logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਦੀ ਧੀ ਨੇ ਛੋਟੇ ਜਿਹੇ ਪਿੰਡ ਤੋ ਉਠਕੇ ਮਾਰੀ ਕਨੇਡਾ ਤੱਕ ਉਡਾਰੀ ਲੱਗੀ ਸੰਭਾਲ ਰਹੀ ਉਨਟਾਰੀਓ ਦਾ ਥਾਣਾ ਮੀਰਾਂ ਪਬਲਿਕ ਸਕੂਲ ਸਰਦੂਲੇਵਾਲਾ ਦੀ ਹੋਣਹਾਰ ਵਿਦਿਆਰਥਣ ਰਹੀ ਨਵਕਿਰਣ ਸੰਧੂ ਨੇ ਕਨੇਡਾ ਵਿੱਚ ਰੋਸ਼ਨ ਕੀਤਾ ਪਿੰਡ ਤੇ ਸਕੂਲ ਦਾ ਨਾਮ ਬਠਿੰਡਾ -ਗੋਪੀ ਜ਼ੀਰੇ ਵਾਲਾ ਬੜਾਗੁੜ੍ਹਾ ਖੇਤਰ ਦੇ ਪਿੰਡ ਅਲੀਕਾਂ ਦੀ ਹੋਣਹਾਰ ਧੀ ਨਵ ਕਿਰਣ ਸੰਧੂ ਨੇ ਵਿਦੇਸ਼ ਦੀ ਧਰਤੀ ’ਤੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਦਮ ’ਤੇ ਵਿਲੱਖਣ ਮੁਕਾਮ ਹਾਸਲ ਕਰਕੇ ਪਿੰਡ, ਜ਼ਿਲ੍ਹਾ ਸਿਰਸਾ ਅਤੇ ਹਰਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਨਵ ਕਿਰਣ ਸੰਧੂ ਪਿੰਡ ਦੇ ਸਾਬਕਾ ਸਰਪੰਚ ਤ੍ਰਿਲੋਚਨ ਸੰਧੂ ਦੀ ਧੀ ਹੈ।ਨਵ ਕਿਰਣ ਨੇ ਆਪਣੀ ਮੁੱਢਲੀ ਸਿੱਖਿਆ ਮੀਰਾ ਪਬਲਿਕ ਸਕੂਲ, ਸਰਦੂਲੇਵਾਲਾ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਉਹ ਸਾਲ 2018 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ। ਪੜ੍ਹਾਈ ਦੌਰਾਨ ਉਸਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਾਪਰ ਵਜੋਂ ਆਪਣੀ ਪਛਾਣ ਬਣਾਈ। ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਵਰਕ ਪਰਮਿਟ ਹਾਸਲ ਕੀਤਾ ਅਤੇ ਲਗਾਤਾਰ ਮਿਹਨਤ ਕਰਦਿਆਂ ਸਾਲ 2022 ਵਿੱਚ ਕੈਨੇਡਾ ਦੀ ਪੱਕੀ ਨਾਗਰਿਕਤਾ ਲਈ ਲੋੜੀਂਦਾ ਪੀਆਰ ਦਰਜਾ ਹਾਸਲ ਕੀਤਾ। ਇਸ ਤੋਂ ਬਾਅਦ ਸਾਲ 2024 ਵਿੱਚ ਨਵ ਕਿਰਣ ਸੰਧੂ ਦੀ ਟੋਰਾਂਟੋ ਪੁਲਿਸ ਸਰਵਿਸ ਵਿੱਚ ਚੋਣ ਹੋਈ। ਆਪਣੀ ਮਿਹਨਤ, ਕਾਬਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਉਹ ਤਰੱਕੀ ਕਰਦਿਆਂ ਇੰਸਪੈਕਟਰ ਦੇ ਅਹੁਦੇ ਤੱਕ ਪਹੁੰਚੀ। ਮੌਜੂਦਾ ਸਮੇਂ ਉਹ ਓਨਟਾਰੀਓ ਸੂਬੇ ਦੇ ਏਟੋਬਿਕੋਕ, ਟੋਰਾਂਟੋ ਵਿੱਚ ਥਾਣਾ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਰਹੀ ਹੈ। ਇਸ ਮੌਕੇ ਨਵ ਕਿਰਣ ਦੇ ਪਿਤਾ ਅਤੇ ਪਿੰਡ ਅਲੀਕਾਂ ਦੇ ਸਾਬਕਾ ਸਰਪੰਚ ਤ੍ਰਿਲੋਚਨ ਸੰਧੂ ਨੇ ਕਿਹਾ ਕਿ “ਧੀਆਂ ਵੀ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਘੱਟ ਨਹੀਂ ਹਨ। ਲੋੜ ਸਿਰਫ਼ ਇਹ ਹੈ ਕਿ ਮਾਪੇ ਅਤੇ ਪਰਿਵਾਰ ਉਨ੍ਹਾਂ ਨੂੰ ਅੱਗੇ ਵਧਣ ਲਈ ਸਮੇਂ-ਸਮੇਂ ’ਤੇ ਪ੍ਰੇਰਿਤ ਕਰਨ ਅਤੇ ਹਰ ਸੰਭਵ ਸਹਿਯੋਗ ਦੇਣ। ਜਦੋਂ ਧੀਆਂ ਨੂੰ ਮੌਕੇ ਮਿਲਦੇ ਹਨ ਤਾਂ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਕਾਮਯਾਬੀ ਦੀਆਂ ਉਚਾਈਆਂ ਛੂਹ ਸਕਦੀਆਂ ਹਨ ਅਤੇ ਪਰਿਵਾਰ, ਪਿੰਡ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਮੀਰਾ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਰਜਿੰਦਰ ਗਰਗ, ਮਹੇਸ਼ ਗਰਗ ਅਤੇ ਨਰੇਸ਼ ਲਹਿਰੀ ਨੇ ਬੇਟੀ ਨਵ ਕਿਰਣ ਸੰਧੂ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿਤੀ ਉਹਨਾਂ ਸਾਂਝੇ ਤੋਰ ਤੇ ਕਿਹਾ ਕਿ ”ਨਵ ਕਿਰਣ ਸੰਧੂ ਦੀ ਇਹ ਪ੍ਰਾਪਤੀ ਇਲਾਕੇ ਦੀਆਂ ਹੋਰ ਧੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਹੈ। ਪਿੰਡ ਵਾਸੀਆਂ ਨੇ ਉਸਦੀ ਇਸ ਕਾਮਯਾਬੀ ’ਤੇ ਮਾਣ ਪ੍ਰਗਟ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਅਸ਼ੀ ਵੀ ਆਪਣੇ ਅਦਾਰੇ ਵੱਲੋ ਮੁਬਾਰਕਾ ਅਤੇ ਮਾਣ ਮਹਿਸੂਸ ਕਰਦੇ ਹਾ।

10 hrs ago
user_Gurpreet Singh
Gurpreet Singh
ਬਠਿੰਡਾ, ਬਠਿੰਡਾ, ਪੰਜਾਬ•
10 hrs ago
2ea688ac-79a6-4eae-83d3-b5249fd91137

ਪੰਜਾਬ ਦੀ ਧੀ ਨੇ ਛੋਟੇ ਜਿਹੇ ਪਿੰਡ ਤੋ ਉਠਕੇ ਮਾਰੀ ਕਨੇਡਾ ਤੱਕ ਉਡਾਰੀ ਲੱਗੀ ਸੰਭਾਲ ਰਹੀ ਉਨਟਾਰੀਓ ਦਾ ਥਾਣਾ ਮੀਰਾਂ ਪਬਲਿਕ ਸਕੂਲ ਸਰਦੂਲੇਵਾਲਾ ਦੀ ਹੋਣਹਾਰ ਵਿਦਿਆਰਥਣ ਰਹੀ ਨਵਕਿਰਣ ਸੰਧੂ ਨੇ ਕਨੇਡਾ ਵਿੱਚ ਰੋਸ਼ਨ ਕੀਤਾ ਪਿੰਡ ਤੇ ਸਕੂਲ ਦਾ ਨਾਮ ਬਠਿੰਡਾ -ਗੋਪੀ ਜ਼ੀਰੇ ਵਾਲਾ ਬੜਾਗੁੜ੍ਹਾ ਖੇਤਰ ਦੇ ਪਿੰਡ ਅਲੀਕਾਂ ਦੀ ਹੋਣਹਾਰ ਧੀ ਨਵ ਕਿਰਣ ਸੰਧੂ ਨੇ ਵਿਦੇਸ਼ ਦੀ ਧਰਤੀ ’ਤੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਦਮ ’ਤੇ ਵਿਲੱਖਣ ਮੁਕਾਮ ਹਾਸਲ ਕਰਕੇ ਪਿੰਡ, ਜ਼ਿਲ੍ਹਾ ਸਿਰਸਾ ਅਤੇ ਹਰਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਨਵ ਕਿਰਣ ਸੰਧੂ ਪਿੰਡ ਦੇ ਸਾਬਕਾ ਸਰਪੰਚ ਤ੍ਰਿਲੋਚਨ ਸੰਧੂ ਦੀ ਧੀ ਹੈ।ਨਵ ਕਿਰਣ ਨੇ ਆਪਣੀ ਮੁੱਢਲੀ ਸਿੱਖਿਆ ਮੀਰਾ ਪਬਲਿਕ ਸਕੂਲ, ਸਰਦੂਲੇਵਾਲਾ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਉਹ ਸਾਲ 2018 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ। ਪੜ੍ਹਾਈ ਦੌਰਾਨ ਉਸਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਾਪਰ ਵਜੋਂ ਆਪਣੀ ਪਛਾਣ ਬਣਾਈ। ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਵਰਕ ਪਰਮਿਟ ਹਾਸਲ ਕੀਤਾ ਅਤੇ ਲਗਾਤਾਰ ਮਿਹਨਤ ਕਰਦਿਆਂ ਸਾਲ 2022 ਵਿੱਚ ਕੈਨੇਡਾ ਦੀ ਪੱਕੀ ਨਾਗਰਿਕਤਾ ਲਈ ਲੋੜੀਂਦਾ ਪੀਆਰ ਦਰਜਾ ਹਾਸਲ ਕੀਤਾ। ਇਸ ਤੋਂ ਬਾਅਦ ਸਾਲ 2024 ਵਿੱਚ ਨਵ ਕਿਰਣ ਸੰਧੂ ਦੀ ਟੋਰਾਂਟੋ ਪੁਲਿਸ ਸਰਵਿਸ ਵਿੱਚ ਚੋਣ ਹੋਈ। ਆਪਣੀ ਮਿਹਨਤ, ਕਾਬਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਉਹ ਤਰੱਕੀ ਕਰਦਿਆਂ ਇੰਸਪੈਕਟਰ ਦੇ ਅਹੁਦੇ ਤੱਕ ਪਹੁੰਚੀ। ਮੌਜੂਦਾ ਸਮੇਂ ਉਹ ਓਨਟਾਰੀਓ ਸੂਬੇ ਦੇ ਏਟੋਬਿਕੋਕ, ਟੋਰਾਂਟੋ ਵਿੱਚ ਥਾਣਾ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਰਹੀ ਹੈ। ਇਸ ਮੌਕੇ ਨਵ ਕਿਰਣ ਦੇ ਪਿਤਾ ਅਤੇ ਪਿੰਡ ਅਲੀਕਾਂ ਦੇ ਸਾਬਕਾ ਸਰਪੰਚ ਤ੍ਰਿਲੋਚਨ ਸੰਧੂ ਨੇ ਕਿਹਾ ਕਿ “ਧੀਆਂ ਵੀ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਘੱਟ ਨਹੀਂ ਹਨ। ਲੋੜ ਸਿਰਫ਼ ਇਹ ਹੈ ਕਿ ਮਾਪੇ ਅਤੇ ਪਰਿਵਾਰ ਉਨ੍ਹਾਂ ਨੂੰ ਅੱਗੇ ਵਧਣ ਲਈ ਸਮੇਂ-ਸਮੇਂ ’ਤੇ ਪ੍ਰੇਰਿਤ ਕਰਨ ਅਤੇ ਹਰ ਸੰਭਵ ਸਹਿਯੋਗ ਦੇਣ। ਜਦੋਂ ਧੀਆਂ ਨੂੰ ਮੌਕੇ ਮਿਲਦੇ ਹਨ ਤਾਂ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਕਾਮਯਾਬੀ ਦੀਆਂ ਉਚਾਈਆਂ ਛੂਹ ਸਕਦੀਆਂ ਹਨ ਅਤੇ ਪਰਿਵਾਰ, ਪਿੰਡ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਮੀਰਾ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਰਜਿੰਦਰ ਗਰਗ, ਮਹੇਸ਼ ਗਰਗ ਅਤੇ ਨਰੇਸ਼ ਲਹਿਰੀ ਨੇ ਬੇਟੀ ਨਵ ਕਿਰਣ ਸੰਧੂ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿਤੀ ਉਹਨਾਂ ਸਾਂਝੇ ਤੋਰ ਤੇ ਕਿਹਾ ਕਿ ”ਨਵ ਕਿਰਣ ਸੰਧੂ ਦੀ ਇਹ ਪ੍ਰਾਪਤੀ ਇਲਾਕੇ ਦੀਆਂ ਹੋਰ ਧੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਹੈ। ਪਿੰਡ ਵਾਸੀਆਂ ਨੇ ਉਸਦੀ ਇਸ ਕਾਮਯਾਬੀ ’ਤੇ ਮਾਣ ਪ੍ਰਗਟ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਅਸ਼ੀ ਵੀ ਆਪਣੇ ਅਦਾਰੇ ਵੱਲੋ ਮੁਬਾਰਕਾ ਅਤੇ ਮਾਣ ਮਹਿਸੂਸ ਕਰਦੇ ਹਾ।

More news from ਪੰਜਾਬ and nearby areas
  • ਫਰੀਦਕੋਟ ਵਿੱਚ ਬਜ਼ੁਰਗ ਔਰਤ ਦੇ ਕਤਲ ਮਾਮਲੇ ਦੀ ਗੁੱਥੀ ਸੁਲਝੀ, ਪੁਲਿਸ ਨੇ 24 ਘੰਟਿਆਂ ਅੰਦਰ ਮੁਲਜ਼ਮ ਕੀਤਾ ਕਾਬੂ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਟਾਂ ਨਾਲ ਵਾਰ ਕਰਕੇ ਹੱਤਿਆ ਕਰਨ ਦਾ ਦੋਸ਼; CCTV ਅਤੇ ਤਕਨੀਕੀ ਜਾਂਚ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ ਫਰੀਦਕੋਟ, 28 ਅਗਸਤ: ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ 27 ਅਗਸਤ ਦੀ ਸਵੇਰ ਇੱਕ ਕਰੀਬ 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਕਾਰਨ ਇੱਟ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਔਰਤ ਪਿਛਲੇ ਕਰੀਬ 6-7 ਸਾਲਾਂ ਤੋਂ ਨਵੀਂ ਅਨਾਜ ਮੰਡੀ ਵਿੱਚ ਹੀ ਰਹਿ ਰਹੀ ਸੀ। ਦਿਨ ਸਮੇਂ ਉਹ ਮੰਡੀ ਵਿੱਚ ਘੁੰਮਦੀ ਸੀ ਅਤੇ ਰਾਤ ਨੂੰ ਇੱਕ ਪੁਰਾਣੀ ਦੁਕਾਨ ਵਿੱਚ ਸੌਂਦੀ ਸੀ। ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਉਸ ਨੂੰ ਪਿਆਰ ਅਤੇ ਸਤਿਕਾਰ ਨਾਲ ‘ਮਾਸੀ’ ਕਹਿ ਕੇ ਬੁਲਾਉਂਦੇ ਸਨ। ਮੰਡੀ ਦੇ ਲੋਕ ਹੀ ਅਕਸਰ ਉਸ ਨੂੰ ਖਾਣਾ ਵੀ ਦਿੰਦੇ ਸਨ। 27 ਅਗਸਤ ਦੀ ਸਵੇਰ ਜਦੋਂ ਔਰਤ ਨਜ਼ਰ ਨਾ ਆਈ ਤਾਂ ਮਜ਼ਦੂਰਾਂ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਜਿੱਥੇ ਉਹ ਆਮ ਤੌਰ ’ਤੇ ਸੌਂਦੀ ਸੀ, ਉੱਥੇ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ DSP ਸਮੇਤ ਥਾਣਾ ਸਿਟੀ-2 ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SSP ਗੁਰਬੰਸ ਸਿੰਘ ਬੈਸ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਦੇ ਨਾਲ ਵਿਗਿਆਨਕ ਅਤੇ ਤਕਨੀਕੀ ਜਾਂਚ ਰਾਹੀਂ ਮਿਲੇ ਸੁਰਾਗਾਂ ਨੂੰ ਜੋੜਿਆ ਗਿਆ। ਪੁਲਿਸ ਅਨੁਸਾਰ ਜਾਂਚ ਦੌਰਾਨ ਜੋਤ ਰਾਮ ਕਾਲੋਨੀ ਵਾਸੀ 50 ਸਾਲਾ ਰਾਜੂ ਤੱਕ ਪਹੁੰਚ ਹੋਈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਹੈ ਕਿ ਮੁਲਜ਼ਮ ਮੰਡੀ ਵਿੱਚ ਮਜ਼ਦੂਰੀ ਕਰਦਾ ਸੀ। 26 ਅਗਸਤ ਦੀ ਰਾਤ ਵਾਪਰੀ ਵਾਰਦਾਤ SP ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 26 ਅਗਸਤ ਦੀ ਰਾਤ ਮੁਲਜ਼ਮ ਨੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਫੜੇ ਜਾਣ ਦੇ ਡਰ ਕਾਰਨ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਇੱਟ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋਈ ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮੰਡੀ ਦੇ ਲੋਕਾਂ ਮੁਤਾਬਕ ਉਹ ਕਈ ਸਾਲਾਂ ਤੋਂ ਉੱਥੇ ਰਹਿ ਰਹੀ ਸੀ, ਪਰ ਉਸ ਦੇ ਅਸਲ ਨਾਮ, ਪਰਿਵਾਰ ਜਾਂ ਪੱਕੀ ਪਛਾਣ ਬਾਰੇ ਕਿਸੇ ਕੋਲ ਸਪੱਸ਼ਟ ਜਾਣਕਾਰੀ ਨਹੀਂ ਸੀ। CCTV ਨੇ ਜਾਂਚ ਵਿੱਚ ਨਿਭਾਈ ਅਹਿਮ ਭੂਮਿਕਾ ਇਸ ਮਾਮਲੇ ਵਿੱਚ CCTV ਫੁਟੇਜ ਅਤੇ ਤਕਨੀਕੀ ਜਾਂਚ ਪੁਲਿਸ ਲਈ ਮਹੱਤਵਪੂਰਨ ਸਾਬਤ ਹੋਈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਨੂੰ ਜੋੜਦਿਆਂ ਟੀਮਾਂ ਨੇ ਥੋੜ੍ਹੇ ਸਮੇਂ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨੋਟ: ਜਿਨਸੀ ਸ਼ੋਸ਼ਣ ਅਤੇ ਕਤਲ ਸਬੰਧੀ ਵੇਰਵੇ ਪੁਲਿਸ ਜਾਂਚ ਅਤੇ ਪੁਲਿਸ ਵੱਲੋਂ ਦੱਸੇ ਗਏ ਤੱਥਾਂ ’ਤੇ ਆਧਾਰਿਤ ਹਨ। ਅਦਾਲਤੀ ਫੈਸਲਾ ਆਉਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ’ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਮ੍ਰਿਤਕ ਔਰਤ ਦੀ ਪਛਾਣ ਸਬੰਧੀ ਪੁਲਿਸ ਦੀ ਕਾਰਵਾਈ ਜਾਰੀ ਹੈ।
    1
    ਫਰੀਦਕੋਟ ਵਿੱਚ ਬਜ਼ੁਰਗ ਔਰਤ ਦੇ ਕਤਲ ਮਾਮਲੇ ਦੀ ਗੁੱਥੀ ਸੁਲਝੀ, ਪੁਲਿਸ ਨੇ 24 ਘੰਟਿਆਂ ਅੰਦਰ ਮੁਲਜ਼ਮ ਕੀਤਾ ਕਾਬੂ
ਜਿਨਸੀ ਸ਼ੋਸ਼ਣ ਤੋਂ ਬਾਅਦ ਇੱਟਾਂ ਨਾਲ ਵਾਰ ਕਰਕੇ ਹੱਤਿਆ ਕਰਨ ਦਾ ਦੋਸ਼; CCTV ਅਤੇ ਤਕਨੀਕੀ ਜਾਂਚ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ
ਫਰੀਦਕੋਟ, 28 ਅਗਸਤ: ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ 27 ਅਗਸਤ ਦੀ ਸਵੇਰ ਇੱਕ ਕਰੀਬ 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਕਾਰਨ ਇੱਟ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਔਰਤ ਪਿਛਲੇ ਕਰੀਬ 6-7 ਸਾਲਾਂ ਤੋਂ ਨਵੀਂ ਅਨਾਜ ਮੰਡੀ ਵਿੱਚ ਹੀ ਰਹਿ ਰਹੀ ਸੀ। ਦਿਨ ਸਮੇਂ ਉਹ ਮੰਡੀ ਵਿੱਚ ਘੁੰਮਦੀ ਸੀ ਅਤੇ ਰਾਤ ਨੂੰ ਇੱਕ ਪੁਰਾਣੀ ਦੁਕਾਨ ਵਿੱਚ ਸੌਂਦੀ ਸੀ। ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਉਸ ਨੂੰ ਪਿਆਰ ਅਤੇ ਸਤਿਕਾਰ ਨਾਲ ‘ਮਾਸੀ’ ਕਹਿ ਕੇ ਬੁਲਾਉਂਦੇ ਸਨ। ਮੰਡੀ ਦੇ ਲੋਕ ਹੀ ਅਕਸਰ ਉਸ ਨੂੰ ਖਾਣਾ ਵੀ ਦਿੰਦੇ ਸਨ।
27 ਅਗਸਤ ਦੀ ਸਵੇਰ ਜਦੋਂ ਔਰਤ ਨਜ਼ਰ ਨਾ ਆਈ ਤਾਂ ਮਜ਼ਦੂਰਾਂ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਜਿੱਥੇ ਉਹ ਆਮ ਤੌਰ ’ਤੇ ਸੌਂਦੀ ਸੀ, ਉੱਥੇ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ DSP ਸਮੇਤ ਥਾਣਾ ਸਿਟੀ-2 ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SSP ਗੁਰਬੰਸ ਸਿੰਘ ਬੈਸ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਦੇ ਨਾਲ ਵਿਗਿਆਨਕ ਅਤੇ ਤਕਨੀਕੀ ਜਾਂਚ ਰਾਹੀਂ ਮਿਲੇ ਸੁਰਾਗਾਂ ਨੂੰ ਜੋੜਿਆ ਗਿਆ।
