logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੁਰਾਣੇ ਸ਼ਹਿਰ ਵਿੱਚ ਜਾਮ ਪਈ ਵੱਡੀ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਨੇ ਲਗਾਈਆਂ ਸਵਿਸ-ਜਰਮਨ ਮਸ਼ੀਨਾਂ 78 ਇੰਚ ਚੌੜੀ ਸੀਵਰੇਜ ਲਾਈਨ ਸਾਫ਼ ਹੋਣ ਨਾਲ ਢੋਕਾ ਮੁਹੱਲਾ ਅਤੇ ਬੁੱਢੇ ਦਰਿਆ ਦੇ ਨੇੜਲੇ ਨੀਵੇਂ ਇਲਾਕਿਆਂ ਨੂੰ ਜਲ-ਭਰਾਅ ਤੋਂ ਮਿਲੇਗੀ ਵੱਡੀ ਰਾਹਤ: ਮੇਅਰ ਇੰਦਰਜੀਤ ਕੌਰ ਸੀਵਰੇਜ ਦੇ ਵਹਾਅ ਨੂੰ ਠੀਕ ਕਰਨ ਅਤੇ ਜਮਾਲਪੁਰ ਐਸ.ਟੀ.ਪੀ. ਦਾ ਬੋਝ ਘਟਾਉਣ ਲਈ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਕੀਤੀ ਜਾ ਰਹੀ ਹੈ ਵਰਤੋਂ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵੀ ਮੇਅਰ ਦੇ ਨਾਲ ਰਹੇ ਮੌਜੂਦ* ਲੁਧਿਆਣਾ, ਬੁੱਢੇ ਦਰਿਆ ਦੇ ਨਾਲ ਲੱਗਦੇ ਢੋਕਾ ਮੁਹੱਲਾ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਵੱਡਾ ਕਦਮ ਚੁੱਕਿਆ ਹੈ। ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਦੇ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਸਵਿਸ ਅਤੇ ਜਰਮਨ ਤਕਨੀਕ ਵਾਲੀਆਂ ਅਤਿ ਆਧੁਨਿਕ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਜਾਂਚ ਕੈਮਰੇ ਤਾਇਨਾਤ ਕੀਤੇ ਗਏ ਹਨ। ਮੇਅਰ ਇੰਦਰਜੀਤ ਕੌਰ ਨੇ ਬੁੱਧਵਾਰ ਨੂੰ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਮਹੱਤਵਪੂਰਨ ਸੀਵਰੇਜ ਲਾਈਨ ਦੇ ਜਾਮ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਆਧੁਨਿਕ ਤਕਨੀਕ ਅਤੇ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਇਸ ਲਾਈਨ ਨੂੰ ਜੜ੍ਹੋਂ ਸਾਫ਼ ਕੀਤਾ ਜਾ ਰਿਹਾ ਹੈ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਮੌਜੂਦਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਲਾਈਨ ਦੇ ਮੈਨਹੋਲਾਂ ਨੂੰ ਲੱਭਣਾ ਕਾਫ਼ੀ ਚੁਣੌਤੀਪੂਰਨ ਸੀ। ਇੱਕ ਅਹਿਮ ਮੈਨਹੋਲ ਗਊਘਾਟ ਗੁਰਦੁਆਰਾ ਸਾਹਿਬ ਦੇ ਅੰਦਰ ਮਿਲਿਆ, ਜਿਸ ਤੋਂ ਬਾਅਦ ਤੁਰੰਤ ਸਫ਼ਾਈ ਦਾ ਪ੍ਰਬੰਧ ਸ਼ੁਰੂ ਕੀਤਾ ਗਿਆ। ਉਨ੍ਹਾਂ ਇਸ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ। ਇਹ ਮੁੱਖ ਲਾਈਨ ਬੰਦ ਹੋਣ ਕਾਰਨ 161 MLD ਸਮਰੱਥਾ ਵਾਲੇ ਭੱਟੀਆਂ ਐਸ.ਟੀ.ਪੀ. ਨੂੰ ਸਿਰਫ਼ 70 MLD ਸੀਵਰੇਜ ਮਿਲ ਰਿਹਾ ਸੀ, ਜਦਕਿ ਬਾਕੀ 80 MLD ਸੀਵਰੇਜ ਜਮਾਲਪੁਰ ਪਲਾਂਟ ਵੱਲ ਜਾ ਰਿਹਾ ਸੀ। ਲਾਈਨ ਸਾਫ਼ ਹੋਣ ਅਤੇ ਆਰਜ਼ੀ ਡਾਇਵਰਸ਼ਨ ਚੈਨਲ ਬਣਨ ਨਾਲ ਲਗਭਗ 20-30 MLD ਗੰਦਾ ਪਾਣੀ ਸਿੱਧਾ ਭੱਟੀਆਂ ਪਲਾਂਟ ਵੱਲ ਮੋੜਿਆ ਜਾਵੇਗਾ, ਜਿਸ ਨਾਲ ਜਮਾਲਪੁਰ ਸਿਸਟਮ ਅਤੇ ਸ਼ਿੰਗਾਰ ਸਿਨੇਮਾ/ਟਰਾਂਸਪੋਰਟ ਨਗਰ ਡਿਸਪੋਜ਼ਲ 'ਤੇ ਓਵਰਫਲੋਅ ਦਾ ਖ਼ਤਰਾ ਘਟੇਗਾ। ਇਹ ਸਫ਼ਾਈ ਮੁਹਿੰਮ ਅਗਲੇ 1 ਤੋਂ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ। ਇਸ ਦੌਰਾਨ 11 ਦਿਨਾਂ ਦੇ ਅੰਦਰ ਇੱਕ ਆਰਜ਼ੀ 'ਟੀ-ਸ਼ੇਪ' ਡਾਇਵਰਸ਼ਨ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਤੁਰੰਤ ਰਾਹਤ ਮਿਲ ਸਕੇ। ਮੇਅਰ ਦੇ ਇਸ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ, ਨੋਡਲ ਅਫ਼ਸਰ (ਓ ਐਂਡ ਐਮ ਸੈੱਲ) ਕਮਲ ਰਾਮ ਅਤੇ ਕਾਰਜਕਾਰੀ ਇੰਜੀਨੀਅਰ (ਪੀ.ਡਬਲਿਊ.ਐਸ.ਐਸ.ਬੀ) ਬਲਰਾਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

