*“101ਵੇਂ ਦਿਨ ਮੋਰਚਾ ਫਤਹਿ — ਲੜੀਵਾਰ ਭੁੱਖ ਹੜਤਾਲ ਮੁਲਤਵੀ”* *“ਖੰਨਾ ਨੂੰ ਜਲਦ ਪੂਰਨ ਜ਼ਿਲ੍ਹਾ ਬਣਾਉਣ ਦਾ ਭਰੋਸਾ — ਸੰਘਰਸ਼ ਨੇ ਹਾਸਲ ਕੀਤੀ ਵੱਡੀ ਜਿੱਤ”* *“ਪ੍ਰਸ਼ਾਸਨ ਨਾਲ ਮੀਟਿੰਗ — ਭਰੋਸੇ ਤੋਂ ਬਾਅਦ ਫੈਸਲਾ”* *50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ”* *“101ਵੇਂ ਦਿਨ ਮੋਰਚਾ ਫਤਹਿ — ਲੜੀਵਾਰ ਭੁੱਖ ਹੜਤਾਲ ਮੁਲਤਵੀ”* *“ਖੰਨਾ ਨੂੰ ਜਲਦ ਪੂਰਨ ਜ਼ਿਲ੍ਹਾ ਬਣਾਉਣ ਦਾ ਭਰੋਸਾ — ਸੰਘਰਸ਼ ਨੇ ਹਾਸਲ ਕੀਤੀ ਵੱਡੀ ਜਿੱਤ”* *“ਪ੍ਰਸ਼ਾਸਨ ਨਾਲ ਮੀਟਿੰਗ — ਭਰੋਸੇ ਤੋਂ ਬਾਅਦ ਫੈਸਲਾ”* *50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ”* ਖੰਨਾ, 15 ਅਪ੍ਰੈਲ ( ) ਬੁੱਲੇਪੁਰ (ਖੰਨਾ) ਵਿਖੇ ਨਵੇਂ ਕੋਰਟ ਕੰਪਲੈਕਸ ਦੇ ਵਿਰੋਧ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ ਸਬੰਧੀ ਖੰਨਾ ਸੰਘਰਸ਼ ਕਮੇਟੀ ਵੱਲੋਂ ਉਪ ਮੰਡਲ ਮਜਿਸਟ੍ਰੇਟ ਦਫ਼ਤਰ ਸਾਹਮਣੇ ਚੱਲ ਰਹੀ “ਲੜੀਵਾਰ ਭੁੱਖ ਹੜਤਾਲ” ਅੱਜ 101ਵੇਂ ਦਿਨ ਇਤਿਹਾਸਕ ਮੋੜ ‘ਤੇ ਪਹੁੰਚਦਿਆਂ ਮੋਰਚਾ ਫਤਹਿ ਹੋਣ ਦੇ ਨਾਲ ਮੁਲਤਵੀ ਕਰ ਦਿੱਤੀ ਗਈ। ਇਹ ਫੈਸਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸਿਆਂ ਤੋਂ ਬਾਅਦ ਲਿਆ ਗਿਆ। ਪ੍ਰਿਤਪਾਲ ਸਿੰਘ ਸੰਧੂ ਡੀ.ਐਸ.ਪੀ (ਐਚ ), ਜਰਨੈਲ ਸਿੰਘ ਰੰਧਾਵਾ (ਇੰਸਪੈਕਟਰ ਸਪੈਸ਼ਲ ਬ੍ਰਾਂਚ) ਦੀਆਂ ਕੋਸ਼ਿਸ਼ਾਂ ਸਦਕਾ ਪ੍ਰਸ਼ਾਸਨ ਨਾਲ ਅਹਿਮ ਗੱਲਬਾਤ ਹੋਈ। ਇਸ ਦੌਰਾਨ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਖੰਨਾ ਨੂੰ ਜਲਦ ਹੀ ਪੂਰਨ ਜ਼ਿਲ੍ਹਾ ਬਣਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। “50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ” ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸਕੱਤਰੇਤ ਬਣਾਉਣ ਲਈ ਲਗਭਗ 50 ਏਕੜ ਢੁੱਕਵੀ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨਾਲ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਜਾਣਗੇ। ਕੈਬਿਨੇਟ ਮੰਤਰੀ ਪੰਜਾਬ ਸਰਕਾਰ ਤਰੁਨਪ੍ਰੀਤ ਸਿੰਘ ਸੋਂਧ ਦੇ ਪਿਤਾ ਭੁਪਿੰਦਰ ਸਿੰਘ ਸੋਂਦ ਵੱਲੋਂ ਅਤੇ ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਮਸਲੇ ਦਾ ਜਲਦ ਹੱਲ ਕਰਵਾਇਆ ਜਾਵੇਗਾ। “ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਸੰਘਰਸ਼ ਦੀ ਜਿੱਤ” ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਚੱਲ ਰਹੇ ਇਸ ਲੰਬੇ ਸੰਘਰਸ਼ ਨੇ ਅੱਜ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਭੁੱਖ ਹੜਤਾਲ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। “ਸੰਘਰਸ਼ ਜਾਰੀ ਰਹੇਗਾ — ਵਾਅਦੇ ਪੂਰੇ ਨਾ ਹੋਏ ਤਾਂ ਮੁੜ ਮੋਰਚਾ” ਖੰਨਾ ਸੰਘਰਸ਼ ਕਮੇਟੀ ਨੇ ਸਪਸ਼ਟ ਕੀਤਾ ਕਿ ਜੇਕਰ ਦਿੱਤੇ ਗਏ ਭਰੋਸੇ ਪੂਰੇ ਨਾ ਹੋਏ ਤਾਂ ਸੰਘਰਸ਼ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਕੁਮਾਰ (ਡੀ.ਐਸ.ਪੀ ਖੰਨਾ), ਜਸਵਿੰਦਰ ਸਿੰਘ (ਤਹਿਸੀਲਦਾਰ), ਗੁਰਚਰਨ ਸਿੰਘ (ਨਾਇਬ ਤਹਿਸੀਲਦਾਰ), ਸੁਖਵਿੰਦਰ ਸਿੰਘ (ਐਸ.ਐਚ.ਓ ਸਿਟੀ-1 ਖੰਨਾ), ਜਸਵੀਰ ਸਿੰਘ, ਸਰਬਜੀਤ ਸਿੰਘ ਕੰਗ (ਸੀ.ਆਰ), ਬਹਾਲ ਸਿੰਘ ਨਾਗਰਾ, ਰਾਜਿੰਦਰ ਸਿੰਘ ਸਾਬਕਾ ਪੰਚ,ਸਿਕੰਦਰ ਸਿੰਘ ਖਾਲਸਾ,ਵਿਪਨ ਕੁਮਾਰ ਕੱਥੂਰੀਆਂ ਐਡਵੋਕੇਟ ਅਰਚਨਾ ਕੰਗ, ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਹਰਭਜਨ ਸਿੰਘ ਦੁਲਮਾਂ, ਐਡਵੋਕੇਟ ਸਾਹਿਲਦੀਪ ਸਿੰਘ, ਐਡਵੋਕੇਟ ਸੋਹਣ ਸਿੰਘ ਸਹੋਤਾ,ਦਿਲਪ੍ਰੀਤ ਸਿੰਘ ਢਿੱਲੋਂ ਕੋਚ,ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਰਣਧੀਰ ਸਿੰਘ ਗੋਗੀ,ਐਡਵੋਕੇਟ ਸੰਦੀਪ ਸਿੰਘ,ਐਡਵੋਕੇਟ ਹੁਕਮ ਚੰਦ ਅੰਗਰੀਸ਼,ਮਨਪ੍ਰੀਤ ਸਿੰਘ,ਬਲਜੀਤ ਸਿੰਘ ਸੰਧੂ, ਪ੍ਰੇਮ ਸਿੰਘ ਮੋਹਨਪੁਰ, ਨਾਜ਼ਰ ਸਿੰਘ ਢਿੱਲੋਂ, ਹਰਜੀਤ ਸਿੰਘ ਸੇਹੋੜਾ, ਜਸਵਿੰਦਰ ਸਿੰਘ ਈਸੜੂ, ਰਣਜੀਤ ਸਿੰਘ, ਜਸਵਿੰਦਰ ਸਿੰਘ ਖਾਲਸਾ,ਅਭਿਸ਼ੇਕ ਰਾਜ, ਨਾਜ਼ਰ ਸਿੰਘ ਢਿੱਲੋਂ ਪਰਮਜੀਤ ਕੌਰ, ਸੁਖਵਿੰਦਰ ਸਿੰਘ ਸੁੱਖੀ, ਪਰਮਜੀਤ ਸਿੰਘ ਖੰਨਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
*“101ਵੇਂ ਦਿਨ ਮੋਰਚਾ ਫਤਹਿ — ਲੜੀਵਾਰ ਭੁੱਖ ਹੜਤਾਲ ਮੁਲਤਵੀ”* *“ਖੰਨਾ ਨੂੰ ਜਲਦ ਪੂਰਨ ਜ਼ਿਲ੍ਹਾ ਬਣਾਉਣ ਦਾ ਭਰੋਸਾ — ਸੰਘਰਸ਼ ਨੇ ਹਾਸਲ ਕੀਤੀ ਵੱਡੀ ਜਿੱਤ”* *“ਪ੍ਰਸ਼ਾਸਨ ਨਾਲ ਮੀਟਿੰਗ — ਭਰੋਸੇ ਤੋਂ ਬਾਅਦ ਫੈਸਲਾ”* *50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ”* *“101ਵੇਂ ਦਿਨ ਮੋਰਚਾ ਫਤਹਿ — ਲੜੀਵਾਰ ਭੁੱਖ ਹੜਤਾਲ ਮੁਲਤਵੀ”* *“ਖੰਨਾ ਨੂੰ ਜਲਦ ਪੂਰਨ ਜ਼ਿਲ੍ਹਾ ਬਣਾਉਣ ਦਾ ਭਰੋਸਾ — ਸੰਘਰਸ਼ ਨੇ ਹਾਸਲ ਕੀਤੀ ਵੱਡੀ ਜਿੱਤ”* *“ਪ੍ਰਸ਼ਾਸਨ ਨਾਲ ਮੀਟਿੰਗ — ਭਰੋਸੇ ਤੋਂ ਬਾਅਦ ਫੈਸਲਾ”* *50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ”* ਖੰਨਾ, 15 ਅਪ੍ਰੈਲ ( ) ਬੁੱਲੇਪੁਰ (ਖੰਨਾ) ਵਿਖੇ ਨਵੇਂ ਕੋਰਟ ਕੰਪਲੈਕਸ ਦੇ ਵਿਰੋਧ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ ਸਬੰਧੀ ਖੰਨਾ ਸੰਘਰਸ਼ ਕਮੇਟੀ ਵੱਲੋਂ ਉਪ ਮੰਡਲ ਮਜਿਸਟ੍ਰੇਟ ਦਫ਼ਤਰ ਸਾਹਮਣੇ ਚੱਲ ਰਹੀ “ਲੜੀਵਾਰ ਭੁੱਖ ਹੜਤਾਲ” ਅੱਜ 101ਵੇਂ ਦਿਨ ਇਤਿਹਾਸਕ ਮੋੜ ‘ਤੇ ਪਹੁੰਚਦਿਆਂ ਮੋਰਚਾ ਫਤਹਿ ਹੋਣ ਦੇ ਨਾਲ ਮੁਲਤਵੀ ਕਰ ਦਿੱਤੀ ਗਈ। ਇਹ ਫੈਸਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸਿਆਂ ਤੋਂ ਬਾਅਦ ਲਿਆ ਗਿਆ। ਪ੍ਰਿਤਪਾਲ ਸਿੰਘ ਸੰਧੂ ਡੀ.ਐਸ.