logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਚਹਿਲ ਫਾਊਂਡੇਸ਼ਨ ਸਮਾਓਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 31 ਯੂਨਿਟ ਖੂਨ ਇਕੱਤਰ ਮਾਨਸਾ 15 ਸਤੰਬਰ (ਰਜਿੰਦਰ ਸਿੰਘ)ਧੰਨ-ਧੰਨ ਬਾਬਾ ਜੋਗੀ ਪੀਰ ਜੀ ਚਹਿਲ ਦੇ ਸਿਮਾਹੀ ਮੇਲੇ ਨੂੰ ਮੁੱਖ ਰੱਖਦਿਆਂ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵੱਲੋਂ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ, ਅਤਲਾ ਰੋਡ, ਸਮਾਓਂ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੂਨਦਾਨੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕੁੱਲ 31 ਯੂਨਿਟ ਖੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਪਰਮਜੀਤ ਸਿੰਘ ਨੰਗਲ, ਸਾਬਕਾ ਸਰਪੰਚ ਅਤੇ ਭਾਜਪਾ ਆਗੂ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਅਤੇ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਦੀ ਕੀਮਤੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਇਸ ਮੌਕੇ ਚਹਿਲ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ “ਖੂਨਦਾਨ ਮਹਾਨ ਦਾਨ ਹੈ, ਕਿਉਂਕਿ ਸਾਡੇ ਵੱਲੋਂ ਦਾਨ ਕੀਤਾ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਬਾਬਾ ਜੋਗੀ ਪੀਰ ਜੀ ਚਹਿਲ ਦੇ ਪਵਿੱਤਰ ਮੇਲੇ ਨੂੰ ਸਮਰਪਿਤ ਇਹ ਕੈਂਪ ਮਨੁੱਖਤਾ ਦੀ ਸੇਵਾ ਦਾ ਉਪਰਾਲਾ ਹੈ ਅਤੇ ਚਹਿਲ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਕੈਂਪ ਵਿੱਚ ਕਸ਼ਮੀਰੀ ਹਸਪਤਾਲ ਬਲੱਡ ਸੈਂਟਰ, ਸੁਨਾਮ ਦੀ ਬਲੱਡ ਬੈਂਕ ਟੀਮ ਵੱਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਆਯੋਜਕਾਂ ਵੱਲੋਂ ਬਲੱਡ ਸੈਂਟਰ ਦੀ ਸਮੁੱਚੀ ਟੀਮ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਸ਼ੀਅਰ ਰੋਹਤਾਸ਼ ਕੁਮਾਰ ਸਿੰਘਲਾ, ਬੱਬੂ ਜੈਨ, ਰਕੇਸ਼ ਮਹਿਤਾ, ਸ਼ਰੀਕ ਕੁਮਾਰ ਸਿੰਘਲਾ, ਸੁਖਦੇਵ ਸਿੰਘ ਬਬਲੀ, ਜਾਗਰ ਸਿੰਘ ਭਾਜਪਾ ਆਗੂ, ਬਲਵੀਰ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਪੰਚ, ਮਾਹੀ ਚਹਿਲ, ਡਾ. ਪ੍ਰੇਮ ਸਾਗਰ, ਡਾ. ਗੁਰਪ੍ਰੀਤ ਬੱਪੀਆਣਾ, ਡਾ. ਅਜੇ ਵੀਰ ਸਿੰਘ, ਗਿਆਨ ਢਿੱਲੋਂ, ਮੱਘਰ ਸਿੰਘ ਪੰਚ, ਕੁਲਦੀਪ ਸਿੰਘ ਮੱਤੀ, ਕੁਲਦੀਪ ਚਹਿਲ, ਰਵੀ, ਗੁਰ ਅੰਸ਼ ਚਹਿਲ, ਅਫਤਾਬ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਮੇਤ ਹੋਰ ਪਤਵੰਤੇ ਅਤੇ ਸਮੂਹ ਸੰਗਤ ਹਾਜ਼ਰ ਸਨ। ਅੰਤ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵੱਲੋਂ ਸਮੂਹ ਖੂਨਦਾਨੀਆਂ, ਕਸ਼ਮੀਰੀ ਹਸਪਤਾਲ ਬਲੱਡ ਸੈਂਟਰ ਸੁਨਾਮ ਦੀ ਟੀਮ, ਸਹਿਯੋਗੀਆਂ ਅਤੇ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ।

1 hr ago
user_Rajinder Singh
Rajinder Singh
ਮਾਨਸਾ, ਮਾਨਸਾ, ਪੰਜਾਬ•
1 hr ago
4ba78a8b-1c8f-4ab2-bd82-e40c6cd62232

ਚਹਿਲ ਫਾਊਂਡੇਸ਼ਨ ਸਮਾਓਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 31 ਯੂਨਿਟ ਖੂਨ ਇਕੱਤਰ ਮਾਨਸਾ 15 ਸਤੰਬਰ (ਰਜਿੰਦਰ ਸਿੰਘ)ਧੰਨ-ਧੰਨ ਬਾਬਾ ਜੋਗੀ ਪੀਰ ਜੀ ਚਹਿਲ ਦੇ ਸਿਮਾਹੀ ਮੇਲੇ ਨੂੰ ਮੁੱਖ ਰੱਖਦਿਆਂ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵੱਲੋਂ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ, ਅਤਲਾ ਰੋਡ, ਸਮਾਓਂ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੂਨਦਾਨੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕੁੱਲ 31 ਯੂਨਿਟ ਖੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਪਰਮਜੀਤ ਸਿੰਘ ਨੰਗਲ, ਸਾਬਕਾ ਸਰਪੰਚ ਅਤੇ ਭਾਜਪਾ ਆਗੂ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਅਤੇ ਦਾਨ ਕੀਤਾ ਗਿਆ ਖੂਨ ਕਿਸੇ

d79ce2ba-2473-4292-81e7-ef64c72f9ce7

ਲੋੜਵੰਦ ਦੀ ਕੀਮਤੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਇਸ ਮੌਕੇ ਚਹਿਲ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ “ਖੂਨਦਾਨ ਮਹਾਨ ਦਾਨ ਹੈ, ਕਿਉਂਕਿ ਸਾਡੇ ਵੱਲੋਂ ਦਾਨ ਕੀਤਾ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਬਾਬਾ ਜੋਗੀ ਪੀਰ ਜੀ ਚਹਿਲ ਦੇ ਪਵਿੱਤਰ ਮੇਲੇ ਨੂੰ ਸਮਰਪਿਤ ਇਹ ਕੈਂਪ ਮਨੁੱਖਤਾ ਦੀ ਸੇਵਾ ਦਾ ਉਪਰਾਲਾ ਹੈ ਅਤੇ ਚਹਿਲ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਕੈਂਪ ਵਿੱਚ ਕਸ਼ਮੀਰੀ ਹਸਪਤਾਲ ਬਲੱਡ ਸੈਂਟਰ, ਸੁਨਾਮ ਦੀ ਬਲੱਡ ਬੈਂਕ ਟੀਮ ਵੱਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਆਯੋਜਕਾਂ ਵੱਲੋਂ ਬਲੱਡ ਸੈਂਟਰ ਦੀ ਸਮੁੱਚੀ ਟੀਮ

53d1ace4-aa23-4d09-9492-89ef8dbaa8ec

ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਸ਼ੀਅਰ ਰੋਹਤਾਸ਼ ਕੁਮਾਰ ਸਿੰਘਲਾ, ਬੱਬੂ ਜੈਨ, ਰਕੇਸ਼ ਮਹਿਤਾ, ਸ਼ਰੀਕ ਕੁਮਾਰ ਸਿੰਘਲਾ, ਸੁਖਦੇਵ ਸਿੰਘ ਬਬਲੀ, ਜਾਗਰ ਸਿੰਘ ਭਾਜਪਾ ਆਗੂ, ਬਲਵੀਰ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਪੰਚ, ਮਾਹੀ ਚਹਿਲ, ਡਾ. ਪ੍ਰੇਮ ਸਾਗਰ, ਡਾ. ਗੁਰਪ੍ਰੀਤ ਬੱਪੀਆਣਾ, ਡਾ. ਅਜੇ ਵੀਰ ਸਿੰਘ, ਗਿਆਨ ਢਿੱਲੋਂ, ਮੱਘਰ ਸਿੰਘ ਪੰਚ, ਕੁਲਦੀਪ ਸਿੰਘ ਮੱਤੀ, ਕੁਲਦੀਪ ਚਹਿਲ, ਰਵੀ, ਗੁਰ ਅੰਸ਼ ਚਹਿਲ, ਅਫਤਾਬ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਮੇਤ ਹੋਰ ਪਤਵੰਤੇ ਅਤੇ ਸਮੂਹ ਸੰਗਤ ਹਾਜ਼ਰ ਸਨ। ਅੰਤ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵੱਲੋਂ ਸਮੂਹ ਖੂਨਦਾਨੀਆਂ, ਕਸ਼ਮੀਰੀ ਹਸਪਤਾਲ ਬਲੱਡ ਸੈਂਟਰ ਸੁਨਾਮ ਦੀ ਟੀਮ, ਸਹਿਯੋਗੀਆਂ ਅਤੇ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ।

More news from ਪੰਜਾਬ and nearby areas
  • कोटकपूरा से हरिद्वार-ऋषिकेश पहुंची मुख्यमंत्री तीर्थ यात्रा, गीता भवन में श्रद्धालुओं ने ग्रहण किया सात्विक भोजन कोटकपूरा, 15 सितंबर। पंजाब सरकार की मुख्यमंत्री तीर्थ यात्रा योजना के तहत 12 सितंबर को कोटकपूरा से हरिद्वार-ऋषिकेश के लिए रवाना हुई तीर्थयात्रा के दौरान श्रद्धालुओं ने 14 सितंबर को ऋषिकेश के स्वर्गाश्रम स्थित गीता भवन में सात्विक भोजन ग्रहण किया। इस यात्रा में Team Deepak Garg भी शामिल रही और यात्रा के विभिन्न अनुभवों को करीब से देखा। स्वर्गाश्रम स्थित गीता भवन गंगा किनारे अपने आध्यात्मिक वातावरण, सत्संग, सेवा, आवास और भोजन व्यवस्था के लिए श्रद्धालुओं के बीच जाना जाता है। गीता भवन भोजनालय में यात्रियों को सादा एवं शाकाहारी भोजन उपलब्ध कराया जाता है। यात्रा के दौरान मिली जानकारी के अनुसार 14 सितंबर को यहां करीब 60 रुपये में भरपेट सात्विक भोजन उपलब्ध था। श्रद्धालुओं के अनुसार भोजन व्यवस्था में पहले टोकन लिया जाता है, जिसके बाद थाली, गिलास और चम्मच उपलब्ध कराए जाते हैं। भोजनालय में स्वयंसेवकों द्वारा सेवा भाव से भोजन परोसा जाता है। उपलब्ध यात्रा विवरणों के मुताबिक भोजन में दाल, सब्जी, चावल अथवा खिचड़ी, रोटी और हलवा आदि शामिल रहे। गंगा किनारे भोजन ने बढ़ाया आध्यात्मिक अनुभव तीर्थयात्रियों के लिए गीता भवन में भोजन केवल खाने तक सीमित नहीं रहा, बल्कि गंगा के किनारे शांत वातावरण और सेवा भाव ने इसे आध्यात्मिक अनुभव में बदल दिया। यात्रियों ने सादगी, स्वच्छता और सेवा भावना को यात्रा की विशेष याद बताया। उपलब्ध जानकारी के अनुसार गीता भवन में भोजन के समय में दोपहर और शाम की अलग-अलग व्यवस्था रहती है। हालांकि भोजन की कीमत, मेनू और समय में परिवर्तन संभव है, इसलिए यात्रियों को मौके पर वर्तमान व्यवस्था की पुष्टि करने की सलाह दी गई है। मुख्यमंत्री तीर्थ यात्रा योजना के तहत धार्मिक स्थलों की यात्रा पंजाब सरकार की मुख्यमंत्री तीर्थ यात्रा योजना के तहत वर्ष 2026 में हरिद्वार-ऋषिकेश सहित मथुरा-वृंदावन तथा श्री खाटू श्याम-सालासर बालाजी जैसे धार्मिक स्थलों को भी यात्रा