logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਨੇ ਵਜਾਇਆ ਢੋਲ 'ਤੇ ਡੱਗਾ 8 ਨੰਬਰ ਵਾਰਡ ਤੋਂ ਸ਼ੰਕਰ ਨੂੰ ਐਲਾਨਿਆਂ ਉਮੀਦਵਾਰ ਜਗਰਾਉੰ 20 ਅਪ੍ਰੈਲ (ਪ੍ਰਦੀਪ ਪਾਲ) ਨਗਰ ਕੌਂਸਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਿਗਲ ਬਜਾ ਦਿੱਤਾ ਹੈ। ਚੋਣ ਗਤੀਵਿਧੀਆਂ ਦੀ ਰਸਮ ਸ਼ੁਰੂਆਤ ਕਰਦਿਆਂ ਢੋਲ ਦੇ ਡੱਗੇ 'ਤੇ ਵਾਰਡ ਨੰਬਰ 8 ਤੋਂ ਸ਼ੰਕਰ ਨੂੰ ਰਸਮੀ ਤੌਰ 'ਤੇ ਉਮੀਦਵਾਰ ਐਲਾਨ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਾਰਡ ਨੰਬਰ 8 ਵਾਸੀਆਂ ਨੇ ਸ੍ਰੋਮਣੀ ਅਕਾਲ ਦਲ ਦੇ ਝੰਡੇ ਹੇਠ ਵਿਸ਼ਾਲ ਇਕੱਠ ਕੀਤਾ ਜਿੱਥੇ ਮੁਹੱਲੇ ਦੇ ਵੱਖ-ਵੱਖ ਵਰਗਾਂ ਦੇ ਪ੍ਰਧਾਨਾਂ ਨੇ ਮੁਹੱਲਾ ਵਾਸੀਆਂ ਦੀ ਵਿਸ਼ਾਲ ਇਕੱਤਰਤਾ ਦੌਰਾਨ ਸ਼ੰਕਰ ਨੂੰ ਉਮੀਦਵਾਰ ਬਣਾਉਣ ਦੀ ਤਜਵੀਜ ਰੱਖੀ ਜਿਸਤੇ ਸਮੂਹਿਕ ਤੌਰ "ਤੇ ਸਹਿਮਤੀ ਹਾਸਿਲ ਕਰਨ ਤੋਂ ਬਾਅਦ ਹਲਕਾ ਇੰਚਾਰਜ ਐਸ.ਆਰ.ਕਲੇਰ ਨੇ ਸ਼ੰਕਰ ਨੂੰ ਉਮੀਦਵਾਰ ਐਲਾਨ ਦਿੱਤਾ।ਇਸ ਮੌਕੇ ਮੁਹੱਲਾ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਜਿੰਦਾਬਾਦ ਦੇ ਨਾਅਰੇ ਲਾਏ ।ਇਸ ਮੌਕੇ ਸ਼ੰਕਰ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਨਰਕ ਭਰੀ ਜਿੰਦਗੀ ਜੀਅ ਰਹੇ ਮਹੱਲਾ ਗਾਂਧੀ ਨਗਰ ਦੇ ਲੋਕਾਂ ਨੂੰ ਜਿੱਤ ਉਪਰੰਤ ਇਸ ਨਰਕ ਦੁਆਰ ਵਿਚੋਂ ਬਾਹਰ ਕੱਢਿਆ ਜਾਵੇਗਾ।ਉਨ੍ਹਾਂ ਆਖਿਆ ਕਿ ਲੰਘੇ 10 ਸਾਲਾਂ ਦੋਰਾਨ ਉਨ੍ਹਾਂ ਨੇ ਕਾਂਗਰਸ ਅਤੇ ਆਪ ਦੇ ਰਾਜਭਾਗ ਦਾ ਦੁਖਾਂਤ ਭੋਗ ਲਿਆ ਪ੍ਰੰਤੂ ਹੁਣ ਉਹ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਸ਼੍ਰੋਮਣੀ ਅਕਾਲੀ ਦੇ ਲੜ ਲੱਗੇ ਹਨ ਤੇ ਇਹ ਸੀਟ ਜਿੱਤ ਕੇ ਸ੍ਰੀ ਐਸ.ਆਰ.ਕਲੇਰ ਕਲੇਰ ਦੀ ਝੋਲੀ ਪਵਾਉਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਸ ਆਰ ਕਲੇਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਤੇ ਅੱਜ ਪਹਿਲਕਦਮੀ ਕਰਦਿਆਂ 8 ਨੰਬਰ ਵਾਰਡ ਤੋਂ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਅਗਲੇ ਦਿਨਾਂ ਵਿਚ ਬਾਕੀ ਉਮੀਦਵਾਰਾਂ ਦਾ ਐਲਾਨ ਕਰਕੇ ਪ੍ਰਚਾਰ ਸਰਗਰਮੀਆਂ ਤੇਜ ਕਰ ਦਿੱਤੀਆਂ ਜਾਣਗੀਆਂ। ਸ੍ਰੀ ਕਲੇਰ ਨੇ ਆਖਿਆ ਕਿ ਸ਼ਹਿਰ ਦੇ ਲੋਕ ਆਪ ਅਤੇ ਕਾਂਗਰਸ ਤੋਂ ਬੇਹੱਦ ਔਖੇ ਹਨ ਤੇ ਉਨ੍ਹਾਂ ਦਾ ਝੁਕਾਅ ਹੁਣ ਸ਼੍ਰੋਮਣੀ ਅਕਾਲੀ ਦਲ ਵੱਲ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਤੱਕੜੀ ਨਿਸ਼ਾਨ 'ਤੇ ਇਕੱਲਿਆਂ ਚੋਣਾਂ ਲੜੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਸ਼ਲ ਦੇ ਸਾਰੇ ਵਾਰਡਾਂ 'ਤੇ ਜਿੱਤ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰਧਾਨ ਬਣਾੳਣ ਵਿਚ ਕਾਮਯਾਬ ਹੋਵੇਗਾ।ਇਸ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਜਥੇਦਾਰ ਤਰਲੋਚਨ ਸਿੰਘ, ਟਹਿਲ ਸਿੰਘ ਅਖਾੜਾ, ਗੁਰਮੀਤ ਸਿੰਘ ਅਜੀਤ ਨਗਰ, ਪ੍ਰਧਾਨ ਜਾਗਰ, ਪ੍ਰਧਾਨ ਸੁਰਜੀਤ, ਪ੍ਰਧਾਨ ਬਿੱਟੂ, ਪ੍ਰਧਾਨ ਮੇਸ਼ੀ, ਨਾਜਕ ਅਲੀ, ਸੌਕੀ, ਖੁਸ਼ੀ, ਨਿਮਾ, ਰੇਸ਼ਮਾ ਰਾਣੀ, ਗੀਤਾ ਰਾਣੀ, ਨਿਮੋ ਰਾਣੀ, ਕਾਕਾ ਤੇ ਹੋਰ ਹਾਜ਼ਰ।

7 hrs ago
user_Pardeep pal
Pardeep pal
ਜਗਰਾਉਂ, ਲੁਧਿਆਣਾ, ਪੰਜਾਬ•
7 hrs ago
377134bb-e26e-442f-8107-fdd879d5aef1

More news from ਪੰਜਾਬ and nearby areas
  • Post by G MEDIA
    1
    Post by G MEDIA
    user_G MEDIA
    G MEDIA
    ਮੋਗਾ, ਮੋਗਾ, ਪੰਜਾਬ•
    13 hrs ago
  • Punjab daily post
    1
    Punjab daily post
    user_Lovepreet Singh
