logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਤੇ ਜੋਨ ਪ੍ਰਧਾਨ ਨਿਸ਼ਾਨ ਸਿੰਘ ਜੀ ਅਗਵਾਈ ਹੇਠ ਪਿੰਡ ਦਿਆਲਪੁਰ ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕੁਮਾਰ ਉਮਰ 38 ਸਾਲ ਪੁੱਤਰ ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸੁਭਾਨਪੁਰ ਵਲੋਂ ਪਿੰਡ ਦਿਆਲਪੁਰ ਦੇ ਕੁਝ ਬੇਕਸੂਰ ਵਿਅਕਤੀਆਂ ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ ਝੂਠਾ ਸੀ ਇਹ ਪਰਚਾ ਪੁਲਿਸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮ੍ਰਿਤਕ ਇਕ ਸੜਕ ਦੁਰਘਟਨਾ ਚ ਮਰਿਆ ਸੀ ਇਸ ਮੌਕੇ ਜੋਨ ਪ੍ਰੈੱਸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਝੂਠੇ ਪਰਚੇ ਦੇ ਹੋਏ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪ੍ਰੀਤ ਸਿੰਘ,ਸੁਖਦੇਵ ਸਿੰਘ,ਸਾਬਕਾ ਡੀ ਐਸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕੁਮਾਰ,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕ੍ਰਿਸ਼ਨ,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸੁਰਜੀਤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ ਇਸ ਮਾਮਲੇ ਥਾਣਾ ਸੁਭਾਨਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਕੁਝ ਵਿਅਕਤੀਆਂ ਖਿਲਾਫ ਹੋਏ ਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮ੍ਬਰਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਕੁਆਰੀ ਲੱਗਵਾ ਲਈ ਹੈ ਸੋ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ

22 hrs ago
user_Gaurav Maria
Gaurav Maria
Business Centre ਕਪੂਰਥਲਾ, ਕਪੂਰਥਲਾ, ਪੰਜਾਬ•
22 hrs ago

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਤੇ ਜੋਨ ਪ੍ਰਧਾਨ ਨਿਸ਼ਾਨ ਸਿੰਘ ਜੀ ਅਗਵਾਈ ਹੇਠ ਪਿੰਡ ਦਿਆਲਪੁਰ ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕੁਮਾਰ ਉਮਰ 38 ਸਾਲ ਪੁੱਤਰ ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸੁਭਾਨਪੁਰ ਵਲੋਂ ਪਿੰਡ ਦਿਆਲਪੁਰ ਦੇ ਕੁਝ

ਬੇਕਸੂਰ ਵਿਅਕਤੀਆਂ ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ ਝੂਠਾ ਸੀ ਇਹ ਪਰਚਾ ਪੁਲਿਸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮ੍ਰਿਤਕ ਇਕ ਸੜਕ ਦੁਰਘਟਨਾ ਚ ਮਰਿਆ ਸੀ ਇਸ ਮੌਕੇ ਜੋਨ ਪ੍ਰੈੱਸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਝੂਠੇ ਪਰਚੇ ਦੇ ਹੋਏ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ

ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪ੍ਰੀਤ ਸਿੰਘ,ਸੁਖਦੇਵ ਸਿੰਘ,ਸਾਬਕਾ ਡੀ ਐਸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕੁਮਾਰ,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕ੍ਰਿਸ਼ਨ,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸੁਰਜੀਤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ ਇਸ ਮਾਮਲੇ ਥਾਣਾ ਸੁਭਾਨਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਕੁਝ ਵਿਅਕਤੀਆਂ ਖਿਲਾਫ ਹੋਏ ਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮ੍ਬਰਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਕੁਆਰੀ ਲੱਗਵਾ ਲਈ ਹੈ ਸੋ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ

More news from ਪੰਜਾਬ and nearby areas
  • ਮੋਗਾ ਰੈਲੀ ਲਈ ਅੰਮ੍ਰਿਤਸਰ ਤੋਂ ਬੱਸਾਂ ਰਵਾਨਾ, ਭਾਜਪਾ ਵਰਕਰਾਂ ਵਿੱਚ ਜੋਸ਼; ਪੰਜਾਬ ਲਈ ਵੱਡੇ ਐਲਾਨਾਂ ਦੀ ਉਮੀਦ ਦੇਖੋ ਤਸਵੀਰਾਂ #Punjab24News #Amritsar #CongressProtest #BJPGherao #GasCylinderIssue #LPGPriceHike #PunjabPolitics #AmritsarNews #CongressVsBJP #PoliceBarricading #CylinderProtest #PunjabCongress #BJPAmritsar #NarendraModi #BreakingNews #TrendingNow
    1
    ਮੋਗਾ ਰੈਲੀ ਲਈ ਅੰਮ੍ਰਿਤਸਰ ਤੋਂ ਬੱਸਾਂ ਰਵਾਨਾ, ਭਾਜਪਾ ਵਰਕਰਾਂ ਵਿੱਚ ਜੋਸ਼; ਪੰਜਾਬ ਲਈ ਵੱਡੇ ਐਲਾਨਾਂ ਦੀ ਉਮੀਦ ਦੇਖੋ ਤਸਵੀਰਾਂ
#Punjab24News #Amritsar #CongressProtest #BJPGherao #GasCylinderIssue #LPGPriceHike #PunjabPolitics #AmritsarNews #CongressVsBJP #PoliceBarricading #CylinderProtest #PunjabCongress #BJPAmritsar #NarendraModi #BreakingNews #TrendingNow
    user_Punjab 24 News
    Punjab 24 News
    Media ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    50 min ago
  • अमृतसर के ग्रीनफील्ड (मजीठा रोड) में कुत्तों का आतंक, सुबह की सैर कर रहे बुजुर्ग पर हमला — बचाव करते समय हुआ फ्रैक्चर.
    1
    अमृतसर के ग्रीनफील्ड (मजीठा रोड) में कुत्तों का आतंक, सुबह की सैर कर रहे बुजुर्ग पर हमला — बचाव करते समय हुआ फ्रैक्चर.
    user_YG TV
    YG TV
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਝਗੜੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਕੇਸ ਦੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਅਤੇ ਰਾਜ਼ੀਨਾਮੇ ਲਈ ਦਬਾਅ ਪਾਉਣ ਦੇ ਪੁਲਿਸ ਤੇ ਲੱਗੇ ਦੋਸ਼
    1
    ਝਗੜੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਕੇਸ ਦੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਅਤੇ ਰਾਜ਼ੀਨਾਮੇ ਲਈ ਦਬਾਅ ਪਾਉਣ ਦੇ ਪੁਲਿਸ ਤੇ ਲੱਗੇ ਦੋਸ਼
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਸਰਕਾਰ ਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਸਿਲੰਡਰਾਂ ਦੀ ਸਪਲਾਈ ਜਾਰੀ ਰੱਖੇ ਸੰਗਤਾਂ ਛਕਦੀਆਂ ਨੇ ਹਰ ਰੋਜ਼ ਲੰਗਰ ਹਰ ਰੋਜ਼ ਲੱਗਦੇ ਨੇ ਗੈਸ ਸਿਲੰਡਰ
    1
    ਸਰਕਾਰ ਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਸਿਲੰਡਰਾਂ ਦੀ ਸਪਲਾਈ ਜਾਰੀ ਰੱਖੇ ਸੰਗਤਾਂ ਛਕਦੀਆਂ ਨੇ ਹਰ ਰੋਜ਼ ਲੰਗਰ ਹਰ ਰੋਜ਼ ਲੱਗਦੇ ਨੇ ਗੈਸ ਸਿਲੰਡਰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    7 hrs ago
  • ਮਜੀਠਾ ਬੀਬੀਆਂ ਵੱਲੋਂ 1000 ਰੁਪਏ ਮਿਲਣ ਦੀ ਖੁਸ਼ੀ ‘ਚ ਕੱਢੀ ਗਈ ਜਾਗੋ ਐਂਕਰ👉ਮਾਨ ਸਰਕਾਰ ਵੱਲੋਂ ਮਾਵਾਂ-ਭੈਣਾਂ ਲਈ ₹1,000 ਪ੍ਰਤੀ ਮਹੀਨੇ ਅਤੇ SC ਵਰਗ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨੇ ਦੀ ਗਰੰਟੀ ਪੂਰੀ ਕਰਨ ਦੀ ਖ਼ੁਸ਼ੀ 'ਚ ਹਲਕਾ ਮਜੀਠਾ ਦੀਆਂ ਔਰਤਾਂ ਨੇ ਬੱਸ ਸਟੈਂਡ ਮਜੀਠਾ ਵਿਖੇ ਕੇਕ ਕੱਟਿਆ ਅਤੇ ਮਾਨ ਸਰਕਾਰ ਦਾ ਕੀਤਾ ਧੰਨਵਾਦ ਅਤੇ ਇੱਕ ਵਿਸ਼ਾਲ ਜਾਗੋ ਦਾ ਆਯੋਜਨ ਕੀਤਾ ਗਿਆ। ਜੋ ਮਜੀਠਾ ਬੱਸ ਸਟੈਂਡ ਤੋਂ ਸ਼ੁਰੂ ਹੋ ਵੱਖ ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਵਾਪਸ ਬੱਸ ਸਟੈਂਡ ਪਹੁੰਚੀ। ਔਰਤਾਂ ਦਾ ਕਹਿਣਾ ਹੈ ਕਿ ਇਹ ਸਕੀਮ ਬਹੁਤ ਹੀ ਜਿਆਦਾ ਵਧੀਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਕੀਤਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਫਿਰ ਵੀ ਵਾਅਦੇ ਤੋਂ ਅੱਗੇ ਵੱਧ ਕੇ ਉਨ੍ਹਾਂ 1500 ਰੁਪਿਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਹੀ ਜਿਆਦਾ ਖੁਸ਼ ਹਾਂ। bite: ਸਰਪੰਚ ਲਖਵਿੰਦਰ ਸਿੰਘ
    1
    ਮਜੀਠਾ 
ਬੀਬੀਆਂ ਵੱਲੋਂ 1000 ਰੁਪਏ ਮਿਲਣ ਦੀ ਖੁਸ਼ੀ ‘ਚ ਕੱਢੀ ਗਈ ਜਾਗੋ
ਐਂਕਰ👉ਮਾਨ ਸਰਕਾਰ ਵੱਲੋਂ ਮਾਵਾਂ-ਭੈਣਾਂ ਲਈ ₹1,000 ਪ੍ਰਤੀ ਮਹੀਨੇ ਅਤੇ SC ਵਰਗ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨੇ ਦੀ ਗਰੰਟੀ ਪੂਰੀ ਕਰਨ ਦੀ ਖ਼ੁਸ਼ੀ 'ਚ ਹਲਕਾ ਮਜੀਠਾ ਦੀਆਂ ਔਰਤਾਂ ਨੇ ਬੱਸ ਸਟੈਂਡ ਮਜੀਠਾ ਵਿਖੇ ਕੇਕ ਕੱਟਿਆ ਅਤੇ ਮਾਨ ਸਰਕਾਰ ਦਾ ਕੀਤਾ ਧੰਨਵਾਦ ਅਤੇ ਇੱਕ ਵਿਸ਼ਾਲ ਜਾਗੋ ਦਾ ਆਯੋਜਨ ਕੀਤਾ ਗਿਆ। ਜੋ ਮਜੀਠਾ ਬੱਸ ਸਟੈਂਡ ਤੋਂ ਸ਼ੁਰੂ ਹੋ ਵੱਖ ਵੱਖ  ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਵਾਪਸ ਬੱਸ ਸਟੈਂਡ ਪਹੁੰਚੀ।
ਔਰਤਾਂ ਦਾ ਕਹਿਣਾ ਹੈ ਕਿ ਇਹ ਸਕੀਮ ਬਹੁਤ ਹੀ ਜਿਆਦਾ ਵਧੀਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਕੀਤਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਫਿਰ ਵੀ ਵਾਅਦੇ ਤੋਂ ਅੱਗੇ ਵੱਧ ਕੇ ਉਨ੍ਹਾਂ 1500 ਰੁਪਿਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਹੀ ਜਿਆਦਾ ਖੁਸ਼ ਹਾਂ।
bite: ਸਰਪੰਚ ਲਖਵਿੰਦਰ ਸਿੰਘ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਗੈਸ ਸਿਲੰਡਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਵੱਲੋਂ BJP ਦਫ਼ਤਰ ਦਾ ਕੀਤਾ ਘਿਰਾਓ, ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਿਆ ਦੇਖੋ ਤਸਵੀਰਾਂ #Punjab24News #Amritsar #CongressProtest #BJPGherao #GasCylinderIssue #LPGPriceHike #PunjabPolitics #AmritsarNews #CongressVsBJP #PoliceBarricading #CylinderProtest #PunjabCongress #BJPAmritsar #NarendraModi #BreakingNews #TrendingNow
    1
    ਗੈਸ ਸਿਲੰਡਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਵੱਲੋਂ BJP ਦਫ਼ਤਰ ਦਾ ਕੀਤਾ ਘਿਰਾਓ, ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਿਆ ਦੇਖੋ ਤਸਵੀਰਾਂ
#Punjab24News #Amritsar #CongressProtest #BJPGherao #GasCylinderIssue #LPGPriceHike #PunjabPolitics #AmritsarNews #CongressVsBJP #PoliceBarricading #CylinderProtest #PunjabCongress #BJPAmritsar #NarendraModi #BreakingNews #TrendingNow
    user_Punjab 24 News
    Punjab 24 News
    Media ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤਾ ਪਾਸੋਕੇਸ਼ਨ ਨਹੀਂ ਬਖਸ਼ਿਆ ਜਾਏਗਾ ਨਸ਼ਾ ਸੌਦਾਗਰਾਂ ਨੂੰ
    1
    ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤਾ ਪਾਸੋਕੇਸ਼ਨ ਨਹੀਂ ਬਖਸ਼ਿਆ ਜਾਏਗਾ ਨਸ਼ਾ ਸੌਦਾਗਰਾਂ ਨੂੰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.