कार्यक्रम से जोड़ा गया है। योजना के तहत यात्रियों के लिए यात्रा, भोजन और ठहरने जैसी सुविधाओं की व्यवस्था किए जाने की जानकारी सामने आई है। योजना के पंजीकरण से संबंधित उपलब्ध जानकारी के अनुसार 50 वर्ष एवं उससे अधिक आयु के नागरिकों के लिए डिजिटल पंजीकरण की सुविधा उपलब्ध है। अधिक आवेदन होने की स्थिति में चयन प्रक्रिया के लिए लकी ड्रॉ का प्रावधान भी बताया गया है। कोटकपूरा में आगामी यात्रा के लिए संपर्क कोटकपूरा क्षेत्र में मुख्यमंत्री तीर्थ यात्रा से संबंधित जानकारी एवं आगामी यात्राओं के लिए सुखविंदर लाड्डी ढूड्डी से संपर्क किया जा सकता है। वे आम आदमी पार्टी के हलका इंचार्ज (VSS), विरासत सेवा संगठन कोटकपूरा के तीर्थ यात्रा विंग से जुड़े बताए गए हैं। इच्छुक श्रद्धालु 98884 53956 पर संपर्क कर यात्रा की तारीख, पंजीकरण, पात्रता और सीटों से संबंधित वर्तमान जानकारी प्राप्त कर सकते हैं। यात्रा की अंतिम तिथि, चयन और सीट उपलब्धता की पुष्टि अधिकृत व्यवस्था से करना जरूरी है। नोट: गीता भवन के भोजन की कीमत एवं समय संबंधी जानकारी यात्रा-अनुभव और उपलब्ध सार्वजनिक विवरणों पर आधारित है। यह सरकारी विभाग की आधिकारिक विज्ञप्ति नहीं है।
    1
    कोटकपूरा से हरिद्वार-ऋषिकेश पहुंची मुख्यमंत्री तीर्थ यात्रा, गीता भवन में श्रद्धालुओं ने ग्रहण किया सात्विक भोजन
कोटकपूरा, 15 सितंबर। पंजाब सरकार की मुख्यमंत्री तीर्थ यात्रा योजना के तहत 12 सितंबर को कोटकपूरा से हरिद्वार-ऋषिकेश के लिए रवाना हुई तीर्थयात्रा के दौरान श्रद्धालुओं ने 14 सितंबर को ऋषिकेश के स्वर्गाश्रम स्थित गीता भवन में सात्विक भोजन ग्रहण किया। इस यात्रा में Team Deepak Garg भी शामिल रही और यात्रा के विभिन्न अनुभवों को करीब से देखा।
स्वर्गाश्रम स्थित गीता भवन गंगा किनारे अपने आध्यात्मिक वातावरण, सत्संग, सेवा, आवास और भोजन व्यवस्था के लिए श्रद्धालुओं के बीच जाना जाता है। गीता भवन भोजनालय में यात्रियों को सादा एवं शाकाहारी भोजन उपलब्ध कराया जाता है। यात्रा के दौरान मिली जानकारी के अनुसार 14 सितंबर को यहां करीब 60 रुपये में भरपेट सात्विक भोजन उपलब्ध था।
श्रद्धालुओं के अनुसार भोजन व्यवस्था में पहले टोकन लिया जाता है, जिसके बाद थाली, गिलास और चम्मच उपलब्ध कराए जाते हैं। भोजनालय में स्वयंसेवकों द्वारा सेवा भाव से भोजन परोसा जाता है। उपलब्ध यात्रा विवरणों के मुताबिक भोजन में दाल, सब्जी, चावल अथवा खिचड़ी, रोटी और हलवा आदि शामिल रहे।
गंगा किनारे भोजन ने बढ़ाया आध्यात्मिक अनुभव
तीर्थयात्रियों के लिए गीता भवन में भोजन केवल खाने तक सीमित नहीं रहा, बल्कि गंगा के किनारे शांत वातावरण और सेवा भाव ने इसे आध्यात्मिक अनुभव में बदल दिया। यात्रियों ने सादगी, स्वच्छता और सेवा भावना को यात्रा की विशेष याद बताया।
उपलब्ध जानकारी के अनुसार गीता भवन में भोजन के समय में दोपहर और शाम की अलग-अलग व्यवस्था रहती है। हालांकि भोजन की कीमत, मेनू और समय में परिवर्तन संभव है, इसलिए यात्रियों को मौके पर वर्तमान व्यवस्था की पुष्टि करने की सलाह दी गई है।
मुख्यमंत्री तीर्थ यात्रा योजना के तहत धार्मिक स्थलों की यात्रा
पंजाब सरकार की मुख्यमंत्री तीर्थ यात्रा योजना के तहत वर्ष 2026 में हरिद्वार-ऋषिकेश सहित मथुरा-वृंदावन तथा श्री खाटू श्याम-सालासर बालाजी जैसे धार्मिक स्थलों को भी यात्रा कार्यक्रम से जोड़ा गया है। योजना के तहत यात्रियों के लिए यात्रा, भोजन और ठहरने जैसी सुविधाओं की व्यवस्था किए जाने की जानकारी सामने आई है।