3 hrs ago
user_ਸੋਨੀ ਗੋਇਲ
ਸੋਨੀ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
3 hrs ago
50fc4c2e-ea04-4009-a1e8-7204c116da8c

ਪੁਰਾਣੇ ਸ਼ਹਿਰ ਵਿੱਚ ਜਾਮ ਪਈ ਵੱਡੀ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਨੇ ਲਗਾਈਆਂ ਸਵਿਸ-ਜਰਮਨ ਮਸ਼ੀਨਾਂ 78 ਇੰਚ ਚੌੜੀ ਸੀਵਰੇਜ ਲਾਈਨ ਸਾਫ਼ ਹੋਣ ਨਾਲ ਢੋਕਾ ਮੁਹੱਲਾ ਅਤੇ ਬੁੱਢੇ ਦਰਿਆ ਦੇ ਨੇੜਲੇ ਨੀਵੇਂ ਇਲਾਕਿਆਂ ਨੂੰ ਜਲ-ਭਰਾਅ ਤੋਂ ਮਿਲੇਗੀ ਵੱਡੀ ਰਾਹਤ: ਮੇਅਰ ਇੰਦਰਜੀਤ ਕੌਰ ਸੀਵਰੇਜ ਦੇ ਵਹਾਅ ਨੂੰ ਠੀਕ ਕਰਨ ਅਤੇ ਜਮਾਲਪੁਰ ਐਸ.ਟੀ.ਪੀ. ਦਾ ਬੋਝ ਘਟਾਉਣ ਲਈ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਕੀਤੀ ਜਾ ਰਹੀ ਹੈ ਵਰਤੋਂ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵੀ ਮੇਅਰ ਦੇ ਨਾਲ ਰਹੇ ਮੌਜੂਦ* ਲੁਧਿਆਣਾ, ਬੁੱਢੇ ਦਰਿਆ ਦੇ ਨਾਲ ਲੱਗਦੇ ਢੋਕਾ ਮੁਹੱਲਾ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਵੱਡਾ ਕਦਮ ਚੁੱਕਿਆ

