Shuru
Apke Nagar Ki App…
Daly Just Punjabi akhbar
Gurpreet Singh
Daly Just Punjabi akhbar
More news from Punjab and nearby areas
- देश की राजनीति में एक बार फिर बयानबाज़ी तेज हो गई है। लोकसभा में नेता विपक्ष Rahul Gandhi ने केंद्र सरकार और प्रधानमंत्री Narendra Modi पर तीखा हमला बोलते हुए कहा कि उन्होंने पहले ही देश को आगाह किया था कि “इमेज पॉलिटिक्स” और बड़े-बड़े इवेंट्स से अर्थव्यवस्था नहीं चलती। राहुल गांधी ने आरोप लगाया कि जब देश को आर्थिक फैसलों और रोज़गार पर फोकस की ज़रूरत थी, तब सरकार सिर्फ अपनी छवि चमकाने में लगी रही। अब जब विदेशी मोर्चों और आर्थिक नीतियों पर सवाल उठ रहे हैं, तो उसका पूरा बोझ मध्यम वर्ग और आम जनता पर डाला जा रहा है। उन्होंने तंज कसते हुए कहा कि “जनता से त्याग की उम्मीद की जाती है, लेकिन सरकार के करीबी उद्योगपतियों को लगातार राहत दी जाती है।” राहुल गांधी ने सरकार को “COMPROMISED” बताते हुए कहा कि असफलताओं को राष्ट्रवाद और भावनात्मक नारों के पीछे छुपाने की कोशिश की जा रही है। इस बयान के बाद राजनीतिक गलियारों में हलचल तेज हो गई है और सोशल मीडिया पर भी इसे लेकर बहस छिड़ गई है।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।1
- ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।1
- ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 11 ਮਈ 2026 ਦਿਨ ਸੋਮਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਤੇ ਅਨੁਰਾਗ ਸ਼ਰਮਾ ਨੇ 'ਆਪ' ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਹੁਣ ਬੀਜੇਪੀ ਵਰਕਰਾਂ 'ਤੇ ਅੱਤਿਆਚਾਰ ਕਰਨਾ ਭੁੱਲ ਜਾਣ।1
- ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਮਾਜ ਵਿੱਚ ਮਾਵਾਂ ਦੇ ਅਹਿਮ ਯੋਗਦਾਨ ਨੂੰ ਸਲਾਹਿਆ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ।1
- ਫਰੀਦਕੋਟ ਵਿੱਚ ਭਾਜਪਾ ਪ੍ਰਧਾਨ ਕੱਕੜ ਨੇ ਇੱਕ ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰ ਨੂੰ ਸਾਫ਼ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਸਰਕਾਰ 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਇਹ 'ਨੀਂਹ ਪੱਥਰਾਂ ਵਾਲੀ ਸਰਕਾਰ' ਹੈ। ਕੱਕੜ ਨੇ ਦਾਅਵਾ ਕੀਤਾ ਕਿ ਉਹ ਪੱਥਰ ਚਮਕਾ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ।1
- 1 साल तक न खरीदें सोना', पीएम मोदी की बड़ी अपील; पेट्रोल बचाने के लिए फिर शुरू करें 'वर्क फ्रॉम होम' मध्य पूर्व (Middle East Tension) में चल रहे युद्ध और वैश्विक तेल संकट (Crude Oil Price Hike) के कारण देश में पेट्रोल और डीजल की कीमतों में भारी उछाल की आशंका गहराने लगी है। इसी बीच, प्रधानमंत्री नरेंद्र मोदी ने रविवार को देशवासियों से एक बड़ी और अहम अपील की है। विदेशी मुद्रा भंडार को बचाने और देश की अर्थव्यवस्था को बाहरी झटकों से सुरक्षित रखने के लिए पीएम मोदी ने लोगों से 'वर्क फ्रॉम होम' (Work From Home) की व्यवस्था को फिर से अपनाने, ईंधन की खपत कम करने और यहां तक कि एक साल तक शादियों में सोना न खरीदने का आग्रह किया है।1