*ਜੂਨੀਅਰ ਏਸ਼ੀਅਨ ਹਾਕੀ ਕੱਪ ਖੇਡਣ ਤੋਂ ਬਾਅਦ ਲਵਨੂਰ ਸਿੰਘ ਨੇ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ* ਸੰਤ ਬਾਬਾ ਸੱਜਣ ਸਿੰਘ ਨੇ ਲਵਨੂਰ ਸਿੰਘ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ *ਜੂਨੀਅਰ ਏਸ਼ੀਅਨ ਹਾਕੀ ਕੱਪ ਖੇਡਣ ਤੋਂ ਬਾਅਦ ਲਵਨੂਰ ਸਿੰਘ ਨੇ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ* ਮਜੀਠਾ, ਜੂਨੀਅਰ ਏਸ਼ੀਅਨ ਹਾਕੀ ਕੱਪ ਜੋ ਕਿ ਚਾਈਨਾ ਵਿੱਚ ਖੇਡਿਆ ਗਿਆ ਉਸ ਵਿੱਚ ਕਲੇਰ ਪਿੰਡ ਦੇ ਲਵਨ ਨੂਰ ਸਿੰਘ ਪੁੱਤਰ ਇੰਸਪੈਕਟਰ ਬਲਜੀਤ ਸਿੰਘ ਨੇ ਵੀ ਭਾਗ ਲਿਆ ਏਸ਼ੀਅਨ ਕੱਪ ਜਿੱਤਣ ਉਪਰੰਤ ਪਰਿਵਾਰ ਸਮੇਤ ਲਵਨੂਰ ਸਿੰਘ ਵੱਲੋਂ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਏ| ਇਸ ਮੌਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਜੀ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਉਹਨਾਂ ਦੇ ਨਾਲ ਤਾਇਆ ਹਰਦੀਪ ਸਿੰਘ,ਚਾਚਾ ਗੁਰਜੀਤ ਸਿੰਘ, ਭਰਾ ਬਿਕਰਮਜੀਤ ਸਿੰਘ,ਮਾਤਾ ਬਲਜੀਤ ਕੌਰ ਗੁਰੂ ਕੀ ਬੇਰ ਡੇਰੇ ਦੇ ਸਿੰਘ ਜਗਰੂਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਮੇਜਰ ਸਿੰਘ, ਰਾਣਾ ਬਾਬੋਵਾਲ,ਬਾਬਾ ਜੱਸਾ ਸਿੰਘ ਬਾਬਾ ਰਾਜਾ ਸਿੰਘ, ਬਾਬਾ ਸੁੱਖਾ ਸਿੰਘ, ਬਲਿਹਾਰ ਸਿੰਘ ਤੇ ਪ੍ਰਿੰਸੀਪਲ ਗੁਰਸੇਵਕ ਸਿੰਘ ਹਾਜ਼ਰ ਸਨ |

- ਨਸ਼ੇ ਦੀ ਲੱਤ ਤੋਂ ਬਚਣ ਲਈ ਬੱਚਿਆਂ ਨੂੰ ਗਿਆਨਵਾਨ ਹੋਣਾ ਜਰੂਰੀ ਹੈ1
- ਪ੍ਰਵਾਸੀ ਨੇ ਸੜਕ ਤੇ ਲਗਾਇਆ ਸੀ ਸਮਾਨ ਮੌਕੇ ਤੇ ਪਹੁੰਚ ਕਾਰਪੋਰੇਸ਼ਨ ਨੇ ਕੀਤੀ ਕਾਰਵਾਈ | Punjab 24 News | ਪ੍ਰਵਾਸੀ ਨੇ ਸੜਕ ਤੇ ਲਗਾਇਆ ਸੀ ਸਮਾਨ ਮੌਕੇ ਤੇ ਪਹੁੰਚ ਕਾਰਪੋਰੇਸ਼ਨ ਨੇ ਕੀਤੀ ਕਾਰਵਾਈ | Punjab 24 News | . #LudhianaNews #MunicipalCorporation #PunjabNews #Punjab24News #ViralNews1
- ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ! ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੱਲੋਂ ਡਾਕਟਰ ਅਤੇ ਸਬੰਧਿਤ ਸਟਾਫ਼ ਦੇ ਖ਼ਿਲਾਫ਼ ਮਾਮਲਾ ਦਰਜ਼। ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ! ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੱਲੋਂ ਡਾਕਟਰ ਅਤੇ ਸਬੰਧਿਤ ਸਟਾਫ਼ ਦੇ ਖ਼ਿਲਾਫ਼ ਮਾਮਲਾ ਦਰਜ਼। #Highlight #Punjab #PunjabiNews #PunjabNews #NonFollowers1