योजना के पंजीकरण से संबंधित उपलब्ध जानकारी के अनुसार 50 वर्ष एवं उससे अधिक आयु के नागरिकों के लिए डिजिटल पंजीकरण की सुविधा उपलब्ध है। अधिक आवेदन होने की स्थिति में चयन प्रक्रिया के लिए लकी ड्रॉ का प्रावधान भी बताया गया है।
कोटकपूरा में आगामी यात्रा के लिए संपर्क
कोटकपूरा क्षेत्र में मुख्यमंत्री तीर्थ यात्रा से संबंधित जानकारी एवं आगामी यात्राओं के लिए सुखविंदर लाड्डी ढूड्डी से संपर्क किया जा सकता है। वे आम आदमी पार्टी के हलका इंचार्ज (VSS), विरासत सेवा संगठन कोटकपूरा के तीर्थ यात्रा विंग से जुड़े बताए गए हैं।
इच्छुक श्रद्धालु 98884 53956 पर संपर्क कर यात्रा की तारीख, पंजीकरण, पात्रता और सीटों से संबंधित वर्तमान जानकारी प्राप्त कर सकते हैं। यात्रा की अंतिम तिथि, चयन और सीट उपलब्धता की पुष्टि अधिकृत व्यवस्था से करना जरूरी है।
नोट: गीता भवन के भोजन की कीमत एवं समय संबंधी जानकारी यात्रा-अनुभव और उपलब्ध सार्वजनिक विवरणों पर आधारित है। यह सरकारी विभाग की आधिकारिक विज्ञप्ति नहीं है।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    1 hr ago
  • ਪਖੋਵਾਲ-ਸਰਾਭਾ ਰੋਡ (ਪਿੰਡ ਢੈਪਈ, ਗੁਰਦੁਆਰਾ ਨਾਨਕਸਰ ਠਾਠ ਸਾਹਿਬ ਨੇੜੇ) ​14 ਸਤੰਬਰ ਐਤਵਾਰ ਪਖੋਵਾਲ-ਸਰਾਭਾ ਰੋਡ 'ਤੇ ਗੁਰਦੁਆਰਾ ਨਾਨਕਸਰ ਠਾਠ ਸਾਹਿਬ (ਪਿੰਡ ਢੈਪਈ) ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਟਰੱਕ ਅਤੇ ਇਨੋਵਾ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ​ਵਾਹਿਗੁਰੂ ਦੀ ਮਿਹਰ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੇ ਸੁਰੱਖਿਅਤ ਹਨ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸੜਕ 'ਤੇ ਚਲਦਿਆਂ ਕਿਰਪਾ ਕਰਕੇ ਆਪਣੀ ਗੱਡੀ ਦੀ ਰਫ਼ਤਾਰ 'ਤੇ ਕਾਬੂ ਰੱਖੋ ਅਤੇ ਸਾਵਧਾਨੀ ਨਾਲ ਵਾਹਨ ਚਲਾਓ। ​
    1
    ਪਖੋਵਾਲ-ਸਰਾਭਾ ਰੋਡ (ਪਿੰਡ ਢੈਪਈ, ਗੁਰਦੁਆਰਾ ਨਾਨਕਸਰ ਠਾਠ ਸਾਹਿਬ ਨੇੜੇ)
​14 ਸਤੰਬਰ ਐਤਵਾਰ ਪਖੋਵਾਲ-ਸਰਾਭਾ ਰੋਡ 'ਤੇ ਗੁਰਦੁਆਰਾ ਨਾਨਕਸਰ ਠਾਠ ਸਾਹਿਬ (ਪਿੰਡ ਢੈਪਈ) ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਟਰੱਕ ਅਤੇ ਇਨੋਵਾ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ।
​ਵਾਹਿਗੁਰੂ ਦੀ ਮਿਹਰ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੇ ਸੁਰੱਖਿਅਤ ਹਨ, ਪਰ  ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸੜਕ 'ਤੇ ਚਲਦਿਆਂ ਕਿਰਪਾ ਕਰਕੇ ਆਪਣੀ ਗੱਡੀ ਦੀ ਰਫ਼ਤਾਰ 'ਤੇ ਕਾਬੂ ਰੱਖੋ ਅਤੇ ਸਾਵਧਾਨੀ ਨਾਲ ਵਾਹਨ ਚਲਾਓ।
​
    user_ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    8 hrs ago
  • ਖੰਨਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੀਆਂ ਅੰਤਰਰਾਜੀ ਗਿਰੋਹ ਦੇ ਸ਼ਾਤਿਰ ਮਾਸਟਰ ਮਾਇੰਡ ਨੂੰ 4 ਸਾਥੀਆਂ ਸਮੇਤ ਪੱਛਮੀ ਬੰਗਾਲ ਤੋਂ ਕੀਤਾ ਗ੍ਰਿਫ਼ਤਾਰ.... ਖੰਨਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੀਆਂ ਅੰਤਰਰਾਜੀ ਗਿਰੋਹ ਦੇ ਸ਼ਾਤਿਰ ਮਾਸਟਰ ਮਾਇੰਡ ਨੂੰ 4 ਸਾਥੀਆਂ ਸਮੇਤ ਪੱਛਮੀ ਬੰਗਾਲ ਤੋਂ ਕੀਤਾ ਗ੍ਰਿਫ਼ਤਾਰ.... #khanapolice #khananews #PunjabPolice #CrimeNews #darpanahluwalia #DGPPunjabPolice #punjabkhabar24 #PunjabNews
    1
    ਖੰਨਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੀਆਂ ਅੰਤਰਰਾਜੀ ਗਿਰੋਹ ਦੇ ਸ਼ਾਤਿਰ ਮਾਸਟਰ ਮਾਇੰਡ ਨੂੰ 4 ਸਾਥੀਆਂ ਸਮੇਤ ਪੱਛਮੀ ਬੰਗਾਲ ਤੋਂ ਕੀਤਾ ਗ੍ਰਿਫ਼ਤਾਰ....
ਖੰਨਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੀਆਂ ਅੰਤਰਰਾਜੀ ਗਿਰੋਹ ਦੇ ਸ਼ਾਤਿਰ ਮਾਸਟਰ ਮਾਇੰਡ ਨੂੰ 4 ਸਾਥੀਆਂ ਸਮੇਤ ਪੱਛਮੀ ਬੰਗਾਲ ਤੋਂ ਕੀਤਾ ਗ੍ਰਿਫ਼ਤਾਰ....
#khanapolice #khananews #PunjabPolice #CrimeNews #darpanahluwalia #DGPPunjabPolice #punjabkhabar24 #PunjabNews
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    19 hrs ago
  • ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ
    1
    ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ  ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ
ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ  ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ
    user_BNN Best News Network
    BNN Best News Network
    Local News Reporter Khanna, Ludhiana•
    4 hrs ago
  • ਫਿਲੌਰ ਨਗਰ ਕੌਂਸਲ ਤੇ ਆਪ ਦਾ ਕਬਜਾ ਪ੍ਰਧਾਨ ਅਤੇ ਵਾਈਸ ਬਣੇ ਆਮਦਮੀ ਪਾਰਟੀ ਦੇ ਫਿਲੌਰ ਨਗਰ ਕੌਂਸਲ ਤੇ ਆਪ ਦਾ ਕਬਜਾ ਪ੍ਰਧਾਨ ਅਤੇ ਵਾਈਸ ਬਣੇ ਆਮਦਮੀ ਪਾਰਟੀ ਦੇ
    1
    ਫਿਲੌਰ ਨਗਰ ਕੌਂਸਲ ਤੇ ਆਪ ਦਾ ਕਬਜਾ ਪ੍ਰਧਾਨ ਅਤੇ ਵਾਈਸ ਬਣੇ ਆਮਦਮੀ ਪਾਰਟੀ ਦੇ
ਫਿਲੌਰ ਨਗਰ ਕੌਂਸਲ ਤੇ ਆਪ ਦਾ ਕਬਜਾ ਪ੍ਰਧਾਨ ਅਤੇ ਵਾਈਸ ਬਣੇ ਆਮਦਮੀ ਪਾਰਟੀ ਦੇ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    10 hrs ago
  • कोटकपूरा से हरिद्वार–ऋषिकेश पहुंची मुख्यमंत्री तीर्थ यात्रा बस, श्रद्धालुओं ने किए धार्मिक स्थलों के दर्शन 12 सितंबर को रवाना हुए यात्री 14 सितंबर को पहुंचे परमार्थ निकेतन; स्थानीय स्तर पर गाइड विनयगिरी ने यात्रियों को दिया सहयोग — आगामी यात्रा के लिए बुकिंग व पंजीकरण की जानकारी लेने की अपील कोटकपूरा, 15 सितंबर। मुख्यमंत्री तीर्थ यात्रा योजना के तहत कोटकपूरा क्षेत्र से हरिद्वार–ऋषिकेश के लिए रवाना हुई बस के श्रद्धालु 14 सितंबर को ऋषिकेश स्थित परमार्थ निकेतन पहुंचे। स्थानीय स्तर पर उपलब्ध जानकारी के अनुसार 12 सितंबर को कोटकपूरा से रवाना हुए यात्रियों ने यात्रा के दौरान हरिद्वार और ऋषिकेश के विभिन्न धार्मिक स्थलों के दर्शन किए। परमार्थ निकेतन पहुंचने पर यात्रियों की सुविधा और मार्गदर्शन के लिए स्थानीय स्तर पर गाइड विनयगिरी उपलब्ध रहे। उन्होंने श्रद्धालुओं को धार्मिक स्थलों, दर्शन व्यवस्था, स्थानीय मार्गों तथा आगे की गतिविधियों के संबंध में आवश्यक जानकारी उपलब्ध करवाई और यात्रियों की सहायता की। श्रद्धालुओं की सुविधा पर जोर तीर्थ यात्रा के दौरान श्रद्धालुओं के लिए केवल आवागमन ही नहीं, बल्कि दूसरे राज्य में पहुंचने के बाद स्थानीय स्तर पर मार्गदर्शन और सहयोग भी महत्वपूर्ण माना जाता है। स्थानीय गाइड की उपलब्धता से बुजुर्ग यात्रियों को धार्मिक स्थलों तक पहुंचने, दर्शन व्यवस्था समझने और अन्य आवश्यक गतिविधियों में सुविधा मिल सकती है। 50 वर्ष से अधिक आयु के नागरिकों के लिए योजना पंजाब सरकार की मुख्यमंत्री तीर्थ यात्रा योजना का उद्देश्य प्रदेश के श्रद्धालुओं को विभिन्न धार्मिक स्थलों की यात्रा की सुविधा उपलब्ध करवाना है। उपलब्ध योजना संबंधी जानकारी के अनुसार 50 वर्ष या उससे अधिक आयु के नागरिक योजना के लिए पात्र हैं। योजना के अंतर्गत यात्रा प्रबंधन, बस आवंटन, आवास और भोजन जैसी व्यवस्थाओं को व्यवस्थित करने के लिए डिजिटल प्रणाली का भी प्रावधान बताया गया है। वर्ष 2026 में योजना के अंतर्गत हरिद्वार–ऋषिकेश, श्री खाटू श्याम–सालासर बालाजी तथा मथुरा–वृंदावन सहित विभिन्न धार्मिक स्थलों को यात्रा कार्यक्रम में शामिल किए जाने की जानकारी सामने आई है। अगस्त 2026 में पंजाब के विभिन्न क्षेत्रों से इन धार्मिक स्थलों के लिए बसें रवाना किए जाने की रिपोर्टें भी सामने आई थीं। कोटकपूरा से पहले भी रवाना हो चुकी हैं बसें मुख्यमंत्री तीर्थ यात्रा योजना के तहत कोटकपूरा क्षेत्र से इससे पहले भी श्रद्धालुओं को विभिन्न धार्मिक स्थलों की यात्रा के लिए बसों के माध्यम से भेजे जाने की स्थानीय रिपोर्टें सामने आती रही हैं। अगस्त 2026 में जलालेआना रोड तथा हरि नो रोड स्थित दूधधारी डेरा से श्रद्धालुओं को लेकर बसें रवाना किए जाने की जानकारी सामने आई थी। इन बसों को पंजाब विधानसभा के स्पीकर कुलतार सिंह संधवां द्वारा हरी झंडी दिखाए जाने की बात कही गई थी। इसी क्रम में 31 अगस्त को अशोका पार्क, कोटकपूरा तथा गांव कमेआना से भी मुख्यमंत्री तीर्थ यात्रा योजना के तहत बसें रवाना होने की जानकारी सामने आई। वहीं 4 सितंबर को जैतो चुंगी, कोटकपूरा तथा गांव भैरो भट्टी से अमृतसर के लिए दो बसों के रवाना होने की जानकारी दी गई थी। इन यात्राओं के संबंध में परिवहन, आवास और भोजन की निःशुल्क व्यवस्था का उल्लेख किया गया था। 