Shuru
Apke Nagar Ki App…
ਕੁਝ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਪ੍ਰਾਪਤ ਹੋਈ ਸੰਦੇਹਜਨਕ ਈਮੇਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਾਰੇ ਸੰਬੰਧਿਤ ਸਥਾਨਾਂ 'ਤੇ ਐਂਟੀ ਸਬੋਟਾਜ਼ ਚੈਕਿੰਗ ਕਰਵਾਈ ਗਈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਾਹਰੀ ਰਾਜ ਤੋਂ ਲਿਆਂਦਾ ਜਾ ਰਿਹਾ ਹੈ ਅਤੇ ਪੁੱਛਗਿੱਛ ਕਰਕੇ ਮਾਮਲੇ ਨੂੰ ਸੁਲਝਾਇਆ ਜਾਵੇਗਾ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
5ab News Live

More news from ਪੰਜਾਬ and nearby areas
- ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਜਿੱਥੇ ਆਮ ਲੋਕਾਂ ਦਾ 10 ਲੱਖ ਦਾ ਇਲਾਜ ਫਰੀ ਹੋਇਆ।1
- Post by 5ab News Live1
- ਅੰਮ੍ਰਿਤਸਰ ਤੋਂ ਵੱਡੀ ਖਬਰ ਘਰੇਲੂ ਝਗੜਾ ਬਣਿਆ ਖੂਨੀ ਟਕਰਾਅ, ਸੋਹਰੇ ਪਰਿਵਾਰ ਵੱਲੋਂ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ। ਹਥਿਆਰਬੰਦ ਲੋਕਾਂ ਦੀ ਐਂਟਰੀ ਨਾਲ ਮਚੀ ਦਹਿਸ਼ਤ, ਵੀਡੀਓ ਵਾਇਰਲ ਬਾਅਦ ਪੁਲਿਸ ‘ਤੇ ਕਾਰਵਾਈ ਵਿੱਚ ਢਿੱਲ ਦੇ ਇਲਜ਼ਾਮ। ਘਟਨਾ ਸੀਸੀਟੀਵੀ ਚ ਕੈਦ @Everyone @highlight @Viral #CrimeNews #LawAndOrder #ViralVideo #PunjabPolice #YGTVPUNJAB1
- Post by ਜਸਕਰਨ ਸਿੰਘ1
- email ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਲਮ ਵਿਜੈ ਸਿੰਘ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ. ( ਪੱਤਰਕਾਰ ਮਹਾਬੀਰ ਸਿੰਘ )1
- ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: 2 ਕੇਸਾ 'ਚ ਫਰਾਰ ਭਗੌੜਾ ਚੜ੍ਹਿਆ P.O ਸਟਾਫ ਦੇ ਹੱਥੇ ਵੇਖੋ ਤਸਵੀਰਾਂ #Punjab24News #Amritsar #AmritsarPolice #POStaffAction #FugitiveArrested #PunjabPolice #CrimeControl #JusticeServed #PoliceAction #LawAndOrder #ArrestUpdate #CrimeNews1
- ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਸਜਾਇਆ ਗਿਆ ਨਗਰ ਕੀਰਤਨ,1
- Post by 5ab News Live1