ਪੁਲਿਸ ਅਨੁਸਾਰ ਜਾਂਚ ਦੌਰਾਨ ਜੋਤ ਰਾਮ ਕਾਲੋਨੀ ਵਾਸੀ 50 ਸਾਲਾ ਰਾਜੂ ਤੱਕ ਪਹੁੰਚ ਹੋਈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਹੈ ਕਿ ਮੁਲਜ਼ਮ ਮੰਡੀ ਵਿੱਚ ਮਜ਼ਦੂਰੀ ਕਰਦਾ ਸੀ।
26 ਅਗਸਤ ਦੀ ਰਾਤ ਵਾਪਰੀ ਵਾਰਦਾਤ
SP ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 26 ਅਗਸਤ ਦੀ ਰਾਤ ਮੁਲਜ਼ਮ ਨੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਫੜੇ ਜਾਣ ਦੇ ਡਰ ਕਾਰਨ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਇੱਟ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਔਰਤ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋਈ
ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮੰਡੀ ਦੇ ਲੋਕਾਂ ਮੁਤਾਬਕ ਉਹ ਕਈ ਸਾਲਾਂ ਤੋਂ ਉੱਥੇ ਰਹਿ ਰਹੀ ਸੀ, ਪਰ ਉਸ ਦੇ ਅਸਲ ਨਾਮ, ਪਰਿਵਾਰ ਜਾਂ ਪੱਕੀ ਪਛਾਣ ਬਾਰੇ ਕਿਸੇ ਕੋਲ ਸਪੱਸ਼ਟ ਜਾਣਕਾਰੀ ਨਹੀਂ ਸੀ।
CCTV ਨੇ ਜਾਂਚ ਵਿੱਚ ਨਿਭਾਈ ਅਹਿਮ ਭੂਮਿਕਾ
ਇਸ ਮਾਮਲੇ ਵਿੱਚ CCTV ਫੁਟੇਜ ਅਤੇ ਤਕਨੀਕੀ ਜਾਂਚ ਪੁਲਿਸ ਲਈ ਮਹੱਤਵਪੂਰਨ ਸਾਬਤ ਹੋਈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਨੂੰ ਜੋੜਦਿਆਂ ਟੀਮਾਂ ਨੇ ਥੋੜ੍ਹੇ ਸਮੇਂ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ: ਜਿਨਸੀ ਸ਼ੋਸ਼ਣ ਅਤੇ ਕਤਲ ਸਬੰਧੀ ਵੇਰਵੇ ਪੁਲਿਸ ਜਾਂਚ ਅਤੇ ਪੁਲਿਸ ਵੱਲੋਂ ਦੱਸੇ ਗਏ ਤੱਥਾਂ ’ਤੇ ਆਧਾਰਿਤ ਹਨ। ਅਦਾਲਤੀ ਫੈਸਲਾ ਆਉਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ’ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਮ੍ਰਿਤਕ ਔਰਤ ਦੀ ਪਛਾਣ ਸਬੰਧੀ ਪੁਲਿਸ ਦੀ ਕਾਰਵਾਈ ਜਾਰੀ ਹੈ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    1 hr ago
  • ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ #Faridkot #FaridkotNews #DanaMandi #FaridkotPolice #UnclaimedBody #LashBaramad #PunjabNews #BreakingNews #LatestNews #everyone #BreakingNews #BREAKING #highlights #Update #NewsUpdate #UpdateNews #SaharaServiceSociety #GGSMedicalCollege #FaridkotNewsUpdate #ਪੰਜਾਬਨਿਊਜ਼ #ਫਰੀਦਕੋਟ #ਫਰੀਦਕੋਟਨਿਊਜ਼ #ਦਾਣਾਮੰਡੀ #ਪੁਲਿਸਜਾਂਚ #ਲਾਵਾਰਿਸਲਾਸ਼ Rajinder Arora Rajinder Arora ਜਾਗਰੂਕਤਾ ਬਾਣੀ
    1
    ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ 
ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ
#Faridkot #FaridkotNews #DanaMandi #FaridkotPolice #UnclaimedBody #LashBaramad #PunjabNews #BreakingNews #LatestNews #everyone #BreakingNews #BREAKING #highlights #Update #NewsUpdate #UpdateNews #SaharaServiceSociety #GGSMedicalCollege #FaridkotNewsUpdate #ਪੰਜਾਬਨਿਊਜ਼ #ਫਰੀਦਕੋਟ #ਫਰੀਦਕੋਟਨਿਊਜ਼ #ਦਾਣਾਮੰਡੀ #ਪੁਲਿਸਜਾਂਚ #ਲਾਵਾਰਿਸਲਾਸ਼ Rajinder Arora Rajinder Arora ਜਾਗਰੂਕਤਾ ਬਾਣੀ
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    4 hrs ago
  • ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ। ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ।
    1
    ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ।
ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ।
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    1 hr ago
  • Jay man Chintpurni welfare Sabha langar commity Firozpur City
    4
    Jay man Chintpurni welfare Sabha langar commity Firozpur City
    user_Heera Lal
    Heera Lal
    ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    13 hrs ago
  • नौजवान समाज सेवा संस्था का रक्षाबंधन पर बहनों के निःशुल्क आटो सेवा की सौगात श्रीमती खुशबू सावनसुखा सवना ने किया आटो सेवा को रवाना फाजिल्का - भाई बहन के अटूट विश्वास प्यार के प्रतीक पवित्र त्योहार रक्षाबंधन पर बहनों के लिए निःशुल्क आटो सेवा की शुरुआत की गुप्ता हास्पिटल के संचालक रमेश गुप्ता जी व गुप्ता परिवार के अमूल्य सहयोग व प्रेरणा से चलायें ग ए । निःशुल्क आटो सेवा को फाजिलका विधायक नरेंद्र पाल सिंह सवना जी की धर्मपत्नी श्रीमती खुशबू सावनसुखा सवना ने मुंह मीठा कर रवाना किए। संस्था के पंजाब प्रधान लवली वाल्मीकिन ने बताया कि संस्था की आटो विंग द्वारा लगातार 11 वीं निःशुल्क आटो सेवा है निभाई जा रही है आटो संचालन में गुप्ता परिवार का बहुत बड़ा योगदान है। आज की आटो सेवा का आगाज़ श्रीमती खुशबू सावनसुखा सवना जी ने हम उनका तहेदिल से धन्यवाद करते हैं आटो विंग पंजाब अध्यक्ष नत्थू राम नायक जी ने इस नेक कार्य के लिए अपने सभी सहयोगी का धन्यवाद किया आज मुख्य अतिथि खुशबू सावनसुखा सवना जी ने कहा नौजवान समाज सेवा संस्था का आज के दिन बहनों के लिए निःशुल्क सेवा सराहनीय कार्य है बहन भाई को मिलाने का इससे बड़ा योगदान नहीं हो सकता है उन्होंने कहा हम कामना करते हैं भविष्य में भी यह सेवा इसी तरह जारी रहे । इस कार्य में महासचिव विनय परवाना,आटो विंग जिलाध्यक्ष अशोक कुक्कड़, जिलाध्यक्ष रिंकू शिवलानिया , कपूर साहब, रोशन लाल, शर्मा जी, मैडम बलविंदर कौर का अमूल्य योगदान रहा।
    4
    नौजवान समाज सेवा संस्था का रक्षाबंधन पर बहनों के निःशुल्क आटो सेवा की सौगात
श्रीमती खुशबू सावनसुखा सवना ने किया आटो सेवा को रवाना
फाजिल्का - भाई बहन के अटूट विश्वास प्यार के प्रतीक पवित्र त्योहार रक्षाबंधन पर बहनों के लिए निःशुल्क आटो सेवा की शुरुआत की गुप्ता हास्पिटल के संचालक रमेश गुप्ता जी व गुप्ता परिवार के अमूल्य सहयोग व प्रेरणा से चलायें ग ए । निःशुल्क आटो सेवा को फाजिलका विधायक नरेंद्र पाल सिंह सवना जी की धर्मपत्नी श्रीमती खुशबू सावनसुखा सवना ने मुंह मीठा कर रवाना किए। संस्था के पंजाब प्रधान लवली वाल्मीकिन ने बताया कि संस्था की आटो विंग द्वारा लगातार 11 वीं निःशुल्क आटो सेवा है निभाई जा रही है आटो संचालन में गुप्ता परिवार का बहुत बड़ा योगदान है। आज की आटो सेवा का आगाज़ श्रीमती खुशबू सावनसुखा सवना जी ने हम उनका तहेदिल से धन्यवाद करते हैं आटो विंग पंजाब अध्यक्ष नत्थू राम नायक जी ने इस नेक कार्य के लिए अपने सभी सहयोगी का धन्यवाद किया 