01aaf7e5-b4b1-45e8-9638-e6613583e6cf

ਹੈ। ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਦੇ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਸਵਿਸ ਅਤੇ ਜਰਮਨ ਤਕਨੀਕ ਵਾਲੀਆਂ ਅਤਿ ਆਧੁਨਿਕ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਜਾਂਚ ਕੈਮਰੇ ਤਾਇਨਾਤ ਕੀਤੇ ਗਏ ਹਨ। ਮੇਅਰ ਇੰਦਰਜੀਤ ਕੌਰ ਨੇ ਬੁੱਧਵਾਰ ਨੂੰ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਮਹੱਤਵਪੂਰਨ ਸੀਵਰੇਜ ਲਾਈਨ ਦੇ ਜਾਮ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਆਧੁਨਿਕ ਤਕਨੀਕ ਅਤੇ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਇਸ ਲਾਈਨ ਨੂੰ ਜੜ੍ਹੋਂ ਸਾਫ਼ ਕੀਤਾ ਜਾ ਰਿਹਾ ਹੈ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ

38839327-3587-4e76-a7eb-8ea1db5b616c

ਪਿਛਲੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਮੌਜੂਦਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਲਾਈਨ ਦੇ ਮੈਨਹੋਲਾਂ ਨੂੰ ਲੱਭਣਾ ਕਾਫ਼ੀ ਚੁਣੌਤੀਪੂਰਨ ਸੀ। ਇੱਕ ਅਹਿਮ ਮੈਨਹੋਲ ਗਊਘਾਟ ਗੁਰਦੁਆਰਾ ਸਾਹਿਬ ਦੇ ਅੰਦਰ ਮਿਲਿਆ, ਜਿਸ ਤੋਂ ਬਾਅਦ ਤੁਰੰਤ ਸਫ਼ਾਈ ਦਾ ਪ੍ਰਬੰਧ ਸ਼ੁਰੂ ਕੀਤਾ ਗਿਆ। ਉਨ੍ਹਾਂ ਇਸ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ। ਇਹ ਮੁੱਖ ਲਾਈਨ ਬੰਦ ਹੋਣ ਕਾਰਨ 161 MLD ਸਮਰੱਥਾ ਵਾਲੇ ਭੱਟੀਆਂ ਐਸ.ਟੀ.ਪੀ. ਨੂੰ ਸਿਰਫ਼ 70 MLD ਸੀਵਰੇਜ ਮਿਲ ਰਿਹਾ ਸੀ, ਜਦਕਿ ਬਾਕੀ 80 MLD ਸੀਵਰੇਜ ਜਮਾਲਪੁਰ ਪਲਾਂਟ ਵੱਲ ਜਾ

