ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਨੇ ਗਰਾਊਂਡ ਵਿੱਚ ਉਪਨ ਪਾਰਕਿੰਗ ਰਖਵਾਉਣ ਲਈ ਦਿਨ-ਰਾਤ ਦਾ ਪੱਕਾ ਧਰਨਾ ਲਾਇਆ ਰਾਮਪੁਰਾਫੂਲ, ਰਜਨੀਸ਼ ਕਰਕਰਾ -ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਬਠਿੰਡਾ ਬਲਾਕ ਫੂਲ ਇਕਾਈ ਘੰਡਾਬੰਨਾ ਵੱਲੋਂ ਗਰਾਊਂਡ ਚ ਉਪਨ ਪਾਰਕਿੰਗ ਲਈ ਪੱਕਾ ਮੋਰਚਾ। ਅੱਜ ਮਿਤੀ 10-05-2026 ਨੂੰ ਪਿੰਡ ਘੰਡਾਬੰਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਨੇ ਗਰਾਊਂਡ ਵਿੱਚ ਉਪਨ ਪਾਰਕਿੰਗ ਰਖਵਾਉਣ ਲਈ ਦਿਨ-ਰਾਤ ਦਾ ਪੱਕਾ ਧਰਨਾ ਲਾ ਦਿੱਤਾ ਹੈ ਇਸ ਮੌਕੇ ਅਮਨਦੀਪ ਸਿੰਘ ਗੱਗੀ ਬਲਾਕ ਪ੍ਰਧਾਨ ਨੇ ਦੱਸਿਆ ਕਿ ਇਹ ਧਰਨਾ ਉਨ੍ਹਾਂ ਚਿਰ ਜਾਰੀ ਰੱਖਿਆ ਜਾਵੇਗਾ ਜਿਨ੍ਹਾਂ ਚਿਰ ਗਰਾਊਂਡ ਨਾਲ ਉਪਨ ਪਾਰਕਿੰਗ ਨਹੀਂ ਛੱਡੀ ਜਾਵੇਗੀ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਰਮ ਸਿੰਘ ਭਾਈਰੂਪਾ, ਬਿੱਕਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ,ਮਨਦੀਪ ਸਿੰਘ ਬਲਾਕ ਖਜ਼ਾਨਚੀ,ਨੈਬ ਸਿੰਘ ਪਿੰਡ ਮੀਤ ਪ੍ਰਧਾਨ ,ਆਗੂ ਬਲੋਰ ਸਿੰਘ ,ਅਮਨਦੀਪ ਸਿੰਘ ਭਾਈਰੂਪਾ,ਜੋਗਿੰਦਰ ਸਿੰਘ ਭੂਮਾ ਪਿੰਡ ਪ੍ਰਧਾਨ,ਸਮੂਹ ਪੰਚਾਇਤ ਮੈਂਬਰ, ਗੁਰਜੀਤ ਸਿੰਘ ਪਿੰਡ ਖਜ਼ਾਨਚੀ, ਸਾਧੂ ਸਿੰਘ ਸੰਧੂ ਖੁਰਦ , ਗੁਰਮੇਲ ਸਿੰਘ,ਹਰਜੀਤ ਸਿੰਘ, ਅਜੈਬ ਸਿੰਘ, ਬਲਵਿੰਦਰ ਸਿੰਘ,ਲਵਦੀਪ ਸਿੰਘ ਆਦਿ ਮੌਜੂਦ ਸਨ

- ਬਰਨਾਲਾ ਦੇ ਅਰਿਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਟਾਕ ਮਾਰਕੀਟ 'ਤੇ ਇੱਕ ਵੱਡਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੂੰ ਨਿਵੇਸ਼ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।1
- ਮੋਗਾ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਦੀ SSF ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ। ਇਸ ਕਾਰਵਾਈ ਨਾਲ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ।1
- ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ ਅੱਜ, 10 ਮਈ 2026, ਐਤਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਮੂਹ ਸਾਧ ਸੰਗਤ ਨੂੰ ਇਸ ਉਪਦੇਸ਼ ਨੂੰ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ।1
- ਜੋ ਕਾਨੂੰਨ ਬਣਾਇਆ ਬੇਅਦਬੀਆਂ ਨੂੰ ਲੈ ਕੇ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਜੋ ਕਾਨੂੰਨ ਬਣਾਇਆ ਬੇਅਦਬੀਆਂ ਨੂੰ ਲੈ ਕੇ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ1
- ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ1
- ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪੁੱਜਣ ਤੇ ਕੀਤਾ ਗਿਆ ਭਰਵਾਂ ਸਵਾਗਤ ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਅਸ਼ੋਕ ਮੋਦਗਿਲ, ਰਾਣਾ ਸੇਖੋਂ ਅਤੇ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਹਾਜ਼ਰ ਹੋਏ1
- ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ IGI ਹਵਾਈ ਅੱਡੇ ਪਹੁੰਚੇ ਹਨ, ਜਿੱਥੋਂ ਉਹ ਤਾਮਿਲਨਾਡੂ ਲਈ ਰਵਾਨਾ ਹੋ ਰਹੇ ਹਨ। ਉਹ ਅੱਜ ਚੇਨਈ ਵਿੱਚ ਵਿਜੇ ਜੋਸੇਫ ਦੇ ਮੁੱਖ ਮੰਤਰੀ ਅਹੁਦੇ ਦੇ ਸ਼ਪਥ ਸਮਾਰੋਹ ਵਿੱਚ ਸ਼ਾਮਲ ਹੋਣਗੇ।1
- ਪੰਜਾਬ ਦੀ 'ਨਿੱਕੀਆਂ ਕਲਮਾਂ' ਪਹਿਲ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਕੀਤੀ ਹੈ। ਇਸਦੀ ਸਫਲਤਾ ਦੀ ਗੂੰਜ ਹੁਣ ਕੈਨੇਡਾ ਤੱਕ ਪਹੁੰਚ ਗਈ ਹੈ, ਜੋ ਸਥਾਨਕ ਪ੍ਰਤਿਭਾ ਦੀ ਵੱਡੀ ਕਾਮਯਾਬੀ ਦਰਸਾਉਂਦੀ ਹੈ।1
- ਪਹਿਲਾ ਵਿਸ਼ਾਲ ਮੇਲਾ ਪਿੰਡ ਪ੍ਰਤਾਬਪੁਰਾ ਵਿਖੇ 27 ਅਤੇ 28 ਮਈ ਨੂੰ ਕਰਵਾਇਆ ਜਾ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਮੇਲੇ ਦੀ ਰੌਣਕ ਨੂੰ ਵਦਾਓ ਪਹਿਲਾ ਵਿਸ਼ਾਲ ਮੇਲਾ ਪਿੰਡ ਪ੍ਰਤਾਬਪੁਰਾ ਵਿਖੇ 27 ਅਤੇ 28 ਮਈ ਨੂੰ ਕਰਵਾਇਆ ਜਾ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਮੇਲੇ ਦੀ ਰੌਣਕ ਨੂੰ ਵਦਾਓ1