आज मुख्य अतिथि खुशबू सावनसुखा सवना जी ने कहा नौजवान समाज सेवा संस्था का आज के दिन बहनों के लिए निःशुल्क सेवा सराहनीय कार्य है बहन भाई को मिलाने का इससे बड़ा योगदान नहीं हो सकता है उन्होंने कहा हम कामना करते हैं भविष्य में भी यह सेवा इसी तरह जारी रहे ।
इस कार्य में महासचिव विनय परवाना,आटो विंग जिलाध्यक्ष अशोक कुक्कड़, जिलाध्यक्ष रिंकू शिवलानिया , कपूर साहब, रोशन लाल, शर्मा जी, मैडम बलविंदर कौर का अमूल्य योगदान रहा।
    user_Sonu kumar (sandy)
    Sonu kumar (sandy)
    Local News Reporter ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    3 hrs ago
  • ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਰੱਖੜੀ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਦੀ ਸੌਗਾਤ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਮੁਫ਼ਤ ਆਟੋ ਸੇਵਾ ਨੂੰ ਕੀਤਾ ਰਵਾਨਾ ਫਾਜ਼ਿਲਕਾ - ਭਰਾ-ਭੈਣ ਦੇ ਅਟੁੱਟ ਵਿਸ਼ਵਾਸ ਅਤੇ ਪਿਆਰ ਦੇ ਪ੍ਰਤੀਕ ਪਵਿੱਤਰ ਤਿਉਹਾਰ ਰੱਖੜੀ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਗੁਪਤਾ ਹਸਪਤਾਲ ਦੇ ਸੰਚਾਲਕ ਰਮੇਸ਼ ਗੁਪਤਾ ਅਤੇ ਗੁਪਤਾ ਪਰਿਵਾਰ ਦੇ ਅਮੁੱਲੇ ਸਹਿਯੋਗ ਅਤੇ ਪ੍ਰੇਰਣਾ ਨਾਲ ਚਲਾਈ ਗਈ। ਮੁਫ਼ਤ ਆਟੋ ਸੇਵਾ ਨੂੰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਮੂੰਹ ਮਿੱਠਾ ਕਰਵਾ ਕੇ ਰਵਾਨਾ ਕੀਤਾ। ਸੰਸਥਾ ਦੇ ਪੰਜਾਬ ਪ੍ਰਧਾਨ ਲਵਲੀ ਵਾਲਮੀਕਿਨ ਨੇ ਦੱਸਿਆ ਕਿ ਸੰਸਥਾ ਦੀ ਆਟੋ ਵਿੰਗ ਵੱਲੋਂ ਲਗਾਤਾਰ 11ਵੀਂ ਵਾਰ ਮੁਫ਼ਤ ਆਟੋ ਸੇਵਾ ਨਿਭਾਈ ਜਾ ਰਹੀ ਹੈ। ਆਟੋ ਸੇਵਾ ਦੇ ਸੰਚਾਲਨ ਵਿੱਚ ਗੁਪਤਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਆਟੋ ਸੇਵਾ ਦਾ ਆਗਾਜ਼ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਵੱਲੋਂ ਕੀਤਾ ਗਿਆ, ਜਿਸ ਲਈ ਸੰਸਥਾ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਆਟੋ ਵਿੰਗ ਪੰਜਾਬ ਦੇ ਪ੍ਰਧਾਨ ਨੱਥੂ ਰਾਮ ਨਾਇਕ ਨੇ ਇਸ ਨੇਕ ਕਾਰਜ ਲਈ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕਰਨਾ ਸ਼ਲਾਘਾਯੋਗ ਕਾਰਜ ਹੈ। ਭੈਣਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਮਿਲਾਉਣ ਵਿੱਚ ਇਸ ਤੋਂ ਵੱਡਾ ਯੋਗਦਾਨ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇ। ਇਸ ਕਾਰਜ ਵਿੱਚ ਮਹਾਸਚਿਵ ਵਿਨੈ ਪਰਵਾਨਾ, ਆਟੋ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁੱਕੜ, ਜ਼ਿਲ੍ਹਾ ਪ੍ਰਧਾਨ ਰਿੰਕੂ ਸ਼ਿਵਲਾਨੀਆ, ਕਪੂਰ ਸਾਹਿਬ, ਰੋਸ਼ਨ ਲਾਲ, ਸ਼ਰਮਾ ਜੀ ਅਤੇ ਮੈਡਮ ਬਲਵਿੰਦਰ ਕੌਰ ਦਾ ਅਮੁੱਲਾ ਯੋਗਦਾਨ ਰਿਹਾ।
    3
    ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਰੱਖੜੀ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਦੀ ਸੌਗਾਤ

ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਮੁਫ਼ਤ ਆਟੋ ਸੇਵਾ ਨੂੰ ਕੀਤਾ ਰਵਾਨਾ
ਫਾਜ਼ਿਲਕਾ - ਭਰਾ-ਭੈਣ ਦੇ ਅਟੁੱਟ ਵਿਸ਼ਵਾਸ ਅਤੇ ਪਿਆਰ ਦੇ ਪ੍ਰਤੀਕ ਪਵਿੱਤਰ ਤਿਉਹਾਰ ਰੱਖੜੀ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਗੁਪਤਾ ਹਸਪਤਾਲ ਦੇ ਸੰਚਾਲਕ ਰਮੇਸ਼ ਗੁਪਤਾ ਅਤੇ ਗੁਪਤਾ ਪਰਿਵਾਰ ਦੇ ਅਮੁੱਲੇ ਸਹਿਯੋਗ ਅਤੇ ਪ੍ਰੇਰਣਾ ਨਾਲ ਚਲਾਈ ਗਈ। ਮੁਫ਼ਤ ਆਟੋ ਸੇਵਾ ਨੂੰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਮੂੰਹ ਮਿੱਠਾ ਕਰਵਾ ਕੇ ਰਵਾਨਾ ਕੀਤਾ।
