ਬੱਧਨੀ ਕਲਾਂ ਚੋ ਵਿਕਾਸ ਕਾਰਜਾ ਦੀ ਦੀ ਨਿਕਲੀ ਹਵਾ ਸੁਖਵਿੰਦਰ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਬੋਰਡ ਲਗਾ ਰਹੀ ਹੈ। ਅਸਲ ਵਿਕਾਸ ਕਿਤੇ ਵੀ ਨਹੀਂ ਹੁੰਦਾ । ਇਸ ਦੀ ਪੋਲ ਖੋਲਦਾ ਵਾਰਡ ਨੰਬਰ ਚਾਰ ੍ਰਜਿਸ ਹਾਲਤ ਤਰਸਨ ਯੋਗ ਬਣੀ ਹੈ। ਇਥੋਂ ਨਾ ਤਾ ਨਾਲੀਆਂ ਦੀ ਸਫਾਈ ਹੋ ਰਹੀ ਆ ਨਾ ਹੀ ਤਿੰਨ ਮਹੀਨੇ ਪਹਿਲਾ ਪਾਇਪ ਲਾਇਨ ਲਈ ਪੱਟੇ ਰਾਹ ਬਣੇ। ਇਥੇ ਇਹ ਵੀ ਜਿਕਰ ਯੋਗ ਹੈ। ਐਮ ਐਲ ਏ ਵਲੋਂ ਨਗਰ ਪੰਚਾਇਤ ਨੂੰ ਸਫਾਈ ਲਈ ਦਿੱਤੇ।ਛੋਟੇ ਹਾਥੀ ਤੇ ਈ ਰਿਕਸੇ ਆਪਣੇ ਨਿਜੀ ਕੰਮਾ ਲਈ ਵਰਤ ਰਹੇ ਜਦ ਕਿ ਕੂੜਾ ਵਾਰਡ ਨੰਬਰ ਚਾਰ ਘਰਾ ਵਿਚ ਸੁਟ ਰਹੇ ਹਨ ਜੋ ਆਉਣ ਜਾਣ ਰਾਹੀ ਤੇ ਮੁਹੱਲੇ ਦੇ ਲੋਕਾ ਲਈ ਬੀਮਾਰੀ ਨੂੰ ਸੱਦਾ ਦੇ ਰਹੇ ਹੈ ਇਦਾਂ ਹੀ ਹਸਪਤਾਲ ਦੇ ਨਾਲ ਦੀ ਲੰਘਦੇ ਨਾਲੇ ਦੀ ਬਿਲਕੁਲ ਸਫਾਈ ਨਹੀਂ ਹੋ ਰਹੀ ਕੀ ਸਰਕਾਰ ਇਹੋ ਜਹੇ ਰੰਗਲੇ ਪੰਜਾਬ ਦਾ ਜਿਕਰ ਕਰਦੀ ਸੀ। ਜਿਥੇ ਪੰਜਾਬ ਕੈਸਰ ਵਰਗੀਆਂ ਭਿਆਨਕ ਬੀਮਾਰੀਆ ਨਾਲ ਜੂਝ ਰਿਹਾ ਹੈ ਉਥੇ ਨਗਰ ਪੰਚਾਇਤ ਦੀ ਅਨਗੌਲੀ ਬਿਮਾਰੀਆਂ ਨੂੰ ਦਾਵਤ ਦੇ ਰਹੀ ਹੈ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬੱਧਨੀ ਨੇ ਮੰਗ ਕੀਤੀ ਹੈ।ਐਸ ਡੀ ਐਮ ਨਿਹਾਲ ਸਿੰਘ ਵਾਲਾ ਤੇ ਡਿਪਟੀ ਕਮਿਸ਼ਨ ਮੋਗਾ ਨੂੰ ਬੱਧਨੀ ਕਲਾ ਦਾ ਦੌਰਾ ਕਰਕੇ ਨਗਰ ਪੰਚਾਇਤ ਕੰਮਾ ਨੂੰ ਦੇਖਣਾ ਚਾਹੀਦਾ ਹੈ ਬੱਧਨੀ ਕਲਾ ਦੀ ਨਗਰ ਪੰਚਾਇਤ ਕਿਵੇਂ ਬੀਮਾਰੀਆ ਨੂੰ ਸੱਦਾ ਦੇ ਰਹੀ ਹੈ
ਬੱਧਨੀ ਕਲਾਂ ਚੋ ਵਿਕਾਸ ਕਾਰਜਾ ਦੀ ਦੀ ਨਿਕਲੀ ਹਵਾ ਸੁਖਵਿੰਦਰ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਬੋਰਡ ਲਗਾ ਰਹੀ ਹੈ। ਅਸਲ ਵਿਕਾਸ ਕਿਤੇ ਵੀ ਨਹੀਂ ਹੁੰਦਾ । ਇਸ ਦੀ ਪੋਲ ਖੋਲਦਾ ਵਾਰਡ ਨੰਬਰ ਚਾਰ ੍ਰਜਿਸ ਹਾਲਤ ਤਰਸਨ ਯੋਗ ਬਣੀ ਹੈ। ਇਥੋਂ ਨਾ ਤਾ ਨਾਲੀਆਂ ਦੀ ਸਫਾਈ ਹੋ ਰਹੀ ਆ ਨਾ ਹੀ ਤਿੰਨ
ਮਹੀਨੇ ਪਹਿਲਾ ਪਾਇਪ ਲਾਇਨ ਲਈ ਪੱਟੇ ਰਾਹ ਬਣੇ। ਇਥੇ ਇਹ ਵੀ ਜਿਕਰ ਯੋਗ ਹੈ। ਐਮ ਐਲ ਏ ਵਲੋਂ ਨਗਰ ਪੰਚਾਇਤ ਨੂੰ ਸਫਾਈ ਲਈ ਦਿੱਤੇ।ਛੋਟੇ ਹਾਥੀ ਤੇ ਈ ਰਿਕਸੇ ਆਪਣੇ ਨਿਜੀ ਕੰਮਾ ਲਈ ਵਰਤ ਰਹੇ ਜਦ ਕਿ ਕੂੜਾ ਵਾਰਡ ਨੰਬਰ ਚਾਰ ਘਰਾ ਵਿਚ ਸੁਟ ਰਹੇ ਹਨ ਜੋ ਆਉਣ ਜਾਣ ਰਾਹੀ ਤੇ ਮੁਹੱਲੇ