ਪੀ (ਐਚ ), ਜਰਨੈਲ ਸਿੰਘ ਰੰਧਾਵਾ (ਇੰਸਪੈਕਟਰ ਸਪੈਸ਼ਲ ਬ੍ਰਾਂਚ) ਦੀਆਂ ਕੋਸ਼ਿਸ਼ਾਂ ਸਦਕਾ ਪ੍ਰਸ਼ਾਸਨ ਨਾਲ ਅਹਿਮ ਗੱਲਬਾਤ ਹੋਈ। ਇਸ ਦੌਰਾਨ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਖੰਨਾ ਨੂੰ ਜਲਦ ਹੀ ਪੂਰਨ ਜ਼ਿਲ੍ਹਾ ਬਣਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। “50 ਏਕੜ ਜ਼ਮੀਨ ਦੀ ਭਾਲ — ਸਕੱਤਰੇਤ ਬਣਾਉਣ ਦੀ ਤਿਆਰੀ” ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸਕੱਤਰੇਤ ਬਣਾਉਣ ਲਈ ਲਗਭਗ 50 ਏਕੜ ਢੁੱਕਵੀ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨਾਲ
ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਜਾਣਗੇ। ਕੈਬਿਨੇਟ ਮੰਤਰੀ ਪੰਜਾਬ ਸਰਕਾਰ ਤਰੁਨਪ੍ਰੀਤ ਸਿੰਘ ਸੋਂਧ ਦੇ ਪਿਤਾ ਭੁਪਿੰਦਰ ਸਿੰਘ ਸੋਂਦ ਵੱਲੋਂ ਅਤੇ ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਮਸਲੇ ਦਾ ਜਲਦ ਹੱਲ ਕਰਵਾਇਆ ਜਾਵੇਗਾ। “ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਸੰਘਰਸ਼ ਦੀ ਜਿੱਤ” ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਚੱਲ ਰਹੇ ਇਸ ਲੰਬੇ ਸੰਘਰਸ਼ ਨੇ ਅੱਜ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਭੁੱਖ ਹੜਤਾਲ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। “ਸੰਘਰਸ਼ ਜਾਰੀ ਰਹੇਗਾ — ਵਾਅਦੇ ਪੂਰੇ ਨਾ ਹੋਏ ਤਾਂ ਮੁੜ ਮੋਰਚਾ” ਖੰਨਾ ਸੰਘਰਸ਼ ਕਮੇਟੀ ਨੇ ਸਪਸ਼ਟ ਕੀਤਾ ਕਿ ਜੇਕਰ ਦਿੱਤੇ ਗਏ ਭਰੋਸੇ ਪੂਰੇ ਨਾ ਹੋਏ ਤਾਂ ਸੰਘਰਸ਼ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਕੁਮਾਰ (ਡੀ.ਐਸ.ਪੀ ਖੰਨਾ), ਜਸਵਿੰਦਰ ਸਿੰਘ (ਤਹਿਸੀਲਦਾਰ), ਗੁਰਚਰਨ ਸਿੰਘ (ਨਾਇਬ ਤਹਿਸੀਲਦਾਰ), ਸੁਖਵਿੰਦਰ ਸਿੰਘ (ਐਸ.ਐਚ.ਓ ਸਿਟੀ-1 ਖੰਨਾ), ਜਸਵੀਰ ਸਿੰਘ, ਸਰਬਜੀਤ ਸਿੰਘ ਕੰਗ (ਸੀ.