ਅਜ ਸਾਰਾ ਪੰਜਾਬ ਧਰਨਿਆਂ ਅਤੇ ਮੁਜਾਹਰਿਆਂ ਕਰਕੇ ਸੜਕਾਂ 'ਤੇ ਬੈਠਾ ਹੋਇਆ ਹੈ-ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੌਰ ਦੀ ਅਗਵਾਈ ਚ ਹੋਈ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਿਆ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਜੋ ਹਲਕਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਉਸਦੇ ਤਹਿਤ ਅੱਜ ਹਲਕਾ ਭੁਲੱਥ ਦੀ ਮੀਟਿੰਗ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਵੱਲੋਂ ਨਡਾਲਾ ਵਿਖੇ ਰੱਖੀ ਗਈ ਸੀ। ਉਸ ਮੀਟਿੰਗ ਨੇ ਇਕ ਵੈਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਵਿਸ਼ਾਲ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸੀਨੀਅਰ ਲੀਡਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਪਰਮਿੰਦਰ ਸਿੰਘ ਢੀਂਡਸਾ, ਸ ਸੁੱਚਾ ਸਿੰਘ ਛੋਟੇਪੁਰ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਸੰਗਤਾਂ ਨੂੰ ਸੰਬੋਧਨ ਕੀਤਾ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਆਗੂ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਵਾਂਗ ਆਪਣੇ ਹਲਕਿਆਂ ਵਿੱਚ ਸੰਗਤ ਮਿਲਣੀ ਪ੍ਰੋਗਰਾਮ ਕਰਾਉਣ ਤਾਂਕਿ ਅਸੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਸਕੀਏ, ਕਿ ਉਹ 2027 ਦੀਆਂ ਚੋਣਾਂ ਵਿੱਚ ਦੁਬਾਰਾ ਪੰਜਾਬ ਦੁਸ਼ਮਣ ਜਮਾਤਾਂ ਦੀਆਂ ਗੱਲਾਂ ਵਿੱਚ ਆਕੇ ਗੁੰਮਰਾਹ ਨਾ ਹੋ ਜਾਣ। ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਚ ਹਰ ਮਹਿਕਮੇ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਕੋਈ ਧਰਨਾ ਨਹੀਂ ਲੱਗੇਗਾ, ਹਰ ਕਿਸੇ ਦੇ ਕੰਮ ਬਿਨਾ ਧਰਨਾ ਲਾਉਣ ਤੋਂ ਹੋਣਗੇ। ਪਰ ਅੱਜ ਪੰਜਾਬ ਦੀਆ ਸੜਕਾਂ ਧਰਨਿਆ ਅਤੇ ਮੁਜਾਹਰਿਆਂ ਕਰਕੇ ਬੰਦ ਹੋਇਆ ਪਈਆਂ ਹਨ। ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਉਨਾਂ ਕਿਹਾ ਕਿ ਅੱਜ ਸਰਕਾਰ ਪੰਜਾਬ ਚ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਵੀ ਹੱਕ ਨਹੀਂ ਦੇ ਰਹੀ। ਜੇ ਕੋਈ ਲੋਕਤੰਤਰਿਕ ਢੰਗ ਨਾਲ ਸੰਘਰਸ਼ ਕਰਦਾ ਹੈ ਤਾਂ ਸਰਕਾਰ ਉਹਨਾਂ 'ਤੇ ਡੰਡੇ ਵਰਸਾਉਂਦੀ ਹੈ। ਪੰਜਾਬ ਪੂਰੀ ਤਰਾਂ ਲਾਵਾਰਿਸ ਹੋਇਆ ਪਿਆ ਹੈ। ਦਿੱਲੀ ਵਾਲੇ ਜਿੱਥੇ ਮਾਲੀ ਤੌਰ ਤੇ ਪੰਜਾਬ ਨੂੰ ਲੁੱਟ ਰਹੇ ਹਨ ਉੱਥੇ ਪੰਥ ਅਤੇ ਕੌਮ ਨੂੰ ਵੀ ਵੰਗਾਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਦੀ ਸਰਕਾਰ 'ਤੇ ਪੰਜਾਬ ਦੇ ਮੁੱਦਿਆ ਨੂੰ ਉੱਕਾ ਹੀ ਵਿਸਾਰ ਦੇਣ ਦਾ ਦੋਸ਼ ਲਾਉਂਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਤੁਸੀਂ ਲਾਰਿਆ ਨਾਲ ਵਰਗਲਾ ਨਹੀਂ ਸਕਦੇ। ਅੱਜ ਪੰਜਾਬ ਚ ਲੁੱਟ ਖਸੁੱਟ ਅਤੇ ਗੈਂਗਸਟਰਵਾਦ ਸ਼ਰੇਆਮ ਨਜ਼ਰ ਆ ਰਿਹਾ ਹੈ। ਪਰੰਤੂ ਸਰਕਾਰ ਇਹਨਾਂ ਨੂੰ ਰੋਕਣ ਚ ਨਾਕਾਮਯਾਬ ਸਾਬਿਤ ਹੋਈ ਹੈ। ਆਪ ਸੁਪਰੀਮੋ ਕੇਜਰੀਵਾਲ ਤੇ ਸੀ.ਐਮ ਭਗਵੰਤ ਮਾਨ ਪੇਪਰ ਲੀਕ ਮਾਮਲੇ ਵਿੱਚ ਦੇਸ਼ ਦੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਮੰਗਦੇ ਸੀ, ਜੋ ਉਸਨੇ ਦੇ ਦਿੱਤਾ ਹੈ। ਪਰ ਜੋ ਪੰਜਾਬ 'ਚ ਅੱਧੀ ਦਰਜਨ ਤੋ ਵੱਧ ਪੇਪਰ ਲੀਕ ਮਾਮਲੇ ਹੋਏ ਹਨ, ਜਿਹਨਾਂ ਦੇ ਪਰਚੇ ਵੀ ਦਰਜ ਹਨ ਤੇ ਭਗਵੰਤ ਮਨ ਝੂਠ ਬੋਲ ਰਿਹਾ ਕਿ ਕੋਈ ਪੇਪਰ ਲੀਕ ਹੀ ਨਹੀਂ ਹੋਇਆ। ਉਹਨਾਂ ਨੂੰ ਜੁੰਮੇਵਾਰੀ ਲੈਂਦਿਆ ਅਸਤੀਫ਼ਾ ਦੇਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਚ ਬਹਾਨੇਬਾਜ਼ੀ ਨਹੀਂ ਕਰਨੀ ਚਾਹੀਦੀ। ਸਿੱਖਾਂ ਦੀ ਭਾਵਨਾਵਾ ਦੀ ਕਦਰ ਕਰਦਿਆ ਕਰਤਾਰਪੁਰ ਦਾ ਲਾਂਘਾ ਤੁਰੰਤ ਖੋਲ੍ਹਣਾ ਚਾਹੀਦਾ ਹੈ। ਪੰਥਕ ਏਕਤਾ ਤੇ ਬੋਲਦਿਆ ਉਹਨਾਂ ਕਿਹਾ ਕਿ ਪੰਥਕ ਏਕਤਾ ਲਈ ਮੈਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਬੇਸ਼ਰਤੇ ਏਕਤਾ ਪੰਥ ਅਤੇ ਪੰਜਾਬ ਦੇ ਮੁੱਦਿਆ ਨੂੰ ਮੁੱਖ ਰੱਖ ਕੇ ਹੋਵੇ। ਇਸ ਸਮਾਗਮ ਵਿੱਚ ਬੀਬੀ ਜਗੀਰ ਕੌਰ ਨੇ ਬੋਲਦਿਆ ਕਿਹਾ ਕਿ ਪੂਰੇ ਪੰਜਾਬ ਚ ਇਸਤਰੀ ਅਕਾਲੀ ਦਲ ਨੂੰ ਲਾਮਬੰਦ ਕਰਕੇ ਜਲਦੀ ਜਥੇਬੰਦਕ ਢਾਂਚਾ ਤਿਆਰ ਕੀਤਾ ਜਾਵੇਗਾ। ਓਹਨਾ ਕਿਹਾ ਕਿ ਪੰਜਾਬ ਚ ਆ ਰਹੀਆਂ ਚੋਣਾਂ ਚ ਔਰਤਾਂ ਨੂੰ ਵਧ ਤੋ ਵੱਧ ਵਿਧਾਨ ਸਭਾ ਦੀਆਂ ਟਿਕਟਾਂ ਦਿਤੀਆ ਜਾਣਗੀਆ। ਓਹਨਾ ਸਮੁੱਚੇ ਹਲਕੇ ਵਾਲਿਆ ਦਾ ਵੀ ਧੰਨਵਾਦ ਕਿ ਅੱਜ ਇੰਨੀ ਵੱਡੀ ਗਿਣਤੀ ਚ ਆਕੇ ਮੈਨੂੰ ਮਾਣ ਬਖਸ਼ਿਆ ਹੈ। ਬੀਬੀ ਜਗੀਰ ਕੌਰ ਨੇ 2 ਦਸੰਬਰ 2024 ਦੇ ਹੁਕਮਨਾਮੇ ਦਾ ਜ਼ਿਕਰ ਕਰਦਿਆ ਕਿਹਾ ਕਿ ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠਾ ਹੋਵੇ ਤਾਂਕਿ ਪੰਥ ਤੇ ਪੰਜਾਬ ਦੇ ਭਲੇ ਲਈ ਪੰਥਕ ਸਰਕਾਰ ਬਣ ਸਕੇ। ਉਹਨਾਂ ਆਪਣੇ ਹਲਕੇ ਭੁਲੱਥ ਚ ਹੁੰਦੇ ਝੂਠੇ ਪਰਚਿਆ ਦਾ ਜ਼ਿਕਰ ਕਰਦਿਆ ਕਿਹਾ ਕਿ ਸਾਡੀ ਸਰਕਾਰ ਚ ਕੋਈ ਧੱਕਾ ਨਹੀਂ ਹੋਇਆ ਸੀ। ਉਹਨਾਂ ਸੜਕਾਂ ਦੇ ਮਾੜ੍ਹੇ ਹਾਲ ਤੇ ਹੋਰ ਮੁਸ਼ਕਲਾਂ ਦਾ ਜ਼ਿਕਰ ਵੀ ਕੀਤਾ। ਬੀਬੀ ਜੀ ਨੇ ਕਿਹਾ ਅੱਜ ਤੋ ਬਾਅਦ ਮੈਂ ਘਰ ਨਹੀਂ ਬੈਠਾਂਗੀ। ਮੈਂ ਹਰ ਦਿਨ ਘਰ ਘਰ ਜਾ ਕੇ ਲੋਕਾਂ ਨੂੰ ਪੰਥਕ ਸਰਕਾਰ ਬਣਾਉਣ ਲਈ ਹੋਕਾ ਦੇਵਾਂਗੀ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆ ਕਿਹਾ ਕਿ ਅੱਜ ਵੀ ਇਸ ਇਲਾਕੇ ਦੇ ਲੋਕ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਪ੍ਰਤੀ ਆਪਣਾ ਸਤਿਕਾਰ ਅਤੇ ਸ਼ਰਧਾ ਰੱਖਦੇ ਹਨ। ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਤੁਰੰਤ ਪੈਰੋਲ ਦੇਣੀ ਚਾਹੀਦੀ ਹੈ ਤੇ ਬੰਦੀ ਸਿੰਘ ਛੱਡਣੇ ਚਾਹੀਦੇ ਹਨ। ਪਾਰਟੀ ਦੇ ਸਕਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਆਓ ਸਾਰੇ ਇਕੱਠੇ ਹੋਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਥਕ ਸਰਕਾਰ ਬਣਾਈਏ। ਸਾਬਕਾ ਵਿੱਤ ਮੰਤਰੀ ਸ ਪਰਮਿੰਦਰ ਸਿੰਘ ਢੀਂਡਸਾ ਨੇ ਬੋਲਦਿਆ ਕਿਹਾ ਕਿ ਪੰਜਾਬ ਸਿਰ ਅੱਜ ਪੰਜ ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਿਆ ਹੈ। ਅੱਜ ਪੰਜਾਬ ਦੀ ਸਰਕਾਰ ਕਰੋੜਾਂ ਰੁਪਏ ਪੰਜਾਬ ਦੇ ਖਜਾਨੇ ਚੋਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਦੇਸ਼ ਭਰ ਚ ਆਪਣੀ ਮਸ਼ਹੂਰੀ ਦੇ ਇਸ਼ਤਿਹਾਰਾਂ 'ਤੇ ਲਾ ਰਹੀ ਹੈ। ਜੋ ਬੰਦ ਹੋਣਾ ਚਾਹੀਦਾ ਹੈ। ਅੱਜ ਦੇ ਇਸ ਭਾਰੀ ਇਕੱਠ ਵਿੱਚ ਸੀਨੀਅਰ ਆਗੂਆ ਦੇ ਨਾਲ ਜਗਜੀਤ ਸਿੰਘ ਕੋਹਲੀ ਦਫ਼ਤਰ ਸਕਤਰ, ਜਿਲਾ ਕਪੂਰਥਲਾ ਦੇ ਪ੍ਰਧਾਨ ਸ ਗੁਰਜਿੰਦਰਜੀਤ ਸਿੰਘ ਭੁੱਲਰ, ਸ ਅਜੈਪਾਲ ਸਿੰਘ ਮੀਰਾਂਕੋਟ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੋਤ ਕੌਰ ਸਿੱਧੂ, ਸ ਦਲਜਿੰਦਰਬੀਰ ਸਿੰਘ ਵਿਰਕ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸ ਮਨਿੰਦਰ ਸਿੰਘ ਧੁੰਨਾ ਪ੍ਰਧਾਨ ਸ਼ਹਿਰੀ ਅੰਮ੍ਰਿਤਸਰ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਮੁੱਦੋਵਾਲ, ਪ੍ਰੋ. ਜਸਵੰਤ ਸਿੰਘ ਬੇਗੋਵਾਲ, ਸ ਕਰਮਜੀਤ ਸਿੰਘ ਗੋਲਡੀ, ਸਰਕਲ ਚੇਅਰਮੈਨ ਸ ਲਖਵਿੰਦਰ ਸਿੰਘ ਵਿਜੋਲਾ, ਸਰਕਲ ਪ੍ਰਧਾਨ ਨਡਾਲਾ ਡਾ. ਨਰਿੰਦਰ ਬਾਵਾ, ਸ ਅਵਤਾਰ ਸਿੰਘ ਮੁਲਤਾਨੀ, ਸਰਕਲ ਪ੍ਰਧਾਨ ਬੇਗੋਵਾਲ ਰਜਿੰਦਰ ਸਿੰਘ, ਐੱਮ.ਸੀ ਵਿਕਰਮਜੀਤ ਸਿੰਘ, ਐੱਮ.ਸੀ ਦਲਜੀਤ ਸਿੰਘ, ਸ ਰਣਧੀਰ ਸਿੰਘ, ਸ ਇੰਦਰਜੀਤ ਸਿੰਘ ਢਿੱਲਵਾਂ, ਸ ਓਂਕਾਰ ਸਿੰਘ ਢਿੱਲਵਾਂ, ਸ ਰਜਿੰਦਰ ਸਿੰਘ ਜੈਦ, ਬੀਬੀ ਦਲਜੀਤ ਕੌਰ, ਸਾਬਕਾ ਚੇਅਰਮੈਨ ਰਣਜੀਤ ਸਿੰਘ, ਸ ਪਲਵਿੰਦਰ ਸਿੰਘ ਬੰਟੀ ਮਿਆਣੀ, ਸ ਜਸਪਾਲ ਸਿੰਘ ਪੱਡਾ, ਸ ਕੁਲਵਿੰਦਰ ਸਿੰਘ ਸਹਿਗਲ, ਸ ਪਲਵਿੰਦਰ ਸਿੰਘ ਹਮੀਰਾ, ਸ ਬਲਜੀਤ ਸਿੰਘ ਹਮੀਰਾ, ਸ ਗਰੀਬ ਸਿੰਘ ਰਾਏਪੁਰ ਰਾਈਆਂ, ਸ ਪਲਵਿੰਦਰ ਸਿੰਘ ਬੰਟੀ ਸਰੂਪਵਾਲ, ਸ ਗੁਰਦੀਪ ਸਿੰਘ ਟਾਂਡੀ ਅਤੇ ਜਰਨੈਲ ਸਿੰਘ ਟਾਂਡੀ ਆਦਿ ਆਗੂ ਹਾਜ਼ਰ ਸਨ।

- ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ1
- ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਆਗੂ ਕੰਚਨ ਚੌਹਾਨ ਪਰਿਵਾਰ ਸਮੇਤ 'ਆਪ' 'ਚ ਸ਼ਾਮਲ1
- तेज रफ्तार कार ने सड़क किनारे बैठे मजदूरों को कुचला, तीन गंभीर घायल -टूटे गटर से टकराकर फटा टायर, कार बेकाबू हो मजदूरों से टकराई -लोगों ने कार चालक पर नशे में गाड़ी चलाने के लगाए आरोप, पुलिस जांच में जुटी शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया। स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।3