ਦੇ ਲੋਕਾ ਲਈ ਬੀਮਾਰੀ ਨੂੰ ਸੱਦਾ ਦੇ ਰਹੇ ਹੈ ਇਦਾਂ ਹੀ ਹਸਪਤਾਲ ਦੇ ਨਾਲ ਦੀ ਲੰਘਦੇ ਨਾਲੇ ਦੀ ਬਿਲਕੁਲ ਸਫਾਈ ਨਹੀਂ ਹੋ ਰਹੀ ਕੀ ਸਰਕਾਰ ਇਹੋ ਜਹੇ ਰੰਗਲੇ ਪੰਜਾਬ ਦਾ ਜਿਕਰ ਕਰਦੀ ਸੀ। ਜਿਥੇ ਪੰਜਾਬ ਕੈਸਰ ਵਰਗੀਆਂ ਭਿਆਨਕ ਬੀਮਾਰੀਆ ਨਾਲ ਜੂਝ ਰਿਹਾ ਹੈ ਉਥੇ ਨਗਰ ਪੰਚਾਇਤ ਦੀ ਅਨਗੌਲੀ ਬਿਮਾਰੀਆਂ ਨੂੰ ਦਾਵਤ
ਦੇ ਰਹੀ ਹੈ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬੱਧਨੀ ਨੇ ਮੰਗ ਕੀਤੀ ਹੈ।ਐਸ ਡੀ ਐਮ ਨਿਹਾਲ ਸਿੰਘ ਵਾਲਾ ਤੇ ਡਿਪਟੀ ਕਮਿਸ਼ਨ ਮੋਗਾ ਨੂੰ ਬੱਧਨੀ ਕਲਾ ਦਾ ਦੌਰਾ ਕਰਕੇ ਨਗਰ ਪੰਚਾਇਤ ਕੰਮਾ ਨੂੰ ਦੇਖਣਾ ਚਾਹੀਦਾ ਹੈ ਬੱਧਨੀ ਕਲਾ ਦੀ ਨਗਰ ਪੰਚਾਇਤ ਕਿਵੇਂ ਬੀਮਾਰੀਆ ਨੂੰ ਸੱਦਾ ਦੇ ਰਹੀ ਹੈ
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ1
- Post by SONA TV PUNJAB1
- ਜਾਣਕਾਰੀ ਅਨੁਸਾਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਘਰ ਵਿੱਚ 8ਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਟਾ ਰੋੜੇ ਮਾਰ ਘਰ ਦੇ ਮੈਂਬਰਾਂ ਨੂੰ ਜਖਮੀ ਕੀਤਾ ਉਸ ਤੋਂ ਬਾਅਦ ਘਰ ਦਾ ਗੇਟ ਟੱਪ ਕੇ ਘਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸ ਦਈਏ ਕਿ ਇਸ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਹੈ1
- Post by Inside Story News Chennal1
- ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ1
- ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੇ ਕਿਹਾ – ਮਾਵਾਂ ਦੀ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਪੂਰਾ ਕੀਤਾ ਆਖਰੀ ਵਾਅਦਾ #Punjab24News #Ludhiana #MayorInderjitKaur #MavanDaSatikarYojna #PunjabGovernment #PressConference #WomenEmpowerment #PunjabNews #LudhianaNews #PunjabPolitics #WomenSupport #GovernmentScheme #BreakingNews #PunjabUpdates #WomenRespect #PublicPromiseFulfilled1
- Post by ਸੁੱਖਵਿੰਦਰ ਸਿੰਘ ਬਲਾਕ ਆਗੂ1