ਸੰਸਥਾ ਦੇ ਪੰਜਾਬ ਪ੍ਰਧਾਨ ਲਵਲੀ ਵਾਲਮੀਕਿਨ ਨੇ ਦੱਸਿਆ ਕਿ ਸੰਸਥਾ ਦੀ ਆਟੋ ਵਿੰਗ ਵੱਲੋਂ ਲਗਾਤਾਰ 11ਵੀਂ ਵਾਰ ਮੁਫ਼ਤ ਆਟੋ ਸੇਵਾ ਨਿਭਾਈ ਜਾ ਰਹੀ ਹੈ। ਆਟੋ ਸੇਵਾ ਦੇ ਸੰਚਾਲਨ ਵਿੱਚ ਗੁਪਤਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਆਟੋ ਸੇਵਾ ਦਾ ਆਗਾਜ਼ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਵੱਲੋਂ ਕੀਤਾ ਗਿਆ, ਜਿਸ ਲਈ ਸੰਸਥਾ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਆਟੋ ਵਿੰਗ ਪੰਜਾਬ ਦੇ ਪ੍ਰਧਾਨ ਨੱਥੂ ਰਾਮ ਨਾਇਕ ਨੇ ਇਸ ਨੇਕ ਕਾਰਜ ਲਈ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕਰਨਾ ਸ਼ਲਾਘਾਯੋਗ ਕਾਰਜ ਹੈ। ਭੈਣਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਮਿਲਾਉਣ ਵਿੱਚ ਇਸ ਤੋਂ ਵੱਡਾ ਯੋਗਦਾਨ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇ।
ਇਸ ਕਾਰਜ ਵਿੱਚ ਮਹਾਸਚਿਵ ਵਿਨੈ ਪਰਵਾਨਾ, ਆਟੋ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁੱਕੜ, ਜ਼ਿਲ੍ਹਾ ਪ੍ਰਧਾਨ ਰਿੰਕੂ ਸ਼ਿਵਲਾਨੀਆ, ਕਪੂਰ ਸਾਹਿਬ, ਰੋਸ਼ਨ ਲਾਲ, ਸ਼ਰਮਾ ਜੀ ਅਤੇ ਮੈਡਮ ਬਲਵਿੰਦਰ ਕੌਰ ਦਾ ਅਮੁੱਲਾ ਯੋਗਦਾਨ ਰਿਹਾ।
    user_Sanjeev kumar bittu
    Sanjeev kumar bittu
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    3 hrs ago
  • ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ
    1
    ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ
ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ
    user_Trilok Breaking news
    Trilok Breaking news
    Business management consultant ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    1 hr ago
  • ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਭਾਵੁਕ ਹੋਇਆ ਮਾਹੌਲ, ਭੈਣਾਂ ਨੇ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ ਫਰੀਦਕੋਟ, 28 ਅਗਸਤ: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਅੱਜ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੇ ਚੰਗੇ ਭਵਿੱਖ ਅਤੇ ਜਲਦ ਪਰਿਵਾਰ ਨਾਲ ਮੁੜ ਮਿਲਾਪ ਦੀ ਕਾਮਨਾ ਕੀਤੀ। ਇਸ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਅਜਿਹੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਵੀ ਆਪਣੀਆਂ ਭੈਣਾਂ ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਦੀ ਆਮ ਮੁਲਾਕਾਤ ਸੁਰੱਖਿਆ ਕਾਰਨਾਂ ਕਰਕੇ ਰੋਕੀ ਜਾਂ ਸੀਮਤ ਕੀਤੀ ਗਈ ਸੀ। ਵਿਸ਼ੇਸ਼ ਮੁਲਾਕਾਤ ਕਾਰਨ ਬੰਦੀਆਂ ਨੂੰ ਤਿਉਹਾਰ ਦੇ ਮੌਕੇ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਅਤੇ ਭੈਣ-ਭਰਾ ਦੇ ਪਿਆਰ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਿਆ। ਭੈਣਾਂ ਨੇ ਭਰਾਵਾਂ ਨੂੰ ਗਲਤ ਰਾਹ ਛੱਡਣ ਲਈ ਕੀਤਾ ਪ੍ਰੇਰਿਤ ਮੁਲਾਕਾਤ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਨੂੰ ਭਾਵਨਾਤਮਕ ਤੌਰ ’ਤੇ ਸਮਝਾਉਂਦਿਆਂ ਅਪਰਾਧ ਅਤੇ ਗਲਤ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਜੀਵਨ ਬਤੀਤ ਕੀਤਾ ਜਾਵੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਜਾਵੇ। ਇਸ ਦੌਰਾਨ ਬੰਦੀਆਂ ਨੇ ਵੀ ਆਪਣੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਗਲਤ ਗਤੀਵਿਧੀ ਦਾ ਹਿੱਸਾ ਨਹੀਂ ਬਣਨਗੇ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਵਿਸ਼ੇਸ਼ ਮੁਲਾਕਾਤ ਦਾ ਮਕਸਦ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਬੰਦੀਆਂ ਨੂੰ ਆਪਣੇ ਪਰਿਵਾਰ ਨਾਲ ਭਾਵਨਾਤਮਕ ਤੌਰ ’ਤੇ ਜੁੜਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਜੁੜਾਅ ਬੰਦੀਆਂ ਦੇ ਵਿਵਹਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਰੱਖੜੀ ਦੇ ਮੌਕੇ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਵਾਲਾਤੀਆਂ, ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਕੀਤਾ। ਰੱਖੜੀ ਬਣੀ ਸੁਧਾਰ ਅਤੇ ਨਵੀਂ ਸ਼ੁਰੂਆਤ ਦਾ ਸੰਦੇਸ਼ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਹੋਈ ਇਹ ਵਿਸ਼ੇਸ਼ ਮੁਲਾਕਾਤ ਸਿਰਫ਼ ਇੱਕ ਤਿਉਹਾਰ ਮਨਾਉਣ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਨੇ ਪਰਿਵਾਰਕ ਪਿਆਰ, ਭਰੋਸੇ ਅਤੇ ਸੁਧਾਰ ਦਾ ਸੰਦੇਸ਼ ਵੀ ਦਿੱਤਾ। ਭੈਣਾਂ ਵੱਲੋਂ ਬੰਨ੍ਹੀ ਰੱਖੜੀ ਨੇ ਬੰਦ ਭਰਾਵਾਂ ਨੂੰ ਪਰਿਵਾਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਈ। ਪਰਿਵਾਰ ਦਾ ਸਹਿਯੋਗ ਅਤੇ ਸਮਾਜ ਨਾਲ ਮੁੜ ਜੁੜਨ ਦਾ ਮੌਕਾ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰ ਸਕਦਾ ਹੈ।
    1
    ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਭਾਵੁਕ ਹੋਇਆ ਮਾਹੌਲ, ਭੈਣਾਂ ਨੇ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ
ਫਰੀਦਕੋਟ, 28 ਅਗਸਤ: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਅੱਜ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੇ ਚੰਗੇ ਭਵਿੱਖ ਅਤੇ ਜਲਦ ਪਰਿਵਾਰ ਨਾਲ ਮੁੜ ਮਿਲਾਪ ਦੀ ਕਾਮਨਾ ਕੀਤੀ।
ਇਸ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਅਜਿਹੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਵੀ ਆਪਣੀਆਂ ਭੈਣਾਂ ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਦੀ ਆਮ ਮੁਲਾਕਾਤ ਸੁਰੱਖਿਆ ਕਾਰਨਾਂ ਕਰਕੇ ਰੋਕੀ ਜਾਂ ਸੀਮਤ ਕੀਤੀ ਗਈ ਸੀ। ਵਿਸ਼ੇਸ਼ ਮੁਲਾਕਾਤ ਕਾਰਨ ਬੰਦੀਆਂ ਨੂੰ ਤਿਉਹਾਰ ਦੇ ਮੌਕੇ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਅਤੇ ਭੈਣ-ਭਰਾ ਦੇ ਪਿਆਰ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਿਆ।
ਭੈਣਾਂ ਨੇ ਭਰਾਵਾਂ ਨੂੰ ਗਲਤ ਰਾਹ ਛੱਡਣ ਲਈ ਕੀਤਾ ਪ੍ਰੇਰਿਤ
ਮੁਲਾਕਾਤ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਨੂੰ ਭਾਵਨਾਤਮਕ ਤੌਰ ’ਤੇ ਸਮਝਾਉਂਦਿਆਂ ਅਪਰਾਧ ਅਤੇ ਗਲਤ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਜੀਵਨ ਬਤੀਤ ਕੀਤਾ ਜਾਵੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਜਾਵੇ।
ਇਸ ਦੌਰਾਨ ਬੰਦੀਆਂ ਨੇ ਵੀ ਆਪਣੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਗਲਤ ਗਤੀਵਿਧੀ ਦਾ ਹਿੱਸਾ ਨਹੀਂ ਬਣਨਗੇ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ।
ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਵਿਸ਼ੇਸ਼ ਮੁਲਾਕਾਤ ਦਾ ਮਕਸਦ
ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਬੰਦੀਆਂ ਨੂੰ ਆਪਣੇ ਪਰਿਵਾਰ ਨਾਲ ਭਾਵਨਾਤਮਕ ਤੌਰ ’ਤੇ ਜੁੜਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਜੁੜਾਅ ਬੰਦੀਆਂ ਦੇ ਵਿਵਹਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਰੱਖੜੀ ਦੇ ਮੌਕੇ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਵਾਲਾਤੀਆਂ, ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਕੀਤਾ।
ਰੱਖੜੀ ਬਣੀ ਸੁਧਾਰ ਅਤੇ ਨਵੀਂ ਸ਼ੁਰੂਆਤ ਦਾ ਸੰਦੇਸ਼
ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਹੋਈ ਇਹ ਵਿਸ਼ੇਸ਼ ਮੁਲਾਕਾਤ ਸਿਰਫ਼ ਇੱਕ ਤਿਉਹਾਰ ਮਨਾਉਣ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਨੇ ਪਰਿਵਾਰਕ ਪਿਆਰ, ਭਰੋਸੇ ਅਤੇ ਸੁਧਾਰ ਦਾ ਸੰਦੇਸ਼ ਵੀ ਦਿੱਤਾ। ਭੈਣਾਂ ਵੱਲੋਂ ਬੰਨ੍ਹੀ ਰੱਖੜੀ ਨੇ ਬੰਦ ਭਰਾਵਾਂ ਨੂੰ ਪਰਿਵਾਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਈ।
ਪਰਿਵਾਰ ਦਾ ਸਹਿਯੋਗ ਅਤੇ ਸਮਾਜ ਨਾਲ ਮੁੜ ਜੁੜਨ ਦਾ ਮੌਕਾ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰ ਸਕਦਾ ਹੈ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.