Shuru
Apke Nagar Ki App…
*ਗੁਮਸ਼ੁਦਾ ਦੀ ਤਲਾਸ਼* ਕਿਰਪਾ ਕਰਕੇ ਇਸ ਵਿਅਕਤੀ ਦੀ ਜਾਣਕਾਰੀ ਦੇਣ ਵਿੱਚ ਸਾਡੀ ਮਦਦ ਕਰੋ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੁਮਸ਼ੁਦਾ ਦੀ ਤਲਾਸ਼ ਨਾਮ: ਪ੍ਰਕਾਸ਼ ਚੰਦ ਪਿੰਡ: ਮਲਕੋਵਾਲ ਇਹ ਵਿਅਕਤੀ ਕਰੀਬ 30 ਤਰੀਖ ਤੋਂ ਆਪਣੇ ਘਰੋਂ ਲਾਪਤਾ ਹਨ।ਜੇਕਰ ਕਿਸੇ ਵੀ ਸੱਜਣ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਇਹ ਕਿਤੇ ਵੀ ਨਜ਼ਰ ਆਉਣ, ਤਾਂ ਕਿਰਪਾ ਕਰਕੇ ਤੁਰੰਤ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰੋ।
Ashwani Kumar Sharma
*ਗੁਮਸ਼ੁਦਾ ਦੀ ਤਲਾਸ਼* ਕਿਰਪਾ ਕਰਕੇ ਇਸ ਵਿਅਕਤੀ ਦੀ ਜਾਣਕਾਰੀ ਦੇਣ ਵਿੱਚ ਸਾਡੀ ਮਦਦ ਕਰੋ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੁਮਸ਼ੁਦਾ ਦੀ ਤਲਾਸ਼ ਨਾਮ: ਪ੍ਰਕਾਸ਼ ਚੰਦ ਪਿੰਡ: ਮਲਕੋਵਾਲ ਇਹ ਵਿਅਕਤੀ ਕਰੀਬ 30 ਤਰੀਖ ਤੋਂ ਆਪਣੇ ਘਰੋਂ ਲਾਪਤਾ ਹਨ।ਜੇਕਰ ਕਿਸੇ ਵੀ ਸੱਜਣ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਇਹ ਕਿਤੇ ਵੀ ਨਜ਼ਰ ਆਉਣ, ਤਾਂ ਕਿਰਪਾ ਕਰਕੇ ਤੁਰੰਤ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰੋ।
More news from ਪੰਜਾਬ and nearby areas
- ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ1
- ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ1
- new stock coming wholesale retail contact karo 8370 981
- sante majri sector 115 kafi Dinon Se Road bandh per aaega pata nahin kam kar de bhi hai ya nahin kar de1
- Available for Sale Locality : ਨਿਹਾਲ ਸਿੰਘ ਵਾਲਾ Area (dimensions) : 22 ਮਰਲੇ Expected Price : 40,00,000 Property Type : Commercial Plot 40 lakh1
- ਮੈਨੂੰ ਜਾ/ ਨ ਤੋਂ ਖ/ਤਰਾ,ਮੇਰੇ ਘਰ ਆ ਕੇ ਪਰਿਵਾਰ ਤੇ ਵੀਂ ਹ//ਮਲਾ ਹੋਇਆ ਸੀ, ਮੇਰੀ ਉਂਗਲ ਵੀਂ ਤੋ//ੜੀ ਸੀ, ਮੈਨੂੰ ਨਾਂ ਇਨਸਾਫ਼ ਮਿਲਿਆ ਤਾ ਥਾਣੇ ਧਰਨਾ ਲਾ ਦੇਣਾ #phagwaracitylive #manuchawla #instagram #Facebook #phagwaranews1