logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਗਰ ਪੰਚਾਇਤ ਭੁਲੱਥ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ 👉🏼 ਸਰਕਾਰ ਸਾਡੀਆਂ ਹੱਕੀ ਮੰਗਾਂ ਜਲਦ ਪੂਰੀਆਂ ਕਰੇ , ਨਹੀਂ ਤਾਂ ਸੰਘਰਸ਼ ਲੰਬੇ ਸਮੇਂ ਤੱਕ ਚੱਲੇਗਾ : ਕਰਮਚਾਰੀ ਅੱਜ ਇਥੇ ਸਬ ਡਵੀਜ਼ਨ ਕਸਬਾ ਭੁਲੱਥ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਤੇ ਹੋਰ ਐਡਹਾਕ ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਹੜਤਾਲ ਤੀਸਰੇ ਦਿਨ ਵੀ ਜਾਰੀ । ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ 'ਤੇ ਕਿ ਕੱਚੇ ਮੁਲਾਜ਼ਮ ਜਲਦ ਪੱਕਿਆਂ ਕੀਤੇ ਜਾਣਗੇ, ਤੇ ਸੂਬੇ ਅੰਦਰ ਅਡਹਾਕ ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣਗੀਆਂ । ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਉਪਰੰਤ ਹੜਤਾਲ ਖਤਮ ਕਰਵਾਈ ਗਈ ਸੀ, ਲੇਕਿਨ ਹਲੇ ਤੱਕ ਆਪਣੀਆਂ ਆਸਾਂ ਨੂੰ ਬੂਰ ਪੈਂਦਿਆਂ ਨਾ ਦੇਖਦੇ ਹੋਏ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਦੁਬਾਰਾ ਕੰਮ ਕਾਜ ਬੰਦ ਕਰਕੇ ਸਫਾਈ ਕਰਮਚਾਰੀਆਂ ਨੂੰ ਦਰੀਆਂ ਵਿਛਾ ਕੇ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ । ਗੱਲਬਾਤ ਕਰਦਿਆਂ ਸਫਾਈ ਕਰਮਚਾਰੀਆਂ ਨੇ ਕਿਹਾ , ਕਿ ਸਰਕਾਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਕਰੇ , ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਿਆ ਕਰੇ, ਨਹੀਂ ਤਾਂ ਸਾਡਾ ਸੰਘਰਸ਼ ਲੰਬੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦਰ ਸ਼ੇਖਰ ਪ੍ਰਧਾਨ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ, ਡੈਨੀਅਲ ਕਲਿਆਣ ਸੈਕਟਰੀ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ, ਪ੍ਰਧਾਨ ਅਸ਼ੋਕ ਕੁਮਾਰ, ਓਮ ਪ੍ਰਕਾਸ਼ ਕਾਰਜਕਾਰੀ ਮੈਂਬਰ , ਸੂਬਾ ਸਿੰਘ , ਮਨੂ ਵਰਮਾ , ਅਨੀਕੇਤ, ਦਮਨ, ਗੁਰਜੀਤ ਸਿੰਘ ਬਾਜਵਾ, ਕੁਨਾਲ, ਰਜੇਸ਼ ਕੁਮਾਰ, ਅੰਕਿਤ, ਸੇਠੀ, ਅਸ਼ੋਕ ਕੁਮਾਰ, ਮਹਿੰਦਰ, ਅਜੇ ਕੁਮਾਰ, ਸੂਬੇ ਸਿੰਘ, ਪ੍ਰਕਾਸ਼, ਕਸ਼ਮੀਰ ਕੌਰ, ਗਗਨ, ਫੂੰਲਵਤੀ, ਮਹਿੰਦਰ ਸਿੰਘ, ਨਵਜੋਤ, ਲਾਜਵੰਤੀ, ਰਾਜਵੰਤੀ, ਵਿਨੋਦ ਕੁਮਾਰ, ਜੋਨੀ, ਸੰਜੀਵ ਕੁਮਾਰ, ਮਨਜੀਤ ਕੌਰ, ਰੀਨਾ, ਸਾਗਰ, ਸੂਰਜ, ਕਰਨ ਕੁਮਾਰ, ਰਾਹੁਲ, ਮੱਖਣ, ਸੁਨੀਤਾ, ਜਸਵੰਤ, ਬਿਕਰਮ, ਸੁਭਾਸ਼, ਬਿਮਲਾ, ਕਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ । ਕੈਪਸ਼ਨ : ਨਗਰ ਪੰਚਾਇਤ ਭਲੱਥ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਤੇ ਬੈਠੇ ਸਫਾਈ ਕਰਮਚਾਰੀ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ

2 hrs ago
user_ਹਰਜਿੰਦਰ ਸਿੰਘ ਢਿੱਲਵਾਂ
ਹਰਜਿੰਦਰ ਸਿੰਘ ਢਿੱਲਵਾਂ
Advertising agency Kapurthala, Punjab•
2 hrs ago
51f6878f-a7dc-42c9-9c68-fc4affeae3af

More news from ਪੰਜਾਬ and nearby areas
  • ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ
    1
    ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ

ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    1
    ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    12 hrs ago
  • ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਆਗੂ ਕੰਚਨ ਚੌਹਾਨ ਪਰਿਵਾਰ ਸਮੇਤ 'ਆਪ' 'ਚ ਸ਼ਾਮਲ
    1
    ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਆਗੂ ਕੰਚਨ ਚੌਹਾਨ ਪਰਿਵਾਰ ਸਮੇਤ 'ਆਪ' 'ਚ ਸ਼ਾਮਲ
    user_Prabhjot Singh
    Prabhjot Singh
    Local News Reporter Batala, Gurdaspur•
    39 min ago
  • तेज रफ्तार कार ने सड़क किनारे बैठे मजदूरों को कुचला, तीन गंभीर घायल -टूटे गटर से टकराकर फटा टायर, कार बेकाबू हो मजदूरों से टकराई -लोगों ने कार चालक पर नशे में गाड़ी चलाने के लगाए आरोप, पुलिस जांच में जुटी शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया। स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।
    3
    तेज रफ्तार कार ने सड़क किनारे बैठे मजदूरों को कुचला, तीन गंभीर घायल
-टूटे गटर से टकराकर फटा टायर, कार बेकाबू हो मजदूरों से टकराई 
-लोगों ने कार चालक पर नशे में गाड़ी चलाने के लगाए आरोप, पुलिस जांच में जुटी 
शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया।
स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।
    user_Sahil
    Sahil
    Local News Reporter ਜਲੰਧਰ 1, ਜਲੰਧਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.