9701b3de-74a5-44b0-a8ae-aa1627b0777a

ਰਿਹਾ ਸੀ। ਲਾਈਨ ਸਾਫ਼ ਹੋਣ ਅਤੇ ਆਰਜ਼ੀ ਡਾਇਵਰਸ਼ਨ ਚੈਨਲ ਬਣਨ ਨਾਲ ਲਗਭਗ 20-30 MLD ਗੰਦਾ ਪਾਣੀ ਸਿੱਧਾ ਭੱਟੀਆਂ ਪਲਾਂਟ ਵੱਲ ਮੋੜਿਆ ਜਾਵੇਗਾ, ਜਿਸ ਨਾਲ ਜਮਾਲਪੁਰ ਸਿਸਟਮ ਅਤੇ ਸ਼ਿੰਗਾਰ ਸਿਨੇਮਾ/ਟਰਾਂਸਪੋਰਟ ਨਗਰ ਡਿਸਪੋਜ਼ਲ 'ਤੇ ਓਵਰਫਲੋਅ ਦਾ ਖ਼ਤਰਾ ਘਟੇਗਾ। ਇਹ ਸਫ਼ਾਈ ਮੁਹਿੰਮ ਅਗਲੇ 1 ਤੋਂ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ। ਇਸ ਦੌਰਾਨ 11 ਦਿਨਾਂ ਦੇ ਅੰਦਰ ਇੱਕ ਆਰਜ਼ੀ 'ਟੀ-ਸ਼ੇਪ' ਡਾਇਵਰਸ਼ਨ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਤੁਰੰਤ ਰਾਹਤ ਮਿਲ ਸਕੇ। ਮੇਅਰ ਦੇ ਇਸ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ, ਨੋਡਲ ਅਫ਼ਸਰ (ਓ ਐਂਡ ਐਮ ਸੈੱਲ) ਕਮਲ ਰਾਮ ਅਤੇ ਕਾਰਜਕਾਰੀ ਇੰਜੀਨੀਅਰ (ਪੀ.ਡਬਲਿਊ.ਐਸ.ਐਸ.ਬੀ) ਬਲਰਾਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

More news from ਪੰਜਾਬ and nearby areas
  • ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    1
    ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    3 hrs ago
  • ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ। #santrampalji
    1
    ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ।
ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ।
#santrampalji
    user_Bittu kumar
    Bittu kumar
    Photographer ਮੌੜ, ਬਠਿੰਡਾ, ਪੰਜਾਬ•
    2 hrs ago
  • वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें। वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें।
    1
    वॉइस ओवर

कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया।
शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया।
यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं।
कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा।
साथ ही लोगों से अपील की गई कि वे सरकार के खोखले वादों से सावधान रहें।


