ਡੀ.ਐੱਸ.ਪੀ. ਹਿੰਮਤ ਮਲਹੋਤਰਾ ਅਤੇ ਐੱਸ.ਐੱਚ.ਓ. ਬਿਕਰਮ ਸਿੰਘ ਨੇ ਧੀਰਜ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ। ਬਲਾਚੌਰ, 1 ਅਪ੍ਰੈਲ (ਤਜਿੰਦਰ ਜੋਤ)ਪੰਜਾਬ ਪੁਲਿਸ ਵਿੱਚ ਲੰਮਾ ਸਮਾਂ ਆਪਣੀਆਂ ਸ਼ਾਨਦਾਰ ਅਤੇ ਨਿਸ਼ਕਾਮ ਸੇਵਾਵਾਂ ਨਿਭਾਉਣ ਤੋਂ ਬਾਅਦ, ਅੱਜ ਧੀਰਜ ਸਿੰਘ ਨਿਵਾਸੀ ਪਿੰਡ ਗੁਲਪੁਰ ਬਲਾਚੌਰ ਆਪਣੀ ਸਰਵਿਸ ਪੂਰੀ ਕਰਕੇ ਸੇਵਾਮੁਕਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਧੀਰਜ ਸਿੰਘ 22 ਦਸੰਬਰ 1992 ਨੂੰ ਪੁਲਿਸ ਵਿਭਾਗ ਵਿੱਚ ਭਰਤੀ ਹੋਏ ਸਨ ਅਤੇ ਅੱਜ 1 ਅਪ੍ਰੈਲ 2026 ਨੂੰ ਆਪਣੀ ਬੇਦਾਗ਼ ਸੇਵਾ ਪੂਰੀ ਕਰਕੇ ਵਿਭਾਗ ਨੂੰ ਅਲਵਿਦਾ ਕਹਿ ਗਏ।ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ 'ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡੀ.ਐੱਸ.ਪੀ. ਹਿੰਮਤ ਮਲਹੋਤਰਾ ਅਤੇ ਐੱਸ.ਐੱਚ.ਓ. ਬਿਕਰਮ ਸਿੰਘ ਸਮੇਤ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਥੀ ਕਰਮਚਾਰੀਆਂ ਵਿੱਚ ਮੁੱਖ ਮੁਨਸ਼ੀ ਹੈਡ ਕਾਂਸਟੇਬਲ ਲਵਲੀ ਰਾਮ, ਮੁਨਸ਼ੀ ਅਮਨਦੀਪ ਸਿੰਘ, ਏ.ਐੱਸ.ਆਈ. ਪ੍ਰੇਮ ਕੁਮਾਰ, ਏਐਸ ਆਈ ਜੋਗਿੰਦਰ ਸਿੰਘ ,ਪਲਟੂਨ ਕਮਾਂਡਰ ਨਰੇਸ਼ ਕੁਮਾਰ, ਕੁਲਦੀਪ ਸਿੰਘ, ਪੰਜਾਬ ਹੋਮ ਗਾਰਡ ਭਾਗ ਸਿੰਘ, ਸੁੱਚਾ ਸਿੰਘ, ਮੱਖਣ ਸਿੰਘ, ਅਸ਼ੋਕ ਕੁਮਾਰ, ਹੈਡ ਕਾਂਸਟੇਬਲ ਬਲਵਿੰਦਰ ਸਿੰਘ, ਲੇਡੀ ਹੈਡ ਕਾਂਸਟੇਬਲ ਆਂਚਲ ਬੇਦੀ ਅਤੇ ਹਰਮੀਤ ਕੌਰ ਨੇ ਧੀਰਜ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਬੁਲਾਰਿਆਂ ਨੇ ਧੀਰਜ ਸਿੰਘ ਦੇ ਮਿਹਨਤੀ, ਮਿਲਣਸਾਰ ਅਤੇ ਇਮਾਨਦਾਰ ਸੁਭਾਅ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਭਾਗ ਦਾ ਸਰਮਾਇਆ ਦੱਸਿਆ।ਧੀਰਜ ਸਿੰਘ ਨੇ ਭਾਵੁਕ ਹੁੰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵਰਗੇ ਅਨੁਸ਼ਾਸਿਤ ਵਿਭਾਗ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਸਮੂਹ ਉੱਚ ਅਧਿਕਾਰੀਆਂ ਅਤੇ ਸਾਥੀ ਮੁਲਾਜ਼ਮਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਸੇਵਾਮੁਕਤੀ ਉਪਰੰਤ ਪਿੰਡ ਗੁਲਪੁਰ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਆਉਣ ਵਾਲੀ ਸੇਵਾਮੁਕਤ ਜੀਵਨ ਲਈ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ।

- होशियारपुर, गढ़शंकर 02 अप्रैल (अशवनी सहिजपाल) : पूर्व सांसद अविनाश राय खन्ना ने कहा कि पंजाब सरकार के दावे वास्तविकता से कोसों दूर हैं और पंजाब की जनता को भ्रमित करने के लिए मात्र दिखावा हैं। उक्त विचार खन्ना ने एक वीडियो सन्देश जारी करते हुए व्यक्त किये। खन्ना ने अपने घर को जाने वाली गई का हाल वीडियो सन्देश के जरिये दिखते हुए कहा कि यह गली पिछले कई महीनों से सीवरेज पाइपलाइन डालने के नाम पर खोद कर छोड़ दी गयी है पिछले बरसात के दिनों में इस गली से पैदल चलकर जाना भी मुश्किल था। अब जबकि इस साल का बरसात का मौसम आने वाला है तो इस गली का पहले से भी बुरा हाल होगा। खन्ना ने कहा की प्रतिदिन उनसे मिलने कई लोग आते हैं और यही गली आगे के मोहल्ला निवासियों का भी रास्ता है। उन्होंने कहा कि अगर एक पूर्व सांसद ही पिछले कई महीनो से गलियों की दुर्दशा को झेलता आ रहा है तो आम जनता की सुविधा पर सवालिया निशान है। खन्ना ने सरकार और प्रशासन से अपील की कि इस गली को जल्द बनवाया जाए क्यूंकि वह भी पंजाब के नागरिक हैं और उन्हें सुविधाएं लेने का पूरा हक़ है।1
