Shuru
Apke Nagar Ki App…
ਕੋਟਕਪੂਰਾ ਚ ਬੱਸ ਚਲਾਉਂਦੇ ਡਰਾਈਵਰ ਨੂੰ ਆਇਆ ਹਾਰਟ ਅਟੈਕ ਹੋਈ ਆਮਨੇ- ਸਾਹਮਣੇ ਦੋ ਬੱਸਾਂ ਦੀ ਟੱਕਰ.
YG TV PUNJAB
ਕੋਟਕਪੂਰਾ ਚ ਬੱਸ ਚਲਾਉਂਦੇ ਡਰਾਈਵਰ ਨੂੰ ਆਇਆ ਹਾਰਟ ਅਟੈਕ ਹੋਈ ਆਮਨੇ- ਸਾਹਮਣੇ ਦੋ ਬੱਸਾਂ ਦੀ ਟੱਕਰ.
- DeepsidhuNalagarh, Tarn Taran Sahib😔on 18 April
More news from ਪੰਜਾਬ and nearby areas
- ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਦਿੱਤੀ ਗਈ ਬਿਆਨਬਾਜ਼ੀ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਲੋਕਪ੍ਰਿਯਤਾ ਅਤੇ ਸਿੱਖ ਨੌਜਵਾਨਾਂ ਵਿੱਚ ਵਧ ਰਹੀ ਲਹਿਰ ਤੋਂ ਘਬਰਾਕੇ ਵਿਰੋਧੀ ਪੱਖ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ। ਐਡਵੋਕੇਟ ਖਾਰਾ ਨੇ ਕਿਹਾ ਕਿ ਪੰਥਕ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚ ਅਤੇ ਨਿਆਂ ਲਈ ਲੜਾਈ ਜਾਰੀ ਰਹੇਗੀ ਅਤੇ ਪੰਜਾਬ ਦੇ ਲੋਕ ਸੱਚ ਦੇ ਨਾਲ ਖੜ੍ਹੇ ਹਨ।1
- Post by ਜਸਕਰਨ ਸਿੰਘ1
- ਮੋਗਾ CIA ਸਟਾਫ਼ ਪੁਲਿਸ ਨੂੰ ਮਿਲੀ ਵੱਡੀ ਸਫਲਤਾ: 01 ਕਿੱਲੋ ਹੈਰੋਇਨ ਅਤੇ ਕਰੇਟਾ ਕਾਰ ਸਮੇਤ 03 ਤਸਕਰ ਕਾਬੂ।1
- Alexandra School ਨੇ ਇਤਿਹਾਸ ਰਚਿਆ—2,000 ਵਿਦਿਆਰਥੀਆਂ ਦਾ ਸਮੂਹਿਕ ਡਾਂਸ ਤੇ ਬਣਿਆ ਵਰਲਡ ਰਿਕਾਰਡ! #Punjab24News #AlexandraSchoolAmritsar #WorldDanceDay #WorldRecord #StudentTalent #MassDance #AmritsarEvents #PunjabNews #SchoolAchievements #DancePerformance #YouthPower1
- Post by The Virsa Tv1
- मोहाली के बनूड़ के पास स्थित खेड़ी गांव में उस वक्त अफरा-तफरी मच गई, जब रिलायंस के एक बड़े गोदाम में अचानक भीषण आग भड़क उठी1
- Post by Man24punjabi5
- Post by ਜਸਕਰਨ ਸਿੰਘ1