12 से 15 सितंबर तक यात्रा की नई कड़ी स्थानीय स्तर पर उपलब्ध जानकारी के अनुसार 12 सितंबर 2026 को कोटकपूरा से हरिद्वार–ऋषिकेश के लिए बस रवाना हुई। यात्रा के दौरान श्रद्धालुओं ने धार्मिक स्थलों के दर्शन किए और 14 सितंबर को ऋषिकेश स्थित परमार्थ निकेतन पहुंचे। परमार्थ निकेतन में स्थानीय गाइड विनयगिरी द्वारा यात्रियों को आवश्यक सहयोग एवं मार्गदर्शन उपलब्ध करवाया गया। अब 15 सितंबर के बाद आगामी तीर्थ यात्राओं के लिए बुकिंग और पंजीकरण संबंधी जानकारी लेने की अपील की जा रही है। बुकिंग एवं जानकारी के लिए संपर्क कोटकपूरा क्षेत्र में मुख्यमंत्री तीर्थ यात्रा योजना के तहत आगामी यात्रा, पंजीकरण, पात्रता और सीट उपलब्धता संबंधी जानकारी के लिए: सुखविंदर लाड्डी ढूड्डी हलका इंचार्ज, कोटकपूरा तीर्थ यात्रा विंग (VSS) मोबाइल: 98884 53956 AAP कार्यालय, हीरा सिंह नगर, BDPO ऑफिस के नजदीक, कोटकपूरा इच्छुक श्रद्धालु उपरोक्त संपर्क माध्यम से पंजीकरण, पात्रता, आगामी यात्रा की तारीख, उपलब्ध सीट तथा आवश्यक दस्तावेजों के संबंध में जानकारी प्राप्त कर सकते हैं। पारदर्शिता और सुरक्षित यात्रा भी जरूरी तीर्थ यात्रा योजना के माध्यम से धार्मिक स्थलों की यात्रा की सुविधा मिलने से विशेष रूप से बुजुर्ग श्रद्धालुओं को लाभ मिल सकता है। हालांकि योजना की सफलता के लिए केवल बसों को रवाना करना ही पर्याप्त नहीं है। यात्रियों को समय पर सूचना, पारदर्शी पंजीकरण, सुरक्षित परिवहन, उचित भोजन और आवास, स्थानीय मार्गदर्शन तथा किसी आपात स्थिति में चिकित्सा सहायता जैसी सुविधाएं भी प्रभावी ढंग से उपलब्ध होना आवश्यक है। इसके साथ ही यात्रा के बाद यात्रियों से फीडबैक लेकर सामने आने वाली समस्याओं को अगली यात्राओं में दूर करने तथा बुकिंग एवं चयन प्रक्रिया को स्पष्ट और पारदर्शी बनाए रखने पर भी ध्यान दिया जाना चाहिए। सरकारी पुष्टि को लेकर स्थिति स्पष्ट स्थानीय स्तर पर उपलब्ध जानकारी के आधार पर 12 सितंबर को कोटकपूरा से रवाना हुई बस के 14 सितंबर को परमार्थ निकेतन पहुंचने तथा वहां गाइड विनयगिरी के यात्रियों की सहायता के लिए उपलब्ध रहने का विवरण सामने आया है। इन विशिष्ट स्थानीय घटनाओं की स्वतंत्र सरकारी पुष्टि उपलब्ध ऑनलाइन स्रोतों में नहीं मिली है। इसी कारण यात्रियों को सलाह दी जाती है कि आगामी यात्रा की तारीख, सीट उपलब्धता, पात्रता, दस्तावेज, पंजीकरण और बुकिंग की अंतिम स्थिति संबंधित अधिकृत व्यवस्था से पुष्टि करने के बाद ही सुनिश्चित करें। यह समाचार उपलब्ध स्थानीय जानकारी एवं योजना संबंधी सार्वजनिक सूचनाओं के आधार पर तैयार किया गया है और इसे किसी सरकारी विभाग की आधिकारिक विज्ञप्ति न माना जाए।
    1
    कोटकपूरा से हरिद्वार–ऋषिकेश पहुंची मुख्यमंत्री तीर्थ यात्रा बस, श्रद्धालुओं ने किए धार्मिक स्थलों के दर्शन
12 सितंबर को रवाना हुए यात्री 14 सितंबर को पहुंचे परमार्थ निकेतन; स्थानीय स्तर पर गाइड विनयगिरी ने यात्रियों को दिया सहयोग — आगामी यात्रा के लिए बुकिंग व पंजीकरण की जानकारी लेने की अपील
कोटकपूरा, 15 सितंबर। मुख्यमंत्री तीर्थ यात्रा योजना के तहत कोटकपूरा क्षेत्र से हरिद्वार–ऋषिकेश के लिए रवाना हुई बस के श्रद्धालु 14 सितंबर को ऋषिकेश स्थित परमार्थ निकेतन पहुंचे। स्थानीय स्तर पर उपलब्ध जानकारी के अनुसार 12 सितंबर को कोटकपूरा से रवाना हुए यात्रियों ने यात्रा के दौरान हरिद्वार और ऋषिकेश के विभिन्न धार्मिक स्थलों के दर्शन किए।
परमार्थ निकेतन पहुंचने पर यात्रियों की सुविधा और मार्गदर्शन के लिए स्थानीय स्तर पर गाइड विनयगिरी उपलब्ध रहे। उन्होंने श्रद्धालुओं को धार्मिक स्थलों, दर्शन व्यवस्था, स्थानीय मार्गों तथा आगे की गतिविधियों के संबंध में आवश्यक जानकारी उपलब्ध करवाई और यात्रियों की सहायता की।
