Shuru
Apke Nagar Ki App…
ਜੰਡਿਆਲਾ ਗੁਰੂ ‘ਚ ਪਾਸਟਰ ਸੁਖਵਿੰਦਰ ਰਾਜਾ ‘ਤੇ ਜਾ++ਨ--ਲੇ+ਵਾ ਹਮਲੇ ਦੀ ਕੋਸ਼ਿਸ਼, ਮ@ਸੀ@@ਹ ਭਾਈ@ਚਾਰੇ ਵੱਲੋਂ ਤਿੱ+++ਖਾ ਵਿਰੋਧ ਤੇ ਗ੍ਰਿ##ਫ#ਤਾ##ਰੀ ਦੀ ਮੰਗ #Amritsar #JandialaGuru #PastorAttack #PunjabNews #JusticeDemand #ChristianCommunity
ਜਸਕਰਨ ਸਿੰਘ
ਜੰਡਿਆਲਾ ਗੁਰੂ ‘ਚ ਪਾਸਟਰ ਸੁਖਵਿੰਦਰ ਰਾਜਾ ‘ਤੇ ਜਾ++ਨ--ਲੇ+ਵਾ ਹਮਲੇ ਦੀ ਕੋਸ਼ਿਸ਼, ਮ@ਸੀ@@ਹ ਭਾਈ@ਚਾਰੇ ਵੱਲੋਂ ਤਿੱ+++ਖਾ ਵਿਰੋਧ ਤੇ ਗ੍ਰਿ##ਫ#ਤਾ##ਰੀ ਦੀ ਮੰਗ #Amritsar #JandialaGuru #PastorAttack #PunjabNews #JusticeDemand #ChristianCommunity
More news from ਪੰਜਾਬ and nearby areas
- ਅੰਮ੍ਰਿਤਸਰ ਵਿੱਚ ਇੱਕ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਸ੍ਰੀ ਰਵਿੰਦਰ ਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ।1
- ਭਾਈ ਅੰਮ੍ਰਿਤਪਾਲ ਸਿੰਘ 195 ਗਵਾਹਾਂ ਵਾਲੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਇਸ ਦੌਰਾਨ ਪਹਿਲੇ ਗਵਾਹ ਦੀ ਗਵਾਹੀ ਦਰਜ ਕੀਤੀ ਗਈ, ਜੋ ਕਿ ਕੇਸ ਦੀ ਕਾਰਵਾਈ ਵਿੱਚ ਇੱਕ ਅਹਿਮ ਪੜਾਅ ਹੈ। ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ।1
- ਪੰਜਾਬ ਵਿੱਚ ਤੇਜ਼ ਤੂਫ਼ਾਨ ਦੌਰਾਨ ਇੱਕ ਨੌਜਵਾਨ ਫੁੱਟਬਾਲ ਵਾਂਗ ਹਵਾ ਵਿੱਚ ਉੱਡਦਾ ਦਿਖਾਈ ਦਿੱਤਾ। ਇਸ ਅਜੀਬੋ-ਗਰੀਬ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।1
- ਫਾਜ਼ਿਲਕਾ ਪੁਲਿਸ ਨੇ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅਬੋਹਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ। ਇਸ ਦਾ ਉਦੇਸ਼ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਅਤੇ ਸ਼ਾਂਤੀ ਬਣਾਈ ਰੱਖਣਾ ਹੈ।1
- AAP ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ 'ਸੋਨਾ ਨਾ ਖਰੀਦੋ, ਗੱਡੀਆਂ ਨਾ ਵਰਤੋ' ਬਿਆਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇਹਨਾਂ ਟਿੱਪਣੀਆਂ 'ਤੇ ਸਿਆਸੀ ਗਲਿਆਰਿਆਂ ਅਤੇ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ ਛਿੜ ਗਈ ਹੈ।1
- ਅੰਮ੍ਰਿਤਸਰ ਵਿੱਚ ਸ਼ਰੇਆਮ ਕ/ਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਾ/ਤਲ ਬਿਨਾਂ ਕਿਸੇ ਡ/ਰ ਦੇ ਐਕਟਿਵਾ 'ਤੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਰਹੇ। ਇਸ ਘਟਨਾ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।1
- ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਦੀ ਪੁਲਿਸ ਨੇ ਗੁੰਮ ਹੋਏ ਬੱਚੇ ਦੀ ਭਾਲ ਕਰਕੇ ਉਸਨੂੰ ਸੁਰੱਖਿਅਤ ਲੱਭ ਲਿਆ। ਪੁਲਿਸ ਨੇ ਬੱਚੇ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ।1
- AmritsarNews #PunjabNews #CrimeNews #BreakingNews #FamilyDispute #GunShot #PunjabPolice #KhalsaNews #ViralNews #TrendingNow #GuruNanakDevHospital #Justice #RealStory #GroundRe1
- ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਅਤੇ ਏਅਰਲਾਈਨ ਸਟਾਫ ਵਿਚਾਲੇ ਜ਼ੋਰਦਾਰ ਬਹਿਸ ਹੋ ਗਈ। ਗੁੱਸੇ 'ਚ ਆਈਆਂ ਔਰਤਾਂ ਨੇ ਸਟਾਫ ਨਾਲ ਤਿੱਖੀ ਤੂੰ-ਤੂੰ ਮੈਂ-ਮੈਂ ਕੀਤੀ, ਜਿਸ ਕਾਰਨ ਹੰਗਾਮਾ ਖੜ੍ਹਾ ਹੋ ਗਿਆ।1