वॉइस ओवर
कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया।
शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया।
यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं।
कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा।
साथ ही लोगों से अपील की गई कि वे सरकार के खोखले वादों से सावधान रहें।
    user_विकास निर्वाण
    विकास निर्वाण
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    1 hr ago
  • CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live
    1
    CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live
    user_RD Times News
    RD Times News
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    19 hrs ago
  • श्री अकाल तख्त साहिब पर अरदास के बाद पंथिक संगठनों ने प्रेस कॉन्फ्रेंस की इमान सिंह मान ने कहा – गुरु साहिब ने अकाल पुरख को सबसे ऊपर माना, दूसरे धार्मिक विचारों को नहीं भाई रणजीत सिंह दमदमी टकसाल ने कहा – किसी पर भी ज़बरदस्ती धर्म या विश्वास थोपना संवैधानिक अधिकारों के खिलाफ है भारत की नींव अलग-अलग धर्मों, भाषाओं और विचारधाराओं की आज़ादी पर टिकी है: पंथिक नेता अमृतसर. श्री अकाल तख्त साहिब पर पंज प्यारों के अरदास के बाद पंथिक संगठनों ने प्रेस कॉन्फ्रेंस की। इस दौरान पंथिक नेताओं ने धार्मिक आज़ादी, सिख धर्म के बुनियादी उसूलों और किसी भी धार्मिक विचार या रिवाज को ज़बरदस्ती लागू करने से जुड़े मुद्दों पर अपना रुख बताया। प्रेस कॉन्फ्रेंस के दौरान, पूर्व MP और शिरोमणि अकाली दल (अमृतसर) के नेता सिमरनजीत सिंह मान के बेटे इमान सिंह मान ने कहा कि श्री गुरु ग्रंथ साहिब जी की बाणी में अकाल पुरख का उसूल और ‘एक ओंकार’ इसकी बाणी के सेंटर में है। उन्होंने कहा कि गुरुओं ने लोगों को समझाने के लिए अलग-अलग नामों और निशानों का इस्तेमाल किया, लेकिन सबसे बड़ी ताकत अकाल पुरख से जोड़ी। इमान सिंह मान ने कहा कि गुरु गोबिंद सिंह जी की बाणी में यह भी साफ किया गया है कि सिख धर्म किसी खास धार्मिक ग्रंथ या परंपरा को सिख धर्म का आधार नहीं मानता, बल्कि गुरु की बाणी का सेंट्रल स्थान है। उन्होंने कहा कि लोगों को रूहानी सच समझाने के लिए अलग-अलग धार्मिक नामों का ज़िक्र किया गया है और आखिर में सारी ताकत अकाल पुरख की है। सिख नेता भाई रणजीत सिंह दमदमी टकसाल, जो सिख यूथ फेडरेशन भिंडरावाले के प्रेसिडेंट हैं, ने भी सभा को संबोधित किया। उन्होंने कहा कि सिख अपनी धार्मिक मान्यताओं और परंपराओं के अनुसार जीते हैं, लेकिन हर व्यक्ति को भारतीय संविधान के दायरे में अपने धर्म का पालन करने की आज़ादी होनी चाहिए। भाई रणजीत सिंह ने कानून के ज़रिए हर व्यक्ति पर किसी भी धार्मिक रस्म या विचार को ज़रूरी बनाने पर एतराज़ जताया। उन्होंने कहा कि भारत एक कई धर्मों वाला और कई भाषाओं वाला देश है, जहाँ अलग-अलग देशों, धर्मों और सोच के लोग रहते हैं। ऐसे में किसी एक धार्मिक प्रथा को ज़बरदस्ती लागू करना देश की अलग-अलग तरह की बुनियाद के लिए चुनौती बन सकता है। उन्होंने कहा कि हिंदू धर्म के अंदर भी अलग-अलग सोच है और कुछ लोग देवी-देवताओं के कॉन्सेप्ट में यकीन नहीं करते। इसी तरह देश में ऐसे लोग भी हैं जो किसी भी धार्मिक विश्वास में यकीन नहीं करते। इसलिए हर नागरिक की आस्था और धार्मिक आज़ादी का सम्मान किया जाना चाहिए। पंथिक नेताओं ने कहा कि वे किसी दूसरे धर्म या उसकी मान्यताओं का विरोध नहीं करते, लेकिन सिखों की धार्मिक भावनाओं और आज़ादी की भी संवैधानिक दायरे में रक्षा होनी चाहिए। उन्होंने इस मामले पर श्री अकाल तख्त साहिब से सफाई की मांग करते हुए कहा कि धार्मिक मामलों में किसी भी तरह की ज़बरदस्ती के बजाय आपसी सम्मान और संवैधानिक अधिकारों की रक्षा को प्राथमिकता दी जानी चाहिए। बाइट:--- शिरोमणि अकाली दल अमृतसर के नेता ईमान सिंह मान बाइट:--- सिख नेता भाई रणजीत सिंह दमदमी टकसाल
    1
    श्री अकाल तख्त साहिब पर अरदास के बाद पंथिक संगठनों ने प्रेस कॉन्फ्रेंस की