श्रद्धालुओं की सुविधा पर जोर
तीर्थ यात्रा के दौरान श्रद्धालुओं के लिए केवल आवागमन ही नहीं, बल्कि दूसरे राज्य में पहुंचने के बाद स्थानीय स्तर पर मार्गदर्शन और सहयोग भी महत्वपूर्ण माना जाता है। स्थानीय गाइड की उपलब्धता से बुजुर्ग यात्रियों को धार्मिक स्थलों तक पहुंचने, दर्शन व्यवस्था समझने और अन्य आवश्यक गतिविधियों में सुविधा मिल सकती है।
50 वर्ष से अधिक आयु के नागरिकों के लिए योजना
पंजाब सरकार की मुख्यमंत्री तीर्थ यात्रा योजना का उद्देश्य प्रदेश के श्रद्धालुओं को विभिन्न धार्मिक स्थलों की यात्रा की सुविधा उपलब्ध करवाना है। उपलब्ध योजना संबंधी जानकारी के अनुसार 50 वर्ष या उससे अधिक आयु के नागरिक योजना के लिए पात्र हैं। योजना के अंतर्गत यात्रा प्रबंधन, बस आवंटन, आवास और भोजन जैसी व्यवस्थाओं को व्यवस्थित करने के लिए डिजिटल प्रणाली का भी प्रावधान बताया गया है।
वर्ष 2026 में योजना के अंतर्गत हरिद्वार–ऋषिकेश, श्री खाटू श्याम–सालासर बालाजी तथा मथुरा–वृंदावन सहित विभिन्न धार्मिक स्थलों को यात्रा कार्यक्रम में शामिल किए जाने की जानकारी सामने आई है। अगस्त 2026 में पंजाब के विभिन्न क्षेत्रों से इन धार्मिक स्थलों के लिए बसें रवाना किए जाने की रिपोर्टें भी सामने आई थीं।
कोटकपूरा से पहले भी रवाना हो चुकी हैं बसें
मुख्यमंत्री तीर्थ यात्रा योजना के तहत कोटकपूरा क्षेत्र से इससे पहले भी श्रद्धालुओं को विभिन्न धार्मिक स्थलों की यात्रा के लिए बसों के माध्यम से भेजे जाने की स्थानीय रिपोर्टें सामने आती रही हैं।
अगस्त 2026 में जलालेआना रोड तथा हरि नो रोड स्थित दूधधारी डेरा से श्रद्धालुओं को लेकर बसें रवाना किए जाने की जानकारी सामने आई थी। इन बसों को पंजाब विधानसभा के स्पीकर कुलतार सिंह संधवां द्वारा हरी झंडी दिखाए जाने की बात कही गई थी।
इसी क्रम में 31 अगस्त को अशोका पार्क, कोटकपूरा तथा गांव कमेआना से भी मुख्यमंत्री तीर्थ यात्रा योजना के तहत बसें रवाना होने की जानकारी सामने आई। वहीं 4 सितंबर को जैतो चुंगी, कोटकपूरा तथा गांव भैरो भट्टी से अमृतसर के लिए दो बसों के रवाना होने की जानकारी दी गई थी। इन यात्राओं के संबंध में परिवहन, आवास और भोजन की निःशुल्क व्यवस्था का उल्लेख किया गया था।
12 से 15 सितंबर तक यात्रा की नई कड़ी
स्थानीय स्तर पर उपलब्ध जानकारी के अनुसार 12 सितंबर 2026 को कोटकपूरा से हरिद्वार–ऋषिकेश के लिए बस रवाना हुई। यात्रा के दौरान श्रद्धालुओं ने धार्मिक स्थलों के दर्शन किए और 14 सितंबर को ऋषिकेश स्थित परमार्थ निकेतन पहुंचे।
परमार्थ निकेतन में स्थानीय गाइड विनयगिरी द्वारा यात्रियों को आवश्यक सहयोग एवं मार्गदर्शन उपलब्ध करवाया गया। अब 15 सितंबर के बाद आगामी तीर्थ यात्राओं के लिए बुकिंग और पंजीकरण संबंधी जानकारी लेने की अपील की जा रही है।
बुकिंग एवं जानकारी के लिए संपर्क
कोटकपूरा क्षेत्र में मुख्यमंत्री तीर्थ यात्रा योजना के तहत आगामी यात्रा, पंजीकरण, पात्रता और सीट उपलब्धता संबंधी जानकारी के लिए:
सुखविंदर लाड्डी ढूड्डी
हलका इंचार्ज, कोटकपूरा
तीर्थ यात्रा विंग (VSS)
मोबाइल: 98884 53956
AAP कार्यालय, हीरा सिंह नगर, BDPO ऑफिस के नजदीक, कोटकपूरा
इच्छुक श्रद्धालु उपरोक्त संपर्क माध्यम से पंजीकरण, पात्रता, आगामी यात्रा की तारीख, उपलब्ध सीट तथा आवश्यक दस्तावेजों के संबंध में जानकारी प्राप्त कर सकते हैं।
पारदर्शिता और सुरक्षित यात्रा भी जरूरी
तीर्थ यात्रा योजना के माध्यम से धार्मिक स्थलों की यात्रा की सुविधा मिलने से विशेष रूप से बुजुर्ग श्रद्धालुओं को लाभ मिल सकता है। हालांकि योजना की सफलता के लिए केवल बसों को रवाना करना ही पर्याप्त नहीं है। यात्रियों को समय पर सूचना, पारदर्शी पंजीकरण, सुरक्षित परिवहन, उचित भोजन और आवास, स्थानीय मार्गदर्शन तथा किसी आपात स्थिति में चिकित्सा सहायता जैसी सुविधाएं भी प्रभावी ढंग से उपलब्ध होना आवश्यक है।
