Shuru
Apke Nagar Ki App…
RAKESH KUMAR BITTU MANSA
Rakesh Kumar Bittu Mansa
RAKESH KUMAR BITTU MANSA
More news from Punjab and nearby areas
- घर में वज़न घटाने के लिए एक्सरसाइज कर रहे एक शख़्स का वीडियो सोशल मीडिया पर तेज़ी से वायरल हो रहा है। शुरुआत में वीडियो मज़ेदार लगता है, लेकिन अचानक फर्श टूटने से वह व्यक्ति नीचे वाली मंज़िल में गिर जाता है। यह हादसा देखते ही लोगों की हँसी चिंता में बदल गई। वीडियो फिटनेस के साथ-साथ घर की सुरक्षा को लेकर भी चेतावनी देता है। #WeightLossGoneWrong #ViralVideo #WorkoutFail #FitnessReality #ExerciseFail #ShockingVideo #TrendingReels #GymAtHome #RealityCheck1
- "ਥੋਡਾ ਮੁੰਡਾ ਠੋਕ ਤਾ ਚੱਕ ਲਓ ਜਾਕੇ", MLA ਮਾਣੂੰਕੇ ਦੇ ਭਤੀਜੇ ਦਾ ਕ* ਤਲ, ਸਾਥੀਆਂ ਦਾ ਵੀ ਦੇਖੋ ਕੀ ਕੀਤਾ ਹਾਲ, Live....1
- ਐਸਡੀਐਮ ਤਲਵੰਡੀ ਸਾਬੋ ਵੱਲੋਂ ਭੇਜੇ ਜੈਕਟਾਂ ਅਤੇ ਬੂਟ ਐੱਸਐਮਓ ਤਲਵੰਡੀ ਸਾਬੋ ਵੱਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਵੰਡੇ ਗਏ। ਤਲਵੰਡੀ ਸਾਬੋ, 07 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਐੱਸਐਮਓ ਡਾ. ਰਵੀ ਕਾਂਤ ਦੀ ਅਗਵਾਈ ਹੇਠ ਜਿੱਥੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਹਸਪਤਾਲ ਦੇ ਵਾਰਡਾਂ ਵਿੱਚ ਦਾਖ਼ਲ ਲੋੜਵੰਦ ਮਰੀਜ਼ਾਂ ਲਈ ਬਲੋਅਰ ਅਤੇ ਕੰਬਲ ਦਾਨ ਕੀਤੇ ਜਾ ਰਹੇ ਹਨ, ਉੱਥੇ ਹੀ ਅੱਜ ਐੱਸਡੀਐਮ ਤਲਵੰਡੀ ਸਾਬੋ ਵੱਲੋਂ ਭੇਜੇ ਗਏ ਜੈਕਟਾਂ ਅਤੇ ਬੂਟ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਵੰਡੇ ਗਏ। ਇਸ ਮੌਕੇ ਐੱਸਐਮਓ ਡਾ. ਰਵੀ ਕਾਂਤ ਵੱਲੋਂ ਹਸਪਤਾਲ ਦੇ ਸਮੂਹ ਸਟਾਫ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਹਸਪਤਾਲ ਦੀਆਂ ਸੇਵਾਵਾਂ, ਮਰੀਜ਼ਾਂ ਦੀ ਸੰਭਾਲ ਅਤੇ ਸਟਾਫ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਡਾ. ਰਵੀ ਕਾਂਤ ਨੇ ਸਾਰੇ ਸਟਾਫ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਆਪਸੀ ਭਰੋਸੇ ਅਤੇ ਸਹਿਯੋਗ ਦਾ ਸੰਦੇਸ਼ ਦਿੱਤਾ। ਇਸ ਮੌਕੇ ਐੱਸਐਮਓ ਡਾ. ਰਵੀ ਕਾਂਤ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਦੀ ਸਹੂਲਤ ਅਤੇ ਸੁਰੱਖਿਆ ਲਈ ਇਹ ਉਪਰਾਲੇ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਐੱਸਡੀਐਮ ਤਲਵੰਡੀ ਸਾਬੋ ਅਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜਿਕ ਸਹਿਯੋਗ ਨਾਲ ਹੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਦਰਜਾ ਚਾਰ ਕਰਮਚਾਰੀਆਂ ਨਾਲ ਖ਼ਾਸ ਤੌਰ ’ਤੇ ਗਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੀ ਸਾਫ਼-ਸਫ਼ਾਈ ਅਤੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਰਜਾ ਚਾਰ ਕਰਮਚਾਰੀਆਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਹੌਸਲਾ ਦਿੰਦਿਆਂ ਭਰੋਸਾ ਦਿਵਾਇਆ ਕਿ ਪ੍ਰਬੰਧਨ ਵੱਲੋਂ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਯਤਨ ਕੀਤੇ ਜਾਣਗੇ। ਦਰਜਾ ਚਾਰ ਕਰਮਚਾਰੀਆਂ ਨੇ ਵੀ ਐੱਸਐਮਓ ਡਾ. ਰਵੀ ਕਾਂਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨਾਲ ਇਸ ਤਰ੍ਹਾਂ ਸਿੱਧੀ ਗਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੈਕਟਾਂ ਅਤੇ ਬੂਟ ਮਿਲਣ ਨਾਲ ਸਰਦੀ ਦੇ ਮੌਸਮ ਵਿੱਚ ਕੰਮ ਕਰਨ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਇਸ ਤਰ੍ਹਾਂ ਦੇ ਉਪਰਾਲੇ ਕਰਮਚਾਰੀਆਂ ਦਾ ਮਨੋਬਲ ਹੋਰ ਮਜ਼ਬੂਤ ਕਰਦੇ ਹਨ। ਜੈਕਟਾਂ ਅਤੇ ਬੂਟ ਮਿਲਣ ’ਤੇ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਲਵਕੇਸ਼ ਗੁਪਤਾ, ਡਾਕਟਰ ਸ਼ਿਵਾਲੀ ਗੋਇਲ, ਡਾਕਟਰ ਅਮਨਪ੍ਰੀਤ ਸਿੰਘ ਸੇਠੀ, ਡਾਕਟਰ ਤੇਜਿੰਦਰਪਾਲ ਕੌਰ, ਫਾਰਮਾਸਿਸਟ ਜਸਵੀਰ ਸਿੰਘ ਆਦਿ ਮੌਜ਼ੂਦ ਸਨ।4
- Sade dete gaye lekin Sher atah subscriber jarur karna Jaise YouTube the link niche deta Ho ya Hai ਸਾਡੇ ਦਿੱਤੇ ਗਏ ਯੂਟੀਊਬ ਦੇ ਲਿੰਕ ਨੂੰ ਜਰੂਰ ਸਬਸਕ੍ਰਾਈਬ ਕਰਨਾ ਜਿਸ ਦਾ ਲਿੰਕ ਥੱਲੇ ਦਿੱਤਾ ਹੋਇਆ https://youtube.com/@kakesidhudey739?si=cFC8alTVUrNMp3J61
- रजिस्ट्री करवाने वालों के लिए अहम खबर!1
- "ਧਰਮ, ਸੇਵਾ ਅਤੇ ਆਸ਼ੀਰਵਾਦਾਂ ਨਾਲ ਭਰਿਆ ਪਾਵਨ ਸਮਾਗਮ" ਸ਼੍ਰੀ ਸ਼੍ਰੀ 1008 ਬਾਲਕਪੀਠਾਧੀਸ਼ਵਰ ਸ਼੍ਰੀ ਮਹੰਤ ਸ੍ਰੀ ਪ੍ਰਿਥਵੀ ਗਿਰੀ (ਗੁਰੂ ਜੀ) ਦੀ ਪਾਵਨ ਹਾਜ਼ਰੀ ਵਿੱਚ ਡੇਰਾ ਸ਼੍ਰੀ ਬਾਬਾ ਘੁਮੰਡ ਗਿਰੀ ਜੀ, ਪਿੰਡ ਸ਼ਾਦੀਹਰੀ (ਦਿੜ੍ਹਬਾ) ਵਿਖੇ ਆਯੋਜਿਤ ਸਾਲਾਨਾ ਭੰਡਾਰੇ ਅਤੇ ਮਹਾਂਰੁਦਰ ਮਹਾਂਯੱਗ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ। ਇਸ ਪਾਵਨ ਮੌਕੇ ਆਤਮਿਕ ਸ਼ਾਂਤੀ ਅਤੇ ਲੋਕ-ਕਲਿਆਣ ਦੀ ਭਾਵਨਾ ਨੇ ਮਨ ਨੂੰ ਵਿਸ਼ੇਸ਼ ਸਕੂਨ ਬਖ਼ਸ਼ਿਆ। ਸ਼੍ਰੀ ਮਹੰਤ ਬਾਬਾ ਵਿੱਦਿਆਨੰਦ ਗਿਰੀ ਜੀ, ਬਾਬਾ ਖਸ਼ਵੀਰ ਗਿਰੀ ਜੀ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਮਿਲੇ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ।3
- ਜਿੰਦਾਦਿਲੀ ਦੀ ਮਿਸਾਲ ਹੈ ਟਿੰਕੂ ਪਹਿਲਵਾਨ, ਸਰੀਰ ਦਾ ਭਾਵੇਂ ਤਕੜਾ ਨਹੀਂ ਪਰ ਅੱਤ ਦੀ ਠੰਡ ਵਿੱਚ ਵੀ ਕਰਦਾ ਹੈ ਸਖਤ ਮਿਹਨਤ, 200 ਘਰਾਂ ਤੱਕ ਪਹੁੰਚਾਉਂਦਾ ਹੈ ਅਖਬਾਰ1
- Sade dete gaye lekin Sher atah subscriber jarur karna Jaise YouTube the link niche deta Ho ya Hai ਸਾਡੇ ਦਿੱਤੇ ਗਏ ਯੂਟੀਊਬ ਦੇ ਲਿੰਕ ਨੂੰ ਜਰੂਰ ਸਬਸਕ੍ਰਾਈਬ ਕਰਨਾ ਜਿਸ ਦਾ ਲਿੰਕ ਥੱਲੇ ਦਿੱਤਾ ਹੋਇਆ https://youtube.com/@kakesidhudey739?si=cFC8alTVUrNMp3J61