Shuru
Apke Nagar Ki App…
ਲੈ ਵੀ ਸੰਗਤੇ ਸਾਡੇ ਪਿੰਡ ਹੰਡਿਆਇਆ ਵਿੱਚ ਪਾਏ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਨੇ ਚਰਨ 27.28.29 ਪੋਹ 1722 ਬਿਕ੍ਰਮੀ ਮਤਲ 1665 ਗ੍ਰੇਜੀ ਆਲੇ ਕਲੰਡਰ ਅਨੁਸਾਰ ਇਸ ਬਾਰ 10.11.12 ਜਨਵਰੀ ਨੂੰ ਸਲਾਨਾ ਸਮਾਗਮ ਹੋਣੇ ਨੇ ਤੇ ਗੁਰੂ ਘਰ ਦੇ ਮੈਨੇਜਰ Nirmal Singh Rajia ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਦੂਰੋ ਨੇੜਿਓਂ ਵਾਲੀਆਂ ਨੂੰ ਵੀਂ 10 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਆਰੰਭ ਹੋਣਗੇ 11 ਤਰੀਕ ਨੂੰ ਹੋਊ ਨਗਰ ਕੀਰਤਨ ਤੇ ਦੇਖਲੋ ਵੀਂ ਇਹ ਹੁੰਦਾ ਬਹੁਤ ਹੀ ਮਹਾਨ ਇਸ ਵਿੱਚ ਹਰ ਵਾਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਤੇ ਇਸ ਵਾਰ ਵੀਂ ਵੱਧੋ ਵੱਧ ਆਇਓ ਤੇ 12 ਜਨਵਰੀ ਜਾਣੀ 29 ਪੋਹ ਨੂੰ ਹੋਊ ਸਮਾਪਤੀ ਤੇ ਉਸ ਦਿਨ ਅੰਮ੍ਰਿਤ ਸੰਚਾਰ ਹੋਵੇਗਾ 12 ਵਜੇ ਤੇ ਅੰਮ੍ਰਿਤ ਅਭਿਲਾਖੀ 11.30 ਵਜੇ ਨੂੰ ਆ ਜਿਓ ਕੇਸੀ ਇਸਨਾਨ ਕਰਕੇ ਸਾਫ ਸੁਥਰੇ ਕੱਪੜੇ ਪਹਿਣਕੇ ਲਓ ਲਾਹੇ ਖਾਲਸੇ ਦੇ ਦੀਦਾਰ ਕਰਿਓ ਚੜ੍ਹਦੀ ਕਲਾ ਦੇ, ਗਤੱਕਿਆ ਦੇ ਜੌਹਰ ਦੇਖਿਓ
Bandhantor singh

- Bandhantor singhBarnala, Punjab#followers1 day ago
- Bandhantor singhBarnala, Punjab#highlight1 day ago
- Bandhantor singhBarnala, Punjab#everyone1 day ago
More news from ਪੰਜਾਬ and nearby areas
- ਘਰਾਂ ਤੇ ਚਲਾਏ ਜਾਂਦੇ ਪੀਲੇ ਪੰਜੇ ਬਾਰੇ ਬੋਲੇ ਮੈਡਮ "ਹਰਗੋਬਿੰਦ ਕੌਰ" ਚਿੱਟੇ ਵਾਲਿਆਂ ਤੇ ਨਹੀਂ ਨਜਾਇਜ਼ ਕਬਜ਼ਿਆਂ ਵਾਲਿਆਂ ਤੇ ਹੋ ਰਹੀ ਕਾਰਵਾਈ!!!1
- ਜਲੰਧਰ ’ਚ ਸੂਰਜ ਵਾਲਮੀਕੀ ਦੀ ਅਗਵਾਈ ’ਚ ਹੈਲਮਟ ਵੰਡ ਮੁਹਿੰਮ, ਬਿਨਾਂ ਹੈਲਮਟ ਵਾਲਿਆਂ ਨੂੰ ਮੌਕੇ ’ਤੇ ਪਹਿਨਾਏ ਹੈਲਮਟ | Punjab 24 News #Jalandhar #HelmetAbhiyan #SurajValmiki #RoadSafety #SaveLives #PunjabPolice #TrafficSafety #HelmetFirst #TwoWheelerSafety #SafePunjab #JalandharNews #PunjabBreaking #LifeSafety #PublicAwareness #HelmetDrive #SocialWork #SafetyCampaign #ValmikiSamaj #CareForLife #BreakingPunjab #Punjab24News1
- ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਹੱਲਾ ਨਿਵਾਸੀਆਂ ਦੇ ਹੱਥੋਂ ਉਦਘਾਟਨ ਕਰਵਾਇਆ ਕਪੂਰਥਲਾ ਦੇ ਵਾਰਡ ਵਿਖੇ ਮੁਹੱਲਾ ਲਕਸ਼ਮੀ ਨਗਰ ਵਿਖੇ ਨਵੀਂ ਸੜਕ ਬਣਾਉਣ ਦਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਹੱਲਾ ਨਿਵਾਸੀਆਂ ਦੇ ਹੱਥੋਂ ਉਦਘਾਟਨ ਕਰਵਾਇਆ ਇਸ ਮੌਕੇ ਕੌਂਸਲਰ ਵੀਨਾ ਸਲਵਾਨ ,ਸ਼ਹਿਰੀ ਪ੍ਰਧਾਨ ਕਾਂਗਰਸ ਦੀਪਕ ਸਲਵਾਨ,ਕੁਲਦੀਪ ਸਿੰਘ,ਅਨਿਲ ਸ਼ੁਕਲਾ,ਵਿਨੋਦ ਸੂਦ ਡਿਪਟੀ ਮੇਯਰ ,ਰਾਹੁਲ ਮਾਣਸੁ ਡਿਪਟੀ ਮੇਯਰ ,ਨਰਿੰਦਰ ਮਨਸੁ ਕੌਂਸਲਰ ,ਨਾਰਾਇਣ ਵਸ਼ਿਸ਼ਠ ,ਆਦਿ ਹਾਜ਼ਿਰ ਸਨ1
- कैमरे में कैद एक अनोखे वाकये ने सोशल मीडिया पर हलचल मचा दी है। एक व्यक्ति सैलून में पहुंचा, नाई से हेयरकट कराने के बजाय खुद ही औज़ार उठाए और अपने बाल काट लिए। आसपास मौजूद लोग हैरान रह गए। हेयरकट पूरा करने के बाद उसने सैलून स्टाफ को औज़ार इस्तेमाल करने का पैसा चुकाया और बिना किसी बहस के चला गया। यह वीडियो लोगों को खूब हंसा रहा है। #ViralVideo #FunnyMoment #SalonLife #HairStyle #BarberShop #Unexpected #InternetReacts1
- तरणतारा मैं पति पत्नी की दम घुटने से मौत1
- जय श्री राम जय जय श्री राम जय जय श्री राम जय जय श्री राम जय जय श्री राम1
- जय श्री राधे कृष्णा राधे-राधे1
- Shocking incident in Sultanwind, Amritsar: Gold looted in broad daylight, CCTV video surfaces.1
- मोटरसाइकिल ले उड़ा वाहन चोर1