इसके साथ ही यात्रा के बाद यात्रियों से फीडबैक लेकर सामने आने वाली समस्याओं को अगली यात्राओं में दूर करने तथा बुकिंग एवं चयन प्रक्रिया को स्पष्ट और पारदर्शी बनाए रखने पर भी ध्यान दिया जाना चाहिए।
सरकारी पुष्टि को लेकर स्थिति स्पष्ट
स्थानीय स्तर पर उपलब्ध जानकारी के आधार पर 12 सितंबर को कोटकपूरा से रवाना हुई बस के 14 सितंबर को परमार्थ निकेतन पहुंचने तथा वहां गाइड विनयगिरी के यात्रियों की सहायता के लिए उपलब्ध रहने का विवरण सामने आया है। इन विशिष्ट स्थानीय घटनाओं की स्वतंत्र सरकारी पुष्टि उपलब्ध ऑनलाइन स्रोतों में नहीं मिली है।
इसी कारण यात्रियों को सलाह दी जाती है कि आगामी यात्रा की तारीख, सीट उपलब्धता, पात्रता, दस्तावेज, पंजीकरण और बुकिंग की अंतिम स्थिति संबंधित अधिकृत व्यवस्था से पुष्टि करने के बाद ही सुनिश्चित करें।
यह समाचार उपलब्ध स्थानीय जानकारी एवं योजना संबंधी सार्वजनिक सूचनाओं के आधार पर तैयार किया गया है और इसे किसी सरकारी विभाग की आधिकारिक विज्ञप्ति न माना जाए।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    5 hrs ago
  • ਦੋਰਾਹਾ ਵਿਖੇ ਸਤਨਾਮ ਕਮਨੀਕੇਸ਼ਨ ਵਾਲਿਆਂ ਨੇ ਕਰਤਾ ਧਮਾਕਾ ਹੁਣ ਕਰੋ ਖਰੀਦਦਾਰੀ ਤੇ ਜਿੱਤੋ ਮੋਟਰਸਾਈਕਲ ਇਲੈਕਟਰਿਕ ਸਕੂਟਰੀ ਅਤੇ ਹੋਰ ਆਕਰਸ਼ਕ ਇਨਾਮ ਦੋਰਾਹਾ ਵਿਖੇ ਸਤਨਾਮ ਕਮਨੀਕੇਸ਼ਨ ਵਾਲਿਆਂ ਨੇ ਕਰਤਾ ਧਮਾਕਾ ਹੁਣ ਕਰੋ ਖਰੀਦਦਾਰੀ ਤੇ ਜਿੱਤੋ ਮੋਟਰਸਾਈਕਲ ਇਲੈਕਟਰਿਕ ਸਕੂਟਰੀ ਅਤੇ ਹੋਰ ਆਕਰਸ਼ਕ ਇਨਾਮ
    1
    ਦੋਰਾਹਾ ਵਿਖੇ ਸਤਨਾਮ ਕਮਨੀਕੇਸ਼ਨ ਵਾਲਿਆਂ ਨੇ ਕਰਤਾ ਧਮਾਕਾ ਹੁਣ ਕਰੋ ਖਰੀਦਦਾਰੀ ਤੇ ਜਿੱਤੋ ਮੋਟਰਸਾਈਕਲ ਇਲੈਕਟਰਿਕ ਸਕੂਟਰੀ ਅਤੇ ਹੋਰ ਆਕਰਸ਼ਕ ਇਨਾਮ
ਦੋਰਾਹਾ ਵਿਖੇ ਸਤਨਾਮ ਕਮਨੀਕੇਸ਼ਨ ਵਾਲਿਆਂ ਨੇ ਕਰਤਾ ਧਮਾਕਾ ਹੁਣ ਕਰੋ ਖਰੀਦਦਾਰੀ ਤੇ ਜਿੱਤੋ ਮੋਟਰਸਾਈਕਲ ਇਲੈਕਟਰਿਕ ਸਕੂਟਰੀ ਅਤੇ ਹੋਰ ਆਕਰਸ਼ਕ ਇਨਾਮ
    user_BNN Best News Network
    BNN Best News Network
    Local News Reporter Khanna, Ludhiana•
    21 hrs ago
  • ਟਰੱਕ-ਬੱਸ ਬਾਡੀ ਬਿਲਡਰ ਇੰਡਸਟਰੀ ਨੂੰ ਬਚਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ-ਡਾ ਅਮਰ ਸਿੰਘ ਦੇਸ਼ ਦੀ ਸਭ ਤੋਂ ਵੱਡੀ ਟਰੱਕ ਬਾਡੀ ਬਿਲਡਿੰਗ ਮਾਰਕੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ 'ਤੇ ਸੁਪਰੀਮ ਕੋਰਟ ਵੱਲੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ। ਇਸੇ ਦੌਰਾਨ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
    1
    ਟਰੱਕ-ਬੱਸ ਬਾਡੀ ਬਿਲਡਰ ਇੰਡਸਟਰੀ ਨੂੰ ਬਚਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ-ਡਾ ਅਮਰ ਸਿੰਘ
ਦੇਸ਼ ਦੀ ਸਭ ਤੋਂ ਵੱਡੀ ਟਰੱਕ ਬਾਡੀ ਬਿਲਡਿੰਗ ਮਾਰਕੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ 'ਤੇ ਸੁਪਰੀਮ ਕੋਰਟ ਵੱਲੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ।
ਇਸੇ ਦੌਰਾਨ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਸੰਸਦ  ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    35 min ago
  • ਜ਼ੀਰਾ ਦੇ ਨਜ਼ਦੀਕੀ ਪਿੰਡ ਮਨਸੂਰ ਵਾਲਾ ਕਲਾਂ ਵਿਖ਼ੇ ਚਲੀ ਗੋਲੀ ਦੌਰਾਨ ਨੌਜਵਾਨ ਦੀ ਹੋਈ ਮੌਤ ਮਨਸੂਰਵਾਲ ਕਲਾਂ ਵਿਖੇ ਉਸ ਵੇਲੇ ਖੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਜਦੋਂ ਇੱਕ ਤਾਏ ਵੱਲੋਂ ਜਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੂੰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਸੂਰਵਾਲ ਕਲਾਂ ਦੇ ਵਿਚ ਗ ਮੌਤ ਦਾ ਕਾਰਨ ਗੋਲੀ ਚਲਣ ਦਾ ਕਾਰਨ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇਦੀ ਪੜਤਾਲ ਕਰ ਰਹੀ ਹੈ। ਮੌਕੇ ਤੇ ਪਹੁੰਚੇ dsp ਜ਼ੀਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
    1
    ਜ਼ੀਰਾ ਦੇ ਨਜ਼ਦੀਕੀ ਪਿੰਡ ਮਨਸੂਰ ਵਾਲਾ ਕਲਾਂ ਵਿਖ਼ੇ ਚਲੀ ਗੋਲੀ ਦੌਰਾਨ ਨੌਜਵਾਨ ਦੀ ਹੋਈ ਮੌਤ 
ਮਨਸੂਰਵਾਲ ਕਲਾਂ ਵਿਖੇ ਉਸ ਵੇਲੇ ਖੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਜਦੋਂ ਇੱਕ ਤਾਏ ਵੱਲੋਂ ਜਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੂੰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ  ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਸੂਰਵਾਲ ਕਲਾਂ ਦੇ ਵਿਚ ਗ ਮੌਤ ਦਾ ਕਾਰਨ ਗੋਲੀ ਚਲਣ ਦਾ ਕਾਰਨ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇਦੀ ਪੜਤਾਲ ਕਰ ਰਹੀ ਹੈ। ਮੌਕੇ ਤੇ ਪਹੁੰਚੇ dsp ਜ਼ੀਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
    user_Reporter Jaswant Zira
    Reporter Jaswant Zira
    Insurance Agent ਜ਼ੀਰਾ, ਫ਼ਿਰੋਜ਼ਪੁਰ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.