇਟ
Raghav Chadha ਨੇ ਰਾਜ ਸਭਾ ਵਿੱਚ ਬੋਲਦੇ ਹੋਏ ਕਿਹਾ ਕਿ ਉਹ ਉਸ ਪਾਰਟੀ ਨਾਲ ਸਬੰਧਤ ਹਨ ਜਿਸਦੇ ਨੇਤਾ ਸਦਨ ਵਿੱਚ ਮੌਜੂਦ ਨਹੀਂ ਸਨ। ਇਹ ਬਿਆਨ ਸਿੱਧਾ ਤੌਰ 'ਤੇ Aam Aadmi Party ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਪਾਰਟੀ ਅੰਦਰੂਨੀ ਖਿੱਚਤਾਣ ਦੀ ਚਰਚਾ ਤੇਜ਼ ਹੋ ਗਈ ਹੈ। 
ਇਸ ਦੌਰਾਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ Harivansh Narayan Singh ਨੂੰ ਤੀਜੀ ਵਾਰ ਚੁਣੇ ਜਾਣ 'ਤੇ ਚੱਢਾ ਨੇ ਵਧਾਈ ਵੀ ਦਿੱਤੀ। 
⚡ ਵਾਇਰਲ ਟਾਈਟਲ
🔥 "ਰਾਜ ਸਭਾ 'ਚ ਰਾਘਵ ਚੱਢਾ ਦਾ ਵੱਡਾ ਸੰਕੇਤ — 'ਮੇਰੀ ਪਾਰਟੀ ਦੇ ਨੇਤਾ ਹੀ ਗਾਇਬ', ਆਪ ਅੰਦਰ ਟਕਰਾਅ ਤੇਜ਼!"
📝 ਪੂਰਾ ਵੇਰਵਾ (ਬਿਨਾਂ ਕੱਟੇ)
ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ Raghav Chadha ਨੂੰ ਚੇਅਰਮੈਨ ਵੱਲੋਂ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧਾ ਪਾਰਟੀ ਦਾ ਨਾਮ ਨਾ ਲੈਂਦੇ ਹੋਏ ਕਿਹਾ ਕਿ ਉਹ ਉਸ ਪਾਰਟੀ ਨਾਲ ਸਬੰਧਤ ਹਨ ਜਿਸਦੇ ਨੇਤਾ ਅਤੇ ਨਵ-ਨਿਯੁਕਤ ਉਪ ਨੇਤਾ ਸਦਨ ਵਿੱਚ ਮੌਜੂਦ ਨਹੀਂ ਸਨ।
ਚੇਅਰਮੈਨ C. P. Radhakrishnan ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ। ਚੱਢਾ ਨੇ ਲਗਭਗ 1 ਮਿੰਟ 50 ਸਕਿੰਟ ਗੱਲ ਕੀਤੀ ਅਤੇ Harivansh Narayan Singh ਨੂੰ ਤੀਜੇ ਕਾਰਜਕਾਲ ਲਈ ਵਧਾਈ ਦਿੱਤੀ।
ਇਸ ਦੌਰਾਨ Sanjay Singh ਅਤੇ Ashok Mittal ਸਦਨ ਵਿੱਚ ਮੌਜੂਦ ਨਹੀਂ ਸਨ, ਜਿਸਨੂੰ ਲੈ ਕੇ ਰਾਜਨੀਤਿਕ ਅਰਥ ਕੱਢੇ ਜਾ ਰਹੇ ਹਨ।
ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ Aam Aadmi Party ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ Ashok Mittal ਨੂੰ ਨਵਾਂ ਡਿਪਟੀ ਲੀਡਰ ਬਣਾਇਆ ਗਿਆ ਸੀ। ਪਾਰਟੀ ਨੇ ਇਹ ਵੀ ਕਿਹਾ ਸੀ ਕਿ ਚੱਢਾ ਨੂੰ ਪਾਰਟੀ ਕੋਟੇ ਤੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। 
ਇਸ ਮਾਮਲੇ ਤੋਂ ਬਾਅਦ ਚੱਢਾ ਨੇ ਕਿਹਾ ਸੀ ਕਿ
"ਮੈਨੂੰ ਚੁੱਪ ਕਰਵਾ ਦਿੱਤਾ ਗਿਆ ਹੈ ਪਰ ਮੈਂ ਹਾਰਿਆ ਨਹੀਂ ਹਾਂ। ਮੈਂ ਦਰਿਆ ਹਾਂ ਜੋ ਸਮੇਂ ਆਉਣ 'ਤੇ ਹੜ੍ਹ ਬਣ ਜਾਂਦਾ ਹੈ।"
🔎 ਕੀ-ਕੀ ਹੋਇਆ ਹੁਣ ਤੱਕ ?