- ਪਰਤਾਪ ਚੌਂਕ ਲੁਧਿਆਣਾ ਲੱਗੇ ਕੂੜੇ ਦੇ ਢੇਰ1
- Post by Md Usman Raja4
- चंडीगढ़ में पंजाब बीजेपी ऑफिस पर ग्रेनेड अटैक, जांच में जुटीं केंद्रीय एजेंसियां चंडीगढ़ में बुधवार शाम करीब 5 बजे भाजपा के पंजाब ऑफिस के बाहर हुए जोरदार धमाके ने सुरक्षा व्यवस्था पर गंभीर सवाल खड़े कर दिए हैं। शुरुआती जांच में हमले में ग्रेनेड जैसी विस्फोटक सामग्री के इस्तेमाल की आशंका जताई जा रही है। घटना के तुरंत बाद नेशनल इन्वेस्टिगेशन एजेंसी (एनआईए), भारतीय सेना और पंजाब पुलिस की एंटी गैंगस्टर टास्क फोर्स (एजीटीएफ) समेत कई केंद्रीय और राज्य स्तरीय एजेंसियां जांच में जुट गई हैं। धमाका इतना तेज था कि ऑफिस के बाहर पार्किंग में खड़ी कई गाड़ियों के शीशे टूट गए, जबकि इमारत की दीवारों पर 70 से 80 तक छर्रों जैसे निशान मिले हैं। घटना के बाद सामने आए एक सीसीटीवी वीडियो में एक संदिग्ध व्यक्ति ग्रेनेड की पिन खोलकर उसे फेंकता और मौके से भागता नजर आ रहा है। चंडीगढ़ पुलिस ने आसपास के सीसीटीवी फुटेज खंगालने शुरू कर दिए हैं, जिसमें दो संदिग्ध बाइक सवारों की पहचान हुई है। दोनों हमले से पहले और बाद में इलाके में घूमते नजर आए हैं। उनकी तलाश में सर्च ऑपरेशन तेज कर दिया गया है। शहर भर में नाकाबंदी कर चेकिंग शुरू घटना के बाद बम स्क्वॉड, डॉग स्क्वॉड और फोरेंसिक टीमों ने मौके से सैंपल जुटाए हैं और विस्फोटक के अवशेषों की जांच की जा रही है। पूरे इलाके को सील कर सुरक्षा कड़ी कर दी गई है और शहरभर में नाकाबंदी कर चेकिंग बढ़ा दी गई है।1
- ਅੱਜ ਚੰਡੀਗੜ੍ਹ ਸੈਕਟਰ 37 ਸਥਿਤ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਮੌਕੇ ਤੇ ਪੁੱਜਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਇਸ ਧਮਾਕੇ ਦੀ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਤੋਂ ਇਲਾਵਾ ਨਜ਼ਦੀਕ ਵਾਲੇ ਪੈਟਰੋਲ ਪੰਪ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਨਜ਼ਰ ਆਉਣ ਦੀ ਗੱਲ ਆਖੀ ਜਾ ਰਹੀ ਹੈ।1
- Post by माता आशु दरबार1
- Post by Ashkumar1
- ਗੜ੍ਹਸ਼ੰਕਰ,1 ਅਪ੍ਰੈਲ (ਅਸ਼ਵਨੀ ਸ਼ਰਮਾ) ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੀਆਂ ਸਰਹੱਦਾਂ ‘ਤੇ ਲਗਾਏ ਐਂਟਰੀ ਟੈਕਸ ਦੇ ਖ਼ਿਲਾਫ਼ ਅੱਜ ਕੋਕੋਵਾਲ ਮਜਾਰੀ ਨੇੜੇ ਹਿਮਾਚਲ ਦੀ ਸੀਮਾ ‘ਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ ਅਤੇ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਸਵੇਰੇ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੜ੍ਹਸ਼ੰਕਰ ਦੇ ਐਸਡੀਐਮ ਸੰਜੀਵ ਗੌੜ, ਡੀਐਸਪੀ ਦਲਜੀਤ ਸਿੰਘ ਖੱਖ, ਹਿਮਾਚਲ ਦੇ ਹਰੋਲੀ ਦੇ ਐਸਡੀਐਮ ਵਿਸ਼ਾਲ ਸ਼ਰਮਾ ਅਤੇ ਡੀਐਸਪੀ ਮੋਹਨ ਲਾਲ ਰਾਵਤ ਮੌਕੇ ‘ਤੇ ਪਹੁੰਚੇ, ਮੰਗ ਪੱਤਰ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।1