KMSK ਵਲੋਂ ਸ਼ੇਰਪੁਰ ਸੱਧਾ ਵਿਖੇ ਜੋਨ ਬਾਬਾ ਬੀਰ ਸਿੰਘ ਦੀ ਚੋਣ ਸੁਖਵਿੰਦਰ ਸਿੰਘ ਸੋਨੀ ਪ੍ਰਧਾਨ ਸੁਖਵਿੰਦਰ ਸਿੰਘ ਸਕੱਤਰ ਨਿਯੁਕਤ ਐਤਵਾਰ ਨੂੰ ਸ਼ੇਰਪੁਰ ਸੱਧਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜੋਨ ਬਾਬਾ ਬੀਰ ਸਿੰਘ ਦੀ ਤਿੰਨ ਸਾਲ ਬਾਅਦ ਦੁਬਾਰਾ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਪੰਚ ਪ੍ਰਧਾਨੀ ਹੇਠ ਜ਼ਿਲ੍ਹਾ ਸੰਗਠਿਤ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਰਹਿਨੁਮਾਈ ਹੇਠ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੋਨੀ ਨੂੰ ਪ੍ਰਧਾਨ ਤੇ ਸੁਖਵਿੰਦਰ ਸਿੰਘ ਨੂੰ ਸਕੱਤਰ ਨਿਯੁਕਤ ਨਿਯੁਕਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਰ ਸਿੰਘ ਮਹੀਵਾਲ ਨੇ ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਦੱਸਿਆ ਕਿ ਇਸਤੋਂ ਇਲਾਵਾ ਖ਼ਜ਼ਾਨਚੀ ਪਿਆਰਾ ਸਿੰਘ, ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਪੈੱ੍ਰਸ ਸਕੱਤਰ ਦਿਵਜੋਤ ਸਿੰਘ, ਸੰਗਠਨ ਸਕੱਤਰ ਰਛਪਾਲ ਸਿੰਘ, ਸਹਾਇਕ ਖ਼ਜ਼ਾਨਚੀ ਮੁਖ਼ਤਿਆਰ ਸਿੰਘ, ਮੀਤ ਸਕੱਤਰ ਜਗਤਾਰ ਸਿੰਘ, ਲੰਗਰ ਕਮੇਟੀ ਇੰਚਾਰਜ ਮੇਜਰ ਸਿੰਘ, ਵਲੰਟੀਅਰ ਇੰਚਾਰਜ ਦਵਿੰਦਰ ਸਿੰਘ, ਸਲਾਹਕਾਰ ਹਰਵਿੰਦਰ ਸਿੰਘ, ਸਲਾਹਕਾਰ ਸ਼ਮਸ਼ੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਤੇ ਮੀਤ ਪ੍ਰਧਾਨ ਨਰਿੰਦਰ ਕੌਰ ਨੂੰ ਚੁਣਿਆ ਗਿਆ |

- Post by The Virsa Punjab1
- जान बुझ के वेचेया जा रिहा मेरा सलंडर पर मेरे घर नही पूज रिहा एजेंसी मालक और मनीम नही भेज रहे जा सप्लई ख़तम है कारण सब नु नजर आह रिहा सेकयत नो 180968 जवाब किस कोलो मिले गा क्यू विक गिया मेरा सलंडर 8 दिन लगातार वार वार पर मेरे घर नहीं मिला ☎️ पिसले माह वी सेकयत की थी 🔔 पर उस से पहले तो तेल की जंग वी नही शुरू हुई थी फिर बार बार क्यू1
- ਖੋਹ ਕੀਤੀਆਂ ਬਾਲੀਆਂ ਸਮੇਤ 01 ਲੁਟੇਰਾ ਥਾਣਾ ਬੀ-ਡਵੀਜ਼ਨ ਪੁਲਿਸ ਵਲੋਂ ਕਾਬੂ1
- ਅੰਮ੍ਰਿਤਸਰ ‘ਚ 70ਵਾਂ ਹੋਲਾ-ਮਹੱਲਾ ਧੂਮਧਾਮ ਨਾਲ ਮਨਾਇਆ, ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਪਹੁੰਚੀਆਂ ਸਤਿਗੁਰੂ ਰਾਮ ਸਿੰਘ ਜੀ ਦੇ ਤਪ ਅਸਥਾਨ ‘ਤੇ ਵੱਡਾ ਧਾਰਮਿਕ ਸਮਾਗਮ, ਲੰਗਰ-ਸੇਵਾ ਤੇ ਸਮਾਜਿਕ ਸੇਵਾਵਾਂ ਨੇ ਖਿੱਚਿਆ ਧਿਆਨ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼: ਹੋਲਾ-ਮਹੱਲਾ ਸਮਾਗਮ ‘ਚ ਨੌਜਵਾਨਾਂ ਨੂੰ ਵਿਰਸੇ ਨਾਲ ਜੁੜਨ ਦੀ ਅਪੀਲ1
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਕਲ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਵਜੋਂ ਅਮਨ ਵਰਮਾ ਨੂੰ ਕੀਤਾ ਗਿਆ ਨਿਯੁਕਤ1
- Phulkari Woman ਵੱਲੋਂ Gala Night 2026 ਦਾ ਆਯੋਜਨ, ਨਵੇਂ ਪ੍ਰੈਜ਼ੀਡੈਂਟ ਦੀ ਹੋਈ ਘੋਸ਼ਣਾ #Punjab24News #PhulkariWoman #GalaNight2026 #AmritsarEvent #WomenEmpowerment #WomenLeadership #AmritsarNews #SocialInitiative #CulturalEvening #WomenInspiration #PunjabEvents #CommunityService #EmpoweredWomen #AmritsarCity #WomenSupportWomen1
- Post by Jandir saini1
- Post by Vijay Kumar2
- P.O ਸਟਾਫ ਅੰਮ੍ਰਿਤਸਰ ਵੱਲੋ ਵੱਖ-ਵੱਖ ਕੇਸਾਂ ਚ 2 ਭਗੌੜੇ ਕੀਤੇ ਗਏ ਕਾਬੂ #Punjab24News #AmritsarPolice #POStaffAmritsar #PunjabPolice #FugitiveArrested #PoliceAction #CrimeUpdate #LawAndOrder #PunjabNews #PoliceOperation #Arrested #CrimeControl #PublicSafety #JusticeServed #BreakingNews #AmritsarNews1