- 🚨 ਭਰਾ ਦਾ ਸਸਕਾਰ ਕਰਕੇ ਜੇਲ੍ਹ ਪਰਤਿਆ 31 ਸਾਲਾ ਹਵਾਲਾਤੀ, ਰਾਤ ਨੂੰ ਵਿਗੜੀ ਤਬੀਅਤ ਤੇ ਹੋਈ ਮੌਤ; ਜੇਲ੍ਹ ਅੰਦਰ ਮਚਿਆ ਹੰਗਾਮਾ, ਪ੍ਰਸ਼ਾਸਨ ਖ਼ਿਲਾਫ਼ ਗੂੰਜੇ ‘ਮੁਰਦਾਬਾਦ’ ਦੇ ਨਾਅਰੇ! #Amritsar #AmritsarCentralJail #PrisonDeath #AmritsarNews #PunjabNews #JailAdministration #PunjabPolice #BreakingNews #PunjabBolda #PunjabBoldaMajhaBlock1
- ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ , ਵੱਲੋਂ ਕਿਤੀ ਧੱਕੇਸ਼ਾਹੀ ਦੇ ਲੱਗੇ ਦੋਸ਼। ਬਾਬਾ ਰਵੇਲ ਸਿੰਘ ਰੰਧਾਵਾ ਨੇ ਖੋਲ੍ਹੀਆਂ ਪਰਤਾਂ | ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ , ਵੱਲੋਂ ਕਿਤੀ ਧੱਕੇਸ਼ਾਹੀ ਦੇ ਲੱਗੇ ਦੋਸ਼। ਬਾਬਾ ਰਵੇਲ ਸਿੰਘ ਰੰਧਾਵਾ ਨੇ ਖੋਲ੍ਹੀਆਂ ਪਰਤਾਂ | @Highlight #ਮਾਨਾਵਾਲਾਟੋਲਪਲਾਜ਼ਾ #ਬਾਬਾਰਵੇਲਸਿੰਘਰੰਧਾਵਾ #PunjabPolice #YGTVPunjab #Nonfollower1
- ਨਾਮਧਾਰੀ ਸ਼ਹੀਦਾਂ ਦੀ ਯਾਦ ਵਿੱਚ ਮੋੜੇ ਕਲਾਂ ਵਿਖੇ ਮਹਾਨ ਸਮਾਗਮ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ1
- 6 ਕੇ/ਸਾਂ ਵਾਲੀ ਨ/ਸ਼ਾ ਤਸ/ਕਰੀ ਦੀ ਮੁਲਜ਼ਮ ਰਾਣੀ ਦੀ ਜਾਇ/ਦਾਦ ’ਤੇ ਚੱਲਿਆ ਬੁਲ/ਡੋਜ਼'ਰ,ਅੰਮ੍ਰਿਤਸਰ ਪੁਲਿਸ ਦੀ ਕਾਰਵਾਈ 6 ਕੇ/ਸਾਂ ਵਾਲੀ ਨ/ਸ਼ਾ ਤਸ/ਕਰੀ ਦੀ ਮੁਲਜ਼ਮ ਰਾਣੀ ਦੀ ਜਾਇ/ਦਾਦ ’ਤੇ ਚੱਲਿਆ ਬੁਲ/ਡੋਜ਼'ਰ,ਅੰਮ੍ਰਿਤਸਰ ਪੁਲਿਸ ਦੀ ਕਾਰਵਾਈ #newshkpunjab #punjabpolice #amritsar_sahib_gurunagri #PunjabiNews #amritsar #news #ਅੰਮ੍ਰਿਤਸਰ #ਤਰਨਤਾਰਨ #punjab #CrimeNews #KHABAR #LatestNews #punjabpolice #amritsar #punjabnews #news #police #punjab #ਪੰਜਾਬ #staff #update #PunjabPolice #ਅੰਮ੍ਰਿਤਸਰ #news #PunjabNews #everyone #khabar #liveindia #cpamritsar #newsamritsar #AmritsarNews #PunjabNews #LatestNews #amritsar #news #ਕਮਿਸ਼ਨਰੇਟ Commissioner of Police Amritsar SAANJH Punjab Police Live Amritsar News The Great Amritsar Tarn Taran Police Amritsar Rural Police I Amritsar1
- 🔥 ਅੰਮ੍ਰਿਤਸਰ ’ਚ ਪਹਿਲੀ ਵਾਰ ‘ਸਲੂਨ ਵਿਦ ਕੈਫੇ’—ਮਹਿਲ ਵਰਗਾ ਰੌਇਲ ਲੁੱਕ, ਸੈਵਨ-ਸਟਾਰ ਜਿਹੀਆਂ ਸੁਵਿਧਾਵਾਂ ਤੇ ਓਪਨਿੰਗ ’ਤੇ 60% ਤੱਕ ਦੀ ਧਮਾਕੇਦਾਰ ਛੋਟ! #Amritsar #DivyaMahalRoyalSalon #SalonWithCafe #LuxurySalon #60PercentOff #RanjitAvenue #AmritsarNews #PunjabNews #PunjabBolda #PunjabBoldaMajhaBlock1