    Lovepreet Singh
    Moga, Punjab•
    17 hrs ago
  • ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    1
    ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    13 hrs ago
  • लुधियाना के शिमलापुरी इलाके से एक चौंकाने वाली घटना सामने आई है। सोमवार को नशे की हालत में एक युवक ने पुलिस से बचने के दौरान सड़क किनारे खड़ी कई गाड़ियों को बुरी तरह नुकसान पहुंचा दिया। प्रत्यक्षदर्शियों के मुताबिक, युवक तेज रफ्तार में गाड़ी चलाते हुए नियंत्रण खो बैठा और एक के बाद एक कई वाहनों को टक्कर मार दी। देखते ही देखते मौके पर अफरा-तफरी मच गई। कई लोगों की “सपनों की गाड़ी” और “खून-पसीने की कमाई” पलभर में टूटकर बिखर गई। घटना की सूचना मिलते ही पुलिस मौके पर पहुंची और आरोपी को काबू में कर लिया। शुरुआती जांच में युवक के नशे में होने की बात सामने आई है। फिलहाल पुलिस मामले की जांच कर रही है और नुकसान का आकलन किया जा रहा है। इस घटना के बाद इलाके में गुस्सा और डर दोनों का माहौल है। स्थानीय लोग सख्त कार्रवाई की मांग कर रहे हैं।
    1
    लुधियाना के शिमलापुरी इलाके से एक चौंकाने वाली घटना सामने आई है। सोमवार को नशे की हालत में एक युवक ने पुलिस से बचने के दौरान सड़क किनारे खड़ी कई गाड़ियों को बुरी तरह नुकसान पहुंचा दिया।
प्रत्यक्षदर्शियों के मुताबिक, युवक तेज रफ्तार में गाड़ी चलाते हुए नियंत्रण खो बैठा और एक के बाद एक कई वाहनों को टक्कर मार दी। देखते ही देखते मौके पर अफरा-तफरी मच गई। कई लोगों की “सपनों की गाड़ी” और “खून-पसीने की कमाई” पलभर में टूटकर बिखर गई।
घटना की सूचना मिलते ही पुलिस मौके पर पहुंची और आरोपी को काबू में कर लिया। शुरुआती जांच में युवक के नशे में होने की बात सामने आई है। फिलहाल पुलिस मामले की जांच कर रही है और नुकसान का आकलन किया जा रहा है।
इस घटना के बाद इलाके में गुस्सा और डर दोनों का माहौल है। स्थानीय लोग सख्त कार्रवाई की मांग कर रहे हैं।
    user_Prabha sankar
    Prabha sankar
    Ludhiana (East), Punjab•
    14 hrs ago
  • #radhe #radhe radhe
    1
    #radhe #radhe radhe
    user_Charanjit Sharma
    Charanjit Sharma
    General Store ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    17 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    Singer ਨਕੋਦਰ, ਜਲੰਧਰ, ਪੰਜਾਬ•
    20 hrs ago
  • ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ
    1
    ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ  ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    7 hrs ago
  • Punjabi khabra
    1
    Punjabi khabra
    user_Lovepreet Singh
    Lovepreet Singh
    Moga, Punjab•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.