✔️ 2 ਅਪ੍ਰੈਲ — ਡਿਪਟੀ ਲੀਡਰ ਤੋਂ ਹਟਾਏ ਗਏ
✔️ ਨਵਾਂ ਡਿਪਟੀ ਲੀਡਰ — ਅਸ਼ੋਕ ਮਿੱਤਲ
✔️ ਸੁਰੱਖਿਆ ਵਾਪਸ ਲੈਣ ਦੀ ਚਰਚਾ
✔️ ਆਪ ਨੇਤਾਵਾਂ ਵੱਲੋਂ ਖੁੱਲ੍ਹੀ ਆਲੋਚਨਾ
✔️ ਚੱਢਾ ਵੱਲੋਂ ਲਗਾਤਾਰ ਵੀਡੀਓ ਜਾਰੀ
✔️ ਕਿਤਾਬ "48 Laws of Power" ਨਾਲ ਸੰਕੇਤ
🎯 ਸਮੀਖਿਆ
ਇਹ ਮਾਮਲਾ ਸਿਰਫ਼ ਅਹੁਦੇ ਤੋਂ ਹਟਾਉਣ ਤੱਕ ਸੀਮਿਤ ਨਹੀਂ ਲੱਗਦਾ।
ਰਾਜਨੀਤਿਕ ਵਿਸ਼ਲੇਸ਼ਕ ਮੰਨ ਰਹੇ ਹਨ ਕਿ:
• ਆਪ ਅੰਦਰ ਅੰਦਰੂਨੀ ਖਿੱਚਤਾਣ ਵਧ ਰਹੀ ਹੈ
• ਪੰਜਾਬ ਦੀ ਰਾਜਨੀਤੀ 'ਤੇ ਅਸਰ ਪੈ ਸਕਦਾ ਹੈ
• ਚੱਢਾ ਭਵਿੱਖ ਵਿੱਚ ਵੱਡਾ ਕਦਮ ਲੈ ਸਕਦੇ ਹਨ
🪞 ਪ੍ਰਤਿਬਿੰਬ
ਇਹ ਮਾਮਲਾ ਦਿਖਾਉਂਦਾ ਹੈ ਕਿ ਵੱਡੀਆਂ ਪਾਰਟੀਆਂ ਵਿੱਚ ਅੰਦਰੂਨੀ ਅਸਹਿਮਤੀਆਂ ਕਿਵੇਂ ਜਨਤਕ ਹੋ ਜਾਂਦੀਆਂ ਹਨ।
ਰਾਘਵ ਚੱਢਾ ਦੇ ਸੰਕੇਤ ਸਾਫ਼ ਦੱਸ ਰਹੇ ਹਨ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ।
📊 ਪੋਲ ਸਵਾਲ
ਕੀ ਰਾਘਵ ਚੱਢਾ ਅਤੇ ਆਪ ਵਿਚਕਾਰ ਦੂਰੀ ਵੱਧ ਰਹੀ ਹੈ?
🔘 ਹਾਂ
🔘 ਨਹੀਂ
🔘 ਕਹਿ ਨਹੀਂ ਸਕਦੇ
💬 ਪ੍ਰਤੀਕਿਰਿਆ ਸਵਾਲ
ਕੀ ਰਾਘਵ ਚੱਢਾ ਆਪ ਛੱਡ ਸਕਦੇ ਹਨ?
ਤੁਹਾਡੀ ਰਾਏ ਕਮੈਂਟ ਕਰੋ 👇
🧠 ਅੰਤਿਮ ਵਿਚਾਰ
ਰਾਜ ਸਭਾ ਵਿੱਚ ਦਿੱਤਾ ਗਿਆ ਇਹ ਛੋਟਾ ਬਿਆਨ ਵੱਡੇ ਰਾਜਨੀਤਿਕ ਸੰਕੇਤ ਦੇ ਰਿਹਾ ਹੈ।
ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਗਰਮ ਹੋ ਸਕਦਾ ਹੈ।
🏁 ਨਿਸ਼ਕਰਸ਼
ਰਾਘਵ ਚੱਢਾ ਦਾ ਇਹ ਬਿਆਨ ਸਿਰਫ਼ ਸ਼ਬਦ ਨਹੀਂ, ਸਿਆਸੀ ਸੰਕੇਤ ਹੈ।
ਹੁਣ ਸਭ ਦੀ ਨਜ਼ਰ ਉਨ੍ਹਾਂ ਦੇ ਅਗਲੇ ਕਦਮ 'ਤੇ ਹੈ।
⚠️ ਡਿਸਕਲੇਮਰ
ਇਹ ਖ਼ਬਰ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਜਨਤਕ ਬਿਆਨਾਂ 'ਤੇ ਆਧਾਰਿਤ ਹੈ। ਰਾਜਨੀਤਿਕ ਮਾਮਲਿਆਂ ਵਿੱਚ ਹਾਲਾਤ ਸਮੇਂ ਨਾਲ ਬਦਲ ਸਕਦੇ ਹਨ।
🚨 ਅੰਤਿਮ ਵਾਇਰਲ ਲਾਈ
ਚੁੱਪ ਰਹਿਣ ਵਾਲਾ ਨੇਤਾ… ਕਦੇ-ਕਦੇ ਸਭ ਤੋਂ ਵੱਡਾ ਤੂਫ਼ਾਨ ਲਿਆਉਂਦਾ ਹੈ!
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    14 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.