ਆਰ), ਬਹਾਲ ਸਿੰਘ ਨਾਗਰਾ, ਰਾਜਿੰਦਰ ਸਿੰਘ ਸਾਬਕਾ ਪੰਚ,ਸਿਕੰਦਰ ਸਿੰਘ ਖਾਲਸਾ,ਵਿਪਨ ਕੁਮਾਰ ਕੱਥੂਰੀਆਂ ਐਡਵੋਕੇਟ ਅਰਚਨਾ ਕੰਗ, ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਹਰਭਜਨ ਸਿੰਘ ਦੁਲਮਾਂ, ਐਡਵੋਕੇਟ ਸਾਹਿਲਦੀਪ ਸਿੰਘ, ਐਡਵੋਕੇਟ ਸੋਹਣ ਸਿੰਘ ਸਹੋਤਾ,ਦਿਲਪ੍ਰੀਤ ਸਿੰਘ ਢਿੱਲੋਂ ਕੋਚ,ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਰਣਧੀਰ ਸਿੰਘ ਗੋਗੀ,ਐਡਵੋਕੇਟ ਸੰਦੀਪ ਸਿੰਘ,ਐਡਵੋਕੇਟ ਹੁਕਮ ਚੰਦ ਅੰਗਰੀਸ਼,ਮਨਪ੍ਰੀਤ ਸਿੰਘ,ਬਲਜੀਤ ਸਿੰਘ ਸੰਧੂ, ਪ੍ਰੇਮ ਸਿੰਘ ਮੋਹਨਪੁਰ, ਨਾਜ਼ਰ ਸਿੰਘ ਢਿੱਲੋਂ, ਹਰਜੀਤ ਸਿੰਘ ਸੇਹੋੜਾ, ਜਸਵਿੰਦਰ ਸਿੰਘ ਈਸੜੂ, ਰਣਜੀਤ ਸਿੰਘ, ਜਸਵਿੰਦਰ ਸਿੰਘ ਖਾਲਸਾ,ਅਭਿਸ਼ੇਕ ਰਾਜ, ਨਾਜ਼ਰ ਸਿੰਘ ਢਿੱਲੋਂ ਪਰਮਜੀਤ ਕੌਰ, ਸੁਖਵਿੰਦਰ ਸਿੰਘ ਸੁੱਖੀ, ਪਰਮਜੀਤ ਸਿੰਘ ਖੰਨਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
- Post by ਪ੍ਰਦੀਪ ਧੀਮਾਨ1
- ਸ਼ਹਿਰ ਕੁਰਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਡਾ ਭੀਮ ਰਾਓ ਅੰਬੇਡਕਰ ਨਗਰ ਨਗਰ ਵਾਸੀਆਂ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦੀ 135ਵੀਂ ਜੈਅੰਤੀ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਈ ਗਈ।ਇਸ ਮੌਕੇ ਬਸਪਾ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਵਾਰਡ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੁੱਜੇ ਹੋਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।1
- Post by Sajadahmed2
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।1
- Post by ༒♛𝔖𝔥𝔦𝔣𝔞𝔩𝔦 ♛༒꧂1
- Post by Ravinder Singh1
- Post by Raman Dhillon1
- Post by ਪ੍ਰਦੀਪ ਧੀਮਾਨ1
- ਕਾਂਗਰਸ ਪਾਰਟੀ ਨੇ ਜਸਬੀਰ ਪੁਰਖੋਂਵਾਲ ਨੂੰ ਪੰਜਾਬ ਸਟੇਟ ਸੈਕਟਰੀ ਸੇਵਾ ਦੱਲ ਅਤੇ ਹਲਕਾ ਇੰਚਾਰਜ ਗੜਸ਼ੰਕਰ ਦਾ ਦਿੱਤਾ ਅਹੁਦਾ। ਇਸ ਮਿਲੀ ਵੱਡੀ ਜ਼ਿੰਮੇਵਾਰੀ ਤੋਂ ਬਾਅਦ ਜਸਵੀਰ ਸਿੰਘ ਪੁਰਖੋਵਾਲ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।1