इमान सिंह मान ने कहा – गुरु साहिब ने अकाल पुरख को सबसे ऊपर माना, दूसरे धार्मिक विचारों को नहीं
भाई रणजीत सिंह दमदमी टकसाल ने कहा – किसी पर भी ज़बरदस्ती धर्म या विश्वास थोपना संवैधानिक अधिकारों के खिलाफ है
भारत की नींव अलग-अलग धर्मों, भाषाओं और विचारधाराओं की आज़ादी पर टिकी है: पंथिक नेता
अमृतसर. श्री अकाल तख्त साहिब पर पंज प्यारों के अरदास के बाद पंथिक संगठनों ने प्रेस कॉन्फ्रेंस की। इस दौरान पंथिक नेताओं ने धार्मिक आज़ादी, सिख धर्म के बुनियादी उसूलों और किसी भी धार्मिक विचार या रिवाज को ज़बरदस्ती लागू करने से जुड़े मुद्दों पर अपना रुख बताया।
प्रेस कॉन्फ्रेंस के दौरान, पूर्व MP और शिरोमणि अकाली दल (अमृतसर) के नेता सिमरनजीत सिंह मान के बेटे इमान सिंह मान ने कहा कि श्री गुरु ग्रंथ साहिब जी की बाणी में अकाल पुरख का उसूल और ‘एक ओंकार’ इसकी बाणी के सेंटर में है। उन्होंने कहा कि गुरुओं ने लोगों को समझाने के लिए अलग-अलग नामों और निशानों का इस्तेमाल किया, लेकिन सबसे बड़ी ताकत अकाल पुरख से जोड़ी।
इमान सिंह मान ने कहा कि गुरु गोबिंद सिंह जी की बाणी में यह भी साफ किया गया है कि सिख धर्म किसी खास धार्मिक ग्रंथ या परंपरा को सिख धर्म का आधार नहीं मानता, बल्कि गुरु की बाणी का सेंट्रल स्थान है। उन्होंने कहा कि लोगों को रूहानी सच समझाने के लिए अलग-अलग धार्मिक नामों का ज़िक्र किया गया है और आखिर में सारी ताकत अकाल पुरख की है।
सिख नेता भाई रणजीत सिंह दमदमी टकसाल, जो सिख यूथ फेडरेशन भिंडरावाले के प्रेसिडेंट हैं, ने भी सभा को संबोधित किया। उन्होंने कहा कि सिख अपनी धार्मिक मान्यताओं और परंपराओं के अनुसार जीते हैं, लेकिन हर व्यक्ति को भारतीय संविधान के दायरे में अपने धर्म का पालन करने की आज़ादी होनी चाहिए।
भाई रणजीत सिंह ने कानून के ज़रिए हर व्यक्ति पर किसी भी धार्मिक रस्म या विचार को ज़रूरी बनाने पर एतराज़ जताया। उन्होंने कहा कि भारत एक कई धर्मों वाला और कई भाषाओं वाला देश है, जहाँ अलग-अलग देशों, धर्मों और सोच के लोग रहते हैं। ऐसे में किसी एक धार्मिक प्रथा को ज़बरदस्ती लागू करना देश की अलग-अलग तरह की बुनियाद के लिए चुनौती बन सकता है।
उन्होंने कहा कि हिंदू धर्म के अंदर भी अलग-अलग सोच है और कुछ लोग देवी-देवताओं के कॉन्सेप्ट में यकीन नहीं करते। इसी तरह देश में ऐसे लोग भी हैं जो किसी भी धार्मिक विश्वास में यकीन नहीं करते। इसलिए हर नागरिक की आस्था और धार्मिक आज़ादी का सम्मान किया जाना चाहिए।
पंथिक नेताओं ने कहा कि वे किसी दूसरे धर्म या उसकी मान्यताओं का विरोध नहीं करते, लेकिन सिखों की धार्मिक भावनाओं और आज़ादी की भी संवैधानिक दायरे में रक्षा होनी चाहिए। उन्होंने इस मामले पर श्री अकाल तख्त साहिब से सफाई की मांग करते हुए कहा कि धार्मिक मामलों में किसी भी तरह की ज़बरदस्ती के बजाय आपसी सम्मान और संवैधानिक अधिकारों की रक्षा को प्राथमिकता दी जानी चाहिए।
बाइट:--- शिरोमणि अकाली दल अमृतसर के नेता ईमान सिंह मान
बाइट:--- सिख नेता भाई रणजीत सिंह दमदमी टकसाल
    user_CPD NETWORK
    CPD NETWORK
    Media company ਮੋਗਾ, ਮੋਗਾ, ਪੰਜਾਬ•
    21 hrs ago
  • ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ
    1
    ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ
ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ 


ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ
ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    12 min ago
  • ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
    1
    ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
    user_BNN Best News Network
    BNN Best News Network
    Local News Reporter Khanna, Ludhiana•
    19 hrs ago
  • ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
    1
    ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
    user_BNN Best News Network
    BNN Best News Network
    Local News Reporter Khanna, Ludhiana•
    19 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.